landslide in sikkim Archives - Daily Post Punjabi

ਸਿੱਕਮ ‘ਚ ਮੀਂਹ ਨੇ ਮਚਾਈ ਤਬਾਹੀ, ਲੈਂਡਸਲਾਈਡ ਕਾਰਨ ਫਸੇ 1200 ਸੈਲਾਨੀ, ਕੀਤਾ ਜਾ ਰਿਹਾ ਰੈਸਕਿਊ
ਉੱਤਰੀ ਸਿੱਕਮ ਵਿਚ ਹਾਲਾਤ ਵੱਡੇ ਪੱਧਰ ਉਤੇ ਬਦਹਾਲ ਹੋੇ ਗਏ ਹਨ। 11 ਜੂਨ ਤੋਂ ਇਥੇ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੂਰਾ ਇਲਾਕਾ ਮੀਂਹ ਤੋਂ ਪ੍ਰਭਾਵਿਤ ਹੋਇਆ ਹੈ। ਤੇਜ ਮੀਹ ਕਾਰਨ ਲੈਂਡਸਲਾਈਡ ਹੋਇਆ ਹੈ ਜਿਸ ਕਾਰਨ 1200 ਤੋਂ 1500 ਦੇ ਕਰੀਬ ਸੈਲਾਨੀ ਫਸ ਚੁੱਕੇ ਹਨ ਜਿਨ੍ਹਾਂ ਦੀ ਮਦਦ ਲਈ 700 ਦੇ ਕਰੀਬ ਜਵਾਨ ਉਥੇ ਤਾਇਨਾਤ ਕੀਤੇ ਗਏ ਹਨ ਤੇ ਜੇਸੀਬੀ ਮਸ਼ੀਨਾਂ ਲਿਆਂਦੀਆਂ ਗਈਆਂ ਹਨ। ਇਲਾਕੇ ਦਾ ਦੇਸ਼ ਨਾਲੋਂ ਸੰਪਰਕ ਟੁੱਟ ਚੁੱਕਾ ਹੈ।

ਸੜਕਾਂ ਟੁੱਟ ਚੁੱਕੀਆਂ ਹਨ ਤੇ ਸੈਲਾਨੀਆਂ ਨੂੰ ਜਵਾਨਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਕੈਂਪਾਂ ਵਿਚ ਲਿਜਾ ਕੇ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬੀਆਰਓ ਵੱਲੋਂ ਸੈਲਾਨੀਆਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ ‘ਤੇ ਬਿਜਲੀ ਹੋਈ ਗੁੱਲ, ਕਈ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟਾਂ ਹੋਈਆਂ ਪ੍ਰਭਾਵਿਤ : ਸੂਤਰ

ਦੱਸ ਦੇਈਏ ਕਿ ਲੈਂਡਸਲਾਈਡ ਦੀ ਵਜ੍ਹਾ ਨਾਲ ਇਕ ਬ੍ਰਿਜ ਵੀ ਢਹਿ ਢੇਰੀ ਹੋ ਗਿਆ ਜਿਸ ਕਾਰਨ 1500 ਸੈਲਾਨੀ ਫਸ ਚੁੱਕੇ ਹਨ। ਸੈਂਕੜੇ ਮਜ਼ਦੂਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸੈਲਾਨੀਆਂ ਨੂੰ ਬਾਹਰ ਕੱਢਿਆ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸਿੱਕਮ ‘ਚ ਮੀਂਹ ਨੇ ਮਚਾਈ ਤਬਾਹੀ, ਲੈਂਡਸਲਾਈਡ ਕਾਰਨ ਫਸੇ 1200 ਸੈਲਾਨੀ, ਕੀਤਾ ਜਾ ਰਿਹਾ ਰੈਸਕਿਊ appeared first on Daily Post Punjabi.

ਸਿੱਕਮ ‘ਚ ਲੈਂਡਸਲਾਈਡ ਤੇ ਮੀਂਹ ਨਾਲ ਨਾਲ 6 ਦੀ ਮੌ.ਤ, ਕਈ ਲਾਪਤਾ, 2,000 ਤੋਂ ਜ਼ਿਆਦਾ ਸੈਲਾਨੀ ਫਸੇ
ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਹੀਟਵੇਵ ਤੇ ਤੇਜ਼ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਪਿਛਲੇ ਤਿੰਨ ਦਿਨ ਤੋਂ ਜਾਰੀ ਮੀਂਹ ਕਾਰਨ ਉੱਤਰੀ ਸਿਕਮ ਦੇ ਕਈ ਇਲਾਕੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਲੈਂਡ ਸਲਾਈਡ ਤੇ ਹੜ੍ਹ ਵਿਚ ਸੈਂਕੜੇ ਘਰ ਤੇ ਕਈ ਸੜਕਾਂ ਵਹਿ ਗਈਆਂ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿਚ ਹੋਈ ਹੈ। ਇਥੇ ਇਕ ਦਿਨ ਵਿਚ 220 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਨਾਲ ਪਿਛਲੇ ਸਾਲ 4 ਅਕਤੂਬਰ ਨੂੰ ਆਈ ਹੜ੍ਹ ਦੇ ਬਾਅਦ ਬਣਿਆ ਸੰਗਕਾਲਾਂਗ ਪੁਲ ਵੀ ਵੀਰਵਾਰ ਦੁਪਹਿਰ ਵਿਚ ਢਹਿ ਗਿਆ। ਇਸ ਨਾਲ ਦਜੋਂਗੂ, ਚੁੰਗਥਾਂਗ, ਲਾਚੇਨ ਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਹੁਣ ਨਾ ਫੋਨ ਕਨੈਕਟਵਿਟੀ ਹੈ ਤੇ ਨਾ ਹੀ ਰੋਡ। ਬਿਜਲੀ ਪੋਲ ਵੀ ਵਹਿ ਗਏ ਹਨ।

ਇਹ ਵੀ ਪੜ੍ਹੋ : ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਅੱਜ ਤੋਂ ਨਾਮਜ਼ਦਗੀਆਂ, 21 ਜੂਨ ਤੱਕ ਭਰੇ ਜਾਣਗੇ ਨਾਮਜ਼ਦਗੀ ਪਰਚੇ

ਸਿੱਕਮ ਵਿਚ ਰਾਹਤ ਬਚਾਅ ਵਿਚ ਲੱਗੇ ਡਿਜਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀ ਥਾਂ ਲਾਚੁੰਗ ਤੇ ਚੁੰਗਥਾਂਗ ਵਿਚ ਲਗਭਗ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਨੂੰ ਹੁਣ ਹੈਲੀਕਾਪਟਰ ਨਾਲ ਹੀ ਰੈਸਕਿਊ ਕੀਤਾ ਜਾ ਸਕਦਾ ਹੈ ਪਰ ਹੈਲੀਕਾਪਟਰ ਦਾ ਫਿਲਹਾਲ ਉਡ ਸਕਣਾ ਮੁਮਕਿਨ ਨਹੀਂ ਹੈ।

ਦੂਜੇ ਪਾਸੇ ਦੱਖਣੀ ਸਿੱਕਮ ਵਿਚ ਤੀਸਤਾ ਨਦੀ ਉਫਾਨ ‘ਤੇ ਹੈ। ਇਸ ਨਾਲ ਕਈ ਘਰ ਵਹਿ ਚੁੱਕੇ ਹਨ। ਪਿਛਲੇ ਸਾਲ ਉੱਤਰੀ ਸਿੱਕਮ ਵਿਚ ਹਿਮਨਦ ਝੀਲ ਦੇ ਫਟਣ ਨਾਲ ਅਚਾਨਕ ਆਏ ਹੜ੍ਹ ਵਿਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸਿੱਕਮ ‘ਚ ਲੈਂਡਸਲਾਈਡ ਤੇ ਮੀਂਹ ਨਾਲ ਨਾਲ 6 ਦੀ ਮੌ.ਤ, ਕਈ ਲਾਪਤਾ, 2,000 ਤੋਂ ਜ਼ਿਆਦਾ ਸੈਲਾਨੀ ਫਸੇ appeared first on Daily Post Punjabi.