latesr national news Archives - Daily Post Punjabi

ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ ਸੈਲਫੀ ‘ਚ ਆਦਿਤਿਆ L1 ਦੇ ਕਈ ਡਿਵਾਈਸ ਦਿਖਾਈ ਦੇ ਰਹੇ ਹਨ। ਇਹ ਸੈਲਫੀ ਆਦਿਤਿਆ L1 ‘ਚ ਲੱਗੇ ਕੈਮਰੇ ‘ਚ ਕੈਦ ਹੋਈ ਹੈ। ਇਸਰੋ ਨੇ ਅੱਜ ਆਦਿਤਿਆ-L1 ਸੂਰਜ ਮਿਸ਼ਨ ਔਰਬਿਟਰ ਦੇ ਕੈਮਰੇ ਦੁਆਰਾ ਲਈ ਗਈ ਇੱਕ “ਸੈਲਫੀ” ਦੇ ਨਾਲ ਇੱਕ ਪੋਸਟ ਪੋਸਟ ਕੀਤਾ ਹੈ।

Aditya-L1 Mission:
Onlooker!

Aditya-L1,
destined for the Sun-Earth L1 point,
takes a selfie and
images of the Earth and the Moon.#AdityaL1 pic.twitter.com/54KxrfYSwy

— ISRO (@isro) September 7, 2023

ਪੋਸਟ ‘ਚ ਏਜੰਸੀ ਨੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪਲਾੜ ਏਜੰਸੀ ਨੇ ‘ਐਕਸ’ ‘ਤੇ ਕਿਹਾ, VELC (ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ) ਅਤੇ SUIT (ਸੋਲਰ ਅਲਟਰਾਵਾਇਲਟ ਇਮੇਜਰ) ਯੰਤਰ ਇਸਰੋ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਯੰਤਰਾਂ ਨੂੰ 4 ਸਤੰਬਰ ਨੂੰ ਆਦਿਤਿਆ-ਐਲ1 ‘ਤੇ ਲੱਗੇ ਕੈਮਰੇ ਰਾਹੀਂ ਵੀ ਦੇਖਿਆ ਗਿਆ ਸੀ। ਇਸਰੋ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਟਰਾਲੇ ਦੀ ਟੱਕਰ ਮਗਰੋਂ ਪਲਟੀ, ਔਰਤ ਸਣੇ ਦੋ ਦੀ ਮੌ.ਤ, ਕਈ ਗੰਭੀਰ ਜ਼ਖ਼ਮੀ

ਇਸ ਤੋਂ ਪਹਿਲਾ ਆਦਿਤਿਆ L1 ਨੇ 4 ਸਤੰਬਰ ਨੂੰ ਇੱਕ ਤਸਵੀਰ ਵੀ ਲਈ ਸੀ। ਇਸ ਤਸਵੀਰ ਵਿੱਚ ਧਰਤੀ ਅਤੇ ਚੰਦਰਮਾ ਇੱਕੋ ਫਰੇਮ ਵਿੱਚ ਨਜ਼ਰ ਆ ਰਹੇ ਹਨ। ਇਹ ਤਸਵੀਰ ਇਸ ਤਰ੍ਹਾਂ ਲਈ ਗਈ ਹੈ ਕਿ ਧਰਤੀ ਦਾ ਇੱਕ ਵੱਡਾ ਹਿੱਸਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਤਸਵੀਰ ਦੇ ਸੱਜੇ ਪਾਸੇ ਇੱਕ ਛੋਟਾ ਚੰਦਰਮਾ ਦਿਖਾਈ ਦੇ ਰਿਹਾ ਹੈ।

ਆਦਿਤਿਆ ਐਲ1 ਨੂੰ 2 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। 128 ਦਿਨਾਂ ਦੀ ਪੁਲਾੜ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ, ਆਦਿਤਿਆ L1 ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਲੈਗ੍ਰੈਂਜੀਅਨ ਪੁਆਇੰਟ ਦੇ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ। ਆਦਿਤਿਆ L1 ‘ਤੇ ਪੇਲੋਡ ਸੂਰਜ ਦੀ ਰੌਸ਼ਨੀ, ਪਲਾਜ਼ਮਾ ਅਤੇ ਚੁੰਬਕੀ ਖੇਤਰਾਂ ਦਾ ਅਧਿਐਨ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ appeared first on Daily Post Punjabi.

ਬਿਲਾਸਪੁਰ ਦੇ 2 ਭਰਾਵਾਂ ਨੇ ਭਰੀ ਸਫਲਤਾ ਦੀ ਉਡਾਣ! ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੇ ਦੋਵੇਂ ਪੁੱਤ ਬਣੇ ਜੱਜ
ਹਿਮਾਚਲ ਦੇ ਜ਼ਿਲ੍ਹਾ ਬਿਲਾਸਪੁਰ ਦੇ ਦੋ ਭਰਾਵਾਂ ਨੇ ਜੱਜ ਬਣ ਕੇ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਬਿਲਾਸਪੁਰ ਦੇ ਪਿੰਡ ਕੱਲਰ ਦੇ ਵਸਨੀਕ ਵਿਸ਼ਾਲ ਠਾਕੁਰ ਨੂੰ ਉੱਤਰ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 2022 ਵਿੱਚ ਸਿਵਲ ਜੱਜ ਅਤੇ ਜੁਡੀਸ਼ੀਅਲ ਮੈਜਿਸਟਰੇਟ ਦੇ ਅਹੁਦੇ ਲਈ ਚੁਣਿਆ ਗਿਆ ਹੈ। ਉਸੇ ਸਾਲ, ਉਨ੍ਹਾਂ ਦੇ ਛੋਟੇ ਭਰਾ ਵਿਕਾਸ ਠਾਕੁਰ ਨੂੰ ਵੀ ਮੱਧ ਪ੍ਰਦੇਸ਼ ਨਿਆਂਇਕ ਸੇਵਾ ਵਿੱਚ ਸਿਵਲ ਜੱਜ ਅਤੇ ਜੁਡੀਸ਼ੀਅਲ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ।

2 brothers of Bilaspur became judges

ਵਿਸ਼ਾਲ ਅਤੇ ਵਿਕਾਸ ਠਾਕੁਰ ਦੇ ਪਿਤਾ ਨੰਦਲਾਲ ਠਾਕੁਰ ਇੱਕ ਦੁਕਾਨਦਾਰ ਹਨ ਜਦਕਿ ਮਾਂ ਬਿੰਦਰਾ ਠਾਕੁਰ ਇੱਕ ਘਰੇਲੂ ਔਰਤ ਹੈ। ਵਿਸ਼ਾਲ ਠਾਕੁਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲਐਲਬੀ ਅਤੇ ਐਲਐਲਐਮ ਕੀਤੀ। ਉਸਨੇ ਆਪਣੀ ਮੁਢਲੀ ਸਿੱਖਿਆ ਲਿਟਲ ਏਂਜਲਸ ਪਬਲਿਕ ਸਕੂਲ, ਕੱਲਰ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਕ੍ਰੇਸੈਂਟ ਪਬਲਿਕ ਬਿਲਾਸਪੁਰ ਤੋਂ ਅਤੇ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਮਿਨਰਵਾ ਸੀਨੀਅਰ ਸੈਕੰਡਰੀ ਸਕੂਲ ਘੁਮਾਰਵਿਨ ਤੋਂ ਪੂਰੀ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਬਣਿਆ ਪੰਜਾਬ ਦਾ ਪਹਿਲਾ ਡੌਗ ਪਾਰਕ, ਕੁੱਤਿਆਂ ਲਈ ਵੱਖ-ਵੱਖ ਸਹੂਲਤ ਹਨ ਮੌਜੂਦ

ਵਿਸ਼ਾਲ ਇਸ ਤੋਂ ਪਹਿਲਾਂ ਹਰਿਆਣਾ ਨਿਆਂਇਕ ਸੇਵਾ 2021 ਵਿੱਚ ਸਿਵਲ ਜੱਜ ਲਈ ਇੰਟਰਵਿਊ ਦੇ ਚੁੱਕੇ ਹਨ। ਵਿਸ਼ਾਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ। ਵਿਸ਼ਾਲ ਨੇ ਕਿਹਾ ਕਿ ਇਹ ਉਸ ਦੇ ਮਾਪਿਆਂ ਦੇ ਸੰਘਰਸ਼ ਦਾ ਨਤੀਜਾ ਹੈ ਕਿ ਅੱਜ ਉਸ ਦੇ ਦੋਵੇਂ ਪੁੱਤਰ ਜੱਜ ਬਣੇ ਹਨ। ਇਸ ਤੋਂ ਇਲਾਵਾ ਵਿਸ਼ਾਲ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਵਿਖੇ LLM AILET 2021 ਵਿੱਚ ਵੀ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ। ਵਿਸ਼ਾਲ ਦਾ ਕਹਿਣਾ ਹੈ ਕਿ ਜੇਕਰ ਵਿਅਕਤੀ ਦ੍ਰਿੜ ਇਰਾਦਾ ਅਤੇ ਸਖ਼ਤ ਮਿਹਨਤ ਕਰੇ ਤਾਂ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਬਿਲਾਸਪੁਰ ਦੇ 2 ਭਰਾਵਾਂ ਨੇ ਭਰੀ ਸਫਲਤਾ ਦੀ ਉਡਾਣ! ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੇ ਦੋਵੇਂ ਪੁੱਤ ਬਣੇ ਜੱਜ appeared first on Daily Post Punjabi.

ਲੱਦਾਖ ‘ਚ ਕਾਰਗਿਲ ਨੇੜੇ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ ਵਾਲੇ ਭੂਚਾਲ ਦੇ ਝੱਟਕੇ
earthquake in ladakh: ਕਾਰਗਿਲ: ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਵੀਰਵਾਰ ਸਵੇਰੇ ਲੱਦਾਖ ‘ਚ ਕਾਰਗਿਲ ਨੇੜੇ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ ਦੇ ਇੱਕ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਏਜੰਸੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਕਾਰਗਿਲ ਤੋਂ 94 ਕਿਲੋਮੀਟਰ ਉੱਤਰ-ਉੱਤਰਪੱਛਮ (ਐਨਐਨਡਬਲਯੂ) ‘ਤੇ ਸੀ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 9: 22 ਵਜੇ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ। ਹਿਮਾਲਿਆਈ ਖੇਤਰ ਨੂੰ ਉੱਚ ਭੂਚਾਲ ਦੀਆਂ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਹਲਕੇ ਝੱਟਕੇ ਆਮ ਹਨ। ਇਸ ਤੋਂ ਪਹਿਲਾ ਵੀ 26 ਸਤੰਬਰ ਨੂੰ ਝੱਟਕੇ ਮਹਿਸੂਸ ਕੀਤੇ ਸੀ।ਇਸ ਭੂਚਾਲ ਦਾ ਕੇਂਦਰ ਵਿਥਕਾਰ: 34.80 ਅਤੇ ਲੰਬਕਾਰ: 78.05 ਅਤੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਉਸ ਤੋਂ ਪਹਿਲਾਂ 25 ਸਤੰਬਰ ਨੂੰ ਲੱਦਾਖ ਵਿੱਚ 5.4 ਮਾਪ ਅਤੇ 3.6 ਮਾਪ ਦੇ ਦੋ ਭੁਚਾਲ ਮਹਿਸੂਸ ਕੀਤੇ ਗਏ ਸਨ। ਜਿਸ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਸੀ।

The post ਲੱਦਾਖ ‘ਚ ਕਾਰਗਿਲ ਨੇੜੇ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ ਵਾਲੇ ਭੂਚਾਲ ਦੇ ਝੱਟਕੇ appeared first on Daily Post Punjabi.