lahimber hussainpuri Archives - Daily Post Punjabi

ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ਤੇ ਬੋਲੇ ਇੰਦਰਜੀਤ ਨਿੱਕੂ , ਕਹੀ ਇਹ ਗੱਲ
inderjit nikku speaks on : ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਪਤਨੀ ਤੇ ਧੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸਦੇ ਚਲਦੇ ਪਰਿਵਾਰ ਵਲੋਂ ਲਗਾਏ ਗਏ ਇਲਜਾਮਾਂ ਨੂੰ ਗਾਇਕ ਲਹਿੰਬਰ ਹੁਸੈਨਪੁਰੀ ਵਲੋਂ ਨਕਾਰਿਆ ਗਿਆ ਹੈ। ਇਸ ਦੇ ਚਲਦੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।

ਜਿਸ ਵਿੱਚ ਉਹ ਕਹਿ ਰਹੇ ਹਨ ਕਿ – ਜਦੋ ਪਰਿਵਾਰ ਵਿੱਚ ਕੋਈ ਤੀਜਾ ਬੰਦਾ ਆਉਂਦਾ ਹੈ ਤਾ ਘਰ ਵਿੱਚ ਝਗੜੇ ਵੱਧਦੇ ਹ ਹਨ। ਨਾਲ ਹੀ ਉਹਨਾਂ ਕਿਹਾ ਕਿ ਲਹਿੰਬਰ ਬਹੁਤ ਵੱਡੀਆਂ ਬੰਦਾ ਹੈ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਭਾਵੇ ਉਸ ਬੰਦੇ ਨੇ ਲਹਿੰਬਰ ਦਾ ਮਾੜਾ ਕਿਉ ਨਾ ਕੀਤਾ ਹੋਵੇ। ਦੱਸਣਯੋਗ ਹੈ ਕਿ ਹੁਣ ਪੰਜਾਬ ਦੀ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਹੈ।ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਕੱਲ੍ਹ 4 ਜੂਨ ਨੂੰ ਲਹਿੰਬਰ ਹੁਸੈਨਪੁਰੀ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।ਦੱਸਣਯੋਗ ਹੈ ਕਿ ਬੀਤੀ 31 ਮਈ ਨੂੰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਦੋਸ਼ ਲਾਏ ਗਏ ਸਨ ਕਿ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਅਤੇ ਆਪਣੀਆਂ ਸਾਲੀਆਂ ‘ਤੇ ਵੀ ਹਮਲਾ ਕਰ ਦਿੱਤਾ ।

ਦੂਜੇ ਪਾਸੇ ਲਹਿੰਬਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਉਸਦੀ ਪਤਨੀ ਆਪਣੀ ਭੈਣ ਦੀਆ ਗੱਲਾਂ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਸੀ। ਜਦਕਿ ਉਸਦੀ ਸਾਲੀ ਰਜਨੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਇਲਜਾਮ ਝੂਠੇ ਹਨ।ਦਰਅਸਲ ਉਸਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ ਅਤੇ ਲਹਿੰਬਰ ਨੇ ਆਪਣੇ ਘਰੇ ਕਿਰਾਏਦਾਰ ਰੱਖਣੇ ਸਨ। ਇਸੇ ਸਿਲਸਲੇ ਵਿਚ ਕੁਝ ਲੋਕੀ ਉਸਦਾ ਘਰ ਵੇਖਣ ਆਏ ਸਨ ਅਤੇ ਪਰ ਲਹਿੰਬਰ ਨੇ ਉਨ੍ਹਾਂ ਨੂੰ ਗ਼ਲਤ ਬੰਦੇ ਸਮਝ ਕੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਅਤੇ ਆਪਣੇ ਬੱਚੇ ,ਪਤਨੀ ਅਤੇ ਦੋ ਸਾਲੀਆਂ ਨੂੰ ਕੁੱਟ ਦਿੱਤਾ।

ਇਹ ਵੀ ਦੇਖੋ : ਹੁਣ 2 ਮਹੀਨੇ ਦਾ Advance ਕਿਰਾਇਆ ਨਹੀਂ ਮੰਗ ਸਕਦੇ ਮਕਾਨ ਮਾਲਕ, ਕਿਰਾਏਦਾਰ ਵੀ ਨਹੀਂ ਕਰ ਸਕਦੇ ਮਨਮਰਜ਼ੀ,

The post ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ਤੇ ਬੋਲੇ ਇੰਦਰਜੀਤ ਨਿੱਕੂ , ਕਹੀ ਇਹ ਗੱਲ appeared first on Daily Post Punjabi.