KXIP vs SRH Match Archives - Daily Post Punjabi

ਪੰਜਾਬ ਨੇ ਰੋਮਾਂਚਕ ਮੁਕਾਬਲੇ ‘ਚ ਹੈਦਰਾਬਾਦ ਨੂੰ 12 ਦੌੜਾਂ ਨਾਲ ਦਿੱਤੀ ਮਾਤ, ਪਲੇਆਫ਼ ਦੀਆਂ ਉਮੀਦਾਂ ਨੂੰ ਰੱਖਿਆ ਜ਼ਿੰਦਾ
KXIP vs SRH Match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 43ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾਇਆ । ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 7 ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ ਸਿਰਫ 114 ਦੌੜਾਂ ਹੀ ਬਣਾ ਸਕੀ । ਹੈਦਰਾਬਾਦ ਨੂੰ ਆਖਰੀ ਓਵਰ ਵਿੱਚ 14 ਦੌੜਾਂ ਦੀ ਜ਼ਰੂਰਤ ਸੀ ਪਰ ਪੰਜਾਬ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇਸ ਓਵਰ ਵਿੱਚ ਸਿਰਫ 2 ਦੌੜਾਂ ਹੀ ਖਰਚੀਆਂ । ਇਸ ਗੇਂਦਬਾਜ਼ ਨੇ ਪ੍ਰੀਅਮ ਗਰਗ ਅਤੇ ਸੰਦੀਪ ਸ਼ਰਮਾ ਨੂੰ ਆਊਟ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ । ਇਸ ਜਿੱਤ ਨਾਲ ਪੰਜਾਬ ਨੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ । ਦੱਸ ਦੇਈਏ ਕਿ 11 ਮੈਚਾਂ ਵਿੱਚ ਪੰਜਾਬ ਨੇ 5ਵੀਂ ਜਿੱਤ ਹਾਸਿਲ ਕੀਤੀ ਹੈ।

KXIP vs SRH Match

ਹੈਦਰਾਬਾਦ ਨੇ ਕੀਤੀ ਚੰਗੀ ਸ਼ੁਰੂਆਤ
127 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਨੂੰ ਕਪਤਾਨ ਵਾਰਨਰ ਅਤੇ ਵਿਕਟਕੀਪਰ ਬੇਅਰਸਟੋ ਨੇ ਤੇਜ਼ ਸ਼ੁਰੂਆਤ ਦਿੱਤੀ।  ਖਾਸ ਤੌਰ ‘ਤੇ ਡੇਵਿਡ ਵਾਰਨਰ ਬਹੁਤ ਹਮਲਾਵਰ ਦਿਖੇ। ਵਾਰਨਰ ਨੇ 2 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ । ਉਨ੍ਹਾਂ ਨੇ ਬੇਅਰਸਟੋ ਨਾਲ ਮਿਲ ਕੇ ਪਾਵਰਪਲੇ ਵਿੱਚ ਹੀ ਹੈਦਰਾਬਾਦ ਨੂੰ 50 ਦੌੜਾਂ ਦੇ ਪਾਰ ਪਹੁੰਚਾ ਦਿੱਤਾ, ਪਰ ਜਿਵੇਂ ਹੀ ਪੰਜਾਬ ਨੇ ਸਪਿੰਨਰਾਂ ਨੂੰ ਹਮਲਾ ‘ਤੇ ਲਗਾਇਆ ਹੈਦਰਾਬਾਦ ਬੈਕਫੁੱਟ ‘ਤੇ ਆ ਗਿਆ । ਸਭ ਤੋਂ ਪਹਿਲਾਂ ਵਾਰਨਰ ਨੂੰ ਰਵੀ ਬਿਸ਼ਨੋਈ ਨੇ 35 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਬੇਅਰਸਟੋ ਵੀ 19 ਦੌੜਾਂ ‘ਤੇ ਆਊਟ ਹੋ ਗਿਆ। ਅਬਦੁੱਲ ਸਮਦ ਨੂੰ ਸ਼ਮੀ ਨੇ 7 ਦੌੜਾਂ ‘ਤੇ ਆਊਟ ਕੀਤਾ। ਹਾਲਾਂਕਿ, ਮਨੀਸ਼ ਪਾਂਡੇ ਅਤੇ ਵਿਜੇ ਸ਼ੰਕਰ ਨੇ 33 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਹੈਦਰਾਬਾਦ ਨੂੰ ਦੁਬਾਰਾ ਮੈਚ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।

KXIP vs SRH Match

17ਵੇਂ ਓਵਰ ‘ਚ ਪੰਜਾਬ ਦੀ ਵਾਪਸੀ
ਇਸ ਤੋਂ ਬਾਅਦ ਪੰਜਾਬ 17ਵੇਂ ਓਵਰ ਤੋਂ ਪੰਜਾਬ ਨੇ ਦੁਬਾਰਾ ਵਾਪਸੀ ਕੀਤੀ। ਕ੍ਰਿਸ ਜੌਰਡਨ ਨੇ ਮਨੀਸ਼ ਪਾਂਡੇ ਨੂੰ 15 ਦੌੜਾਂ ‘ਤੇ ਆਊਟ ਕਰਕੇ ਆਪਣੀ ਟੀਮ ਨੂੰ ਉਮੀਦ ਦਿੱਤੀ । 18ਵੇਂ ਓਵਰ ਵਿੱਚ ਅਰਸ਼ਦੀਪ ਨੇ ਵਿਜੇ ਸ਼ੰਕਰ ਨੂੰ 26 ਦੌੜਾਂ ‘ਤੇ ਆਊਟ ਕਰ ਕੇ ਆਪਣੀ ਟੀਮ ਨੂੰ ਜਿੱਤਣ ਦਾ ਹੌਂਸਲਾ ਦਿੱਤਾ। ਹੈਦਰਾਬਾਦ ਨੂੰ ਆਖਰੀ 2 ਓਵਰਾਂ ਵਿੱਚ 17 ਦੌੜਾਂ ਦੀ ਜ਼ਰੂਰਤ ਸੀ ਪਰ ਕ੍ਰਿਸ ਜੌਰਡਨ ਨੇ ਸਿਰਫ 3 ਦੌੜਾਂ ਖਰਚਣ ਤੋਂ ਬਾਅਦ ਇਸ ਓਵਰ ਵਿੱਚ ਦੋ ਵਿਕਟਾਂ ਲਈਆਂ। ਜੌਰਡਨ ਨੇ ਹੋਲਡਰ ਅਤੇ ਰਾਸ਼ਿਦ ਖਾਨ ਨੂੰ ਲਗਾਤਾਰ ਦੋ ਗੇਂਦਾਂ ‘ਤੇ ਆਊਟ ਕੀਤਾ।

KXIP vs SRH Match

ਆਖਰੀ ਓਵਰ ‘ਚ ਚਾਹੀਦੀਆਂ ਸਨ 14 ਦੌੜਾਂ
ਹੈਦਰਾਬਾਦ ਨੂੰ ਆਖਰੀ ਓਵਰ ਵਿੱਚ 14 ਦੌੜਾਂ ਦੀ ਲੋੜ ਸੀ ਅਤੇ ਕਪਤਾਨ ਕੇ ਐਲ ਰਾਹੁਲ ਨੇ ਗੇਂਦ ਅਰਸ਼ਦੀਪ ਸਿੰਘ ਨੂੰ ਸੌਂਪ ਦਿੱਤੀ । ਅਰਸ਼ਦੀਪ ਨੇ ਪ੍ਰਿਯਮ ਗਰਗ ਨੂੰ ਪਹਿਲੀ ਗੇਂਦ ‘ਤੇ ਸਿਰਫ ਇੱਕ ਦੌੜ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਗੇਂਦ ‘ਤੇ ਸੰਦੀਪ ਸ਼ਰਮਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਤੀਸਰੀ ਗੇਂਦ ‘ਤੇ ਅਰਸ਼ਦੀਪ ਨੇ ਵੀ ਪ੍ਰੀਅਮ ਗਰਗ ਨਾਲ ਨਜਿੱਠਿਆ । ਇਸ ਤੋਂ ਬਾਅਦ ਉਨ੍ਹਾਂ ਨੇ ਚੌਥੀ ਗੇਂਦ ‘ਤੇ ਕੋਈ ਦੌੜ ਨਹੀਂ ਦਿੱਤੀ । ਖਲੀਲ ਅਹਿਮਦ ਪੰਜਵੀਂ ਗੇਂਦ ‘ਤੇ ਰਨ ਆਊਟ ਹੋ ਗਿਆ ਅਤੇ ਇਸ ਤਰ੍ਹਾਂ ਹੈਦਰਾਬਾਦ ਦੀ ਟੀਮ ਸਿਰਫ 114 ਦੌੜਾਂ ‘ਤੇ ਸਿਮਟ ਗਈ।

ਹੈਦਰਾਬਾਦ ਦੀ ਵਧੀਆ ਗੇਂਦਬਾਜ਼ੀ
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ਨੀਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ‘ਤੇ 126 ਦੌੜਾਂ ‘ਤੇ ਰੋਕ ਦਿੱਤਾ । ਟਾਸ ਜਿੱਤਣ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ ਦੇ ਪਹਿਲਾਂ ਗੇਂਦਬਾਜੀ ਦੇ ਫੈਸਲੇ ਨੂੰ ਗੇਂਦਬਾਜ਼ਾਂ ਨੇ ਸਹੀ ਸਾਬਿਤ ਕੀਤਾ। ਪੰਜਾਬ ਦੀਆਂ ਵਿਕਟਾਂ ਨਿਯਮਤ ਅੰਤਰਾਲਾਂ ‘ਤੇ ਡਿੱਗਦੀਆਂ ਰਹੀਆਂ। ਪੰਜਾਬ ਲਈ ਕਪਤਾਨ ਕੇ ਐਲ ਰਾਹੁਲ (27), ਮਨਦੀਪ ਸਿੰਘ (17) ਅਤੇ ਕ੍ਰਿਸ ਗੇਲ (20) ਨੇ ਚੰਗੀ ਸ਼ੁਰੂਆਤ ਕੀਤੀ ਪਰ ਠੋਸ ਪਾਰੀ ਨਹੀਂ ਖੇਡ ਸਕੇ । ਪੰਜਾਬ ਨੂੰ ਵੱਡੀ ਸਾਂਝੇਦਾਰੀ ਨਹੀਂ ਮਿਲ ਸਕੀ । ਗੇਲ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਇਆ ਸੀ ਅਤੇ ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ ਗੇਂਦ ਨੂੰ ਆਫ ਸਟੰਪ ਦੇ ਬਾਹਰ ਰੱਖ ਕੇ ਖੁੱਲ੍ਹ ਕੇ ਖੇਡਣ ਦੀ ਆਗਿਆ ਨਹੀਂ ਦਿੱਤੀ ਸੀ । ਅਖੀਰ ਵਿੱਚ, ਗੇਲ ਨੇ ਆਪਣੀ ਵੈਸਟ ਇੰਡੀਅਨ ਟੀਮ ਦੇ ਜੇਸਨ ਹੋਲਡਰ ਦੀ ਗੇਂਦ ‘ਤੇ ਖਰਾਬ ਸ਼ਾਟ ਖੇਡਿਆ ਅਤੇ ਵਾਰਨਰ ਨੇ ਸ਼ਾਨਦਾਰ ਕੈਚ ਫੜਿਆ। ਹੋਲਡਰ ਨੇ 27 ਦੌੜਾਂ ਦੇ ਕੇ ਇੱਕ ਅਤੇ ਰਾਸ਼ਿਦ ਨੇ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ । ਇਸ ਦੇ ਨਾਲ ਹੀ ਸੰਦੀਪ ਸ਼ਰਮਾ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ।

The post ਪੰਜਾਬ ਨੇ ਰੋਮਾਂਚਕ ਮੁਕਾਬਲੇ ‘ਚ ਹੈਦਰਾਬਾਦ ਨੂੰ 12 ਦੌੜਾਂ ਨਾਲ ਦਿੱਤੀ ਮਾਤ, ਪਲੇਆਫ਼ ਦੀਆਂ ਉਮੀਦਾਂ ਨੂੰ ਰੱਖਿਆ ਜ਼ਿੰਦਾ appeared first on Daily Post Punjabi.