lates Archives - Daily Post Punjabi

ਗੁਆਂਢਣ ਨੇ ਲਾਇਆ ਚੋਰੀ ਦਾ ਇਲਜ਼ਾਮ, ਪੁਲਿਸ ਨੇ ਨੌਜਵਾਨ ਨੂੰ ਕੁੱਟ-ਕੁੱਟ ਪਹੁੰਚਾਇਆ ਮੌਤ ਦੇ ਘਾਟ
Neighbor accused of theft: ਅੰਮ੍ਰਿਤਸਰ ਦੇ ਸੁਲਤਾਨਵਿੰਡ ‘ਚ ਇਕ ਨੌਜਵਾਨ ਦੀ ਮੌਤ ਹੋਈ ਹੈ, ਤਾਂ ਕਿਹਾ ਜਾ ਰਿਹਾ ਹੈ ਕਿ ਕਿਸੇ ਔਰਤ ਵਲੋਂ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਨੌਜਵਾਨ ਵਲੋਂ ਮੇਰਾ ਮੋਬਾਈਲ ਚੋਰੀ ਕੀਤਾ ਗਿਆ ਤਾਂ ਪੁਲਿਸ ਵਲੋਂ ਇਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਤਾਂ ਜਦ ਪੁਲਿਸ ਵਲੋਂ ਨੌਜਵਾਨ ਨੂੰ ਹਿਰਾਸਤ ‘ਚ ਲਿਆ ਗਿਆ ਤਾਂ ਇਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਸਵਿੰਦਰ ਕੌਰ ਜੀ ਨੇ ਦੱਸਿਆ ਕਿ ਗਵਾਂਢ ‘ਚ ਇਕ ਔਰਤ ਰਹਿੰਦੀ ਜਿਸ ਨੇ ਚੋਰੀ ਦਾ ਆਰੋਪ ਮੇਰੇ ਪੁੱਤਰ ਤੇ ਲਾਇਆ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਕੱਲ ਸਵੇਰੇ ਉਹ ਔਰਤ ਰੋਂਦੀ ਹੋਈ ਆਈ ਤੇ ਮੇਰੇ ਮੁੰਡੇ ਤੇ ਚੋਰੀ ਦਾ ਇਲਜਾਮ ਲੱਗਾ ਰਹੀ ਸੀ ਕਿ ਉਸ ਦੇ ਪੁੱਤ ਵਲੋਂ ਉਸ ਦਾ ਫੋਨ ਚੋਰੀ ਕੀਤਾ ਗਿਆ ਹੈ।

Neighbor accused of theft

ਉਸ ਵੇਲੇ ਨੌਜਵਾਨ ਦੀ ਮਾਂ ਨੇ ਉਸ ਔਰਤ ਨੂੰ ਸਮਝਾਇਆ ਕਿ ਉਸ ਦਾ ਪੁੱਤ ਕੰਮ ਤੇ ਲੱਗਾ ਹੈ ਤੇ ਉਹ ਅਜਿਹੇ ਕੰਮ ਨਹੀਂ ਕਰਦਾ। ਇਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਬੁਲਾ ਲਿਆ। ਅਤੇ ਪੁਲਿਸ ਨੇ ਨੌਜਵਾਨ ਦੀ ਤੋਂ ਪੁੱਛ ਗਿੱਛ ਕੀਤੀ ਤੇ ਬੁਲਾ ਭਲਾ ਬੋਲਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਕੰਮ ਤੋਂ ਚੱਕ ਕੇ ਥਾਣੇ ਲੈ ਗਏ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਕੁੱਟ ਮਾਰ ਕੀਤੀ। ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਸਵੇਰੇ ਨੌਜਵਾਨ ਦੀ ਲਾਸ਼ ਚੋਂਕ ਚੋ ਮਿਲੀ ਜੋ ਘਰ ਲਿਆਂਦੀ ਗਈ। ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰਦੇ ਹਨ। ਮਾਂ ਦਾ ਰੋ-ਰੋ ਬੁਰਾ ਹਾਲ ਹੈ।

The post ਗੁਆਂਢਣ ਨੇ ਲਾਇਆ ਚੋਰੀ ਦਾ ਇਲਜ਼ਾਮ, ਪੁਲਿਸ ਨੇ ਨੌਜਵਾਨ ਨੂੰ ਕੁੱਟ-ਕੁੱਟ ਪਹੁੰਚਾਇਆ ਮੌਤ ਦੇ ਘਾਟ appeared first on Daily Post Punjabi.

ਸ਼ੇਅਰ ਬਾਜ਼ਾਰ ‘ਚ ਸੁਧਾਰ, ਸੈਂਸੈਕਸ 450 ਅੰਕ ਮਜ਼ਬੂਤ
Sensex strengthens: ਆਖਰੀ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਭਾਰੀ ਗਿਰਾਵਟ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਵਿਚ ਰਿਕਵਰੀ ਹੋਈ ਹੈ। ਸ਼ੁੱਕਰਵਾਰ ਨੂੰ, ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ, ਸੈਂਸੈਕਸ 450 ਅੰਕ ਤੋਂ ਵੱਧ ਚੜ ਕੇ 37 ਹਜ਼ਾਰ ਦੇ ਅੰਕੜੇ ‘ਤੇ ਪਹੁੰਚ ਗਿਆ. ਇਸ ਦੇ ਨਾਲ ਹੀ ਨਿਫਟੀ ਦੀ ਗੱਲ ਕਰੀਏ ਤਾਂ ਇਹ 150 ਅੰਕਾਂ ਦੇ ਵਾਧੇ ਦੇ ਨਾਲ 10,950 ਅੰਕ ਦੇ ਪੱਧਰ ‘ਤੇ ਹੈ। ਸ਼ੁਰੂਆਤੀ ਕਾਰੋਬਾਰ ਵਿਚ ਆਈ ਟੀ ਸੈਕਟਰ ਦੇ ਸ਼ੇਅਰ ਚੋਟੀ ਦੇ ਲਾਭ ਲੈਣ ਵਾਲਿਆਂ ਦੀ ਭੂਮਿਕਾ ਵਿਚ ਦਿਖਾਈ ਦਿੱਤੇ। ਟੀਸੀਐਸ ਅਤੇ ਐਚਸੀਐਲ ਦੇ ਸ਼ੇਅਰ ਲਗਭਗ ਤਿੰਨ ਤੋਂ ਤਿੰਨ ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ. ਇਸ ਦੇ ਨਾਲ ਹੀ, ਇੰਫੋਸਿਸ ਵਿੱਚ 2 ਪ੍ਰਤੀਸ਼ਤ ਰਿਕਵਰੀ ਵੀ ਆ ਗਈ ਹੈ. ਇਸ ਤੋਂ ਇਲਾਵਾ, ਟੈਕ ਮਹਿੰਦਰਾ ਦੇ ਸ਼ੇਅਰ ਲਗਭਗ ਇੱਕ ਪ੍ਰਤੀਸ਼ਤ ਦੇ ਨਾਲ ਮਜ਼ਬੂਤ ਹੋਏ ਹਨ। ਸ਼ੇਅਰ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਅਤੇ ਏਸ਼ੀਆਈ ਮੁਦਰਾਵਾਂ ਦੀ ਮਜ਼ਬੂਤੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 16 ਪੈਸੇ ਦੀ ਤੇਜ਼ੀ ਨਾਲ 73.73 ਪ੍ਰਤੀ ਡਾਲਰ ‘ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਿਆ 73.76 ਪ੍ਰਤੀ ਡਾਲਰ ‘ਤੇ ਖੁੱਲਣ ਤੋਂ ਬਾਅਦ ਮਜ਼ਬੂਤ ਹੋਇਆ। ਇਹ ਪਿਛਲੇ ਡਾਲਰ ਦੀ ਕੀਮਤ ਦੇ ਮੁਕਾਬਲੇ 16 ਪੈਸੇ ਦੇ ਵਾਧੇ ਦੇ ਨਾਲ 73.73 ਪ੍ਰਤੀ ਡਾਲਰ ‘ਤੇ ਕਾਰੋਬਾਰ ਕਰ ਰਿਹਾ ਸੀ. ਵੀਰਵਾਰ ਨੂੰ ਰੁਪਿਆ 32 ਪੈਸੇ ਦੀ ਗਿਰਾਵਟ ਦੇ ਨਾਲ ਇਕ ਮਹੀਨੇ ਦੇ ਹੇਠਲੇ ਪੱਧਰ 73.89 ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ।

Sensex strengthens

ਸ਼ੇਅਰ ਬਾਜ਼ਾਰਾਂ ‘ਚ ਵੀਰਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਲਈ ਗਿਰਾਵਟ ਜਾਰੀ ਰਹੀ। 30 ਸ਼ੇਅਰਾਂ ਵਾਲਾ ਬੀ ਐਸ ਸੀ ਸੈਂਸੈਕਸ ਕਮਜ਼ੋਰ ਰੁਝਾਨ ਨਾਲ ਖੁੱਲਣ ਤੋਂ ਬਾਅਦ ਹੋਰ ਹੇਠਾਂ ਚਲਾ ਗਿਆ. ਅੰਤ ਵਿੱਚ, ਇਹ 11,114.82 ਅੰਕ ਜਾਂ 2.96 ਪ੍ਰਤੀਸ਼ਤ ਦੇ ਘਾਟੇ ਨਾਲ 36,553.60 ਅੰਕ ‘ਤੇ ਬੰਦ ਹੋਇਆ. 4 ਮਈ ਤੋਂ ਇਹ ਸੈਂਸੈਕਸ ਵਿਚ ਸਭ ਤੋਂ ਵੱਡਾ ਸਿੰਗਲ-ਡੇਅ ਗਿਰਾਵਟ ਹੈ. ਸੈਂਸੈਕਸ ਨੇ ਉਸ ਦਿਨ 2,000 ਅੰਕ ਤੋੜ ਦਿੱਤੇ ਸਨ. ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 326.30 ਅੰਕ ਜਾਂ 2.93 ਫੀਸਦੀ ਦੀ ਗਿਰਾਵਟ ਨਾਲ 10,805.55 ਅੰਕ ‘ਤੇ ਬੰਦ ਹੋਇਆ ਹੈ। ਸੈਂਸੈਕਸ ਪਿਛਲੇ ਛੇ ਕਾਰੋਬਾਰੀ ਸੈਸ਼ਨਾਂ ਵਿਚ 2,749.25 ਅੰਕਾਂ ਦਾ ਨੁਕਸਾਨ ਹੋਇਆ ਹੈ. ਇਸ ਮਿਆਦ ਦੇ ਦੌਰਾਨ, ਨਿਫਟੀ 799 ਅੰਕ ਡਿੱਗ ਗਿਆ ਹੈ। ਵੀਰਵਾਰ ਨੂੰ ਬੀ ਐਸ ਸੀ ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 3.95 ਲੱਖ ਕਰੋੜ ਰੁਪਏ ਘੱਟ ਕੇ 1,48,76,217.22 ਕਰੋੜ ਰੁਪਏ ਰਿਹਾ। ਬਾਜ਼ਾਰ ਵਿਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 3.95 ਲੱਖ ਕਰੋੜ ਰੁਪਏ ਦੀ ਪੂੰਜੀ ਦਾ ਨੁਕਸਾਨ ਹੋਇਆ ਹੈ. ਇਸ ਦੇ ਨਾਲ ਹੀ, ਨਿਵੇਸ਼ਕਾਂ ਨੂੰ ਪਿਛਲੇ ਛੇ ਕਾਰੋਬਾਰੀ ਦਿਨਾਂ ਵਿਚ ਤਕਰੀਬਨ 11 ਲੱਖ ਕਰੋੜ ਦਾ ਝਟਕਾ ਮਿਲਿਆ ਹੈ।

The post ਸ਼ੇਅਰ ਬਾਜ਼ਾਰ ‘ਚ ਸੁਧਾਰ, ਸੈਂਸੈਕਸ 450 ਅੰਕ ਮਜ਼ਬੂਤ appeared first on Daily Post Punjabi.

ਪੰਜਾਬ ਸਰਕਾਰ ਵਲੋਂ ਵੰਡੀਆਂ ਰਾਸ਼ਨ ਕਿੱਟਾਂ ‘ਚੋਂ ਨਿਕਲੇ ਕੀੜੇ-ਮਕੌੜੇ
Insects from ration : ਖੰਨਾ: ਪੰਜਾਬ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਖਾਣ ਵਾਸਤੇ ਰਾਸ਼ਨ ਭੇਜਿਆ ਜਾ ਰਿਹਾ ਹੈ ਪਰ ਭੇਜੀਆਂ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਇੰਨੀਆਂ ਖਰਾਬ ਨਿਕਲ ਰਹੀਆਂ ਹਨ ਕਿ ਉਹ ਖਾਣ ਦੇ ਯੋਗ ਨਹੀਂ ਹਨ। ਖੰਨਾ ਦੇ ਨੇੜਲੇ ਪਿੰਡ ਕੋਟ ਸੇਖੋਂ ਵਿਖੇ ਪੰਜਾਬ ਸਰਕਾਰ ਵਲੋਂ ਪਿੰਡ ਦੇ ਕੁਝ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਪਰ ਜਿਹੜਾ ਰਾਸ਼ਨ ਪਿੰਡ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਉਹ ਖਾਣ ਦੇ ਲਾਇਕ ਨਹੀਂ ਹੈ।

Insects from ration

ਪਿੰਡ ਵਾਸੀਆਂ ਨੂੰ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ‘ਚ ਆਟਾ-ਦਾਲ, ਖੰਡ ਖ਼ਰਾਬ ਸੀ। ਜਾਣਕਾਰੀ ਦਿੰਦਿਆਂ ਪਿੰਡ ਦੀ ਪੰਚ ਗੁਰਜੀਤ ਸਿੰਘ, ਪੰਚ ਕੇਵਲ ਸਿੰਘ ਨੇ ਦੱਸਿਆ ਪਿੰਡ ਵਾਸੀਆਂ ਨੂੰ ਜੋ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ, ਉਹ ਜਾਨਵਰਾਂ ਦੇ ਖਾਣ ਦੇ ਲਾਇਕ ਵੀ ਨਹੀਂ ਹਨ। ਉਨ੍ਹਾਂ ਵਿਚ ਕੀੜੇ-ਮਕੌੜੇ, ਜਾਲੇ, ਸੁਸਰੀ ਆਦਿ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਵੇਖਣ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖ਼ਰਾਬ ਹਨ। ਜਦੋਂ ਇਸ ਸਬੰਧੀ ਸਰਪੰਚ ਪਰਮਜੀਤ ਕੌਰ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਨੂੰ ਲਗਭਗ 133 ਸਰਕਾਰੀ ਰਾਸ਼ਨ ਕਿੱਟਾਂ ਆਈਆਂ ਸਨ।

Insects from ration

ਸਰਪੰਚ ਨੇ ਦੱਸਿਆ ਕਿ ਮਿਲੀਆਂ ਰਾਸ਼ਨ ਕਿੱਟਾਂ ਵਿਚੋਂ ਉਨ੍ਹਾਂ ਕੋਲੋਂ ਕੁਝ ਬਚ ਗਈਆਂ ਸਨ ਜੋ ਕਿ ਉਨ੍ਹਾਂ ਨੇ ਪਿੰਡ ਦੇ ਲੋਕਾਂ ‘ਚ ਵੰਡ ਦਿੱਤੀਆਂ। ਸਰਪੰਚ ਨੇ ਸ਼ਿਕਾਇਤ ਕੀਤੀ ਇਨ੍ਹਾਂ ‘ਚੋਂ ਕੁਝ ਕਿੱਟਾਂ ਖਰਾਬ ਵੀ ਨਿਕਲੀਆਂ ਤੇ ਉਨ੍ਹਾਂ ਨੇ ਆਪਣੀ ਜੇਬ ਖਰਚ ‘ਚੋਂ ਵੀ ਲੋਕਾਂ ਨੂੰ ਰਾਸ਼ਨ ਵੰਡਿਆ। ਫਿਰ ਵੀ ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਖਰਾਬ ਰਾਸ਼ਨ ਕਿੱਟਾਂ ਮਿਲੀਆਂ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਖੇਦ ਹੈ ਤੇ ਪਿੰਡ ਵਾਲੇ ਇਹ ਰਾਸ਼ਨ ਵਾਪਸ ਕਰ ਸਕਦੇ ਹਨ।

The post ਪੰਜਾਬ ਸਰਕਾਰ ਵਲੋਂ ਵੰਡੀਆਂ ਰਾਸ਼ਨ ਕਿੱਟਾਂ ‘ਚੋਂ ਨਿਕਲੇ ਕੀੜੇ-ਮਕੌੜੇ appeared first on Daily Post Punjabi.