Lakshya Sen won Canada Open Archives - Daily Post Punjabi

ਲਕਸ਼ਯ ਸੇਨ ਨੇ ਕੈਨੇਡਾ ਓਪਨ ਜਿੱਤਿਆ, ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਨੂੰ ਹਰਾਇਆ
ਲਕਸ਼ਯ ਸੇਨ ਨੇ ਕੈਨੇਡਾ ਓਪਨ ‘ਚ ਮੇਂਸ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਲਕਸ਼ੈ ਨੇ ਕੈਲਗਰੀ ‘ਚ ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਚੀਨ ਦੇ ਲੀ ਸ਼ੀ ਫੇਂਗ ਨੂੰ ਹਰਾਇਆ। ਭਾਰਤ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਨੇ ਇਸ ਮੁਕਾਬਲੇ ਵਿੱਚ 21-18, 22-20 ਨਾਲ ਜਿੱਤ ਦਰਜ ਕੀਤੀ। ਇਹ ਉਸ ਦਾ ਸਾਲ 2023 ਦਾ ਪਹਿਲਾ ਖਿਤਾਬ ਹੈ। ਜਾਪਾਨ ਦੀ ਅਕਾਨੇ ਯਾਮਾਗੁਚੀ ਮਹਿਲਾ ਸਿੰਗਲਜ਼ ਵਿੱਚ ਚੈਂਪੀਅਨ ਬਣੀ। ਉਸ ਨੇ ਫਾਈਨਲ ਵਿੱਚ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 21-19, 21-16 ਨਾਲ ਹਰਾਇਆ। ਯਾਮਾਗੁਚੀ ਨੇ ਸੈਮੀਫਾਈਨਲ ਵਿੱਚ ਭਾਰਤ ਦੀ ਪੀਵੀ ਸਿੰਧੂ ਨੂੰ ਹਰਾਇਆ।

Lakshya Sen won Canada Open

ਚੀਨ ਦੇ ਫੇਂਗ ਖਿਲਾਫ ਲਕਸ਼ਿਆ ਦਾ ਫਾਈਨਲ ਕਾਫੀ ਰੋਮਾਂਚਕ ਰਿਹਾ। ਲਕਸ਼ਯ ਨੇ ਫਾਈਨਲ 21-18, 22-20 ਦੇ ਫਰਕ ਨਾਲ ਜਿੱਤ ਲਿਆ। ਲਕਸ਼ਯ ਸੇਨ ਨੂੰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਸਭ ਤੋਂ ਵੱਧ ਸੰਘਰਸ਼ ਕਰਨਾ ਪਿਆ, ਜਿੱਥੇ ਉਸ ਨੇ ਬੈਲਜੀਅਮ ਦੇ ਜੂਲੀਅਨ ਕਾਰਾਗੀ ਖ਼ਿਲਾਫ਼ 57 ਮਿੰਟ ਤੱਕ ਚੱਲੇ ਮੈਚ ਵਿੱਚ 3 ਗੇਮ ਖੇਡਣ ਤੋਂ ਬਾਅਦ ਜਿੱਤ ਦਰਜ ਕੀਤੀ। ਲਕਸ਼ੈ ਨੇ ਇਹ ਮੈਚ 21-8, 17-21 ਅਤੇ 21-10 ਦੇ ਫਰਕ ਨਾਲ ਜਿੱਤ ਲਿਆ।

Lakshya Sen won Canada Open

ਉਸ ਨੇ ਪਹਿਲੇ ਅਤੇ ਦੂਜੇ ਦੌਰ ਦੇ ਦੋਵੇਂ ਮੈਚ 31 ਅਤੇ 38 ਮਿੰਟਾਂ ਵਿੱਚ ਸਿਰਫ਼ 2 ਗੇਮਾਂ ਵਿੱਚ ਜਿੱਤੇ। ਸੈਮੀਫਾਈਨਲ ‘ਚ ਸੇਨ ਨੇ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨੂੰ ਸਿਰਫ 44 ਮਿੰਟ ‘ਚ 21-17, 21-14 ਦੇ ਫਰਕ ਨਾਲ ਹਰਾਇਆ। 21 ਸਾਲਾ ਲਕਸ਼ੈ ਨੇ ਯੂਥ ਬੈਡਮਿੰਟਨ ਵਿੱਚ ਲੜਕਿਆਂ ਦੇ ਸਿੰਗਲ ਵਰਗ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਉਸਨੇ ਸੀਨੀਅਰ ਵਰਗ ਵਿੱਚ ਖੇਡਣਾ ਸ਼ੁਰੂ ਕਰਨ ਤੋਂ ਬਾਅਦ 2019 ਵਿੱਚ ਡੱਚ ਓਪਨ ਦਾ ਖਿਤਾਬ ਜਿੱਤਿਆ। 2019 ਵਿੱਚ ਹੀ, ਲਕਸ਼ੈ ਨੇ ਸਾਰਲੋਰਲਕਸ ਓਪਨ ਚੈਂਪੀਅਨਸ਼ਿਪ ਵੀ ਜਿੱਤੀ ਸੀ।

ਇਹ ਵੀ ਪੜ੍ਹੋ : ਹਰਿਆਣਾ ‘ਚ ਬਾਰਿਸ਼ ਨੂੰ ਲੈ ਕੇ ਸਰਕਾਰ ਦਾ ਹਾਈ ਅਲਰਟ! CM ਮਨੋਹਰ ਨੇ ਬੁਲਾਈ ਐਮਰਜੈਂਸੀ ਮੀਟਿੰਗ

ਲਕਸ਼ਿਆ 1957 ਤੋਂ ਬਾਅਦ ਕੈਨੇਡੀਅਨ ਓਪਨ ਵਿੱਚ ਪੁਰਸ਼ ਸਿੰਗਲ ਦਾ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ। ਉਸ ਤੋਂ ਪਹਿਲਾਂ 2016 ਵਿੱਚ ਬੀ ਸਾਈ ਪ੍ਰਣੀਤ ਨੇ ਪੁਰਸ਼ ਸਿੰਗਲ ਖਿਤਾਬ ਜਿੱਤਿਆ ਸੀ। 2016 ਵਿੱਚ ਹੀ ਮਨੂ ਅੱਤਰੀ ਅਤੇ ਬੀ ਸੁਮੀਤ ਰੈੱਡੀ ਦੀ ਜੋੜੀ ਨੇ ਪੁਰਸ਼ ਡਬਲਜ਼ ਵਿੱਚ ਵੀ ਖਿਤਾਬ ਜਿੱਤਿਆ ਸੀ। 2015 ਵਿੱਚ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਮਹਿਲਾ ਡਬਲਜ਼ ਜੋੜੀ ਨੇ ਖ਼ਿਤਾਬ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਲਕਸ਼ਯ ਸੇਨ ਨੇ ਕੈਨੇਡਾ ਓਪਨ ਜਿੱਤਿਆ, ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਨੂੰ ਹਰਾਇਆ appeared first on Daily Post Punjabi.