Laapataa Ladies bollywood movie Archives - Daily Post Punjabi

ਇਸ ਦਿਨ ਰਿਲੀਜ਼ ਹੋਵੇਗੀ ਕਿਰਨ ਰਾਓ ਦੀ ‘Laapataa Ladies’, ਫਿਲਮ ਦਾ First Poster ਹੈ ਦਿਲਚਸਪ
ਕਿਰਨ ਰਾਓ ਇੱਕ ਵਾਰ ਫਿਰ ਬਤੌਰ ਨਿਰਦੇਸ਼ਕ ਵੱਡੇ ਪਰਦੇ ‘ਤੇ ਹਲਚਲ ਮਚਾਉਣ ਲਈ ਤਿਆਰ ਹੈ। 2011 ਵਿੱਚ ਧੋਬੀ ਘਾਟ ਨਾਲ ਨਿਰਦੇਸ਼ਨ ਵਿੱਚ ਡੈਬਿਊ ਕਰਨ ਤੋਂ ਬਾਅਦ, ਉਹ ਹੁਣ Laapataa Ladies ਲਈ ਸੁਰਖੀਆਂ ਵਿੱਚ ਹੈ।

Laapataa Ladies bollywood movie

ਇਸ ਦਿਨ ਰਿਲੀਜ਼ ਹੋਣ ਵਾਲੀ ਕਿਰਨ ਰਾਓ ਦੀ ਫਿਲਮ ‘Laapataa Ladies’ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਜਿਓ ਸਟੂਡੀਓਜ਼ ਨੇ ਫਿਲਮ ਦਾ ਇੱਕ ਦਿਲਚਸਪ ਪੋਸਟਰ ਜਾਰੀ ਕੀਤਾ ਹੈ, ਜੋ ਵਾਇਰਲ ਹੋ ਰਿਹਾ ਹੈ। ਪੋਸਟਰ ‘ਚ ਦੋ ਔਰਤਾਂ ਆਪਣੇ ਚਿਹਰੇ ਨੂੰ ਪਰਦੇ ਨਾਲ ਢੱਕਦੀਆਂ ਨਜ਼ਰ ਆ ਰਹੀਆਂ ਹਨ ਅਤੇ ਸਿਰ ‘ਤੇ ਸ਼ਹਿਰਾ ਵਾਲਾ ਆਦਮੀ ਹੱਥ ‘ਚ ਸੂਟਕੇਸ ਲੈ ਕੇ ਕਿਤੇ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਅਗਲੇ ਸਾਲ 1 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਸੀ।

The post ਇਸ ਦਿਨ ਰਿਲੀਜ਼ ਹੋਵੇਗੀ ਕਿਰਨ ਰਾਓ ਦੀ ‘Laapataa Ladies’, ਫਿਲਮ ਦਾ First Poster ਹੈ ਦਿਲਚਸਪ appeared first on Daily Post Punjabi.