lanka Archives - Daily Post Punjabi

ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਦੀ ਫਿਲਮ ‘Lanka’ ਦਾ ਪੋਸਟਰ ਹੋਇਆ ਰਿਲੀਜ਼
sonia mann new movie: ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੋਨੀਆ ਮਾਨ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਬਣੀ ਹੋਈ ਹੈ। ਦੱਸ ਦਈਏ ਸੋਨੀਆ ਮਾਨ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਹੈ, ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਨੂੰ ਦੇਖਣ ਨੂੰ ਮਿਲੀਆਂ। ਲੇਕਿਨ ਇਕ ਵਾਰ ਫਿਰ ਸੋਨੀਆ ਮਾਨ ਕਾਫ਼ੀ ਚਰਚਾ ਵਿੱਚ ਹੈ। ਉਨ੍ਹਾਂ ਦੇ ਚਰਚਾ ਵਿੱਚ ਹੋਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਨਵੀਂ ਫ਼ਿਲਮ ਆ ਰਹੀ ਹੈ ਜਿਸਦਾ ਨਾਮ ਲੰਕਾ ਰੱਖਿਆ ਗਿਆ ਹੈ।

sonia mann new movie

ਜੀ ਹਾਂ, ਸੋਨੀਆ ਮਾਨ ਦੇ ਫੈਨਸ ਲਈ ਖੁਸ਼ਖਬਰੀ ਇਹ ਹੈ ਕਿ ਸੋਨੀਆ ਮਾਨ ਦੀ ਬਹੁਤ ਜਲਦੀ ਇੱਕ ਮੂਵੀ ਵਿੱਚ ਨਜ਼ਰ ਆਏਗੀ, ਜਿਸ ਦਾ ਨਾਮ ਲੰਕਾ ਹੋਵੇਗਾ। ਹਾਲ ਹੀ ਵਿੱਚ ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਮੂਵੀ ਨੂੰ ਲੈ ਕੇ ਪੋਸਟਰ ਸਾਂਝਾ ਕੀਤਾ, ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਫੈਨਸ ਨੂੰ ਸੋਨੀਆ ਮਾਨ ਅਕਸਰ ਲਾਈਵ ਹੋ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਨਜ਼ਰ ਆਉਂਦੀ ਹੈ। ਲੇਕਿਨ ਆਪਣੀ ਇਸ ਫਿਲਮ ਦੇ ਨਾਲ ਗਾਇਕਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਧਮਾਕਾ ਕਰਨ ਜਾ ਰਹੀ ਹੈ। ਉਮੀਦ ਹੈ ਕਿ ਫੈਨਸ ਨੂੰ ਸੋਨੀਆ ਮਾਨ ਦੀ ਇਹ ਮੂਵੀ ਕਾਫੀ ਪਸੰਦ ਆਵੇਗੀ।

The post ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਦੀ ਫਿਲਮ ‘Lanka’ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.