lally mundi's mother passed away Archives - Daily Post Punjabi

ਪੰਜਾਬੀ ਗੀਤਕਾਰ ਲਾਲੀ ਮੁੰਡੀ ਨੂੰ ਲੱਗਾ ਵੱਡਾ ਝਟਕਾ , ਮਾਂ ਦਾ ਹੋਇਆ ਦਿਹਾਂਤ
lally mundi’s mother passed away : ਮਾਂ ਜੋ ਕਿ ਇਸ ਦੁਨੀਆ ਦਾ ਖ਼ੂਬਸੂਰਤ ਸ਼ਬਦ ਹੈ। ਹਰ ਬੱਚੇ ਦਾ ਆਪਣੀ ਮਾਂ ਦੇ ਨਾਲ ਖਾਸ ਮੋਹ ਹੁੰਦਾ ਅਤੇ ਹਰ ਮਾਂ ਦਾ ਆਪਣੇ ਬੱਚੇ ਨਾਲ। ਇਨਸਾਨ ਆਪਣੀ ਜ਼ਿੰਦਗੀ ‘ਚ ਜਿੰਨਾ ਮਰਜ਼ੀ ਵੱਡਾ ਅਤੇ ਕਾਮਯਾਬ ਸਖਸ਼ ਬਣ ਜਾਵੇ ਪਰ ਆਪਣੇ ਮਾਪਿਆਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਪਰ ਮਾਪਿਆਂ ਦੇ ਇਸ ਸੰਸਾਰ ਤੋਂ ਚੱਲੇ ਜਾਣ ਦਾ ਦੁੱਖ ਬਹੁਤ ਹੀ ਵੱਡਾ ਦੁੱਖ ਹੁੰਦਾ ਹੈ । ਇਸ ਸਮੇਂ ਗੀਤਕਾਰ ਲਾਲੀ ਮੁੰਡੀ ਦੇ ਘਰੋਂ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ।

lally mundi’s mother passed away

ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਜਿਸ ਕਰਕੇ ਉਨ੍ਹਾਂ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਜਿਸ ਕਰਕੇ ਗੀਤਕਾਰ ਲਾਲੀ ਮੁੰਡੀ ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚੋਂ ਲੰਘ ਰਹੇ ਨੇ।ਲਾਲੀ ਮੁੰਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਬੇਬੇ ਤੁਰ ਗਈ ਅਕਤੂਬਰ ਦੇ ਵਿੱਚ…ਗਿਆ ਸੀ ਬਾਪੂ ਨਵੰਬਰ ਦੇ ਵਿੱਚ…ਮੈਂ ਪੱਥਰ ਬਣ ਗਿਆ ਧਰਤੀ ‘ਤੇ…ਉਹ ਤਾਰੇ ਬਣ ਗਏ..ਅੰਬਰ ਦੇ ਵਿੱਚ…ਸਤਿਨਾਮ ਵਾਹਿਗੁਰੂ ਜੀ’।

ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਲਾਲੀ ਮੁੰਡੀ ਨੂੰ ਹੌਸਲਾ ਦੇ ਰਹੇ ਹਨ।ਜੇ ਗੱਲ ਕਰੀਏ ਪੰਜਾਬੀ ਗੀਤਕਾਰ ਲਾਲੀ ਮੁੰਡੀ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਦਿਲਜੀਤ ਦੋਸਾਂਝ, ਜੱਸ ਬਾਜਵਾ, ਦੀਪ ਜੰਡੂ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕ ਲਾਲੀ ਮੁੰਡੀ ਦੇ ਲਿਖੇ ਗੀਤ ਗਾ ਕੇ ਵਾਹ ਵਾਹੀ ਖੱਟ ਚੁੱਕੇ ਹਨ।

ਇਹ ਵੀ ਦੇਖੋ : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ, ਸੀਐਮ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ ! CM Channi PC | punjab cm live

The post ਪੰਜਾਬੀ ਗੀਤਕਾਰ ਲਾਲੀ ਮੁੰਡੀ ਨੂੰ ਲੱਗਾ ਵੱਡਾ ਝਟਕਾ , ਮਾਂ ਦਾ ਹੋਇਆ ਦਿਹਾਂਤ appeared first on Daily Post Punjabi.