langar sewa by khalsa aid Archives - Daily Post Punjabi

ਕੈਨੇਡਾ ਦੇ ਬੀਸੀ ‘ਚ ਆਏ ਹੜ੍ਹਾਂ ਵਿਚਾਲੇ ‘ਖਾਲਸਾ ਏਡ’ ਨੇ ਸਾਂਭਿਆ ਮੋਰਚਾ, ਗੁਰੂਘਰਾਂ ਨੇ ਵੀ ਖੋਲ੍ਹੇ ਲੰਗਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ। ਇਸ ਵਿਚਕਾਰ ਖਾਲਸਾ ਏਡ ਮਦਦ ਲਈ ਉਤਰ ਆਈ ਹੈ।

langar sewa by khalsa aid

ਕੈਨੇਡਾ ਦੇ ਹੋਪ ਵਿੱਚ ਫਸੇ ਸੈਂਕੜੇ ਟਰੱਕਰਾਂ ਨੂੰ ਗਰਮ ਭੋਜਨ ਪਹੁੰਚਾਉਣ ਦੇ ਲਈ ਖਾਲਸਾ ਏਡ ਨੇ ਮੋਰਚਾ ਸਾਂਭ ਲਿਆ ਹੈ। ਖਾਲਸਾ ਏਡ ਵੱਲੋਂ ਸਥਾਨਕ ਗੁਰਦੁਆਰਿਆਂ ਦੇ ਨਾਲ ਮਿਲ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ।

langar sewa by khalsa aid

ਦੱਸ ਦੇਈਏ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਕਦੇ ਕੋਈ ਆਫ਼ਤ ਆਉਂਦੀ ਹੈ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਕੈਨੇਡਾ ਦੇ ਬੀਸੀ ‘ਚ ਆਈ ਇਸ ਕੁਦਰਤੀ ਆਫ਼ਤ ਦੌਰਾਨ ਖਾਲਸਾ ਏਡ ਕੈਨੇਡਾ ਦੇ ਵਲੰਟੀਅਰਾਂ ਨੇ ਹੋਪ ਵਿੱਚ ਲੱਗਭਗ 300 ਟਰੱਕਾਂ ਲਈ ਭੋਜਨ ਪਹੁੰਚਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਦੇ ਪੰਜਾਬੀਆਂ ਦੇ ਗੜ੍ਹ ‘ਚ ਹੜ੍ਹ ਨੇ ਮਚਾਈ ਤਬਾਹੀ, ਅਮਰੀਕਾ-ਕੈਨੇਡਾ ਲਾਂਘਾ ਹੋਇਆ ਬੰਦ

ਉੱਥੇ ਹੀ ਕੈਨੇਡਾ ਦੇ ਕਈ ਗੁਰੂਘਰਾਂ ਨੇ ਵੀ ਪੀੜਤਾਂ ਦੀ ਸਹਾਇਤਾ ਲਈ ਮਦਦ ਦਾ ਹੱਥ ਵਧਾਉਂਦਿਆ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਖਾਲਸਾ ਦਰਬਾਰ ਸਾਹਿਬ ਤੋਂ ਵੀ ਹਰ ਘੰਟੇ 300 ਤੋਂ ਵੱਧ ਲੋਕਾਂ ਦਾ ਲੰਗਰ ਬਣਾ ਕੇ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਵੀ ਇਹ ਸੂਬਾ ਕਾਫੀ ਪ੍ਰਭਾਵਿਤ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਕੈਨੇਡਾ ਦੇ ਬੀਸੀ ‘ਚ ਆਏ ਹੜ੍ਹਾਂ ਵਿਚਾਲੇ ‘ਖਾਲਸਾ ਏਡ’ ਨੇ ਸਾਂਭਿਆ ਮੋਰਚਾ, ਗੁਰੂਘਰਾਂ ਨੇ ਵੀ ਖੋਲ੍ਹੇ ਲੰਗਰ appeared first on Daily Post Punjabi.