latest haelth news Archives - Daily Post Punjabi

1-2 ਦਿਨ ਰਹਿੰਦੇ ਹਨ ਤਾਂ ਪੀਰੀਅਡਸ ਤਾਂ ਨਾ ਕਰੋ ਇਗਨੋਰ, ਗੰਭੀਰ ਬੀਮਾਰੀਆਂ ਦਾ ਦਿੰਦੇ ਹਨ ਸੰਕੇਤ…
do you also have periods for 1-2 days know 8 big reasons: ਔਰਤਾਂ ਨੂੰ ਹਰ ਮਹੀਨੇ ਮਾਹਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ 4 ਤੋਂ 7 ਦਿਨ ਤਕ ਰਹਿੰਦੇ ਹਨ।ਪਰ ਕੁਝ ਔਰਤਾਂ ਨੂੰ 1 ਜਾਂ 2 ਦਿਨ ਹੀ ਪੀਰੀਅਡਸ ਠਹਿਰਦੇ ਹਨ, ਜਿਸ ਨਾਲ ਔਰਤਾਂ ਆਮ ਸਮੱਸਿਆ ਇਗਨੋਰ ਕਰ ਦਿੰਦੀਆਂ ਹਨ ਜਦੋਂ ਕਿ ਇਹ ਕਿਸੇ ਵੱਡੀ ਬੀਮਾਰੀ ਦਾ ਸੰਕੇਤਾ ਹੋ ਸਕਦਾ ਹੈ।ਸੋਧ ਦੇ ਮੁਤਾਬਕ, 5 ਤੋਂ 35 ਫੀਸਦੀ ਔਰਤਾਂ ਅਸਧਾਰਨ ਪੀਰੀਅਡਸ ਦਾ ਸਾਹਮਣਾ ਕਰਦੀਆਂ ਹਨ ਪਰ ਖੁਲ ਕੇ ਇਸ ‘ਤੇ ਗੱਲ ਨਹੀਂ ਕਰਦੀਆਂ।

ਕੀ ਹੈ ਸਧਾਰਨ ਜਾਂ ਰੈਗੂਲਰ ਪੀਰੀਅਡਸ?
ਮਹਾਵਾਰੀ ‘ਚ ਸਧਾਰਨ ਦੀ ਕੋਈ ਪਰਿਭਾਸ਼ਾ ਨਹੀਂ ਹੈ।ਕਈ ਵਾਰ ਇੱਕ ਮਹੀਨੇ ‘ਚ 2 ਵਾਰ ਪੀਰੀਅਡਸ ਵੀ ਹੋ ਸਕਦੇ ਹਨ।ਹਾਲਾਂਕਿ ਸਧਾਰਨ ਮੈਂਸਟੁਅਲ ਸਾਈਕਲ 28 ਦਿਨਾਂ ਦਾ ਮੰਨਿਆ ਜਾਂਦਾ ਹੈ।ਹਾਲਾਂਕਿ ਜੇਕਰ 21 ਤੋਂ 45 ਦਿਨਾਂ ਦੇ ਵਿਚਾਲੇ ‘ਚ ਪੀਰੀਅਡਸ ਆਉਣ ਤਾਂ ਉਸ ਨੂੰ ਵੀ ਸਧਾਰਨ ਹੀ ਸਮਝਿਆ ਜਾਂਦਾ ਹੈ।ਆਮ ਤੌਰ ‘ਤੇ ਔਰਤਾਂ ਨੂੰ 4,6 ਜਾਂ 7 ਦਿਨ ਤਕ ਬਲੀਡਿੰਗ ਹੁੰਦੀ ਹੈ ਪਰ 1-2 ਦਿਨ ਤਕ ਅਜਿਹਾ ਹੋਣਾ ਅਸਧਾਰਨ ਮੰਨਿਆ ਜਾਂਦਾ ਹੈ।

do you also have periods for 1-2 days know 8 big reasons

ਇੱਕ ਜਾਂ ਦੋ ਦਿਨ ਦੀ ਮਾਹਵਾਰੀ ਦੇ ਕਾਰਨ:
ਪ੍ਰੈਗਨੈਂਸੀ ਦੀ ਪਹਿਲੀ ਤਿਮਾਹੀ ‘ਚ ਪੀਰੀਅਡਸ 1-2 ਦਿਨ ਤੱਕ ਆਉਂਦੇ ਹਨ।
ਅਰਲੀ ਪ੍ਰੈਗਨੈਂਸੀ ਸਪਾਟਿੰਗ ਜਾਂ ਇਮਲਾਂਟੇਸ਼ਨ ਬਲੀਡਿੰਗ
ਪ੍ਰੀ-ਮੇਨੋਪਾਜ਼ ਦੇ ਕਾਰਨ
ਗਰਭਪਾਤ, ਬ੍ਰੈਸਟਫੀਡਿੰਗ ਦੇ ਕਾਰਨ
ਵਧੇਰੇ ਤਣਾਅ ਲੈਣਾ
ਬਹੁਤ ਵਧੇਰੇ ਕਸਰਤ ਕਰਨਾ

ਪਾਲੀਸਿਸਿਟਕ ਓਵਰੀ ਸਿੰਡਰੋਮ, ਥਾਈਰਾਇਡ, ਡਾਇਜੇਸਟਿਵ ਪ੍ਰਾਬਲਮ, ੲੰਡੋਮੇਟ੍ਰਿਯੋਮਿਸ ਸਾਈਕਲ ਵਰਗੀਆਂ ਕੁਝ ਬੀਮਾਰੀਆਂ
ਪਿਲ ਅਤੇ ਹੋਰ ਦਵਾਈਆਂ ਜਿਵੇਂ, ਏਸਿਪਰਿਨ, ਪ੍ਰਿਸਿਕ੍ਰਪਸ਼ਨ ਬਲੱਡ ਥਿਨਰ, ਨੈਸਟੇਰਾਇਡਲ ਐਂਟੀ-ਇੰਫਲੇਮੇਟਰੀ ਡ੍ਰਗਸ, ਨੇਪ੍ਰੋਕਸੇਨ, ਹਾਰਮੋਨਲ ਥੈਰੇਪੀ ਡ੍ਰਗਸ, ਕੈਂਸਰ, ਥਾਇਰਾਈਡ, ਕੁਝ ਐਂਟੀ ਡਿਪ੍ਰੇਸੇਂਟਸ ਵੀ ਲਾਈਟ ਪੀਰੀਅਡ ਦਾ ਕਾਰਨ ਹੋ ਸਕਦੇ ਹਨ।
ਖੁਲ ਕੇ ਪੀਰੀਅਡਸ ਨਾ ਆਉਣ ਕਾਰਨ
ਦੂਜੇ ਪਾਸੇ ਜੇਕਰ ਪੀਰੀਅਡਸ ਖੁਲ ਕੇ ਨਹੀਂ ਆ ਰਹੇ ਤਾਂ ਇਸਦਾ ਕਾਰਨ ਪੀਰੀਅਡਸ ਖੁਲ ਕੇ ਆਉਣ ਕਾਰਨ ਹਾਰਮੋਨਜ਼ ‘ਚ ਗੜਬੜੀ, ਭਾਰ ਘਟਨਾ ਜਾਂ ਵਧਣਾ, ਬਰਥ ਕੰਟਰੋਲ ਪਿਲਸ, ਖੂਨ ਦੀ ਕਮੀ, ਸਰਵਾਈਕਲ ਸਟੇਨੋਸਿਸ, ਥਾਇਰਾਈਡ ਹੋ ਸਕਦਾ ਹੈ।

do you also have periods for 1-2 days know 8 big reasons

ਕਦੋਂ ਲਈਏ ਡਾਕਟਰ ਦੀ ਸਲਾਹ?

ਇੱਕ ਜਾਂ ਦੋ ਮਹੀਨਿਆਂ ਤੱਕ ਅਜਿਹਾ ਹੋਵੇ ਤਾਂ ਚਿੰਤਾ ਨਾ ਕਰੋ ਪਰ ਲਗਾਤਾਰ ਅਜਿਹਾ ਹੋ ਰਿਹਾ ਹੋਵੇ ਤਾਂ ਡਾਕਟਰ ਤੋਂ ਚੈੱਕਅਪ ਕਰਵਾਉ।ਇਸ ਤੋਂ ਇਲਾਵਾ 1 ਜਾਂ 2 ਦਿਨ ਦੇ ਪੀਰੀਅਡਸ ਦੇ ਨਾਲ ਜੇਕਰ ਕੁਝ ਪ੍ਰੇਸ਼ਾਨੀਆਂ ਹੋਣ ਤੁਰੰਤ ਡਾਕਟਰਸ ਦੀ ਸਲਾਹ ਲੈਣੀ ਚਾਹੀਦੀ।
ਅਬਨਾਰਮਲ ਵੈਜਾਇਨਲ ਬਲੀਡਿੰਗ
ਮੇਂਸਟੁਅਲ ਸਾਈਕਲ ਸਧਾਰਨ ਤੋਂ ਬਹੁਤ ਘੱਟ ਹੋਣਾ
ਦਰਦ ਭਰੀ ਬਲੀਡਿੰਗ ਜਾਂ ਓਵੁਲੇਟ ਨਾ ਕਰ ਸਕਣਾ
ਪਾਜ਼ੇਟਿਵ ਪ੍ਰੈਗਨੈਂਸੀ ਟੈਸਟ ਤੋਂ ਬਾਅਦ ਵੀ ਬਲੀਡਿੰਗ ਹੋਣਾ।
ਕੀ ਕਰੀਏ?
ਜੇਕਰ ਪੀਰੀਅਡਸ ਦਾ ਘੱਟ ਸਮਾਂ ਕੋਈ ਗੰਭੀਰ ਸਮੱਸਿਆ ਨਹੀਂ ਹੈ ਤਾਂ ਤੁਸੀਂ ਆਪਣਾ ਲਾਈਫ ਸਟਾਈਲ, ਚੰਗੀ ਡਾਈਟ, ਕਸਰਤ ਅਤੇ ਯੋਗਾ ਨਾਲ ਸਹੀ ਕਰ ਸਕਦੇ ਹੋ।ਇਸ ਤੋਂ ਇਲਾਵਾ ਪ੍ਰਾਪਤ ਨੀਂਦ ਲਉ ਅਤੇ ਤਣਾਅ ਤੋਂ ਦੂਰ ਰਹੋ।

The post 1-2 ਦਿਨ ਰਹਿੰਦੇ ਹਨ ਤਾਂ ਪੀਰੀਅਡਸ ਤਾਂ ਨਾ ਕਰੋ ਇਗਨੋਰ, ਗੰਭੀਰ ਬੀਮਾਰੀਆਂ ਦਾ ਦਿੰਦੇ ਹਨ ਸੰਕੇਤ… appeared first on Daily Post Punjabi.

ਸ਼ਹਿਤੂਤ ਖਾਣ ਨਾਲ ਹੁੰਦੇ ਹਨ ਇਹ 8 ਤਰ੍ਹਾਂ ਦੇ ਨੁਕਸਾਨ, ਇਹ ਲੋਕ ਭੁੱਲ ਕੇ ਵੀ ਨਾ ਕਰਨ ਵਰਤੋਂ…
side effects of eating mulberry: ਸ਼ਹਿਤੂਤ ਇੱਕ ਸੁਪਰਫੂਡ ਹੈ, ਜੋ ਹਾਈ ਐਂਟੀਆਕਸੀਡੇਂਟ, ਵਿਟਾਮਿਨਸ, ਪਾਣੀ ਅਤੇ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ।ਕੁਝ ਲੋਕ ਸ਼ਹਿਤੂਤ ਨਾਲ ਬਣੇ ਸਪਲੀਮੈਂਟਸ ਜਿਵੇਂ ਜਿ ਜੈਮ ਜਾਂ ਜੂਸ ਲੈਣਾ ਵੀ ਪਸੰਦ ਕਰਦੇ ਹਨ।ਪਰ ਸ਼ਹਿਤੂਤ ਦੇ ਲਾਭ ਹੀ ਨਹੀਂ ਸਗੋਂ ਕੁਝ ਨੁਕਸਾਨ ਵੀ ਹੁੰਦੇ ਹਨ।ਜੀ ਹਾਂ, ਸ਼ਹਿਤੂਤ ਦਾ ਵਧੇਰੇ ਮਾਤਰਾ ‘ਚ ਸੇਵਨ ਕੁਝ ਹਾਨੀਕਾਰਕ ਪ੍ਰਭਾਵ ਪਾ ਸਕਦਾ ਹੈ, ਜਿਸ ਤੋਂ ਹਰ ਕਿਸੇ ਨੂੰ ਸਾਵਧਾਨ ਰਹਿਣਾ ਜ਼ਰੂਰੀ ਹੈ।

ਭੁੱਖ ‘ਚ ਕਮੀ ਅਤੇ ਸਿਰਦਰਦ: ਸ਼ਹਿਤੂਤ ਦਾ ਵਧੇਰੇ ਮਾਤਰਾ ‘ਚ ਸੇਵਨ ਕਰਨ ਨਾਲ ਭੁੱਖ ‘ਚ ਕਮੀ,ਸਿਰਦਰਦ, ਧੁੰਦਲਾਪਨ, ਪਸੀਨਾ, ਚੱਕਰ ਆਉਣਾ, ਕੰਬਣ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ ਇਸ ਲਈ ਸਾਵਧਾਨੀ ਨਾਲ ਇਸਦੀ ਵਰਤੋਂ ਕਰਨੀ ਚਾਹੀਦੀ।

side effects of eating mulberry

ਗੈਸਟ੍ਰੋਇੰਟੇਸਟਾਇਨਲ:ਸ਼ਹਿਤੂਤ ਅਪਚ, ਉਲਟੀ, ਦਸਤ ਅਤੇ ਸੋਜ਼ ਦਾ ਕਾਰਨ ਬਣ ਸਕਦੇ ਹਨ।ਡਿਸਿਲਪਿਡੇਮੀਆ ਦੇ ਇਲਾਜ ਲਈ ਸ਼ਹਿਤੂਤ ਦੀਆਂ ਪੱਤੀਆਂ ਦੀ ਗੋਲੀਆਂ ਲੈਣ ਵਾਲੇ ਮਰੀਜ਼ਾਂ ਨੂੰ ਹਲਸੇ ਦਸਤ, ਚੱਕਰ ਆਉਣਾ, ਜਾਂ ਕਬਜ਼ ਅਤੇ ਸੋਜ਼ ਦਾ ਅਨੁਭਵ ਹੁੰਦਾ।

ਸਕਿਨ ‘ਚ ਜਲਨ: ਸ਼ਹਿਤੂਤ ਦੇ ਪੱਤਿਆਂ ‘ਚ ਲੇਟੇਕਸ ਹੁੰਦਾ ਹੈ ਜੋ ਸਕਿਨ ‘ਚ ਹਲਕੀ ਜਲਨ ਪੈਦਾ ਕਰ ਸਕਦਾ ਹੈ।ਨਾਲ ਹੀ ਇਸ ਨੂੰ ਖਾਣਾ ਉਚਿਤ ਨਹੀਂ ਕਿਉਂਕਿ ਇਸ ਨਾਲ ਪੇਟ ਖਰਾਬ, ਸੋਜ਼ ਅਤੇ ਦਸਤ ਹੋ ਸਕਦੇ ਹਨ।

ਕਾਰਬੋਹਾਈਡ੍ਰੇਟ ਪਚਾਉਣ ‘ਚ ਮੁਸ਼ਕਿਲ: ਸ਼ਹਿਤੂਤ ਖਾਣ ਨਾਲ ਕਾਰਬੋਹਾਈਡ੍ਰੇਟ ਹਜ਼ਮ ਕਰਨ ‘ਚ ਮੁਸ਼ਕਿਲ ਆਉਂਦੀ ਹੈ।ਜਿਸ ਨਾਲ ਭਾਰ ਨਿਯੰਤਰਨ ਦੇ ਇਲਾਜ ‘ਚ ਮੁਸ਼ਕਿਲ ਹੋ ਸਕਦੀ ਹੈ।ਨਾਲ ਹੀ ਇਸ ਨਾਲ ਸਰੀਰ ‘ਚ ਕਾਰਬੋਹਾਈਡ੍ਰੇਟਸ ਦਾ ਪੱਧਰ ਵੀ ਵਿਗੜਵ ਸਕਦਾ ਹੈ, ਜਿਸ ਨਾਲ ਤੁਹਾਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

side effects of eating mulberry

ਕਿਡਨੀ ਲਈ ਹਾਨੀਕਾਰਕ: ਸ਼ਹਿਤੂਤ ਦੇ ਪੱਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਕੇ ਗਠੀਆ ਦੇ ਲੱਛਣਾਂ ਨੂੰ ਦੂਰ ਕਰਨ ‘ਚ ਮੱਦਦ ਕਰ ਸਕਦੇ ਹਨ।ਪਰ ਜੇਕਰ ਤੁਸੀਂ ਪਹਿਲਾਂ ਤੋਂ ਹੀ ਯੂਰਿਕ ਐਸਿਡ ਘੱਟ ਕਰਨ ਵਾਲੀ ਦਵਾਈ ਲੈ ਰਹੇ ਹੋ ਤਾਂ ਇਸ ਨੂੰ ਲੈਣ ਤੋਂ ਬਚੋ।
ਵਧੇਰੇ ਹੁੰਦਾ ਹੈ ਪੋਟਾਸ਼ੀਅਮ: ਸ਼ਹਿਤੂਤ ‘ਚ ਪੋਟਾਸ਼ੀਅਮ ਵੀ ਵਧੇਰੇ ਹੁੰਦਾ ਹੈ, ਜੋ ਡੀਹਾਈਡ੍ਰੇਸ਼ਨ, ਥਕਾਣ, ਸੁੰਨ, ਮਤਲੀ, ਛਾਤੀ ‘ਚ ਦਰਦ,ਅਨਿਯਮਤ ਦਿਲ ਦੀ ਧੜਕਣ ਵਧਣ ਵਰਗੀਆਂ ਸਮੱਸਿਆਵਾਂ ਦੇ ਸਕਦੀਆਂ ਹਨ।
ਇਹ ਲੋਕ ਵੀ ਨਾ ਕਰਨ ਵਰਤੋਂ:ਜਿਨ੍ਹਾਂ ਵਿਅਕਤੀਆਂ ਨੂੰ ਕਿਡਨੀ ਜਾਂ ਹੋਰ ਪਾਚਕ ਵਿਕਾਰ ਹਨ, ਉਨ੍ਹਾਂ ਨੂੰ ਵੀ ਥੋੜੀ ਮਾਤਰਾ ਵਿੱਚ ਤੁਲਤ ਦਾ ਸੇਵਨ ਕਰਨਾ ਚਾਹੀਦਾ ਹੈ. ਜੇ ਸੰਭਵ ਹੋਵੇ, ਤਾਂ ਇਨ੍ਹਾਂ ਲੋਕਾਂ ਨੂੰ ਬਰੀਚੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ

The post ਸ਼ਹਿਤੂਤ ਖਾਣ ਨਾਲ ਹੁੰਦੇ ਹਨ ਇਹ 8 ਤਰ੍ਹਾਂ ਦੇ ਨੁਕਸਾਨ, ਇਹ ਲੋਕ ਭੁੱਲ ਕੇ ਵੀ ਨਾ ਕਰਨ ਵਰਤੋਂ… appeared first on Daily Post Punjabi.