lady teacher missing Archives - Daily Post Punjabi

11ਵੀਂ ਦੇ ਵਿਦਿਆਰਥੀ ਨਾਲ ਫਰਾਰ ਹੋਣ ਵਾਲੀ ਅਧਿਆਪਕਾ ਗ੍ਰਿਫਤਾਰ…
lady teacher missing with her student: ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਸਕੂਲ ‘ਚ ਵਿਦਿਆਰਥੀ-ਵਿਦਿਆਰਥੀਆਂ ਦੇ ਅਫੇਅਰ ਚਰਚਾ ‘ਚ ਬਣ ਜਾਂਦੇ ਹਨ ਪਰ ਇੱਕ ਅਜਿਹਾ ਮਾਮਲੇ ਸਾਹਮਣੇ ਆਇਆ ਜਿੱਥੇ ਸਕੂਲ ਦੀ ਟੀਚਰ ਆਪਣੇ ਇੱਕ ਕਾਰਨਾਮੇ ਨੂੰ ਲੈ ਕੇ ਚਰਚਾ ‘ਚ ਹਨ।ਇਹ ਸਭ ਉਦੋਂ ਤੈਅ ਹੋਇਆ ਜਦੋਂ ਇੱਕ ਔਰਤ ਅਧਿਆਪਕ ਆਪਣੇ ਹੀ 11ਵੀਂ ਦੇ ਵਿਦਿਆਰਥੀ ਨੂੰ ਲੈ ਕੇ ਫਰਾਰ ਹੋ ਗਈ ਸੀ।ਦਰਅਸਲ ਇਹ ਮਾਮਲਾ ਹਰਿਆਣਾ ਦੇ ਪਾਨੀਪਤ ਦਾ ਹੈ।

lady teacher missing with her student

ਇੱਥੇ ਇੱਕ ਔਰਤ ਅਧਿਆਪਕ ਘਰ ‘ਚ ਇਕੱਲੀ ਰਹਿੰਦੀ ਸੀ।ਇਸ ਦੌਰਨ ਔਰਤ ਦਾ ਦਿਲ ਆਪਣੇ ਵਿਦਿਆਰਥੀ ‘ਤੇ ਹੀ ਆ ਗਿਆ ਅਤੇ ਫਿਰ ਉਹ ਹੋਇਆ ਜਿਸਦੀ ਕਿਸੇ ਨੇ ਉਮੀਦ ਨਹੀਂ ਰੱਖੀ ਸੀ।ਔਰਤ ਆਪਣੇ ਨਾਬਾਲਿਗ ਵਿਦਿਆਰਥੀ ਨੂੰ ਲੈ ਕੇ ਫਰਾਰ ਹੋ ਗਈ।ਵਿਦਿਆਰਥੀ ਦੇ ਲਾਪਤਾ ਹੋਣ ‘ਤੇ ਉਸਦੇ ਮਾਤਾ-ਪਿਤਾ ਨੇ ਔਰਤ ਟੀਚਰ ‘ਤੇ ਕਿਡਨੈਪਿੰਗ ਦਾ ਮੁਕੱਦਮਾ ਦਰਜ ਕਰਾਇਆ।ਇਸ ਤੋਂ ਬਾਅਦ ਪੁਲਿਸ ਦੀ ਟੀਮ ਸਰਗਰਮ ਹੋ ਗਈ।

ਪੁਲਿਸ ਨੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤਾ ਜਲਦ ਹੀ ਔਰਤ ਟੀਚਰ ਨੂੰ ਫੜ ਲਿਆ ਗਿਆ।ਪਾਨੀਪਤ ਦੀ ਪੁਲਿਸ ਨੇ ਸਾਈਬਰ ਸੈੱਲ ਦੀ ਮੱਦਦ ਨਾਲ ਔਰਤ ਟੀਚਰ ਨੂੰ ਨਾਬਾਲਿਗ ਲੜਕੇ ਨਾਲ ਫੜ ਲਿਆ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨਾਲ ਹੀ ਔਰਤ ਟੀਚਰ ਦੀ ਕਾਉਂਸਲਿੰਗ ਵੀ ਕਰਾਈ ਜਾਵੇਗੀ।ਦੱਸਿਆ ਗਿਆ ਹੈ ਕਿ ਇਸ ਔਰਤ ਟੀਚਰ ਤੋਂ ਪੁੱਛਿਆ ਜਾਵੇਗਾ ਆਖਿਰ ਕਿਡਨੈਪਿੰਗ ਦੇ ਪਿੱਛੇ ਦਾ ਮਕਸਦ ਕੀ ਸੀ।

ਇਹ ਵੀ ਪੜੋ:CM ਯੋਗੀ ਆਦਿੱਤਿਆਨਾਥ ਦਾ ਜਨਮਦਿਨ ਅੱਜ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

ਦੱਸਿਆ ਜ ਰਿਹਾ ਹੈ ਕਿ ਔਰਤ ਵਿਦਿਆਰਥੀ ਦੀ ਕਲਾਸ ਅਧਿਆਪਕ ਵੀ ਹੈ ਅਤੇ ਇੱਕ ਨਿੱਜੀ ਸਕੂਲ ‘ਚ ਪੜਾਉਂਦੀ ਹੈ।ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ‘ਚ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ ਵਾਂਗ 29 ਮਈ ਨੂੰ ਦੁਪਹਿਰ ਕਰੀਬ 2 ਵਜੇ ਅਧਿਆਪਕ ਦੇ ਘਰ ਗਿਆ ਸੀ, ਪਰ ਉਹ ਵਾਪਸ ਘਰ ਨਹੀਂ ਆਇਆ।ਪਾਨੀਪਤ ਦੀ ਦੇਸ਼ਰਾਜ ਕਾਲੋਨੀ ਦੇ ਇੱਕ ਨਿੱਜੀ ਸਕੂਲ ‘ਚ ਪੜਾਉਣ ਵਾਲੀ ਇਹ ਟੀਚਰ ਤਲਾਕਸ਼ੁਦਾ ਹੈ ਅਤੇ ਆਪਣੇ ਪੇਕੇ ਘਰ ‘ਚ ਹੀ ਰਹਿ ਰਹੀ ਹੈ।

ਵਿਦਿਆਰਥੀ ਦੇ ਪਿਤਾ ਨੇ ਜ਼ਿਲਾ ਪੁਲਿਸ ਥਾਣੇ ‘ਚ ਦਿੱਤੀ ਗਈ ਰਿਪੋਰਟ ‘ਚ ਦੱਸਿਆ ਸੀ ਕਿ ਉਸਦਾ ਬੇਟਾ ਹਰ ਰੋਜ਼ ਦੀ ਤਰ੍ਹਾਂ ਟਿਊਸ਼ਨ ਪੜਨ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।ਨਾਬਾਲਿਗ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਟੀਚਰ ਦੇ ਘਰ ‘ਤੇ ਟਿਊਸ਼ਨ ਪੜਨ ਜਾਂਦਾ ਸੀ।ਲਾਕਡਾਊਨ ‘ਚ ਸਕੂਲ ਬੰਦ ਹੋਣ ‘ਤੇ ਹਰ ਦਿਨ ਚਾਰ-ਚਾਰ ਘੰਟੇ ਟਿਊਸ਼ਨ ਲੈਣ ਟੀਚਰ ਦੇ ਘਰ ਜਾਂਦਾ ਰਿਹਾ।ਦਿਲਚਸਪ ਗੱਲ ਇਹ ਹੈ ਕਿ ਦੋਵੇਂ ਘਰ ਤੋਂ ਕੋਈ ਕੋਈ ਵੀ ਸਾਮਾਨ ਨਹੀਂ ਲੈ ਕੇ ਗਏ।ਕੀਮਤੀ ਸਾਮਾਨ ‘ਚ ਅਧਿਆਪਕ ਦੇ ਹੱਥ ‘ਚ ਸਿਰਫ ਇੱਕ ਸੋਨੇ ਦੀ ਅੰਗੂਠੀ ਹੈ।

ਇਹ ਵੀ ਪੜੋ:ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !

The post 11ਵੀਂ ਦੇ ਵਿਦਿਆਰਥੀ ਨਾਲ ਫਰਾਰ ਹੋਣ ਵਾਲੀ ਅਧਿਆਪਕਾ ਗ੍ਰਿਫਤਾਰ… appeared first on Daily Post Punjabi.