latest kabaddi news Archives - Daily Post Punjabi

ਪ੍ਰੋ ਕਬੱਡੀ ਲੀਗ ਸੀਜ਼ਨ 8 ਦੇ ਪਹਿਲੇ ਮੈਚ ‘ਚ ਯੂ ਮੁੰਬਾ ਨੇ ਬੈਂਗਲੁਰੂ ਬੁਲਸ ਨੂੰ 46-30 ਨਾਲ ਦਿੱਤੀ ਮਾਤ
22 ਦਸੰਬਰ ਤੋਂ ਪ੍ਰੋ ਕਬੱਡੀ ਲੀਗ ਦਾ 8 ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ‘ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਪਹਿਲੇ ਮੈਚ ‘ਚ ਯੂ ਮੁੰਬਾ ਨੇ ਬੈਂਗਲੁਰੂ ਬੁਲਸ ਨੂੰ 46-30 ਨਾਲ ਹਰਾਇਆ ਹੈ। ਇਸ ਮੈਚ ਵਿੱਚ ਯੂ ਮੁੰਬਾ ਲਈ ਅਭਿਸ਼ੇਕ ਸਿੰਘ ਨੇ 19 ਰੇਡ ਪੁਆਇੰਟ ਲਏ, ਜਦਕਿ ਬੇਂਗਲੁਰੂ ਬੁਲਸ ਲਈ ਕਪਤਾਨ ਪਵਨ ਸਹਿਰਾਵਤ ਨੇ 12 ਅਤੇ ਚੰਦਰਨ ਰਣਜੀਤ ਸਿੰਘ ਨੇ 13 ਅੰਕ ਲਏ।

u mumba beat bengaluru bulls

ਇਸ ਮੈਚ ‘ਚ ਬੁਲਸ ਦਾ ਡਿਫੈਂਸ ਜਿੰਨਾ ਕਮਜ਼ੋਰ ਸੀ, ਯੂ ਮੁੰਬਾ ਦਾ ਡਿਫੈਂਸ ਓਨਾ ਹੀ ਮਜ਼ਬੂਤ ​​ਨਜ਼ਰ ਆਇਆ ਅਤੇ ਇਹੀ ਕਾਰਨ ਹੈ ਕਿ ਉਹ ਤਿੰਨ ਵਾਰ ਬੁਲਸ ਨੂੰ ਆਲ ਆਊਟ ਕਰਨ ‘ਚ ਕਾਮਯਾਬ ਰਹੇ। ਬੈਂਗਲੁਰੂ ਬੁਲਸ ਦੇ ਕਪਤਾਨ ਪਵਨ ਸਹਿਰਾਵਤ ਨੇ ਸੀਜ਼ਨ 8 ਦਾ ਪਹਿਲਾ ਟਾਸ ਜਿੱਤ ਕੇ ਕੋਰਟ (ਗਰਾਊਂਡ ਸਾਈਡ ) ਚੁਣਿਆ ਸੀ। ਯੂ ਮੁੰਬਾ ਪਹਿਲੇ ਹਾਫ ਦੇ 10 ਮਿੰਟ ਤੱਕ 12-9 ਨਾਲ ਅੱਗੇ ਸੀ, ਯੂ ਮੁੰਬਾ ਦੀ ਸ਼ਾਨਦਾਰ ਖੇਡ ਅਗਲੇ 10 ਮਿੰਟਾਂ ਵਿੱਚ ਵੀ ਜਾਰੀ ਰਹੀ ਅਤੇ ਉਨ੍ਹਾਂ ਨੇ ਆਪਣੀ ਬੜ੍ਹਤ ਬਰਕਰਾਰ ਰੱਖੀ। ਪਹਿਲੇ ਹਾਫ ਤੋਂ ਬਾਅਦ ਯੂ ਮੁੰਬਾ 24-17 ਨਾਲ ਅੱਗੇ ਸੀ।

ਇਹ ਵੀ ਪੜ੍ਹੋ : ਬਾਈਡੇਨ ਪਰਿਵਾਰ ‘ਚ ਸ਼ਾਮਿਲ ਹੋਇਆ ਜਰਮਨ ਸ਼ੈਫਰਡ, ਰਾਸ਼ਟਰਪਤੀ ਨੇ ਇੰਝ ਕੀਤਾ ਸਵਾਗਤ

ਦੂਜੇ ਹਾਫ ਦੀ ਸ਼ੁਰੂਆਤ ਤੋਂ ਹੀ, ਬੈਂਗਲੁਰੂ ਬੁਲਸ ਨੇ ਆਪਣੇ ਰੇਡ ਅਟੈਕ ਵਿੱਚ ਸੁਧਾਰ ਕੀਤਾ ਅਤੇ ਯੂ ਮੁੰਬਾ ਦੀ ਬੜ੍ਹਤ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਬੁਲਸ ਦੇ ਕਪਤਾਨ ਸਹਿਰਾਵਤ ਨੇ ਆਪਣਾ ਮੋਮੈਂਟਮ ਫੜਿਆ ਅਤੇ ਕਈ ਸ਼ਾਨਦਾਰ ਰੇਡ ਪੁਆਇੰਟ ਹਾਸਲ ਕੀਤੇ। ਦੂਜੇ ਪਾਸੇ ਰਣਜੀਤ ਦੀ ਸ਼ਾਨਦਾਰ ਫਾਰਮ ਜਾਰੀ ਰਹੀ ਪਰ ਬੁਲਸ ਦੀ ਡਿਫੈਂਸ ਲਗਾਤਾਰ ਸੰਘਰਸ਼ ਕਰ ਰਹੀ ਸੀ। ਜਦੋਂ ਮੈਚ ਵਿੱਚ ਸਿਰਫ਼ 10 ਮਿੰਟ ਬਾਕੀ ਸਨ ਤਾਂ ਯੂ ਮੁੰਬਾ 32-24 ਨਾਲ ਅੱਗੇ ਸੀ। strategic time out ਹੋਣ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਜਦੋਂ ਮੈਚ ਸਮਾਪਤ ਹੋਇਆ ਤਾਂ ਸਕੋਰ ਬੋਰਡ ‘ਤੇ ਯੂ ਮੁੰਬਾ ਦੇ 46 ਅੰਕ ਸਨ, ਜਦਕਿ ਬੁਲਸ ਦੇ 30 ਅੰਕ ਸਨ। ਇਸ ਤਰ੍ਹਾਂ, ਬੇਂਗਲੁਰੂ ਬੁਲਸ ਨੂੰ 16 ਅੰਕਾਂ ਨਾਲ ਹਰਾ ਕੇ, ਯੂ ਮੁੰਬਾ ਨੇ ਵੀਵੋ ਪ੍ਰੋ ਕਬੱਡੀ ਸੀਜ਼ਨ 8 ਦਾ ਪਹਿਲਾ ਮੈਚ ਆਪਣੇ ਨਾਮ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਪ੍ਰੋ ਕਬੱਡੀ ਲੀਗ ਸੀਜ਼ਨ 8 ਦੇ ਪਹਿਲੇ ਮੈਚ ‘ਚ ਯੂ ਮੁੰਬਾ ਨੇ ਬੈਂਗਲੁਰੂ ਬੁਲਸ ਨੂੰ 46-30 ਨਾਲ ਦਿੱਤੀ ਮਾਤ appeared first on Daily Post Punjabi.

4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ
Kabaddi Player Amandeep Kaur: ਤਪਾ ਮੰਡੀ ਤੋ 3 ਕਿਲੋਮੀਟਰ ਦੁਰ ਜਿਲ੍ਹਾ ਬਠਿੰਡਾ ਦੇ ਪਿੰਡ ਜੇਠੂਕੇ ਵਿਖੇ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਅਮਨਦੀਪ ਕੌਰ ਜੋ 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡ ਚੁੱਕੀ ਹੈ। ਪਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਦੇ ਚੱਲਦਿਆਂ ਮਜਬੂਰ ਬਸ ਆਪਣੀ ਕਬੱਡੀ ਖੇਡ ਅਤੇ ਪੜ੍ਹਾਈ ਨੂੰ ਛੱਡ ਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਝੋਨਾ ਲਾਉਣ ਲਈ ਮਜਬੂਰ ਹੈ।

ਡੇਲੀ ਪੋਸਟ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਬਚਪਨ ਤੋਂ ਹੀ ਉਸ ਨੂੰ ਕਬੱਡੀ ਖੇਡ ਦਾ ਸ਼ੌਂਕ ਸੀ। ਜਿਸ ਦੇ ਚਲਦਿਆਂ ਉਸ ਨੇ ਪੜ੍ਹਾਈ ਦੇ ਨਾਲ ਨਾਲ ਕਬੱਡੀ ਖੇਡ ਕੇ ਸਕੂਲ, ਪਿੰਡ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਵਿੱਚ 9 ਵਾਰ ਸਟੇਟ ਕਬੱਡੀ ਚੈਂਪੀਅਨਸ਼ਿਪ ਖੇਡ ਚੁੱਕੀ ਹੈ ਅਤੇ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦਿੱਲੀ,ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਵੀ ਚੰਗੀ ਕਬੱਡੀ ਖੇਡ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਮੈਡਲ ਅਤੇ ਸਰਟੀਫਿਕੇਟ ਜਿੱਤੇ ਹਨ।

ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਬੜੇ ਹੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜਕੱਲ੍ਹ ਪੈਸਾ ਅਤੇ ਚੰਗੀ ਸਿਫ਼ਾਰਸ਼ ਨਾਲ ਹੀ ਵੱਡੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਉਂਕਿ ਅੱਜ ਉਸ ਨੂੰ ਮਜਬੂਰਨ ਬੱਸ ਘਰ ਦੇ ਆਰਥਿਕ ਹਾਲਾਤਾਂ ਕਾਰਨ ਦਿਹਾਡ਼ੀ ਮਜ਼ਦੂਰੀ ਕਰਨੀਆਂ ਪੈ ਰਹੀਆਂ ਹਨ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਪੜ੍ਹਾਈ ਤੇ ਬੋਲਦੇ ਕਿਹਾ ਕਿ ਉਹ 12ਵੀਂ ਕਲਾਸ ਵਿੱਚੋਂ ਵੀ 83 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਸੀ.ਨਾਂ ਤਾਂ ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ,ਖੇਡ ਵਿਭਾਗ ਅਤੇ ਨਾ ਹੀ ਸਿੱਖਿਆ ਵਿਭਾਗ ਨੇ ਉਸ ਦੀ ਕੋਈ ਮਦਦ ਕੀਤੀ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਵੀ ਉਹ ਕਬੱਡੀ ਖੇਡ ਲਈ ਆਪਣਾ ਸਮਾਂ ਦੇ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਪਰ ਘਰ ਦੇ ਹਾਲਾਤਾਂ ਕਾਰਨ ਦਿਹਾੜੀਆਂ ਕਰਨ ਲਈ ਮਜਬੂਰ ਹੈ।

Kabaddi Player Amandeep Kaur

ਉਸ ਨੇ ਕਿਹਾ ਕਿ ਉਸ ਦੇ 2 ਛੋਟੇ ਭਰਾ ਹਨ ਜਿਨ੍ਹਾਂ ਦੀ ਚੰਗੀ ਪੜ੍ਹਾਈ ਕਰਾਉਣ ਲਈ ਉਸ ਨੂੰ ਆਪਣੇ ਮਾਪਿਆਂ ਨਾਲ ਮਿਹਨਤ ਮਜ਼ਦੂਰੀ ਕਰਵਾਨੀ ਪੈਂਦੀ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਿਕੰਦਰ ਸਿੰਘ ਮਲੂਕਾ ਦੀ ਬਦੌਲਤ ਸਦਕਾ ਪਿੰਡ ਮਲੂਕਾ ਵਿਖੇ ਉਹ ਚੰਗੀ ਕਬੱਡੀ ਖੇਡ ਲਈ ਚੰਗੇ ਨਾਮ ਕਮਾਉਂਦੀ ਰਹੀ। ਉਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਚੰਗੇ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਬਹੁਤ ਹੀ ਮਾਣ ਸਨਮਾਨ ਦਿੱਤੇ ਜਾਂਦੇ ਸਨ। ਪਰ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਣਗੌਲੇ ਹੋਣ ਕਾਰਨ ਅੱਜ ਉਸ ਨੂੰ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕੁੜੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ,ਸਮਾਜ ਸੇਵੀ ਅਤੇ ਵਿਦੇਸ਼ਾਂ ਵਿੱਚ ਬੈਠੇ ਸਮਾਜ ਸੇਵੀ ਐੱਨ.ਆਰ.ਆਈ ਭਰਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ,ਤਾਂ ਜੋ ਉਹ ਦੁਬਾਰੇ ਕਬੱਡੀ ਖੇਡ ਰਾਹੀਂ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।

Kabaddi Player Amandeep Kaur

ਇਸ ਮੌਕੇ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਾਤਾ ਰਾਜਵਿੰਦਰ ਕੌਰ ਨੇ ਵੀ ਕਿਹਾ ਕਿ ਉਨ੍ਹਾਂ ਦੀ ਲੜਕੀ ਅੱਜ ਵੀ ਆਪਣੇ ਜਿੱਤੇ ਹੋਏ ਮੈਡਲ ਸਰਟੀਫਿਕੇਟ ਅਤੇ ਕੱਬਡੀ ਦੀ ਵਰਦੀ ਨੂੰ ਦੇਖ ਕੇ ਰੋ ਪੈਂਦੀ ਹੈ। ਪਰ ਘਰ ਦੀ ਆਰਥਿਕ ਮਜਬੂਰੀ ਹੋਣ ਕਾਰਨ ਉਨ੍ਹਾਂ ਨਾਲ ਦਿਹਾੜੀ ਮਜ਼ਦੂਰੀ ਕਰਨ ਲਈ ਖੇਤਾਂ ਵਿੱਚ ਝੋਨਾ ਲਾ ਰਹੀ ਹੈ। ਅੱਜ ਦੇ ਇਸ ਜ਼ਮਾਨੇ ਵਿੱਚ ਜਿੱਥੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਂ ਦਿੱਤਾ ਜਾਂਦਾ ਉਥੇ ਅਮਨਦੀਪ ਕੌਰ ਵਰਗੀਆਂ ਸੈਂਕੜੇ ਖਿਡਾਰੀ ਲੜਕੀਆਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਚੰਗੀਆਂ ਖੇਡਾਂ ਖੇਡਣ ਤੋਂ ਬਾਝੇ ਰਹਿ ਜਾਂਦੀਆਂ ਹਨ। ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਇਸ ਪੀੜ੍ਹਤ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਅਮਨਦੀਪ ਕੌਰ ਵਰਗੀਆਂ ਲੜਕੀਆਂ ਇਕ ਮਿਸਾਲ ਕਾਇਮ ਕਰ ਸਕਣ।

The post 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ appeared first on Daily Post Punjabi.

ਅੱਜ ਹੈ ਕਬੱਡੀ ਦੇ ਸਰਪੰਚ ਯਾਦੇ ਸੁਰਖਪੁਰ ਦਾ ਜਨਮਦਿਨ, ਜਾਣੋ ਯਾਦੇ ਦੇ ਕਰੀਅਰ ਨਾਲ ਜੁੜੀਆਂ ਕੁੱਝ ਖਾਸ ਗੱਲਾਂ
Yada surkhpur birthday : ਅੱਜ ਕਬੱਡੀ ਦੇ ਸਟਾਰ ਜਾਫੀ ਯਾਦੇ ਸੁਰਖਪੁਰ ਦਾ ਜਨਮ ਦਿਨ ਹੈ। ਯਾਦੇ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਯਾਦਾਂ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਕਬੱਡੀ ਵਰਲਡ 2014 ਦੇ ਦੌਰਾਨ ਪਾਕਿਸਤਾਨ ਵਿਰੁੱਧ ਖੇਡੇ ਗਏ ਫਾਈਨਲ ਮੈਚ ਵਿੱਚ ਵੀ ਯਾਦੇ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ ਸੀ। ਯਾਦੇ ਸੁਰਖਪੁਰ ਦਾ ਪੂਰਾ ਨਾਮ ਯਾਦਵਿੰਦਰ ਸਿੰਘ ਹੈ, ਯਾਦੇ ਦਾ ਜਨਮ 11 ਮਾਰਚ 1991 ਵਿੱਚ ਕਪੂਰਥਲੇ ਜਿਲ੍ਹੇ ‘ਚ ਪੈਂਦੇ ਪਿੰਡ ਸੁਰਖਪੁਰ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਯਾਦੇ ਦੇ ਪਿਤਾ ਦਾ ਨਾਮ ਸਰਦਾਰ ਮੇਜਰ ਸਿੰਘ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਯਾਦੇ ਨੇ ਵਰਲਡ ਕਬੱਡੀ ਕੱਪ ਵਿੱਚ ਭਾਰਤ ਦੀ ਟੀਮ ਦੀ ਕਪਤਾਨੀ ਵੀ ਕੀਤੀ ਹੈ।

Yada surkhpur birthday

ਯਾਦਾਂ ਪਿੱਛਲੇ ਕਈ ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਦੁਬਈ, ਕੈਨੇਡਾ, ਅਮਰੀਕਾ, ਤੇ ਹੋਰ ਬਹੁਤ ਦੇਸ਼ਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਜੇਕਰ ਯਾਦੇ ਸੁਰਖਪੁਰ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਮੱਝਾਂ, ਸੋਨੇ ਦੀਆਂ ਮੁੰਦੀਆਂ ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ। ਯਾਦੇ ਨੇ 2020 ਦੇ ਵਿੱਚ ਇੱਕ 8 ਲੱਖ ਦਾ ਜੱਫਾ ਲਾਉਣ ਦਾ ਰਿਕਾਰਡ ਵੀ ਬਣਾਇਆ ਹੈ। ਜ਼ਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਇਸ ਵੇਲੇ ਆਪਣੇ ਪਿੰਡ ਦਾ ਸਰਪੰਚ ਵੀ ਹੈ।

ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਵੀ ਕਿਹਾ ਜਾਂਦਾ ਹੈ। ਕਬੱਡੀ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ‘ਚ ਖੇਡੀ ਜਾਂਦੀ ਹੈ। ਭਾਵੇਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ ਕਈ ਰਿਕਾਰਡ ਕਾਇਮ ਕੀਤੇ ਹਨ, ਪਰ ਫਿਰ ਵੀ ਕਬੱਡੀ ਦਾ ਨੰਬਰ ਸਭ ਤੋਂ ਪਹਿਲਾ ਆਉਂਦਾ ਹੈ। ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ।

ਇਹ ਵੀ ਦੇਖੋ : Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ

The post ਅੱਜ ਹੈ ਕਬੱਡੀ ਦੇ ਸਰਪੰਚ ਯਾਦੇ ਸੁਰਖਪੁਰ ਦਾ ਜਨਮਦਿਨ, ਜਾਣੋ ਯਾਦੇ ਦੇ ਕਰੀਅਰ ਨਾਲ ਜੁੜੀਆਂ ਕੁੱਝ ਖਾਸ ਗੱਲਾਂ appeared first on Daily Post Punjabi.

ਹਾਰਦੇ ਮੈਚ ਜਿਤਾਉਣ ਵਾਲੇ ‘ਖੁਸ਼ੀ ਦੁੱਗਾਂ’ ਤੇ ਇੰਦਰਜੀਤ ਕਲਸੀਆਂ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਪਹਿਲੂ
Khushi duggan birthday : ਅੱਜ ਕਬੱਡੀ ਦੇ ਵਿੱਚ ਪ੍ਰਿੰਸ ਦੇ ਨਾਮ ਨਾਲ ਜਾਣੇ ਜਾਂਦੇ ਖੁਸ਼ੀ ਦੁੱਗਾਂ ਦਾ ਜਨਮ ਦਿਨ ਹੈ। ਖੁਸ਼ੀ ਦੁੱਗਾਂ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਖੁਸ਼ੀ ਦੁੱਗਾਂ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਖੁਸ਼ੀ ਦਾ ਪੂਰਾ ਨਾਮ ਖੁਸ਼ਦੀਪ ਸਿੰਘ ਗਿੱਲ ਹੈ, ਖੁਸ਼ੀ ਦਾ ਜਨਮ 26 ਫਰਵਰੀ 1987 ਦੇ ਵਿੱਚ ਜਿਲ੍ਹੇ ਸੰਗਰੂਰ ਦੇ ਕਸਬੇ ਦਿੜ੍ਹਬਾ ਦੇ ਕੋਲ ਪੈਂਦੇ ਪਿੰਡ ਦੁੱਗਾਂ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਖੁਸ਼ੀ ਦੇ ਪਿਤਾ ਦਾ ਨਾਮ ਸਰਦਾਰ ਨਿਰਮਲ ਸਿੰਘ ਅਤੇ ਮਾਤਾ ਦਾ ਨਾਮ ਹਰਬੰਸ ਕੌਰ ਹੈ। ਖੁਸ਼ੀ ਨੇ ਆਪਣੀ ਖੇਡ ਸਦਕਾ ਦਰਸ਼ਕਾਂ ਦੇ ਪਿਆਰ ਨੂੰ ਰੱਜਕੇ ਲੁੱਟਿਆ ਹੈ।

Khushi duggan birthday

ਕਬੱਡੀ ਨਾਲ ਥੋੜੀ ਬਹੁਤੀ ਵੀ ਸੂਝ ਬੂਝ ਰੱਖਣ ਵਾਲਾ ਹਰੇਕ ਸ਼ਖਸ ਖੁਸ਼ੀ ਦੀ ਖੇਡ ਦਾ ਦੀਵਾਨਾ ਹੈ। ਖੁਸ਼ੀ ਨੇ ਵਰਲਡ ਕਬੱਡੀ ਕੱਪ ਵਿੱਚ ਭਾਰਤ ਦੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਖੁਸ਼ੀ ਪਿੱਛਲੇ ਕਈ ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਤੇ ਹੋਰ ਬਹੁਤ ਦੇਸ਼ਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਖੁਸ਼ੀ ਨੇ ਹੁਣ ਤੱਕ ਕਬੱਡੀ ਵਿੱਚੋਂ 92 ਮੋਟਰਸਾਈਕਲ ਜਿੱਤ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਇਨਾਮ ਜਿਵੇਂ ਗੱਡੀਆਂ, ਟਰੈਕਟਰ, ਫਰਿਜਾਂ ,ਵਸ਼ਿੰਗ ਮਸ਼ੀਨਾਂ ,ਸੋਨਾ ‘ਤੇ ਨਕਦ ਇਨਾਮ ਵੀ ਜਿੱਤੇ ਹਨ।

Khushi duggan birthday

ਖੁਸ਼ੀ ਤੋਂ ਇਲਾਵਾ ਅੱਜ ਕਬੱਡੀ ਦੇ ਇੱਕ ਹੋਰ ਸਟਾਰ ਖਿਡਾਰੀ ਦਾ ਜਨਮ ਦਿਨ ਹੈ। ਅੱਜ ਇੰਦਰਜੀਤ ਕਲਸੀਆਂ ਦਾ ਵੀ ਜਨਮ ਦਿਨ ਹੈ। ਇੰਦਰਜੀਤ ਦਾ ਪੂਰਾ ਨਾਮ ਇੰਦਰਜੀਤ ਸਿੰਘ ਹੈ। ਇੰਦਰਜੀਤ ਕਲਸੀਆਂ ਦਾ ਜਨਮ 26 ਫਰਵਰੀ 1995 ਪਿਤਾ ਸ. ਦਲੀਪ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੇ ਕੁੱਖੋਂ ਹੋਇਆ ਹੈ। ਇੰਦਰਜੀਤ ਲੁਧਿਆਣੇ ਜਿਲ੍ਹੇ ਦੇ ਕਸਬੇ ਰਾਏਕੋਟ ਦੇ ਨਜਦੀਕ ਪੈਦੇ ਪਿੰਡ ਕਲਸੀਆਂ ਦਾ ਰਹਿਣ ਵਾਲਾ ਹੈ। ਇੰਦਰਜੀਤ ਨੇ ਆਪਣੀ ਖੇਡ ਸਦਕਾ ਥੋੜੇ ਸਮੇ ਵਿੱਚ ਹੀ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ। ਇੰਦਰਜੀਤ ਨੇ ਪੰਜਾਬ ਦੇ ਇਲਾਵਾ ਕੈਨੇਡਾ ਅਤੇ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਵੀ ਆਪਣੀ ਖੇਡ ਦੇ ਜੌਹਰ ਦਿਖਾਏ ਹਨ। ਜੇਕਰ ਇੰਦਰਜੀਤ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਸੋਨੇ ਦੀਆਂ ਮੁੰਦੀਆਂ, LED ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ।

ਪੰਜਾਬੀਆਂ ਦਾ ਖੇਡਾਂ ਦੇ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ, ਖਾਸਕਰ ਉਨ੍ਹਾਂ ਖੇਡਾਂ ਨਾਲ ਜਿਨ੍ਹਾਂ ‘ਚ ਜੋਸ਼ ਦੇ ਨਾਲ-ਨਾਲ ਜ਼ੋਰ ਦੀ ਬਹੁਤ ਜਰੂਰਤ ਹੁੰਦੀ ਹੈ। ਜਿੰਨ੍ਹਾਂ ‘ਚ ਕੁਸ਼ਤੀ ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ। ਇਨ੍ਹਾਂ ਵਿੱਚ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆਂ ‘ਚ ਖੇਡੀ ਜਾ ਰਹੀ ਹੈ। ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਵੀ ਕਿਹਾ ਜਾਂਦਾ ਹੈ। ਕਬੱਡੀ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ‘ਚ ਖੇਡੀ ਜਾਂਦੀ ਹੈ। ਭਾਵੇਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ ਕਈ ਰਿਕਾਰਡ ਕਾਇਮ ਕੀਤੇ ਹਨ, ਪਰ ਫਿਰ ਵੀ ਕਬੱਡੀ ਦਾ ਨੰਬਰ ਸਭ ਤੋਂ ਪਹਿਲਾ ਆਉਂਦਾ ਹੈ। ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ। ਪੰਜਾਬ ਸਟਾਈਲ ਕਬੱਡੀ ਦੇ ਵਰਲਡ ਕੱਪ ਵੀ ਹੋ ਚੁੱਕੇ ਹਨ। ਜਿੰਨ੍ਹਾਂ ‘ਚ ਦੁਨੀਆਂ ਭਰ ਦੇ ਖਿਡਾਰੀਆਂ ਨੇ ਆਪਣੇ ਖੇਡ ਦੇ ਜੌਹਰ ਦਿਖਾਏ ਹਨ।

ਇਹ ਵੀ ਦੇਖੋ : Satnam Khattra ਦੀ ਮੌਤ, ਕਬੱਡੀ ‘ਚ ਨਸ਼ੇ ਅਤੇ ਹੋਰ ਮੁੱਦਿਆਂ ਤੇ ਕਬੱਡੀ ਖਿਡਾਰੀ Khushi Duggan ਦੀ ਬੇਬਾਕ Interview

The post ਹਾਰਦੇ ਮੈਚ ਜਿਤਾਉਣ ਵਾਲੇ ‘ਖੁਸ਼ੀ ਦੁੱਗਾਂ’ ਤੇ ਇੰਦਰਜੀਤ ਕਲਸੀਆਂ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਪਹਿਲੂ appeared first on Daily Post Punjabi.

ਹਾਰਦੇ ਮੈਚ ਜਿਤਾਉਣ ਵਾਲੇ ‘ਪਾਲੇ ਜਲਾਲਪੁਰ’ ਦੇ ਜਨਮਦਿਨ ‘ਤੇ ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ
pala jalalpur happy birthday: ਅੱਜ ਕਬੱਡੀ ਦੇ ਵਿੱਚ ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਖਿਡਾਰੀ ਪਾਲੇ ਜਲਾਲਪੁਰ ਦਾ ਜਨਮ ਦਿਨ ਹੈ। ਪਾਲੇ ਜਲਾਲਪੁਰ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਪਾਲਾ ਜਲਾਲਪੁਰ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਪਾਲੇ ਦਾ ਪੂਰਾ ਨਾਮ ਬਲਵੀਰ ਸਿੰਘ ਸਿੱਧੂ ਹੈ, ਪਾਲੇ ਦਾ ਜਨਮ 28 ਅਕਤੂਬਰ 1986 ਨੂੰ ਜਲੰਧਰ ਜਿਲ੍ਹੇ ਦੇ ਕਸਬੇ ਲੋਹੀਆਂ ਕੋਲ ਪੈਂਦੇ ਪਿੰਡ ਜਲਾਲਪੁਰ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਪਾਲੇ ਦੇ ਪਿਤਾ ਦਾ ਨਾਮ ਸੋਹਣ ਸਿੰਘ ਸਿੱਧੂ ਅਤੇ ਮਾਤਾ ਦ ਨਾਮ ਸੁਰਜੀਤ ਕੌਰ ਹੈ। ਪਾਲੇ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਆਮ ਪਿੰਡਾਂ ਕਿਸਾਨ ਪਰਿਵਾਰਾਂ ਵਰਗੀ ਹੀ ਸੀ। ਬਲਵੀਰ ਸਿੰਘ ਨੇ ਪੰਜਵੀਂ ਤੱਕ ਦੀ ਸਿੱਖਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਨਾਹਲ ਤੋਂ ਪੂਰੀ ਕੀਤੀ ਸੀ। ਅੱਠਵੀ ਜਮਾਤ ਵਿੱਚ ਪੜ੍ਹਦਿਆਂ ਬਲਵੀਰ ਸਿੰਘ ਪਾਲੇ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਪਾਲੇ ਨੇ ਆਪਣੇ ਕਬੱਡੀ ਦੇ ਕਰੀਅਰ ਦੀ ਸ਼ੁਰੂਆਤ ਭਾਰ ਵਰਗ ਦੀ ਕਬੱਡੀ 35-40 ਤੋਂ ਕੀਤੀ ਸੀ। ਭਾਰ ਵਰਗ ਦੀ ਕਬੱਡੀ ਖੇਡਦਿਆਂ-ਖੇਡਦਿਆਂ ਪਾਲੇ ਨੇ ਓਪਨ ਕਬੱਡੀ ਦੇ ਮੈਚ ਖੇਡਣੇ ਸ਼ੁਰੂ ਕਰ ਦਿੱਤੇ। ਅਤੇ ਹੁਣ ਜੇਕਰ ਕਬੱਡੀ ਦਾ ਇਤਿਹਾਸ ਲਿਖਣਾ ਹੋਵੇ ਤਾ ਉਹ ਬਲਵੀਰ ਸਿੰਘ ਪਾਲੇ ਜਲਾਲਪੁਰ ਦਾ ਜਿਕਰ ਕੀਤੇ ਬਿਨਾਂ ਪੂਰਾ ਨਹੀਂ ਹੋਵੇਗਾ।

pala jalalpur happy birthday

ਪਾਲਾ ਜਲਾਲਪੁਰ ਇੱਕ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਹੈ। 2008 ਵਿੱਚ ਪਾਲਾ ਜਲਾਲਪੁਰ ਪਹਿਲੀ ਵਾਰ ਵਿਦੇਸ਼ ਦੇ ਵਿੱਚ ਖੇਡਿਆ ਸੀ। ਪਾਲਾ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਖੇਡਣ ਲਈ ਗਿਆ ਸੀ ਜਿੱਥੇ ਉਸ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸੀ। ਨਿਊਜ਼ੀਲੈਂਡ ਤੋਂ ਬਾਅਦ ਪਾਲੇ ਦੀ ਚੋਣ ਕੈਨੇਡਾ ਦੇ ਲਈ ਹੋਈ ਸੀ। ਪਰ ਉਸ ਤੋਂ ਬਾਅਦ ਪਾਲੇ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਫਿਰ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪ ਦੇ ਮੈਦਾਨਾਂ ਵਿੱਚ ਵੀ ਪਾਲੇ ਦੀ ਖੇਡ ਨੇ ਲੱਖਾਂ ਲੋਕ ਦੇ ਦਿਲ ਜਿੱਤੇ ਸੀ। ਜੇਕਰ ਪਾਲੇ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਕੰਬਾਇਨ, ਮੱਝਾਂ, ਸੋਨੇ ਦੀਆਂ ਮੁੰਦੀਆਂ ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ। ਪਾਲੇ ਜਲਾਲਪੁਰ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਕਬੱਡੀ ਵਰਲਡ ਕੱਪ ਵਿੱਚ ਵੀ ਖੇਡਣ ਦਾ ਮਾਣ ਹਾਸਿਲ ਹੈ।

The post ਹਾਰਦੇ ਮੈਚ ਜਿਤਾਉਣ ਵਾਲੇ ‘ਪਾਲੇ ਜਲਾਲਪੁਰ’ ਦੇ ਜਨਮਦਿਨ ‘ਤੇ ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ appeared first on Daily Post Punjabi.