latest ipl news Archives - Daily Post Punjabi

ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਦੂਜੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ‘ਚ #BanIPL
ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਬਾਅਦ ਨਿਊਜ਼ੀਲੈਂਡ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਲਈ ਸੈਮੀਫਾਈਨਲ ‘ਚ ਪਹੁੰਚਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਦੋਵਾਂ ਮੈਚਾਂ ‘ਚ ਹਾਰ ਤੋਂ ਬਾਅਦ ਨਿਰਾਸ਼ ਕ੍ਰਿਕਟ ਪ੍ਰਸ਼ੰਸਕ ਹੁਣ ਟਵਿੱਟਰ ‘ਤੇ IPL ‘ਤੇ ਬੈਨ ਦੀ ਮੰਗ ਕਰ ਰਹੇ ਹਨ।

ipl ban trends on twitter

ਪ੍ਰਸ਼ੰਸਕ ਕਹਿ ਰਹੇ ਹਨ ਕਿ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਦੇ ਆਯੋਜਨ ਦਾ ਕੀ ਫਾਇਦਾ?

ipl ban trends on twitter

ਜਦੋਂ ਟੀਮ ਇੰਡੀਆ ਇੰਟਰਨੈਸ਼ਨਲ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ।

ipl ban trends on twitter

ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ ਆਈ.ਪੀ.ਐੱਲ ਖੇਡ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਪੱਧਰ ਦੇ ਦਬਾਅ ਨੂੰ ਸੰਭਾਲਣ (ਝੱਲਣ ) ਦੇ ਯੋਗ ਨਹੀਂ ਹਾਂ।

ipl ban trends on twitter

ਅਜਿਹੇ ‘ਚ ਆਈ.ਪੀ.ਐੱਲ ‘ਤੇ ਪਾਬੰਦੀ ਲਗਾਓ ਅਤੇ ਸਿਰਫ ਅੰਤਰਰਾਸ਼ਟਰੀ ਕ੍ਰਿਕਟ ‘ਤੇ ਧਿਆਨ ਦਿਓ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਦੀਵਾਲੀ ਤੋਹਫ਼ਾ, ਡੀ. ਏ. ‘ਚ 11 ਫ਼ੀਸਦੀ ਕੀਤਾ ਵਾਧਾ

ਦੱਸ ਦੇਈਏ ਕਿ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #BanIPL ਵੀ ਟ੍ਰੈਂਡਿੰਗ ‘ਚ ਹੈ। ਸੋਸ਼ਲ ਮੀਡੀਆ ‘ਤੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੀ ਕਾਫੀ ਜਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਦੂਜੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ‘ਚ #BanIPL appeared first on Daily Post Punjabi.

IPL 2021 ਦੇ ਸ਼ੁਰੂ ਹੋਣ ਤੋਂ ਪਹਿਲਾ ਪੰਜਾਬ ਕਿੰਗਜ਼ ਲਈ ਚੰਗੀ ਖਬਰ, ਪੂਰੀ ਤਰ੍ਹਾਂ ਫਿੱਟ ਹੋਇਆ ਇਹ ਖਿਡਾਰੀ
Punjab kings mohammed shami : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ। ਆਈਪੀਐਲ 2021 ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਆਈਪੀਐਲ ਦੇ 14 ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਟੀਮ ਦਾ ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪੂਰੀ ਤਰ੍ਹਾਂ ਫਿੱਟ ਹੋ ਗਿਆ ਹੈ ਅਤੇ ਪਹਿਲਾ ਮੈਚ ਖੇਡਣ ਲਈ ਤਿਆਰ ਹੈ। ਆਸਟ੍ਰੇਲੀਆ ਵਿੱਚ ਬੱਲੇਬਾਜ਼ੀ ਕਰਦਿਆਂ ਜ਼ਖਮੀ ਹੋਏ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਕਿ ਉਹ ਹੁਣ ਪੂਰੀ ਤਰਾਂ ਫਿੱਟ ਹੈ ਅਤੇ 9 ਅਪ੍ਰੈਲ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਇੱਕ ਵਾਰ ਫਿਰ ਯੋਗਦਾਨ ਪਾਉਣ ਲਈ ਤਿਆਰ ਹੈ।

Punjab kings mohammed shami

ਐਡੀਲੇਡ ਵਿੱਚ ਹੋਏ ਪਹਿਲੇ ਟੈਸਟ ਮੈਚ ਵਿੱਚ ਸ਼ਮੀ ਦਾ ਗੁੱਟ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਰਟ ਪਿੱਚ ਗੇਂਦ ‘ਤੇ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਰਾਸ਼ਟਰੀ ਕ੍ਰਿਕਟ ਅਕਾਦਮੀ ਨਾਲ ਜੁੜੇ ਰਹੇ ਅਤੇ ਹੁਣ ਪੂਰੀ ਤਰ੍ਹਾਂ ਫਿੱਟ ਹਨ। ਸ਼ਮੀ ਨੇ ਕਿਹਾ ਇਸ ਵਾਰ ਵੀ ਮੈਂ ਆਈਪੀਐਲ ਵਿੱਚ ਵਧੀਆ ਪ੍ਰਦਰਸ਼ਨ ਕਰਾਂਗਾ। ਸੱਟ ਲੱਗਣ ਕਾਰਨ ਆਈਪੀਐਲ ਵਰਗੇ ਵੱਡੇ ਟੂਰਨਾਮੈਂਟ ਦੀ ਤਿਆਰੀ ਲਈ ਮੈਨੂੰ ਵਧੇਰੇ ਸਮਾਂ ਮਿਲਿਆ ਹੈ। ਸ਼ਮੀ ਨੇ ਬੀਤੇ ਸਾਲ ਆਈਪੀਐਲ ਵਿੱਚ 20 ਵਿਕਟਾਂ ਲਈਆਂ ਸਨ, ਪਰ ਉਸ ਨੂੰ ਦੂਜੇ ਕਿਸੇ ਗੇਂਦਬਾਜ਼ ਤੋਂ ਪੂਰਾ ਸਮਰਥਨ ਨਹੀਂ ਮਿਲਿਆ ਸੀ। ਦੂਜੇ ਗੇਂਦਬਾਜ਼ਾਂ ਨੇ ਡੈਥ ਓਵਰਾਂ ਵਿੱਚ ਕਾਫ਼ੀ ਦੌੜਾਂ ਖਰਚ ਕੀਤੀਆਂ ਸੀ। ਪੰਜਾਬ ਨੇ ਹੁਣ ਜੇਅ ਰਿਚਰਡਸਨ, ਰੀਲੇ ਮੇਰੇਡਿਥ ਅਤੇ ਹੈਨਰੀਕਜ਼ ਵਰਗੇ ਗੇਂਦਬਾਜ਼ਾਂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ।

ਇਹ ਵੀ ਦੇਖੋ : ਕਿਸਾਨਾਂ ਦਾ ਅਗਲਾ ਪਲਾਨ ਤਿਆਰ, ਕੱਲ੍ਹ ਦੀ ਮੀਟਿੰਗ ਚ ਹੋਵੇਗਾ ਐਲਾਨ, Ruldu Singh Mansa ਤੋਂ ਸੁਣੋ ਪੂਰੀ ਰਣਨੀਤੀ

The post IPL 2021 ਦੇ ਸ਼ੁਰੂ ਹੋਣ ਤੋਂ ਪਹਿਲਾ ਪੰਜਾਬ ਕਿੰਗਜ਼ ਲਈ ਚੰਗੀ ਖਬਰ, ਪੂਰੀ ਤਰ੍ਹਾਂ ਫਿੱਟ ਹੋਇਆ ਇਹ ਖਿਡਾਰੀ appeared first on Daily Post Punjabi.

ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀਆਂ ਤਰੀਕਾਂ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਨਿਲਾਮੀ
Ipl 2021 auction date : ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ। ਹਾਲ ਹੀ ਵਿੱਚ, ਟੀਮ ਦੀਆਂ ਫਰੈਂਚਾਇਜ਼ੀਜ਼ ਨੇ ਰੀਟੇਨ ਅਤੇ ਰਿਲੀਜ਼ ਪਲੇਅਰਾਂ ਦੀ ਸੂਚੀ ਬੀਸੀਸੀਆਈ ਨੂੰ ਸੌਂਪੀ ਹੈ। ਸਟੀਵ ਸਮਿਥ ਅਤੇ ਮੈਕਸਵੈੱਲ ਵਰਗੇ ਵੱਡੇ ਖਿਡਾਰੀ ਵੀ ਇਸ ਸਾਲ ਦੀ ਨਿਲਾਮੀ ਵਿੱਚ ਸ਼ਾਮਿਲ ਹਨ। ਰਾਜਸਥਾਨ ਰਾਇਲਜ਼ ਦੀ ਟੀਮ ਦੁਆਰਾ ਸਮਿਥ ਨੂੰ ਰਿਹਾ ਰਿਲੀਜ਼ ਗਿਆ, ਜਦਕਿ ਮੈਕਸਵੈਲ, ਜੋ ਕਿ 2020 ਆਈਪੀਐਲ ਵਿੱਚ ਫਲਾਪ ਹੋ ਗਿਆ ਸੀ, ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ।

ALERT: IPL 2021 Player Auction on 18th February

Venue : Chennai

How excited are you for this year's Player Auction?

Set your reminder folks  pic.twitter.com/xCnUDdGJCa
— IndianPremierLeague (@IPL) January 27, 2021

ਆਈਪੀਐਲ 2021 ਦੀ ਨਿਲਾਮੀ ਵਿੱਚ ਇਹ ਵੇਖਣਾ ਹੋਵੇਗਾ ਕਿ ਬਿਗ ਬੈਸ਼ ਲੀਗ ਵਿੱਚ ਸ਼ਾਨਦਾਰ ਰੂਪ ‘ਚ ਦਿਖਾਈ ਦੇਣ ਵਾਲਾ ਐਲੈਕਸ ਹੇਲਸ ਨਿਲਾਮੀ ਵਿੱਚ ਸ਼ਾਮਿਲ ਹੈ ਜਾਂ ਨਹੀਂ। ਨਿਲਾਮੀ ਦੇ ਸਮੇਂ, ਭਾਰਤ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਸੀਰੀਜ਼ ਖੇਡ ਰਿਹਾ ਹੋਵੇਗਾ। ਮਿੰਨੀ ਨਿਲਾਮੀ ਚੇਨਈ ਵਿੱਚ ਦੂਸਰੇ ਟੈਸਟ ਮੈਚ ਤੋਂ ਬਾਅਦ 18 ਫਰਵਰੀ ਨੂੰ ਹੋਵੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਦੂਸਰਾ ਟੈਸਟ ਮੈਚ 17 ਫਰਵਰੀ ਨੂੰ ਖ਼ਤਮ ਹੋਵੇਗਾ ਅਤੇ ਬੀਸੀਸੀਆਈ ਅਗਲੇ ਦਿਨ ਨਿਲਾਮੀ ਕਰੇਗੀ।

ਇਹ ਵੀ ਦੇਖੋ : ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !

The post ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀਆਂ ਤਰੀਕਾਂ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਨਿਲਾਮੀ appeared first on Daily Post Punjabi.

ਸ਼ਾਰਜਾਹ ਮੈਦਾਨ ‘ਤੇ IPL ਦੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੀਤੀ ਗਈ ਵਿਸ਼ੇਸ਼ ਤਿਆਰੀ, ਪੜ੍ਹੋ ਪੂਰੀ ਖਬਰ
sharjah cricket stadium: ਕੋਰੋਨਾ ਵਾਇਰਸ ਦੇ ਕਾਰਨ, ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ ਭਾਰਤ ਦੀ ਬਜਾਏ ਯੂਏਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਜਿਨ੍ਹਾਂ ਤਿੰਨ ਮੈਦਾਨਾਂ ‘ਤੇ ਆਈਪੀਐਲ ਦੇ ਮੈਚ ਖੇਡੇ ਜਾਣਗੇ ਉਨ੍ਹਾਂ ‘ਚ ਸ਼ਾਰਜਾਹ ਮੈਦਾਨ ਵੀ ਸ਼ਾਮਿਲ ਹੈ। ਸ਼ਾਰਜਾਹ ਕ੍ਰਿਕਟ ਸਟੇਡੀਅਮ ਟੂਰਨਾਮੈਂਟ ਦੀ ਸਫਲ ਮੇਜ਼ਬਾਨੀ ਲਈ ਕਾਫ਼ੀ ਤਿਆਰੀ ਕਰ ਰਿਹਾ ਹੈ। IPL ਮੈਚਾਂ ਦੇ ਮੱਦੇਨਜ਼ਰ ਗਰਾਉਂਡ ਵਿੱਚ ਸਟੈਂਡ ਦੇ ਉੱਪਰ ਇੱਕ ਨਵੀਂ ਨਕਲੀ ਛੱਤ ਬਣਾਈ ਗਈ ਹੈ। ਇਸਦੇ ਨਾਲ, ਰਾਇਲ ਸਵੀਟ ਅਤੇ ਵੀਆਈਪੀ ਹਾਸਪਿਟਲਟੀ ਬਾਕਸ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਬੰਧਕਾਂ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਜੈਵਿਕ ਤੌਰ ਤੇ ਸੁਰੱਖਿਅਤ ਵਾਤਾਵਰਣ ਦੇ ਸਖਤ ਨਿਯਮਾਂ ਦੀ ਪਾਲਣਾ ਕਮੈਂਟੇਟਰ ਬਾਕਸ ਵਿੱਚ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਵਿਡ -19 ਨਾਲ ਜੁੜੇ ਨਿਯਮਾਂ ਤਹਿਤ ਖਿਡਾਰੀਆਂ ਦੀਆਂ ਪਵੇਲੀਅਨ ਅਤੇ ਅਭਿਆਸ ਦੀਆਂ ਸਹੂਲਤਾਂ ਨੂੰ ਵਾਇਰਸ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾਣਗੀਆਂ।

sharjah cricket stadium

ਇਨ੍ਹਾਂ ਵਿਸ਼ੇਸ਼ ਤਿਆਰੀਆਂ ‘ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਖੇ ਉਪ-ਪ੍ਰਧਾਨ ਵਾਲੀਦ ਬੁਖ਼ਾਤਿਰ ਨੇ ਕਿਹਾ, “ਅਸੀਂ ਖਿਡਾਰੀਆਂ, ਸਹਾਇਤਾ ਅਮਲੇ ਅਤੇ ਫਰੈਂਚਾਈਜ਼ ਮਾਲਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਾਵਧਾਨੀ ਵਰਤ ਰਹੇ ਹਾਂ ਅਤੇ ਸਾਡਾ ਮੁੱਖ ਟੀਚਾ ਟੂਰਨਾਮੈਂਟ ਦੌਰਾਨ ਜੈਵਿਕ ਰੂਪ ਧਾਰਨ ਕਰ ਸੁਰੱਖਿਅਤ ਵਾਤਾਵਰਣ ਬਨਾਉਣਾ ਹੈ।” ਬਿਆਨ ਅਨੁਸਾਰ ਸਟੇਡੀਅਮ ਵਿੱਚ ਕ੍ਰਿਕਟ ਅਜਾਇਬ ਘਰ ਬਣਾਉਣ ਦੀ ਯੋਜਨਾ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਾਲ ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਸ਼ਾਰਜਾਹ ਤੋਂ ਇਲਾਵਾ ਦੁਬਈ ਅਤੇ ਅਬੂ ਧਾਬੀ ਵਿੱਚ ਹੋਵੇਗਾ। ਹਾਲਾਂਕਿ, ਅਬੂ ਧਾਬੀ ਦੇ 19 ਕੋਵਿਡ ਨਾਲ ਨਜਿੱਠਣ ਲਈ ਜਾਰੀ ਕੀਤੇ ਸਖਤ ਨਿਯਮਾਂ ਕਾਰਨ ਬੀਸੀਸੀਆਈ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਸੀਸੀਆਈ ਨੇ ਹਾਲੇ ਆਈਪੀਐਲ 13 ਦਾ ਸ਼ਡਿਉਲ ਜਾਰੀ ਨਹੀਂ ਕੀਤਾ ਹੈ।

The post ਸ਼ਾਰਜਾਹ ਮੈਦਾਨ ‘ਤੇ IPL ਦੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੀਤੀ ਗਈ ਵਿਸ਼ੇਸ਼ ਤਿਆਰੀ, ਪੜ੍ਹੋ ਪੂਰੀ ਖਬਰ appeared first on Daily Post Punjabi.

BCCI ਨੇ ਡੈੱਕਨ ਚਾਰਜਰਸ ਨੂੰ IPL ਤੋਂ ਗਲਤ ਤਰੀਕੇ ਨਾਲ ਕੀਤਾ ਸੀ ਬਾਹਰ, ਹੁਣ ਬੋਰਡ ਨੂੰ ਦੇਣੇ ਪੈਣਗੇ 4800 ਕਰੋੜ ਰੁਪਏ
terminating deccan chargers from ipl: ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਹੋਈ, ਤਾਂ ਅੱਠ ਟੀਮਾਂ ਵਿੱਚ ਹੈਦਰਾਬਾਦ ਦੀ ਡੈੱਕਨ ਚਾਰਜਰਜ਼ ਨੂੰ ਵੀ ਉਨ੍ਹਾਂ ਟੀਮਾਂ ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਸੀ, ਜਿਸ ਨੂੰ ਬਾਹਰ ਕੱਢਣਾ ਹੁਣ ਬੀਸੀਸੀਆਈ ਨੂੰ ਬਹੁਤ ਮਹਿੰਗਾ ਪਿਆ ਹੈ। ਇਸ ਕੇਸ ਵਿੱਚ, ਅਦਾਲਤ ਨੇ ਇੱਕ ਆਰਬਿਟਰੇਟਰ ਨਿਯੁਕਤ ਕੀਤਾ ਸੀ ਜਿਸਨੇ ਬੀਸੀਸੀਆਈ ਵਿਰੁੱਧ ਆਪਣਾ ਫੈਸਲਾ ਦਿੱਤਾ ਹੈ। ਆਰਬਿਟਰੇਟਰ ਨੇ ਬੀਸੀਸੀਆਈ ‘ਤੇ 4800 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਡੀਸੀਐਚਐਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਪੂਰੀ ਤਰ੍ਹਾਂ ਹੈਰਾਨੀਜਨਕ ਹੈ, ਪਰ ਪੂਰੇ ਆਦੇਸ਼ ਨੂੰ ਵੇਖਣ ਤੋਂ ਬਾਅਦ ਹੀ ਇਸ ‘ਤੇ ਅੰਤਮ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਬੋਰਡ ਇਸ ਆਦੇਸ਼ ਦੇ ਵਿਰੁੱਧ ਅਪੀਲ ਕਰ ਸਕਦਾ ਹੈ।

terminating deccan chargers from ipl

ਉਨ੍ਹਾਂ ਨੇ ਕਿਹਾ, “ਇਮਾਨਦਾਰ ਨਾਲ ਕਹਾ ਤਾਂ ਇਹ ਇੱਕ ਹੈਰਾਨੀਜਨਕ ਗੱਲ ਹੈ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਆਰਬਿਟਰੇਟਰ ਉੱਤੇ ਭਰੋਸਾ ਕੀਤਾ ਗਿਆ ਹੈ ਅਤੇ ਕੋਈ ਵੀ ਆਦੇਸ਼ ਨੂੰ ਪੜ੍ਹਨ ਤੋਂ ਬਾਅਦ ਹੀ ਸਹੀ ਨਿਰਧਾਰਣ ਕਰ ਸਕਦਾ ਹੈ। ਪਰ ਤੁਸੀਂ ਯਕੀਨ ਕਰ ਸਕਦੇ ਹੋ ਕਿ ਬੀਸੀਸੀਆਈ ਇਸ ਫੈਸਲੇ ਵਿਰੁੱਧ ਅਪੀਲ ਕਰੇਗੀ।” ਇਹ ਕੇਸ ਸਾਲ 2012 ਦਾ ਹੈ, ਜਦੋਂ ਬੀਸੀਸੀਆਈ ਨੇ ਡੈੱਕਨ ਚਾਰਜਰਸ ਦਾ ਇਕਰਾਰਨਾਮਾ ਖ਼ਤਮ ਕਰ ਦਿੱਤਾ ਅਤੇ ਹੈਦਰਾਬਾਦ ਦੀ ਫ੍ਰੈਂਚਾਈਜ਼ੀ ਨੇ ਬੀਸੀਸੀਆਈ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਡੈੱਕਨ ਚਾਰਜਰਸ ਨੇ ਬੰਬੇ ਹਾਈ ਕੋਰਟ ਪਹੁੰਚ ਕੀਤੀ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਅਦਾਲਤ ਨੇ ਰਿਟਾਇਰਡ ਜੱਜ ਸੀ.ਕੇ. ਠੱਕਰ ਨੂੰ ਇਕੋ ਆਰਬਿਟਰੇਟਰ (ਸਾਲਸ) ਨਿਯੁਕਤ ਕੀਤਾ ਹੈ। ਸਾਲਸੀ ਪ੍ਰਕਿਰਿਆ ਦੀ ਸ਼ੁਰੂਆਤ ਆਈਪੀਐਲ ਦੇ ਫਰੈਂਚਾਇਜ਼ੀ ਸਮਝੌਤੇ ਦੇ ਅਧਾਰ ਤੇ ਕੀਤੀ ਗਈ ਸੀ। ਡੀਸੀਐਚਐਲ ਨੇ 6046 ਕਰੋੜ ਰੁਪਏ ਦੇ ਨੁਕਸਾਨ ਅਤੇ ਵਿਆਜ ਦਾ ਦਾਅਵਾ ਕੀਤਾ ਸੀ। ਦੱਸ ਦੇਈਏ ਕਿ ਹੈਦਰਾਬਾਦ ਅਧਾਰਤ ਇਸ ਟੀਮ ਨੂੰ ਸਾਲ 2012 ਵਿੱਚ ਆਈਪੀਐਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਸਨ ਟੀਵੀ ਨੈੱਟਵਰਕ ਨੇ ਹੈਦਰਾਬਾਦ ਫ੍ਰੈਂਚਾਇਜ਼ੀ ਦੀ ਬੋਲੀ ਜਿੱਤੀ ਸੀ ਅਤੇ ਉਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਆਈ। ਡੈੱਕਨ ਚਾਰਜਰਸ ਨੇ 2009 ਵਿੱਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ।

The post BCCI ਨੇ ਡੈੱਕਨ ਚਾਰਜਰਸ ਨੂੰ IPL ਤੋਂ ਗਲਤ ਤਰੀਕੇ ਨਾਲ ਕੀਤਾ ਸੀ ਬਾਹਰ, ਹੁਣ ਬੋਰਡ ਨੂੰ ਦੇਣੇ ਪੈਣਗੇ 4800 ਕਰੋੜ ਰੁਪਏ appeared first on Daily Post Punjabi.

ਬੀਸੀਸੀਆਈ IPL 2020 ਵਿਦੇਸ਼ ‘ਚ ਕਰਵਾਉਣ ਲਈ ਹੈ ਪੂਰੀ ਤਰ੍ਹਾਂ ਤਿਆਰ…
bcci ready to move ipl 2020: ਹਾਲਾਂਕਿ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਿਸਮਤ ਅਜੇ ਵੀ ਅਸਪਸ਼ਟ ਹੈ, ਬੀਸੀਸੀਆਈ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟੂਰਨਾਮੈਂਟ ਕਿਸੇ ਵੀ ਸਥਿਤੀ ਵਿੱਚ ਹੋਵੇ। ਲੀਗ ਦਾ 13 ਵਾਂ ਸੀਜ਼ਨ 29 ਮਾਰਚ ਨੂੰ ਸ਼ੁਰੂ ਹੋਣਾ ਸੀ ਅਤੇ 17 ਮਈ ਨੂੰ ਖ਼ਤਮ ਹੋਣਾ ਸੀ। ਪਰ ਕੋਰੋਨਾ ਮਹਾਂਮਾਰੀ ਵਿੱਚ, ਬੀਸੀਸੀਆਈ ਨੇ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹਾਲੇ ਵੀ ਸਥਿਤੀ ਬਹੁਤੀ ਵਾਅਦਾਕਾਰੀ ਨਹੀਂ ਹੈ, ਪਰ ਬੀਸੀਸੀਆਈ ਨੇ ਇਸ ਸਾਲ ਟੂਰਨਾਮੈਂਟ ਦੇ ਆਯੋਜਨ ਦੀ ਉਮੀਦ ਨਹੀਂ ਛੱਡੀ ਹੈ। ਖਬਰਾਂ ਅਨੁਸਾਰ, ਬੋਰਡ ਭਾਰਤ ਤੋਂ ਬਾਹਰ ਟੂਰਨਾਮੈਂਟ ਕਰਵਾਉਣ ਲਈ ਵੀ ਤਿਆਰ ਹੈ।

bcci ready to move ipl 2020

ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਹੈ ਕਿ ਜਿੱਥੇ ਪਹਿਲੀ ਤਰਜੀਹ ਦੇਸ਼ ਵਿੱਚ ਆਈਪੀਐਲ ਕਰਵਾਉਣਾ ਹੋਵੇਗੀ, ਬੋਰਡ ਭਾਰਤ ਤੋਂ ਬਾਹਰ ਵੀ ਟੂਰਨਾਮੈਂਟ ਕਰਵਾਉਣ ਤੋਂ ਨਹੀਂ ਹਿਚਕਿਚਾਏਗਾ। ਧੂਮਲ ਨੇ ਆਪਣੀ ਇੱਕ ਇੰਟਰਵਿਊ ‘ਚ ਕਿਹਾ, “ਜੇਕਰ ਇਸ ਸਮੇਂ ਸਾਡੇ ਖਿਡਾਰੀਆਂ ਲਈ ਭਾਰਤ ਵਿੱਚ ਆਈਪੀਐਲ ਖੇਡਣਾ ਸੁਰੱਖਿਅਤ ਹੈ ਤਾਂ ਇਹ ਸਾਡੀ ਪਹਿਲੀ ਤਰਜੀਹ ਹੋਵੇਗੀ ਪਰ ਜੇ ਸਥਿਤੀ ਇਜਾਜ਼ਤ ਨਹੀਂ ਦਿੰਦੀ ਅਤੇ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ ਅਤੇ ਇੱਕ ਵਿੰਡੋ ਉਪਲਬਧ ਹੈ ਤਾਂ ਅਸੀਂ ਭਾਰਤ ਤੋਂ ਬਾਹਰ ਆਈਪੀਐਲ 2020 ਦਾ ਆਯੋਜਨ ਕਰ ਸਕਦੇ ਹਾਂ।” ਭਾਰਤ ਤੋਂ ਬਾਹਰ ਆਈਪੀਐਲ ਦਾ ਆਯੋਜਨ ਕਰਨਾ ਬੀਸੀਸੀਆਈ ਲਈ ਕੋਈ ਨਵਾਂ ਨਹੀਂ ਹੈ। ਸਾਲ 2009 ਵਿੱਚ, ਆਮ ਚੋਣਾਂ ਕਾਰਨ ਪੂਰਾ ਟੂਰਨਾਮੈਂਟ ਦੱਖਣੀ ਅਫਰੀਕਾ ਵਿੱਚ ਹੋਇਆ ਸੀ। ਸਾਲ 2014 ਵਿੱਚ ਯੂਏਈ ਵਿੱਚ ਲੀਗ ਦਾ ਇੱਕ ਹਿੱਸਾ ਵੀ ਇਸੇ ਕਾਰਨ ਕਰਕੇ ਹੋਇਆ ਸੀ। ਹਾਲਾਂਕਿ, ਇਹ ਚੀਜ਼ਾਂ ਅਜੇ ਵੀ ਅਸਪਸ਼ਟ ਹਨ ਕਿਉਂਕਿ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ।

ਧੂਮਲ ਨੇ ਅੱਗੇ ਕਿਹਾ, “ਕੋਈ ਵੀ ਦੇਸ਼ ਕੋਵਿਡ -19 ਮਹਾਂਮਾਰੀ ਤੋਂ ਸੁਰੱਖਿਅਤ ਨਹੀਂ ਹੈ, ਇਸ ਲਈ ਇਹ ਅਸਾਨ ਨਹੀਂ ਹੋਵੇਗਾ ਜੇ ਅਸੀਂ ਆਈਪੀਐਲ ਨੂੰ ਦੇਸ਼ ਤੋਂ ਬਾਹਰ ਲਿਜਾਣ ਅਤੇ ਖਿਡਾਰੀਆਂ ਨੂੰ ਸ੍ਰੀਲੰਕਾ, ਦੁਬਈ ਜਾਂ ਦੱਖਣੀ ਅਫਰੀਕਾ ਲਿਜਾਣ ਦੀ ਸਥਿਤੀ ਵਿੱਚ ਆਉਂਦੇ ਹਾਂ। ਲੱਗਭਗ ਹਰ ਜਗ੍ਹਾ ਇਕੋ ਜਿਹੀ ਹੈ, ਅੰਤਰਰਾਸ਼ਟਰੀ ਯਾਤਰਾ ਪਾਬੰਦੀ ਵੀ ਇੱਕ ਸਮੱਸਿਆ ਹੈ ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾ ਠੀਕ ਸੀ, ਪਰ ਪਿੱਛਲੇ ਦਿਨਾਂ ‘ਚ ਕੇਸਾਂ ਵਿੱਚ ਵਾਧਾ ਹੋਇਆ ਹੈ, ਇਸ ਲਈ ਸਮੱਸਿਆ ਇਹ ਹੈ ਕਿ ਸਾਨੂੰ ਉਨ੍ਹਾਂ ਨਾਲ ਨਜਿੱਠਣ ਦੀ ਜ਼ਰੂਰਤ ਹੈ।

The post ਬੀਸੀਸੀਆਈ IPL 2020 ਵਿਦੇਸ਼ ‘ਚ ਕਰਵਾਉਣ ਲਈ ਹੈ ਪੂਰੀ ਤਰ੍ਹਾਂ ਤਿਆਰ… appeared first on Daily Post Punjabi.

ICC ਦੀ ਬੈਠਕ ‘ਚ ਸਿਰਫ 4 ਦਿਨ ਬਾਕੀ, ਟੀ -20 ਵਿਸ਼ਵ ਕੱਪ ਹੋਣ ਦੀ ਉਮੀਦ ਘੱਟ ਪਰ IPL…
4 days remaining for icc meeting: ਆਈਸੀਸੀ ਦੀ ਬੈਠਕ ਨੂੰ ਅੱਜ ਸਿਰਫ 4 ਦਿਨ ਬਚੇ ਹਨ ਜਿਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਟੀ -20 ਵਰਲਡ ਕੱਪ ਇਸ ਸਾਲ ਅਕਤੂਬਰ – ਨਵੰਬਰ ‘ਚ ਆਸਟ੍ਰੇਲੀਆ ਵਿੱਚ ਹੋਵੇਗਾ ਜਾਂ ਨਹੀਂ। ਕਈ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ ਇਸ ਸਾਲ ਟੀ -20 ਵਰਲਡ ਕੱਪ ਦੇ ਹੱਕ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੂੰ ਵੀ ਲੱਗਦਾ ਹੈ ਕਿ ਟੀ -20 ਵਰਲਡ ਕੱਪ ਦਾ ਕੋਰੋਨਾ ਸੰਕਟ ਦੇ ਵਿਚਕਾਰ ਆਯੋਜਨ ਕਰਨਾ ਬਹੁਤ ਮੁਸ਼ਕਿਲ ਹੈ।

4 days remaining for icc meeting

13 ਸਤੰਬਰ ਤੱਕ ਆਸਟ੍ਰੇਲੀਆ ਵਿੱਚ ਕੋਰੋਨਾ ਕਾਰਨ ਯਾਤਰਾ ‘ਤੇ ਪਾਬੰਦੀ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਟੀਮਾਂ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਉਥੇ ਪਹੁੰਚਣਾ ਹੋਵੇਗਾ। ਹਰੇਕ ਟੀਮ ਦੇ ਯਾਨੀ 16 ਟੀਮਾਂ ਸਮੇਤ 30 ਮੈਂਬਰ, ਜਿਸ ਵਿੱਚ ਖਿਡਾਰੀ, ਸਹਾਇਤਾ ਅਮਲਾ ਇਸ ਯਾਤਰਾ ਵਿੱਚ ਸ਼ਾਮਿਲ ਹੋਣਗੇ, ਜਿਸ ਕਾਰਨ ਇਹ ਦੌਰਾ ਕਿਸੇ ਵੀ ਟੀਮ ਲਈ ਬੇਹੱਦ ਮੁਸ਼ਕਿਲ ਸਾਬਿਤ ਹੋ ਸਕਦਾ ਹੈ। ਜੇ ਖਿਡਾਰੀ ਮੈਚ ਬਿਨਾਂ ਦਰਸ਼ਕਾਂ ਦੇ ਖੇਡਦੇ ਹਨ, ਤਾਂ ਪੱਤਰਕਾਰ, ਕਮੈਂਟੇਟਰ ਅਤੇ ਟੂਰਨਾਮੈਂਟ ਨਾਲ ਜੁੜੇ ਹੋਰ ਲੋਕਾਂ ਨੂੰ ਇਥੇ ਪਹੁੰਚਣਾ ਹੋਵੇਗਾ। ਆਸਟ੍ਰੇਲੀਆ ਲਈ 7 ਸ਼ਹਿਰਾਂ ਵਿੱਚ 15 ਵਿਦੇਸ਼ੀ ਟੀਮਾਂ ਨੂੰ ਸੰਭਾਲਣਾ ਅਤੇ 45 ਮੈਚਾਂ ਦਾ ਆਯੋਜਨ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

ਜੇ ਇਸ ਸਾਲ ਟੀ -20 ਟੂਰਨਾਮੈਂਟ ਨਹੀਂ ਹੋਇਆ ਤਾਂ ਆਈ.ਸੀ.ਸੀ. ਨੂੰ ਕਾਫ਼ੀ ਨੁਕਸਾਨ ਹੋਏਗਾ। ਅਜਿਹੀ ਸਥਿਤੀ ਵਿੱਚ, ਬੀਸੀਸੀਆਈ ਨੂੰ ਆਈਪੀਐਲ ਦੇ ਆਯੋਜਨ ਲਈ ਇੱਕ ਮੁਫਤ ਵਿੰਡੋ ਮਿਲੇਗੀ। ਹਾਲਾਂਕਿ ਆਸਟ੍ਰੇਲੀਆ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਹੈ, ਭਾਵੇਂ ਉਹ ਆਪਣੇ ਖਿਡਾਰੀਆਂ ਨੂੰ ਆਈਪੀਐਲ ਲਈ ਭਾਰਤ ਭੇਜਣਗੇ ਜਾਂ ਨਹੀਂ, ਪਰ ਜ਼ਿਆਦਾਤਰ ਆਸਟ੍ਰੇਲੀਆਈ ਖਿਡਾਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਆਈਪੀਐਲ ਖੇਡਣਗੇ। ਇਸ ਦੇ ਨਾਲ ਹੀ ਕ੍ਰਿਕਟ ਆਸਟ੍ਰੇਲੀਆ ਦੇ ਸੀਈਓ ਕੇਵਿਨ ਰਾਬਰਟਸ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਇਸ ਸਾਲ ਦੇ ਅੰਤ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲੜੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਕ੍ਰਿਕਟ ਆਸਟ੍ਰੇਲੀਆ ਨੂੰ ਟੈਲੀਕਾਸਟ ਅਧਿਕਾਰਾਂ ਦਾ ਬਹੁਤ ਸਾਰਾ ਮਾਲੀਆ ਮਿਲੇਗਾ।

The post ICC ਦੀ ਬੈਠਕ ‘ਚ ਸਿਰਫ 4 ਦਿਨ ਬਾਕੀ, ਟੀ -20 ਵਿਸ਼ਵ ਕੱਪ ਹੋਣ ਦੀ ਉਮੀਦ ਘੱਟ ਪਰ IPL… appeared first on Daily Post Punjabi.