latest news ambala Archives - Daily Post Punjabi

ਅੰਬਾਲਾ ‘ਚ SBI ਦੇ ਬਾਹਰ ਵੱਡੀ ਵਾਰਦਾਤ; ਔਰਤ ਦੇ 1.50 ਲੱਖ ਰੁਪਏ ਚੋਰੀ
ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ SBI ‘ਚੋਂ 2.50 ਲੱਖ ਰੁਪਏ ਕਢਵਾਉਣ ਗਈ ਔਰਤ ਦੇ ਬੈਗ ‘ਚੋ ਚੋਰ 1.50 ਲੱਖ ਰੁਪਏ ਲੈ ਗਈ। ਬੈਂਕ ਦਾ ਹੋਰ ਕੰਮ ਨਿਪਟਾ ਕੇ ਔਰਤ ਨੇ ਜਦੋਂ ਬੈਗ ਵਾਪਸ ਐਕਟਿਵਾ ਵਿੱਚ ਰੱਖਿਆ ਤਾਂ ਉਸ ਨੂੰ ਚੋਰੀ ਹੋਣ ਦਾ ਅਹਿਸਾਸ ਹੋਇਆ।

Theft Cutting Money Bag

ਬੈਂਕ ਦੇ ਅਹਾਤੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਇੱਕ ਲੜਕੀ ਔਰਤ ਦੇ ਪਿੱਛੇ-ਪਿੱਛੇ ਘੁੰਮਦੀ ਨਜ਼ਰ ਆ ਰਹੀ ਹੈ। ਔਰਤ ਨੂੰ ਸ਼ੱਕ ਹੈ ਕਿ ਇਹ ਪੈਸੇ ਚੋਰੀ ਕਰਨ ਵਾਲੀ ਲੜਕੀ ਸੀ। ਔਰਤ ਦੀ ਸ਼ਿਕਾਇਤ ‘ਤੇ ਥਾਣਾ ਬਰਾੜਾ ਦੀ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਬਰਾੜਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਜਸਪਾਲ ਸਿੰਘ ਦੇ ਨਾਂ ਤੇ ਐਸਬੀਆਈ ਵਿੱਚ ਬੱਚਤ ਖਾਤਾ ਖੋਲ੍ਹਿਆ ਹੋਇਆ ਹੈ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਉਹ 2.50 ਲੱਖ ਰੁਪਏ ਲੈਣ ਲਈ ਬੈਂਕ ਗਈ ਸੀ। ਉਸ ਨੇ ਬੈਂਕ ਵਿੱਚੋਂ 2.50 ਲੱਖ ਰੁਪਏ ਕਢਵਾ ਲਏ। ਬੈਂਕ ਨੇ ਉਸ ਨੂੰ 500 ਰੁਪਏ ਦੇ ਨੋਟਾਂ ਦੇ 5 ਬੰਡਲ ਦਿੱਤੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਔਰਤ ਨੇ ਦੱਸਿਆ ਕਿ ਉਸ ਨੇ ਪੈਸੇ ਕੱਪੜੇ ਦੇ ਥੈਲੇ ਵਿੱਚ ਪਾ ਦਿੱਤੇ ਸਨ। ਇਸ ਤੋਂ ਬਾਅਦ ਉਹ ਬੈਂਕ ਦਾ ਹੋਰ ਕੰਮ ਕਰਨ ਲੱਗੀ। ਇੱਥੋਂ ਸਾਰਾ ਕੰਮ ਨਿਪਟਾ ਕੇ ਜਿਵੇਂ ਹੀ ਉਹ ਬੈਗ ਨੂੰ ਆਪਣੀ ਐਕਟਿਵਾ ‘ਚ ਰੱਖਣ ਲੱਗੀ ਤਾਂ ਦੇਖਿਆ ਕਿ ਬੈਗ ਦੇ ਹੇਠਾਂ ਤੋਂ ਕੱਟਾ ਪਿਆ ਸੀ ਅਤੇ 1.50 ਲੱਖ ਰੁਪਏ ਗਾਇਬ ਸਨ। ਔਰਤ ਨੇ ਦੱਸਿਆ ਕਿ ਉਸ ਨੇ ਵਾਪਸ ਬੈਂਕ ਜਾ ਕੇ ਮੈਨੇਜਰ ਨੂੰ ਦੱਸਿਆ। ਬੈਂਕ ਦਾ CCTV ਚੈੱਕ ਕਰਨ ‘ਤੇ ਪਤਾ ਲੱਗਾ ਕਿ ਜਦੋਂ ਉਹ ਪੈਸੇ ਕਢਵਾ ਰਹੀ ਸੀ ਤਾਂ ਉਸ ਦੇ ਪਿੱਛੇ ਇਕ ਲੜਕੀ ਖੜ੍ਹੀ ਸੀ। ਜਦੋਂ ਤੱਕ ਉਹ ਬੈਂਕ ‘ਚ ਰਹੀ, ਉਕਤ ਲੜਕੀ ਉਸ ਦੇ ਪਿੱਛੇ ਘੁੰਮਦੀ ਰਹੀ। ਮੌਕਾ ਦੇਖ ਕੇ ਉਸ ਨੇ ਮੇਰਾ ਕੱਪੜਾ ਥੈਲਾ ਹੇਠਾਂ ਤੋਂ ਕੱਟ ਕੇ 1.50 ਲੱਖ ਰੁਪਏ ਕੱਢ ਲਏ।

The post ਅੰਬਾਲਾ ‘ਚ SBI ਦੇ ਬਾਹਰ ਵੱਡੀ ਵਾਰਦਾਤ; ਔਰਤ ਦੇ 1.50 ਲੱਖ ਰੁਪਏ ਚੋਰੀ appeared first on Daily Post Punjabi.

ਦਿੱਲੀ ਚੱਲੋ ਅੰਦੋਲਨ : ਅੰਬਾਲਾ-ਪਟਿਆਲਾ ਸਰਹੱਦ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਛੱਡੇ ਅੱਥਰੂ ਗੈਸ ਦੇ ਗੋਲੇ
Delhi Chalo Andolan: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ । ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਵੱਲ ਵੱਧ ਰਹੇ ਹਨ। ਜਿਸ ਦੇ ਮੱਦੇਨਜਰ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਬਾਰਡਰ ‘ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨਾਂ ‘ਤੇ ਪਾਣੀ ਦੀ ਬੁਛਾਰਾਂ ਕੀਤੀਆਂ ਜਾ ਰਹੀਆਂ ਹਨ, ਇਸ ਦੇ ਇਲਾਵਾ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਮੈਟਰੋ ਵੀ ਬੰਦ ਕਰ ਦਿੱਤੀ ਗਈ ਹੈ। ਬੀਤੇ ਦਿਨ ਵੀ ਕਈ ਜਗ੍ਹਾ ‘ਤੇ ਕਿਸਾਨਾਂ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ ਸੀ।

Delhi Chalo Andolan

ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ-ਹਰਿਆਣਾ ਸਰਹੱਦ ‘ਤੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ। ਦਿੱਲੀ ਤੋਂ ਜੰਮੂ ਜਾਣ ਵਾਲਾ ਹਾਈਵੇਅ ਕਰਨਾਲ ਨੇੜੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਤਕਰੀਬਨ 30 ਕਿਸਾਨ ਸੰਗਠਨਾਂ ਨੇ ਅੱਜ ਦਿੱਲੀ ਵਿੱਚ ਮਹਾਂ ਧਰਨੇ ਦੀ ਗੱਲ ਕੀਤੀ ਹੈ। ਬੁੱਧਵਾਰ ਨੂੰ, ਕਿਸਾਨਾਂ ਨੇ ਹਰਿਆਣਾ, ਪੰਜਾਬ ਦੀ ਸਰਹੱਦ ਤੋਂ ਦਿੱਲੀ ਵੱਲ ਕੂਚ ਕੀਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਵੱਲੋਂ ਲਿਆਂਦੇ ਕਾਨੂੰਨਾਂ ਦੇ ਵਿਰੁੱਧ ਹਨ, ਅਸੀਂ ਕਈ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ। ਕਿਸਾਨਾਂ ਨੇ ‘ਘੇਰਾ ਪਾਉ, ਡੇਰਾ ਲਾਓ’ ਦਾ ਨਾਅਰਾ ਦਿੱਤਾ ਹੈ। ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਵੀਰਵਾਰ ਨੂੰ ਲੱਗਭਗ 21 ਕਿਸਾਨ ਸੰਗਠਨ ਬੰਗਾਲ ਵਿੱਚ ਇੱਕ ਪ੍ਰਦਰਸ਼ਨ ਕਰਨਗੇ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਨਗੇ।

ਇਹ ਵੀ ਦੇਖੋ : ਹਰਿਆਣਾ ਪੁਲਿਸ ਦੇ ਦੰਦ ਖੱਟੇ ਕਰਕੇ, ‘ਵਾਟਰ ਕੈਨਨ’ ਦਾ ਮੂੰਹ ਮੋੜਨ ਵਾਲੇ ਨਵਦੀਪ ਦਾ Exclusive ਇੰਟਰਵਿਊ !

The post ਦਿੱਲੀ ਚੱਲੋ ਅੰਦੋਲਨ : ਅੰਬਾਲਾ-ਪਟਿਆਲਾ ਸਰਹੱਦ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਛੱਡੇ ਅੱਥਰੂ ਗੈਸ ਦੇ ਗੋਲੇ appeared first on Daily Post Punjabi.