Lakhimpur like incident in Haryana Archives - Daily Post Punjabi

Breaking: ਹਰਿਆਣਾ ‘ਚ ਵਾਪਰੀ ਲਖੀਮਪੁਰ ਵਰਗੀ ਘਟਨਾ, ਸਾਂਸਦ ਨੇ ਕਿਸਾਨਾਂ ‘ਤੇ ਚੜ੍ਹਾਈ ਗੱਡੀ, ਦੇਖੋ ਵੀਡੀਓ
ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ, ਕਿ ਹੁਣ ਹਰਿਆਣੇ ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

लखीमपुर खीरी के जैसे ही हरियाणा के नारायणगढ़ (अम्बाला) में सांसद नायब सैनी के साथियों ने शांतिपूर्ण विरोध करते किसानों पर गाड़ी चढ़ा दी, जिसमें एक किसान घायल हो गया है। देखिए अमरजीत सिंह घटना की जानकारी देते हुए।

प्रधानमंत्री जी, ये सयोंग है या प्रयोग?#BJP_MassacredFarmers pic.twitter.com/6O0HFiL6iN
— Kisan Ekta Morcha (@Kisanektamorcha) October 7, 2021

ਕਿਸਾਨ ਏਕਤਾ ਮੋਰਚਾ ਮੁਤਾਬਕ, ਹਰਿਆਣਾ ਦੇ ਨਾਰਾਇਣਗੜ੍ਹ (ਅੰਬਾਲਾ) ਵਿਚ ਸਾਂਸਦ ਨਾਇਬ ਸੈਣੀ ਦੇ ਸਾਥੀਆਂ ਨੇ ਸ਼ਾਂਤੀਪੂਰਨ ਵਿਰੋਧ ਕਰਦੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ਵਿੱਚ ਇੱਕ ਕਿਸਾਨ ਜ਼ਖਮੀ ਹੋ ਗਿਆ ਹੈ। ਕਿਸਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨਾਰਾਇਣਗੜ੍ਹ ਵਿਚ ਕਿਸਾਨ ਸਾਂਸਦ ਨਾਇਬ ਸੈਣੀ ਦਾ ਵਿਰੋਧ ਕਰ ਰਹੇ ਸਨ। ਕਿਸਾਨਾਂ ਨੇ ਇਨੋਵਾ ਗੱਡੀ ਦਾ ਨੰਬਰ ਨੋਟ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਸਿੱਧੂ ਦੀ ਅਗਵਾਈ ‘ਚ ਪੰਜਾਬ ਕਾਂਗਰਸ ਦੇ ਲਖੀਮਪੁਰ ਮਾਰਚ ‘ਚ CM ਚੰਨੀ ਵੀ ਹੋਏ ਸ਼ਾਮਿਲ, ਦੇਖੋ ਵੀਡੀਓ

ਉੱਥੇ ਹੀ ਲਖੀਮਪੁਰ ਖੀਰੀ ਦਾ ਮਾਮਲਾ ਵੀ ਅਜੇ ਸੁਲਝਿਆ ਨਹੀਂ ਹੈ। ਲਖੀਮਪੁਰ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕੱਲ ਤੱਕ ਸਟੇਟਸ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਪੁੱਛਿਆ ਹੈ ਕਿ ਦੋਸ਼ੀ ਕੌਣ ਹਨ, ਕਿਨ੍ਹਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਕੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਭਲਕੇ ਇਸ ਮਾਮਲੇ ‘ਤੇ ਸੁਣਵਾਈ ਹੋਵੇਗੀ। ਯੂਪੀ ਸਰਕਾਰ ਨੇ ਕਿਹਾ ਹੈ ਕਿ ਉਹ ਸਟੇਟਸ ਰਿਪੋਰਟ ਦਾਖਲ ਕਰੇਗੀ। ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਵਿਸਥਾਰ ਨਾਲ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ।

ਇਹ ਵੀ ਦੇਖੋ : Instant Aloo Dosa Pan Cake | Morning Nashta Recipe | Watch Full Video On 07 October

The post Breaking: ਹਰਿਆਣਾ ‘ਚ ਵਾਪਰੀ ਲਖੀਮਪੁਰ ਵਰਗੀ ਘਟਨਾ, ਸਾਂਸਦ ਨੇ ਕਿਸਾਨਾਂ ‘ਤੇ ਚੜ੍ਹਾਈ ਗੱਡੀ, ਦੇਖੋ ਵੀਡੀਓ appeared first on Daily Post Punjabi.