laptop Archives - Daily Post Punjabi

ਭੁੱਲ ਕੇ ਵੀ ਲੈਪਟਾਪ ਨਾਲ ਨਾ ਕਰੋ ਇਹ ਗਲਤੀ, ਦੀਵਾਲੀ ਦੇ ਪਟਾਕੇ ਵਾਂਗ ਉੱਡ ਗਈ ਬੰਦੇ ਦੀ ‘ਲੈਪੀ’
ਵਰਕ ਫਰਾਮ ਹੋਮ ਨੇ ਲੈਪਟਾਪ ਨੂੰ ਬੰਦੇ ਦਾ ਸਭ ਤੋਂ ਵੱਡਾ ਸਾਥੀ ਬਣਾ ਦਿੱਤਾ ਹੈ। ਇਸ ਰਾਹੀਂ ਲੋਕਾਂ ਨੇ ਘਰ ਬੈਠੇ ਹੀ ਆਪਣੇ ਦਫ਼ਤਰੀ ਕੰਮ ਨਿਪਟਾ ਲਏ। ਅੱਜ ਦੇ ਸਮੇਂ ਵਿੱਚ ਲੈਪਟਾਪ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬਣ ਗਿਆ ਹੈ। ਪਰ ਲੈਪਟਾਪ ਨਾਲ ਜੁੜੀ ਇੱਕ ਅਜਿਹੀ ਗਲਤੀ ਹੈ, ਜੋ ਜ਼ਿਆਦਾਤਰ ਲੋਕ ਕਰਦੇ ਹਨ। ਬਹੁਤ ਸਾਰੇ ਲੋਕ ਲੈਪਟਾਪ ‘ਤੇ ਕੰਮ ਕਰਦੇ ਸਮੇਂ ਇਸ ਨੂੰ ਇੰਝ ਹੀ ਬੰਦ ਦਿੰਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਸ਼ਟਡਾਊਨ ਕੀਤੇ ਬੰਦ ਕਰਨ ਦੀ ਗਲਤੀ ਕਰਦੇ ਹਨ। ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ।

ਜਦੋਂ ਵੀ ਤੁਸੀਂ ਲੈਪਟਾਪ ਬੰਦ ਕਰਦੇ ਹੋ, ਇਸ ਨੂੰ ਬੰਦ ਕਰਕੇ ਕਰੋ ਜਾਂ ਜੇ ਤੁਹਾਨੂੰ ਕੋਈ ਹੋਰ ਕੰਮ ਕਰਨਾ ਹੈ, ਤਾਂ ਇਸ ਨੂੰ ਸਲੀਪ ਮੋਡ ਵਿੱਚ ਰੱਖੋ। ਜੇ ਤੁਸੀਂ ਬਿਨਾਂ ਸ਼ਟਡਾਊਨ ਦੇ ਲੈਪਟਾਪ ਨੂੰ ਬੰਦ ਕਰ ਦਿੰਦੇ ਹੋ, ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਇਸ ਨਾਲ ਤੁਹਾਡੇ ਲੈਪਟਾਪ ਵਿੱਚ ਧਮਾਕਾ ਵੀ ਹੋ ਸਕਦਾ ਹੈ।

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਇੱਕ ਵਿਅਕਤੀ ਨੇ ਆਪਣਾ ਲੈਪਟਾਪ ਬਿਨਾਂ ਸ਼ਟਰਡਾਊਨ ਬੰਦ ਕਰ ਲਿਆ। ਇਸ ਦੇ ਨਾਲ ਹੀ ਘਟਨਾ ਸਮੇਂ ਲੈਪਟਾਪ ਵੀ ਚਾਰਜਿੰਗ ‘ਤੇ ਲੱਗਾ ਹੋਇਆ ਸੀ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਉੱਥੇ ਹਲਚਲ ਮਚਾ ਦਿੱਤੀ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੇਜ਼ ‘ਤੇ ਇਕ ਲੈਪਟਾਪ ਬੰਦ ਹੈ ਪਰ ਉਸ ‘ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਤੋਂ ਇਲਾਵਾ ਲੈਪਟਾਪ ਵੀ ਚਾਰਜਿੰਗ ‘ਤੇ ਸੀ। ਵਿਅਕਤੀ ਨੇ ਆਪਣੇ ਦੋਸਤ ਨੂੰ ਵੀ ਉਥੇ ਬੁਲਾ ਲਿਆ। ਉਸ ਨੇ ਲੈਪਟਾਪ ਤੋਂ ਨਿਕਲਦੇ ਧੂੰਏਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇੱਕ ਵਿਅਕਤੀ ਨੇ ਅਚਾਨਕ ਲੈਪਟਾਪ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਧੂੰਆਂ ਹੋਰ ਵੀ ਨਿਕਲਣਾ ਸ਼ੁਰੂ ਹੋ ਗਿਆ। ਕੁਝ ਹੀ ਸਕਿੰਟਾਂ ‘ਚ ਲੈਪਟਾਪ ‘ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਅਤੇ ਜ਼ਬਰਦਸਤ ਧਮਾਕਾ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਲੈਪਟਾਪ ਚੁੱਕ ਕੇ ਬਾਹਰ ਸੁੱਟ ਦਿੱਤਾ।

ਇਹ ਵੀ ਪੜ੍ਹੋ : ਅਜੀਬੋ-ਗਰੀਬ ਰਿਵਾਜ, ਇਥੇ ਧੀ ਜਵਾਨ ਹੁੰਦੇ ਹੀ ਬਣ ਜਾਂਦੀ ਹੈ ਪਿਤਾ ਦੀ ਦੁਲਹਨ, ਕਰਨਾ ਪੈਂਦੈ ਵਿਆਹ

ਇਸ ਧਮਾਕੇ ਦਾ ਕਾਰਨ ਵੀਡੀਓ ਦੇ ਕੈਪਸ਼ਨ ਵਿੱਚ ਸਾਂਝਾ ਕੀਤਾ ਗਿਆ ਹੈ। ਦੱਸਿਆ ਗਿਆ ਕਿ ਅਕਸਰ ਲੋਕ ਲੈਪਟਾਪ ਖਰੀਦਣ ਵੇਲੇ ਬੈਟਰੀ ਵੱਲ ਧਿਆਨ ਨਹੀਂ ਦਿੰਦੇ। ਜਦੋਂ ਇੱਕ ਲਿਥੀਅਮ ਬੈਟਰੀ ਓਵਰਲੋਡ ਹੋ ਜਾਂਦੀ ਹੈ, ਤਾਂ ਇਸ ਵਿੱਚੋਂ ਤਰਲ ਪਦਾਰਥ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਜੇ ਕਿਸੇ ਤਰ੍ਹਾਂ ਦਾ ਬਿਜਲੀ ਦਾ ਝਟਕਾ ਲੱਗਦਾ ਹੈ ਤਾਂ ਬੈਟਰੀ ਫਟ ਜਾਂਦੀ ਹੈ। ਇਸ ਕਾਰਨ ਲੋਕਾਂ ਨੂੰ ਹਮੇਸ਼ਾ ਚੰਗੀ ਕੁਆਲਿਟੀ ਲੈਪਟਾਪ ਬੈਟਰੀਆਂ ਅਤੇ ਚਾਰਜਰਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਲੈਪਟਾਪ ਨੂੰ ਖਤਰਨਾਕ ਕਿਹਾ। ਜਦੋਂ ਕਿ ਕਈਆਂ ਨੇ ਤੁਰੰਤ ਆਪਣੇ ਸਸਤੇ ਚਾਰਜਰ ਨੂੰ ਬਾਏ-ਬਾਏ ਕਹਿਣ ਦੀ ਗੱਲ ਕੀਤੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਭੁੱਲ ਕੇ ਵੀ ਲੈਪਟਾਪ ਨਾਲ ਨਾ ਕਰੋ ਇਹ ਗਲਤੀ, ਦੀਵਾਲੀ ਦੇ ਪਟਾਕੇ ਵਾਂਗ ਉੱਡ ਗਈ ਬੰਦੇ ਦੀ ‘ਲੈਪੀ’ appeared first on Daily Post Punjabi.

ਲੈਪਟਾਪ ਯੂਜ਼ਰ ਸਾਵਧਾਨ! ਨਿੱਕੀ ਜਿਹੀ ਗਲਤੀ ਨਾਲ ਲੱਗ ਸਕਦੀ ਏ ਚਾਰਜਰ ‘ਚ ਅੱਗ, ਇੰਝ ਕਰੋ ਬਚਾਅ
ਅੱਜ ਦੇ ਸਮੇਂ ਵਿੱਚ ਹਰ ਬੱਚਾ ਕੰਪਿਊਟਰ/ਲੈਪਟਾਪ ਦੀ ਵਰਤੋਂ ਕਰ ਰਿਹਾ ਹੈ। ਲੋਕ ਸਕੂਲ, ਕਾਲਜ ਅਤੇ ਦਫ਼ਤਰ ਸਮੇਤ ਹੋਰ ਥਾਵਾਂ ’ਤੇ ਲੈਪਟਾਪ ਦੀ ਵਰਤੋਂ ਕਰ ਰਹੇ ਹਨ। ਲੈਪਟਾਪ ਦੇ ਕਈ ਫਾਇਦੇ ਵੀ ਹਨ, ਜਿਵੇਂ ਕਿ – ਤੁਸੀਂ ਇਸ ਨੂੰ ਕਿਤੇ ਵੀ ਲੈ ਜਾ ਸਕਦੇ ਹੋ, ਇਸ ਨੂੰ ਕਿਤੇ ਵੀ ਰੱਖ ਕੇ ਕੰਮ ਕਰ ਸਕਦੇ ਹੋ, ਬੈਟਰੀ ਦੀ ਮਦਦ ਨਾਲ ਬਿਜਲੀ ਨਾ ਹੋਣ ‘ਤੇ ਵੀ ਲੈਪਟਾਪ ਤੋਂ ਕੰਮ ਕੀਤਾ ਜਾ ਸਕਦਾ ਹੈ, ਆਦਿ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਨਾਲ ਲੈਪਟਾਪ ਦੇ ਚਾਰਜਰ ਨੂੰ ਅੱਗ ਵੀ ਲੱਗ ਸਕਦੀ ਹੈ। ਤਾਂ ਆਓ ਜਾਣਦੇ ਹਾਂ ਇਹ ਕਿਹੜੀਆਂ ਗਲਤੀਆਂ ਹਨ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ…

ਨੰਬਰ 1
ਲੈਪਟਾਪ ਨੂੰ ਚਾਰਜ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਚਾਰਜਰ ਨੂੰ ਬੈੱਡ ‘ਤੇ ਨਾ ਰੱਖੋ ਕਿਉਂਕਿ ਜੇ ਸ਼ਾਰਟ ਸਰਕਟ ਹੁੰਦਾ ਹੈ ਤਾਂ ਬੈੱਡ ‘ਚ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ ਅਤੇ ਇਹ ਕੋਈ ਵੱਡੀ ਘਟਨਾ ਵੀ ਬਣ ਸਕਦੀ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾ ਸਕਦਾ ਹੈ।

ਨੰਬਰ 2
ਜੇ ਤੁਸੀਂ ਲੈਪਟਾਪ ਦੀ ਵਰਤੋਂ ਕਰਦੇ ਹੋ ਤਾਂ ਧਿਆਨ ਰੱਖੋ ਕਿ ਚਾਰਜਰ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਸੀਂ ਲੈਪਟਾਪ ਨੂੰ ਚਾਰਜ ਕਰਨਾ ਹੋਵੇ। ਬਹੁਤ ਸਾਰੇ ਲੋਕ ਚਾਰਜਰ ਨੂੰ ਸਵਿੱਚ ਵਿੱਚ ਪਲੱਗ ਲਗਾ ਕੇ ਚਾਲੂ ਰੱਖਦੇ ਹਨ, ਭਾਵੇਂ ਚਾਰਜਰ ਲੈਪਟਾਪ ਨਾਲ ਕਨੈਕਟ ਨਾ ਹੋਵੇ। ਇਸ ਨਾਲ ਚਾਰਜਰ ਜ਼ਿਆਦਾ ਗਰਮ ਹੋ ਸਕਦਾ ਹੈ ਅਤੇ ਅੱਗ ਲੱਗ ਸਕਦੀ ਹੈ। ਇਸ ਲਈ ਅਜਿਹਾ ਕਰਨ ਤੋਂ ਬਚੋ।

ਨੰਬਰ 3
ਆਮ ਤੌਰ ‘ਤੇ ਲੋਕ ਚਾਰਜਰ ਨੂੰ ਲੈਪਟਾਪ ਵਿਚ ਲਗਾ ਕੇ ਜਾਂ ਕਿਤੇ ਰੱਖ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਦੌਰਾਨ ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਜੇ ਚਾਰਜਰ ਜ਼ਿਆਦਾ ਗਰਮ ਹੋ ਰਿਹਾ ਹੈ ਜਾਂ ਲੈਪਟਾਪ ਜ਼ਿਆਦਾ ਗਰਮ ਹੋ ਰਿਹਾ ਹੈ ਤਾਂ ਚਾਰਜਰ ਨੂੰ ਹਟਾਓ ਅਤੇ ਟੈਕਨੀਸ਼ੀਅਨ ਨਾਲ ਸੰਪਰਕ ਕਰੋ। ਇਸ ਤੋਂ ਬਾਅਦ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ

ਨੰਬਰ 4
ਇੱਕ ਗੱਲ ਯਕੀਨੀ ਬਣਾਓ ਕਿ ਲੈਪਟਾਪ ਨੂੰ ਕਦੇ ਵੀ ਓਵਰ ਚਾਰਜ ਨਾ ਕਰੋ। ਕਈ ਲੋਕ ਲੈਪਟਾਪ ਨੂੰ ਚਾਰਜ ‘ਤੇ ਲਗਾ ਦਿੰਦੇ ਹਨ, ਪਰ ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ ਚਾਰਜਰ ਨੂੰ ਨਹੀਂ ਹਟਾਉਂਦੇ। ਅਜਿਹਾ ਬਿਲਕੁਲ ਵੀ ਨਾ ਕਰੋ, ਨਹੀਂ ਤਾਂ ਚਾਰਜਰ ਅਤੇ ਲੈਪਟਾਪ ਦੀ ਬੈਟਰੀ ਜਲਦੀ ਖਰਾਬ ਹੋ ਸਕਦੀ ਹੈ ਅਤੇ ਅੱਗ ਲੱਗਣ ਦਾ ਖਤਰਾ ਵੀ ਕਈ ਗੁਣਾ ਵੱਧ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਲੈਪਟਾਪ ਯੂਜ਼ਰ ਸਾਵਧਾਨ! ਨਿੱਕੀ ਜਿਹੀ ਗਲਤੀ ਨਾਲ ਲੱਗ ਸਕਦੀ ਏ ਚਾਰਜਰ ‘ਚ ਅੱਗ, ਇੰਝ ਕਰੋ ਬਚਾਅ appeared first on Daily Post Punjabi.

ਹਸਪਤਾਲ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ, ਇੰਝ ਖੁੱਲੀ ਪੋਲ
Robber arrest laptop dayanand hospital: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਤੇ ਨਕੇਲ ਕੱਸਦੇ ਹੋਏ ਪੁਲਿਸ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਦਇਆਨੰਦ ਹਸਪਤਾਲ ‘ਚ ਚੋਰੀਆਂ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੁਲਿਸ ਚੌਂਕੀ ਦੇ ਇੰਚਾਰਜ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

Robber arrest laptop dayanand hospital

ਗ੍ਰਿਫਤਾਰ ਮੁਲਜ਼ਮ ਦੀ ਸ਼ਨਾਖਤ ਵਰੁਣ ਪੁਰੀ ਪੁੱਤਰ ਬਿਮਲਪੁਰੀ ਵਾਸੀ ਚੰਦਰ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਬੀਤੇ ਦਿਨ ਹਸਪਤਾਲ ਦੇ ਸੁਰੱਖਿਆ ਮੈਨੇਜਰ ਸੁਮਨ ਕੁਮਾਰ ਦੇ ਦਫ਼ਤਰ ‘ਚੋਂ ਉਸ ਦਾ ਲੈਪਟਾਪ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਇਹ ਵਾਰਦਾਤ ਉਥੇ ਲੱਗੇ ਸੀ. ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਸੀ, ਜਿਸ ਆਧਾਰ ‘ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਪਾਸੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਵਲੋਂ ਉਸ ਦੇ ਕਬਜ਼ੇ ‘ਚੋਂ ਚੋਰੀ ਕੀਤਾ ਲੈਪਟਾਪ ਵੀ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਦੇਖੋ-–

The post ਹਸਪਤਾਲ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ, ਇੰਝ ਖੁੱਲੀ ਪੋਲ appeared first on Daily Post Punjabi.

ਪੀ.ਜੀ. ‘ਚ ਰਹਿੰਦੇ PAU ਦੇ ਵਿਦਿਆਰਥੀਆਂ ਦਾ ਸਾਮਾਨ ਹੋਇਆ ਚੋਰੀ
PG students stolen goods: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਨਵਾਂ ਮਾਮਲਾ ਥਾਣਾ ਡਿਵੀਜ਼ਨ ਨੰਬਰ 8 ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਬਿੰਦ ਨਗਰ ‘ਚ ਪੀ.ਜੀ ‘ਚ ਰਹਿ ਰਹੇ ਵਿਦਿਆਰਥੀਆਂ ਦੇ ਲੈਪਟਾਪ ਅਤੇ ਹੋਰ ਸਾਮਾਨ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

PG students stolen goods

ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਵਿਦਿਆਰਥੀ ਨੇ ਦੱਸਿਆ ਹੈ ਕਿ ਉਹ ਪੀ.ਏ.ਯੂ ‘ਚ ਬੀ.ਐੱਸ.ਸੀ. ਐਗਰੀਕਲਚਰ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਆਪਣੇ ਦੋਸਤ ਨਾਲ ਗੋਬਿੰਦ ਨਗਰ ‘ਚ ਪੀ.ਜੀ. ‘ਚ ਰਹਿ ਰਹੇ ਹਨ। ਬੀਤੇ ਦਿਨ ਜਦੋਂ ਉਹ ਆਪਣੇ ਕਮਰਿਆਂ ਨੂੰ ਤਾਲੇ ਲਗਾ ਕੇ ਖਾਣਾ ਖਾਣ ਲਈ ਚਲੇ ਗਏ, ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰਿਆਂ ‘ਚੋਂ ਪਏ ਲੈਪਟਾਪ ਚੋਰੀ ਹੋ ਚੁੱਕੇ ਸਨ, ਜਿਸ ‘ਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਏ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ।

The post ਪੀ.ਜੀ. ‘ਚ ਰਹਿੰਦੇ PAU ਦੇ ਵਿਦਿਆਰਥੀਆਂ ਦਾ ਸਾਮਾਨ ਹੋਇਆ ਚੋਰੀ appeared first on Daily Post Punjabi.

ਲੁਟੇਰਿਆਂ ਨੇ ਫੈਲਾਈ ਦਹਿਸ਼ਤ, ਹੁਣ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ
gas agency laptop robbery: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਹਰ ਰੋਜ਼ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਦਹਿਸ਼ਤ ਫੈਲਾਈ ਹੋਈ। ਤਾਜ਼ਾ ਮਾਮਲਾ ਹੁਣ ਇੱਟਾਂ ਵਾਲੇ ਰੋਡ ‘ਤੇ ਪ੍ਰੀਤ ਨਗਰ ‘ਚ ਸਾਹਮਣੇ ਆਈ ਹੈ, ਜਿੱਥੇ ਹੁਣ 3 ਲੁਟੇਰਿਆਂ ਨੇ ਗੈਸ ਏਜੰਸੀ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਗੈਸ ਏਜੰਸੀ ਦੇ ਤਾਲੇ ਤੋੜ ਕੇ 1.51 ਲੱਖ ਨਗਦੀ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਦੁਗਰੀ ਪੁਲਿਸ ਪਹੁੰਚੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਾਜਨਦੀਪ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾਂ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ

gas agency laptop robbery

ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾ ਨੇ ਦੱਸਿਆ ਹੈ ਕਿ ਪ੍ਰੀਤ ਨਗਰ ‘ਚ ਓਕਾਰ ਗੈਸ ਏਜੰਸੀ ਹੈ, ਜਿੱਥੇ ਰਾਮਾਨੁਜ ਬਤੌਰ ਮੈਨੇਜਰ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆਂ ਰੋਜਾਨਾ ਦੀ ਤਰਾਂ ਰਾਮਾਨੁਜ ਨੇ ਇੱਕਠੀ ਕੀਤੇ ਪੈਸੇ ਏਜੰਸੀ ਦਫਤਰ ‘ਚ ਰੱਖ ਕੇ ਘਰ ਚਲਾ ਗਿਆ। ਅਗਲੀ ਸਵੇਰੇ ਜਦੋਂ ਸਾਢੇ 7 ਵਜੇ ਏਜੰਸੀ ਦੇ ਦਫਤਰ ਆਇਆ ਤਾਂ ਦੇਖਿਆ ਕਿ ਤਾਲੇ ਟੁੱਟੇ ਹੋਏ ਸੀ। ਜਦੋਂ ਉਹ ਅੰਦਰ ਗਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ 1.51 ਲੱਖ ਨਗਦੀ ਅਤੇ ਲੈਪਟਾਪ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਏਜੰਸੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਚੋਰੀ ਦੀ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ ਫਿਲਹਾਲ ਪੁਲਿਸ ਇਹ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰ ਰਹੀ ਹੈ।

The post ਲੁਟੇਰਿਆਂ ਨੇ ਫੈਲਾਈ ਦਹਿਸ਼ਤ, ਹੁਣ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ appeared first on Daily Post Punjabi.

ਦਿਨ ਦਿਹਾੜੇ ਗੱਡੀ ‘ਚ ਚੋਰਾਂ ਨੇ ਉਡਾਏ ਨਗਦੀ ਅਤੇ ਲੈਪਟਾਪ
ludhiana car stealing cash laptop: ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ ਹੈ। ਹੁਣ ਮਾਮਲਾ ਇੱਥੇ ਦੇ ਡੀਵੀਜਨ ਨੰਬਰ 5 ਦੇ ਇਲ਼ਾਕੇ ਪੱਖੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਖੜ੍ਹੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਨਗਦੀ ਸਮੇਤ ਲੈਪਟਾਪ ਚੋਰੀ ਕਰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁਲਿਸ ਪਹੁੰਚੀ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਗੱਡੀ ਬੈਂਕ ਆਫ ਬੜੌਦਾ ਪੱਖੋਵਾਲ ਰੋਡ ਨੇੜੇ ਖੜ੍ਹੀ ਕਰ ਕੇ ਕਿਸੇ ਕੰਮ ਲਈ ਗਿਆ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਕਾਰਾ ਦਾ ਖੱਬਾ ਸ਼ੀਸ਼ਾ ਟੁੱਟਿਆ ਹੋਇਆ ਸੀ ਇਸ ਦੇ ਨਾਲ ਕਾਰ ‘ਚ ਪਈ 32 ਹਜ਼ਾਰ ਰੁਪਏ ਨਗਦੀ ਅਤੇ 2 ਲੈਪਟਾਪ ਗਾਇਬ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

ludhiana car stealing cash laptop

ਦੱਸਣਯੋਗ ਹੈ ਕਿ ਸ਼ਹਿਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਨਵੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲਿਸ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ‘ਚ ਨਾਕਾਮਯਾਬ ਹੋ ਰਹੀ ਹੈ।

The post ਦਿਨ ਦਿਹਾੜੇ ਗੱਡੀ ‘ਚ ਚੋਰਾਂ ਨੇ ਉਡਾਏ ਨਗਦੀ ਅਤੇ ਲੈਪਟਾਪ appeared first on Daily Post Punjabi.