latest crime news Archives - Daily Post Punjabi

ਕਲਿਯੁੱਗੀ ਨੂੰਹ ਨੇ ਲੱਤਾਂ ਨਾਲ ਮਾਰ ਸੁੱਟਿਆ ਸਹੁਰਾ, ਦਾਦੀ-ਪੋਤੇ ਨੂੰ ਕੁੱਟਣ ਤੋਂ ਰੋਕਣ ਗਿਆ ਸੀ ਬਜ਼ੁਰਗ
ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ‘ਚ ਕਲਿੁੱਗੀ ਨੂੰਹ ਵੱਲੋਂ ਆਪਣੇ ਸਹੁਰੇ ਨੂੰ ਲੱਤਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਆਪਣੀ ਸੱਸ ਨੂੰ ਵਾਲਾਂ ਤੋਂ ਖਿੱਚ ਰਹੀ ਸੀ, ਜਿਸ ਕਾਰਨ ਸਹੁਰਾ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਸੱਸ ਨੂੰ ਕੁੱਟਣ ਤੋਂ ਰੋਕਣ ‘ਤੇ ਨੂੰਹ ਨੇ ਗੁੱਸੇ ‘ਚ ਆ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਮ੍ਰਿਤਕ ਸੋਹਣ ਸਿੰਘ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ ’ਤੇ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਮਹਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੀ ਨੂੰਹ ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਮੁੰਡੇ ਨੂੰ ਕੁੱਟ ਰਹੀ ਸੀ। ਉਸ ਨੂੰ ਪੋਤੇ ਨੂੰ ਕੁੱਟਣ ਤੋਂ ਵਰਜਿਆ ਅਤੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸੁਖਵਿੰਦਰ ਕੌਰ ਨੇ ਆਪਣੀ ਸੱਸ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮਹਿੰਦਰ ਕੌਰ ਦੇ ਪਤੀ ਸੋਹਣ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਗੁੱਸੇ ‘ਚ ਆ ਕੇ ਨੂੰਹ ਨੇ ਸੋਹਣ ਸਿੰਘ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਜਿਸ ਕਾਰਨ ਸੋਹਣ ਸਿੰਘ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਆਪਣੇ ਭਤੀਜੇ ਨੂੰ ਬੁਲਾਇਆ। ਉਹ ਸੋਹਣ ਸਿੰਘ ਨੂੰ ਚੈਰੀਟੇਬਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੋਹਣ ਸਿੰਘ ਦੀ ਧੀ ਮਨਜੀਤ ਕੌਰ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ ਵਿਦੇਸ਼ ਗ੍ਰੀਸ ਵਿੱਚ ਰਹਿੰਦਾ ਹੈ। ਦੋ ਸਾਲ ਪਹਿਲਾਂ ਮੇਰੇ ਭਰਾ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਸੀ। ਸੁਖਵਿੰਦਰ ਕੌਰ ਆਪਣੇ ਮਾਪਿਆਂ ਕੋਲ ਹੀ ਰਹਿੰਦੀ ਸੀ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਐਕਸ਼ਨ, ਪੰਚਾਇਤਾਂ ਭੰਗ ਕਰਨ ਦੇ ਮਾਮਲੇ ‘ਚ 2 ਵੱਡੇ ਅਫਸਰਾਂ ‘ਤੇ ਡਿੱਗੀ ਗਾਜ

ਕਾਫੀ ਸਮੇਂ ਤੋਂ ਲੜਾਈ ਝਗੜਾ ਕਰਦੀ ਸੀ, ਸਵੇਰੇ ਵੀ ਮੈਨੂੰ ਮੇਰੇ ਪਿਤਾ ਦਾ ਫੋਨ ਆਇਆ ਕਿ ਸੁਖਵਿੰਦਰ ਕੌਰ ਝਗੜਾ ਕਰ ਰਹੀ ਹੈ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਚੁੱਪ ਰਹੋ ਅਤੇ ਕੁਝ ਨਾ ਬੋਲੋ। ਸੁਖਵਿੰਦਰ ਕੌਰ ਆਪਣੇ ਡੇਢ ਸਾਲ ਦੇ ਬੇਟੇ ਨੂੰ ਹਰ ਵੇਲੇ ਕੁੱਟਦੀ ਰਹਿੰਦੀ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਮੈਂ ਘਰ ਪਹੁੰਚ ਗਈ।

ਇਸ ਦੌਰਾਨ ਸੁਖਵਿੰਦਰ ਆਪਣੇ ਹੱਥ ਵਿੱਚ ਸ਼ੀਸ਼ਾ ਫੜੀ ਖੜ੍ਹਾ ਸੀ। ਸਾਨੂੰ ਕਿਹਾ ਕਿ ਜਾਂ ਤਾਂ ਮੈਂ ਮਰ ਜਾਵਾਂਗੀ ਜਾਂ ਸਾਰਿਆਂ ਮਾਰ ਦਿਆਂਗਾ। ਉਸ ਵੇਲੇ ਪਿੰਡ ਦੇ ਬਹੁਤ ਸਾਰੇ ਲੋਕ ਮੌਜੂਦ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕਲਿਯੁੱਗੀ ਨੂੰਹ ਨੇ ਲੱਤਾਂ ਨਾਲ ਮਾਰ ਸੁੱਟਿਆ ਸਹੁਰਾ, ਦਾਦੀ-ਪੋਤੇ ਨੂੰ ਕੁੱਟਣ ਤੋਂ ਰੋਕਣ ਗਿਆ ਸੀ ਬਜ਼ੁਰਗ appeared first on Daily Post Punjabi.

ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ
ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਗਟਰ ‘ਚ ਸੁੱਟਣ ਦੇ ਦੋਸ਼ੀ ਮਿਥੁਨ ਨੂੰ ਥਾਣਾ ਫਿਲੌਰ ਦੀ ਪੁਲਸ ਨੇ ਇਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ।

ਫਿਲੌਰ ਦੇ ਪਿੰਡ ਗੜ੍ਹਾ ‘ਚ ਦੋਸ਼ੀਆਂ ਨੇ ਦੋ ਔਰਤਾਂ ਦੇ ਗਹਿਣੇ ਖੋਹ ਲਏ ਅਤੇ ਡੰਡੇ ਨਾਲ ਕੁੱਟ-ਕੁੱਟ ਕੇ ਅਧਮੋਇਆਂ ਕਰ ਦਿੱਤਾ ਸੀ। ਉਸ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਐਸਐਸਪੀ ਮੁਖਵਿੰਦਰ ਸਿੰਘ ਅਤੇ ਡੀਐਸਪੀ ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ 29 ਮਈ ਨੂੰ ਗੁਰਪ੍ਰੀਤ ਕੌਰ ਅਤੇ ਬਲਜੀਤ ਕੌਰ ਵਾਸੀ ਪਿੰਡ ਗੜ੍ਹਾ ਫਿਲੌਰ ਜ਼ਿਲ੍ਹਾ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਡੰਡੇ ਨਾਲ ਕੁੱਟਿਆ ਸੀ ਅਤੇ ਉਨ੍ਹਾਂ ਦੇ ਗਹਿਣੇ ਲੈ ਗਏ ਅਤੇ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਦੀਆਂ ਤਿੰਨ ਭੈਣਾਂ ਨੇ ਮੁਲਜ਼ਮ ਦਾ ਸਾਥ ਦਿੱਤਾ।

ਪੁਲਿਸ ਨੇ ਨੀਲਮ ਵਾਸੀ ਜੱਜਨ ਕਲਾਂ ਹਾਲ ਵਾਸੀ ਪਿੰਡ ਗੜਾ, ਰਜਨੀ ਵਾਸੀ ਮੁਹੱਲਾ ਬਾਜ਼ੀਗਰ ਅਜਨਾਲਾ ਅੰਮ੍ਰਿਤਸਰ ਅਤੇ ਜੋਤੀ ਬਾਲਾ ਵਾਸੀ ਪਿੰਡ ਸੰਗੇਵਾਲ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਮਿਥੁਨ ਉਰਫ਼ ਪ੍ਰੇਮਚੰਦ ਵਾਸੀ ਪਿੰਡ ਅਠਾਵਾ ਦੀਨਾਨਗਰ ਗੁਰਦਾਸਪੁਰ ਨੇ ਪਿੰਡ ਦੀ 65 ਸਾਲਾਂ ਬਜ਼ੁਰਗ ਔਰਤ ਕਮਲਾ ਦੇਵੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਗਟਰ ਵਿੱਚ ਸੁੱਟ ਦਿੱਤੀ ਅਤੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਿਆ ਸੀ, ਜਿਸ ਦੇ ਖਿਲਾਫ ਥਾਣਾ ਦੀਨਾਨਗਰ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਫਰਾਰ ਸੀ। ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ ਵਿੱਚ ਇੰਸਪੈਕਟਰ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵੱਡੀ ਵਾਰਦਾਤ, ਲੁੱਟ ਲਈ ਘਰ ‘ਚ ਵੜੇ ਚੋਰ ਨੇ FCI ਇੰਸਪੈਕਟਰ ਦੀ ਮਾਂ ਕੀਤੀ ਕਤਲ

ਪੁਲਿਸ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਦੋਸ਼ੀ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਘਰ ਵਿੱਚ ਔਰਤਾਂ ਨੂੰ ਇਕੱਲੀਆਂ ਵੇਖ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਦੋਸ਼ੀ ਮਿਥੁਨ ਨੇ ਫਿਲੌਰ ਦੇ ਨੇੜਲੇ ਇਲਾਕਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਕਈ ਵਾਰ ਚੋਰੀਆਂ ਕੀਤੀਆਂ। ਦੋਸ਼ੀ ਮਿਥੁਨ ਨਸ਼ੇ ਦਾ ਆਦੀ ਹੈ ਅਤੇ ਇਸੇ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ appeared first on Daily Post Punjabi.

ਤਿੰਨ ਔਰਤਾਂ ਨਾਲ ਸੰਬੰਧ ‘ਚ ਰਹਿ ਰਿਹਾ ਸੀ ਵਿਅਕਤੀ, ਪ੍ਰੇਮਿਕਾ ਨੇ 50 ਵਾਰ ਚਾਕੂ ਮਾਰ ਕੀਤਾ ਕਤਲ
woman murdered married lover: ਇੱਕ ਔਰਤ ਨੇ ਆਪਣੇ ਪ੍ਰੇਮੀ ‘ਤੇ ਚਾਕੂ ਨਾਲ 50 ਵਾਰੀ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਆਦਮੀ ਦੇ ਤਿੰਨ ਔਰਤਾਂ ਨਾਲ ਸੰਬੰਧ ਸਨ। ਉਹ ਵਿਆਹਿਆ ਹੋਇਆ ਵੀ ਸੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਕਤਲ ਕਰਨ ਵਾਲੀ ਪ੍ਰੇਮਿਕਾ ਨੇ ਵੀ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਇਸ ਬਾਰੇ ਖ਼ੁਲਾਸਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਇਹ ਆਦਮੀ ਸ਼ਾਦੀਸ਼ੁਦਾ ਸੀ, ਪਰ ਇੱਕ ‘ਗੁਪਤ ਟ੍ਰਿਪਲ ਜ਼ਿੰਦਗੀ’ ਜੀ ਰਿਹਾ ਸੀ। ਉਹ ਤਿੰਨ ਔਰਤਾਂ ਨਾਲ ਰਿਸ਼ਤੇ ਵਿੱਚ ਸੀ, ਪਰ ਤਿੰਨਾਂ ਵਿੱਚੋਂ ਕੋਈ ਵੀ ਔਰਤ ਆਦਮੀ ਦੇ ਦੂਸਰੇ ਰਿਸ਼ਤੇ ਬਾਰੇ ਨਹੀਂ ਜਾਣਦੀ ਸੀ। ਮ੍ਰਿਤਕ ਦਾ ਨਾਮ ਗੈਰੀ ਵਿਲੀਅਮਜ਼ ਸੀ ਅਤੇ ਉਸ ਦੀ ਉਮਰ 58 ਸਾਲ ਸੀ। ਜਦੋਂਕਿ ਉਸ ਦਾ ਕਤਲ ਕਰਨ ਵਾਲੀ ਪ੍ਰੇਮਿਕਾ ਦਾ ਨਾਮ ਜੈਸਿਕਾ ਸ਼ੈਰਿਡਨ ਸੀ ਅਤੇ ਉਹ 46 ਸਾਲਾਂ ਦੀ ਸੀ। ਬਾਅਦ ਵਿੱਚ ਸ਼ੈਰਿਡਨ ਨੇ ਵੀ ਖੁਦਕੁਸ਼ੀ ਕਰ ਲਈ ਸੀ।

woman murdered married lover

ਸ਼ੈਰਿਡਨ ਵਿਲੀਅਮਜ਼ ਦੀਆਂ ਦੋ ਗੁਪਤ ਪ੍ਰੇਮਿਕਾਵਾਂ ਵਿੱਚੋਂ ਇੱਕ ਸੀ। ਵਿਲੀਅਮਜ਼ ਸਾਊਥ ਵੇਲਜ਼, ਯੂਕੇ ਦਾ ਸੀ। ਪਿੱਛਲੇ ਸਾਲ ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂ, ਉਸ ਨੇ ਆਪਣੀ ਪਤਨੀ ਅਲੇਨ ਨੂੰ ਦੱਸਿਆ ਕਿ ਉਹ ਇੱਕ ਕਾਰੋਬਾਰੀ ਯਾਤਰਾ ‘ਤੇ ਬਾਹਰ ਜਾ ਰਿਹਾ ਹੈ, ਪਰ ਉਹ ਅਸਲ ਵਿੱਚ ਸ਼ੈਰਿਡਨ ਨਾਲ ਰਾਤ ਬਤੀਤ ਕਰਨ ਗਿਆ ਸੀ। ਕ੍ਰਿਸਮਿਸ ਦੇ ਸਮੇਂ ਹੀ ਸੀਕਰੇਟ ਗਰਲਫ੍ਰੈਂਡ ਸ਼ੈਰਿਡਨ ਅਤੇ ਵਿਲੀਅਮਜ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਬਾਅਦ ਵਿੱਚ ਦੋਵੇਂ ਸ਼ੈਰਿਡਨ ਦੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਕਿ ਵਿਲੀਅਮਜ਼ ‘ਤੇ 50 ਤੋਂ ਵੱਧ ਵਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ।

The post ਤਿੰਨ ਔਰਤਾਂ ਨਾਲ ਸੰਬੰਧ ‘ਚ ਰਹਿ ਰਿਹਾ ਸੀ ਵਿਅਕਤੀ, ਪ੍ਰੇਮਿਕਾ ਨੇ 50 ਵਾਰ ਚਾਕੂ ਮਾਰ ਕੀਤਾ ਕਤਲ appeared first on Daily Post Punjabi.