lates news Archives - Daily Post Punjabi

ਸਰਦੀਆਂ ‘ਚ ਖੁਸ਼ਕ ਦਿਖਣ ਲੱਗੀ ਹੈ ਸਕਿਨ ਤਾਂ ਇਨ੍ਹਾਂ 5 ਤਰੀਕਿਆਂ ਨਾਲ ਚਿਹਰੇ ‘ਤੇ ਲਿਆ ਸਕਦੇ ਹੋ ਨਿਖਾਰ
ਸਰਦੀਆਂ ਦੇ ਮੌਸਮ ਵਿਚ ਹਵਾ ਖੁਸ਼ਕ ਹੁੰਦੀ ਹੈ ਜੋ ਚਮੜੀ ਨੂੰ ਖੁਸ਼ਕ ਤੇ ਬੇਜਾਨ ਬਣਾ ਦਿੰਦੀ ਹੈ। ਇਸ ਨਾਲ ਚਮੜੀ ਹਰ ਥੋੜ੍ਹੀ ਦੇਰ ਵਿਚ ਖੁਸ਼ਕ ਹੋ ਜਾਂਦੀ ਹੈ ਤੇ ਕਟੀ-ਫਟੀ ਨਜ਼ਰ ਆਉਣ ਲੱਗਦੀ ਹੈ। ਅਜਿਹੇ ਵਿਚ ਸਕਿਨ ਦਾ ਸਰਦੀਆਂ ਵਿਚ ਕਿਸ ਤਰ੍ਹਾਂ ਖਿਆਲ ਰੱਖਿਆ ਜਾਵੇ ਇਸ ਨੂੰ ਲੈ ਕੇ ਲੋਕ ਕੰਫਿਊਜ਼ ਰਹਿੰਦੇ ਹਨ ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਸਰਦੀਆਂ ਦੇ ਸਕਿਨ ਕੇਅਰ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਖੁਸ਼ਕ ਸਕਿਨ ਵਿਚ ਜਾਨ ਭਰ ਦੇਣਗੇ ਤੇ ਸਕਿਨ ਨਿਖਰੀ ਤੇ ਚਮਕਦਾਰ ਨਜ਼ਰ ਆਉਣ ਲੱਗੇਗੀ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਖੁਸ਼ਕ ਸਕਿਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਵਿਚ ਹਰ ਤਰ੍ਹਾਂ ਦੀ ਹੀਲਿੰਗ ਐਂਜਾਇਮ ਹੁੰਦਾ ਹੈ ਜੋ ਖਾਰਿਸ਼, ਖੁਸ਼ਕੀ, ਰੈੱਡਨੈੱਸ ਤੇ ਸੋਜਿਸ਼ ਨੂੰ ਘੱਟ ਕਰਦਾ ਹੈ। ਐਲੋਵੇਰਾ ਜੈੱਲ ਨੂੰ ਡਾਇਰੈਕਟ ਸਕਿਨ ‘ਤੇ ਤੁਸੀਂ ਲਗਾ ਸਕਦੇ ਹੋ। ਇਸ ਨਾਲ ਚਮੜੀ ਖੁਸ਼ਕ ਨਹੀਂ ਹੋਵੇਗੀ, ਨਾਲ ਹੀ ਸਾਫਟ ਤੇ ਹੈਲਦੀ ਵੀ ਰਹੇਗੀ।

ਈਵਨਿੰਗ ਪ੍ਰਿਮਰੋਜ਼ ਆਇਲ

ਇਸ ਤੇਲ ਵਿਚ ਜ਼ਰੂਰੀ ਫੈਟੀ ਐਸਿਡ ਜਿਵੇਂ GAMMA ਲਿਨੋਲੋਨਿਕ ਐਸਿਡ ਹੁੰਦਾ ਹੈ ਜੋ ਸਕਿਨ ਟੋਨ ਨੂੰ ਵਧਾਉਂਦਾ ਹੈ। ਖੁਸ਼ਕੀ ਤੇ ਰੈੱਡਨੈਸ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸ ਤੇਲ ਨਾਲ ਤਿਆਰ ਕੈਪਸੂਲ ਵੀ ਮਿਲਦੇ ਹਨ ਜਿਸ ਨੂੰ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੇਲ ਨੂੰ ਸਕਿਨ ‘ਤੇ ਲਗਾ ਸਕਦੇ ਹੋ।

ਹਲਦੀ

ਸਾਲਾਂ ਤੋਂ ਸਕਿਨ ਕੇਅਰ, ਰੰਗਤ, ਦਾਗ-ਧੱਬਿਆਂ, ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਸ ਨੈਚੁਰਲ ਹਰਬ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਵਿਚ ਐਂਟੀ ਇੰਫਲੇਮੇਟਰੀ ਪ੍ਰਾਪਰਟੀਜ ਹੁੰਦੀ ਹੈ ਜੋ ਸਕਿਨ ਵਿਚ ਹੋਣ ਵਾਲੀ ਖਾਰਿਸ਼, ਖੁਸ਼ਕੀ ਨੂੰ ਦੂਰ ਕਰਦੀ ਹੈ। ਥੋੜ੍ਹੀ ਜਿਹੀ ਹਲਦੀ ਨੂੰ ਪਾਣੀ ਵਿਚ ਮਿਲਾ ਕੇ ਪੇਸਟ ਬਣਾਓ ਤੇ ਪ੍ਰਭਾਵਿਤ ਹਿੱਸੇ ‘ਤੇ ਇਸ ਨੂੰ ਲਗਾਓ।

ਅਲਸੀ ਦੇ ਬੀਜ

ਫਲੈਕਸ ਸੀਡ ਬੀਜ ਵੀ ਚਿਹਰੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜ ਦਾ ਪਾਊਡਰ ਆਪਣੀ ਡਾਇਟ ਵਿਚ ਸ਼ਾਮਲ ਕਰੋ। ਇਹ ਡਰਾਈ ਸਿਕਨ, ਐਗਜਿਮਾ, ਐਕਨੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਨਾਲ ਹੀ ਇਹ ਜੋੜਾਂ ਤੇ ਹਾਰਟ ਲਈ ਵੀ ਬਹੁਤ ਹੈਲਦੀ ਹੈ।

ਵਿਟਾਮਿਨ-ਈ

ਸਕਿਨ ਨੂੰ ਹੈਲਦੀ ਰੱਖਣ ਲਈ ਤੇ ਭਰਪੂਰ ਪੌਸ਼ਣ ਦੇਣ ਲਈ ਵਿਟਾਮਿਨ ਈ ਦਾ ਇਸਤੇਮਾਲ ਜ਼ਰੂਰ ਕਰੋ। ਇਹ ਖੁਸ਼ਕ ਸਕਿਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਕ ਮਹੀਨੇ ਤੱਕ ਤੁਸੀਂ ਵਿਟਾਮਿਨ ਈ ਕੈਪੂਸਲ ਦੀ ਰੋਜ਼ਾਨਾ ਵਰਤੋਂ ਕਰੋ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸਰਦੀਆਂ ‘ਚ ਖੁਸ਼ਕ ਦਿਖਣ ਲੱਗੀ ਹੈ ਸਕਿਨ ਤਾਂ ਇਨ੍ਹਾਂ 5 ਤਰੀਕਿਆਂ ਨਾਲ ਚਿਹਰੇ ‘ਤੇ ਲਿਆ ਸਕਦੇ ਹੋ ਨਿਖਾਰ appeared first on Daily Post Punjabi.

ਮਜ਼ਦੂਰ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਅਚਾਨਕ ਖਾਤੇ ‘ਚ ਆਏ 200 ਕਰੋੜ, ਜਾਣੋ ਪੂਰਾ ਮਾਮਲਾ
ਤੁਹਾਡੇ ਖਾਤੇ ਵਿਚ ਅਚਾਨਕ 2000 ਰੁਪਏ ਵੀ ਆ ਜਾਣ ਤਾਂ ਤੁਸੀਂ ਹੈਰਾਨ ਹੋ ਜਾਓਗੇ ਪਰ ਜੇਕਰ ਰਕਮ 200ਕਰੋੜ ਦੀ ਹੋਵੇ ਤਾਂ ਤੁਹਾਡੇ ਹੋਸ਼ ਉਡ ਜਾਣਗੇ। ਕੁਝ ਅਜਿਹਾ ਹੀ ਹੋਇਆ ਚਾਖਰੀ-ਦਾਦਰੀ ਦੇ ਪਿੰਡ ਪਿੰਡ ਬੇਰਲਾ ਦੇ ਇਕ ਮਜ਼ਦੂਰ ਵਿਕਰਮ ਦੇ ਨਾਲ। ਯੂਪੀ ਪੁਲਿਸ ਜਦੋਂ ਮਜ਼ਦੂਰ ਵਿਕਰਮ ਦੇ ਪਿੰਡ ਬੇਰਲਾ ਪਹੁੰਚੀ ਤਾਂ ਉਨ੍ਹਾਂ ਨੂੰ ਬੈਂਕ ਖਾਤੇ ਵਿਚ ਪੈਸੇ ਆਉਣ ਦੀ ਜਾਣਕਾਰੀ ਮਿਲੀ।

ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਇਕ ਮਜ਼ਦੂਰ ਦੇ ਬੈਂਕ ਖਾਤੇ ਵਿਚ ਅਚਾਨਕ 200 ਕਰੋੜ ਰੁਪਏ ਕਿਸੇ ਨੇ ਜਮ੍ਹਾ ਕਰਵਾ ਦਿੱਤੇ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਯੂਪੀ ਪੁਲਿਸ ਪੁੱਛਗਿਛ ਕਰਕੇ ਮਜ਼ਦੂਰ ਵਿਕਰਮ ਦੇ ਘਰ ਪਹੁੰਚੀ। ਜ਼ਿਕਰਯੋਗ ਹੈ ਕਿ ਇੰਨਾ ਵੱਡਾ ਲੈਣ-ਦੇਣ ਹੁੰਦਾ ਦੇਖ ਗੁਜਰਾਤ ਪੁਲਿਸ ਨੇ ਖਾਤਾ ਹੋਲਡ ਕਰਾ ਦਿੱਤਾ ਹੈ।

ਦੱਸ ਦੇਈਏ ਕਿ ਚਰਖੀ-ਦਾਦਰੀ ਦੇ ਪਿੰਡ ਬੇਰਲਾ ਵਾਸੀ ਮਜ਼ਦੂਰ ਵਿਕਰਮ ਤੇ ਉਸਦਾ ਚਚੇਰਾ ਭਰਾ ਪ੍ਰਦੀਪ ਕੁਝ ਪਿੰਡ ਵਾਲਿਆਂ ਤੋਂ ਬੈਂਕ ਖਾਤੇ ਵਿਚ 200 ਕਰੋੜ ਰੁਪਏ ਦੀ ਰਕਮ ਆਉਣ ਦਾ ਦਾਅਵਾ ਕੀਤਾ ਤਾਂ ਪੂਰੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਮਜ਼ਦੂਰ ਵਿਕਰਮ ਤੇ ਪਰਿਵਾਰ ਵਾਲਿਆਂ ਨੇ ਇਹ ਵੀ ਦਾਅਵਾ ਕੀਤਾ ਕਿ ਯੂਪੀ ਪੁਲਿਸ ਨੇ ਉਨ੍ਹਾਂ ਦੇ ਘਰ ਦਬਿਸ਼ ਦਿੰਦੇ ਹੋਏ ਬੈਂਕ ਖਾਤੇ ਵਿਚ 200 ਕਰੋੜ ਰੁਪਏ ਜਮ੍ਹਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੁੱਛਗਿਛ ਵੀ ਕੀਤੀ ਹੈ। ਵਿਕਰਮ ਦੇ ਭਰਾ ਪ੍ਰਦੀਪ ਤੇ ਮਾਂ ਬੀਨਾ ਦੇਵੀ ਮੁਤਾਬਕ ਜਿਸ ਖਾਤੇ ਵਿਚ ਰਕਮ ਆਈ ਹੈ ਉਹ ਯਸ਼ ਬੈਂਕ ਦਾ ਹੈ ਤੇ ਇਸ ਰਕਮ ਨੂੰ ਹੋਲਡ ਕੀਤਾ ਗਿਆ ਹੈ। ਫਿਲਹਾਲ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਤੇ ਇਹ ਰਕਮ ਕਿਸ ਨੇ ਤੇ ਕਿਉਂ ਪਾਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਨਿਗਮ ਦਾ ਸੁਪਰਵਾਈਜ਼ਰ ਗ੍ਰਿਫਤਾਰ, ਹਾਜ਼ਰੀ ਮਾਰਕ ਨਾ ਕਰਨ ਦੀ ਧਮਕੀ ਦੇ ਹਰ ਮਹੀਨੇ ਲੈਂਦਾ ਸੀ 1000 ਰੁ. ਰਿਸ਼ਵਤ

ਬੇਰਲਾ ਵਾਸੀ ਵਿਕਰਮ 8ਵੀਂ ਪਾਸ ਹੈ ਤੇ 2 ਮਹੀਨੇ ਪਹਿਲਾਂ ਨੌਕਰੀ ਕਰਨ ਪਟੌਦੀ ਖੇਤਰ ਵਿਚ ਗਿਆਸੀ। ਉਥੇ ਉਸ ਨੇ ਐਕਸਪ੍ਰੈਸ-20 ਨਾਂ ਦੀ ਕੰਪਨੀ ਵਿਚ ਬਤੌਰ ਮਜ਼ਦੂਰ ਜੁਆਇਨ ਕੀਤਾ। ਵਿਕਰਮ ਦੇ ਭਰਾ ਪ੍ਰਦੀਪ ਨੇ ਦੱਸਿਆ ਕਿ ਉਥੇ ਖਾਤਾ ਖੁੱਲ੍ਹਵਾਉਣ ਲਈ ਵਿਕਰਮ ਤੋਂ ਦਸਤਾਵੇਜ਼ ਲਏ ਗਏ ਤੇ ਬਾਅਦ ਵਿਚ ਉਸ ਦਾ ਖਾਤਾ ਰੱਦ ਹੋਣ ਦੀ ਗੱਲ ਕਹਿ ਕੇ ਉਸ ਨੂੰ ਨੌਕਰੀ ਤੋਂਕੱਢ ਦਿੱਤਾ ਗਿਆ। ਵਿਕਰਮ ਨੇ ਲਗਭਗ 17 ਦਿਨ ਉਥੇ ਕੰਮ ਕੀਤਾ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਮਜ਼ਦੂਰ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਅਚਾਨਕ ਖਾਤੇ ‘ਚ ਆਏ 200 ਕਰੋੜ, ਜਾਣੋ ਪੂਰਾ ਮਾਮਲਾ appeared first on Daily Post Punjabi.