lady Archives - Daily Post Punjabi

ਖਾਲੀ ਪਲਾਟ ‘ਚੋਂ ਮਿਲੀ ਔਰਤ ਦੀ ਅਰਧਨਗਰ ਹਾਲਤ ‘ਚ ਲਾਸ਼, ਫੈਲੀ ਸਨਸਨੀ
ludhiaba lady dead body found: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਢੰਡਾਰੀ ਖੁਰਦ ਇਲਾਕੇ ’ਚ ਰੇਲਵੇ ਲਾਈਨਾਂ ਨੇੜੇ ਪਲਾਟ ’ਚੋਂ ਇਕ ਔਰਤ ਦੀ ਅਰਧ ਨਗਨ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਔਰਤ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ ਵੀ ਪੁਲਿਸ ਟੀਮ ਨਾਲ ਪਹੁੰਚੀ।

ludhiaba lady dead body found

ਥਾਣਾ ਮੁਖੀ ਸਾਹਨੇਵਾਲ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨਾਂ ਨੇੜੇ ਇਕ ਔਰਤ ਦੀ ਲਾਸ਼ ਪਈ ਹੋਈ ਹੈ।ਜਦੋਂ ਪੁਲਿਸ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਔਰਤ ਅਰਧਨਗਨ ਹਾਲਤ ’ਚ ਪਈ ਹੋਈ ਸੀ, ਜਿਸ ਦਾ ਗਲਾ ਇਕ ਮਫ਼ਲਰ ਨਾਲ ਘੁੱਟਿਆ ਗਿਆ ਸੀ। ਮਫ਼ਲਰ ਔਰਤ ਦੇ ਗਲੇ ’ਚ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ। ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਦੇ ਨਾਲ ਹੀ ਫਾਰੈਂਸਿਕ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਮ੍ਰਿਤਕਾ ਦੀ ਅੰਦਾਜ਼ਨ ਉਮਰ 30-32 ਸਾਲ ਦੇ ਕਰੀਬ ਹੈ। ਪੁਲਿਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਅਗਲੇ 72 ਘੰਟਿਆਂ ਵਾਸਤੇ ਪਛਾਣ ਲਈ ਰਖਵਾਇਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ-–

The post ਖਾਲੀ ਪਲਾਟ ‘ਚੋਂ ਮਿਲੀ ਔਰਤ ਦੀ ਅਰਧਨਗਰ ਹਾਲਤ ‘ਚ ਲਾਸ਼, ਫੈਲੀ ਸਨਸਨੀ appeared first on Daily Post Punjabi.