Lakhwinder Wadali shikhar dhawan Archives - Daily Post Punjabi

ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੂੰ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਦਿੱਤਾ ਇਹ ਤੋਹਫ਼ਾ
Lakhwinder Wadali shikhar dhawan: ਭਾਰਤ ਦੇ ਮਸ਼ਹੂਰ ਕ੍ਰਿਕੇਟਰ ਸ਼ਿਖਰ ਧਵਨ ਨੂੰ ਪੰਜਾਬੀ ਗੀਤਾਂ ਅਤੇ ਗਾਇਕਾਂ ਦੇ ਕਾਫ਼ੀ ਸ਼ੌਕੀਨ ਹਨ। ਉਹ ਅਕਸਰ ਪੰਜਾਬੀ ਗਾਣੇ ਸੁਣਦੇ ਰਹਿੰਦੇ ਹਨ। ਹਾਲ ਹੀ ਵਿਚ ਕ੍ਰਿਕੇਟਰ ਸ਼ਿਖਰ ਧਵਨ ਦੇ ਆਪਣੇ ਦਿੱਲੀ ਵਾਲੇ ਘਰ ਵਿਚ ਇਕ ਪ੍ਰਾਈਵੇਟ ਪਾਰਟੀ ਰੱਖੀ ਸੀ, ਜਿਸ ‘ਚ ਪਾਰਟੀ ਨੂੰ ਮਿਊਜ਼ਿਕਲ ਬਣਾਉਣ ਲਈ ਸ਼ਿਖਰ ਨੇ ਪੰਜਾਬੀ ਫ਼ੋਕ ਤੇ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਸਦਾ ਦਿੱਤਾ ਸੀ। ਲਖਵਿੰਦਰ ਵਡਾਲੀ ਨੇ ਇਸ ਸ਼ਾਮ ਲਈ ਸ਼ਿਖਰ ਦੇ ਘਰ ਪਹੁੰਚ ਆਪਣੀ ਰੂਹਾਨੀ ਆਵਾਜ਼ ਨਾਲ ਰੌਣਕਾਂ ਲਾਈਆਂ। ਆਪਣੇ ਗੀਤਾਂ ਨਾਲ ਲਖਵਿੰਦਰ ਵਡਾਲੀ ਨੇ ਸਭ ਨੂੰ ਨੱਚਣ ‘ਤੇ ਮਜ਼ਬੂਰ ਕਰ ਦਿੱਤਾ।

Lakhwinder Wadali shikhar dhawan

ਸ਼ਿਖਰ ਦੇ ਨਾਲ ਤਸਵੀਰਾਂ ਨੂੰ ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਸ਼ੇਅਰ ਕਰ ਲਖਵਿੰਦਰ ਵਡਾਲੀ ਨੇ ਲਿਖਿਆ , ਤੁਹਾਡੇ ਪਿਆਰ ਤੇ ਸਤਿਕਾਰ ਲਈ ਬਹੁਤ ਬਹੁਤ ਸ਼ੁਕਰੀਆ ਸ਼ਿਖਰ। ਇਸਦੇ ਨਾਲ ਹੀ ਸ਼ਿਖਰ ਧਵਨ ਨੇ ਲਖਵਿੰਦਰ ਵਡਾਲੀ ਨੂੰ ਤੋਹਫੇ ਦੇ ਵਿਚ ਇਕ ਲਗਜ਼ਰੀ ਘੜੀ ਦਿੱਤੀ ਹੈ।ਜਿਸਦੀ ਕੀਮਤ ਤਕਰੀਬਨ 2 ਲੱਖ ਰੁਪਏ ਹੈ।

ਸ਼ਿਖਰ ਧਵਨ ਦੀ ਇਸ ਪ੍ਰਾਈਵੇਟ ਪਾਰਟੀ ‘ਚ ਪੰਜਾਬੀ ਕਲਾਕਾਰਾਂ ਵਿਚੋ ਸਿਰਫ ਲਖਵਿੰਦਰ ਵਡਾਲੀ ਹੀ ਨਹੀਂ ਸੀ ਬਲਿਕੀ ਲਖਵਿੰਦਰ ਦੇ ਨਾਲ-ਨਾਲ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਵੀ ਸ਼ਿਰਕਤ ਕੀਤੀ ਸੀ। ਅੰਮ੍ਰਿਤ ਮਾਨ ਤੇ ਸ਼ਿਖਰ ਧਵਨ ਅਕਸਰ ਹੀ ਇਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸ਼ਿਖਰ ਧਵਨ ਨੂੰ ਕਈ ਵਾਰ ਅੰਮ੍ਰਿਤ ਮਾਨ ਦੇ ਗੀਤਾਂ ‘ਤੇ ਵੀਡੀਓ ਅਪਲੋਡ ਕਰਦੇ ਹੋਏ ਦੇਖਿਆ ਗਿਆ ਹੈ।

The post ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੂੰ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਦਿੱਤਾ ਇਹ ਤੋਹਫ਼ਾ appeared first on Daily Post Punjabi.