latest news ayodhya Archives - Daily Post Punjabi

ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ ਹੋਇਆ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਆਦਿੱਤਿਆਨਾਥ ਮੌਜੂਦ
Ayodhya Ram Mandir Bhumi Pujan : ਅਯੁੱਧਿਆ ਦੇ ਰਾਮ ਮੰਦਰ ਦੇ ਭੂਮੀ ਪੂਜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਪਹਿਲਾਂ ਅਯੁੱਧਿਆ ਪਹੁੰਚੇ ਅਤੇ ਹਨੂੰਮਾਨਗੜੀ ਮੰਦਰ ਵਿੱਚ ਪੂਜਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਫਿਰ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਬਹੁਤ ਸਾਰੇ ਮਹਿਮਾਨ ਭੂਮੀ ਪੂਜਨ ਵਿੱਚ ਮੌਜੂਦ ਸਨ। ਅਯੁੱਧਿਆ ਨੂੰ ਅੱਜ ਮੁੜ ਸਜਾਇਆ ਗਿਆ ਹੈ, ਦੀਵਾਲੀ ਵਰਗਾ ਮਾਹੌਲ ਹੈ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਲਾਲਾ ਗਏ, ਉਨ੍ਹਾਂ ਦੀ ਪੂਜਾ ਕੀਤੀ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਨੇ ਕੈਂਪਸ ਵਿੱਚ ਪਰਿਜਾਤ ਦਾ ਰੁੱਖ ਵੀ ਲਗਾਇਆ।

Ayodhya Ram Mandir Bhumi Pujan

ਠੀਕ 12:40 ਵਜੇ, ਰਾਮ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਰੱਖਿਆ ਜਾਵੇਗਾ। ਦੁਪਹਿਰ 1.10 ਵਜੇ ਪ੍ਰਧਾਨ ਮੰਤਰੀ ਮੋਦੀ ਨ੍ਰਿਤਿਆ ਗੋਪਾਲ ਦਾਸ ਵੇਦਾਂਤੀ ਸਮੇਤ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਕਮੇਟੀ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਦੁਪਹਿਰ ਕਰੀਬ 2:05 ਵਜੇ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਕੇਤ ਕਾਲਜ ਦੇ ਹੈਲੀਪੈਡ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਦੁਪਹਿਰ 2:20 ਵਜੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲਖਨਊ ਲਈ ਵਾਪਿਸ ਉਡਾਣ ਭਰੇਗਾ।

The post ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ ਹੋਇਆ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਆਦਿੱਤਿਆਨਾਥ ਮੌਜੂਦ appeared first on Daily Post Punjabi.

ਹਨੂੰਮਾਨ ਗੜ੍ਹੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਸਮਾਜਿਕ ਦੂਰੀਆਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ
pm modi reaches ayodhya: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਲਈ ਅਯੁੱਧਿਆ ਪਹੁੰਚੇ ਹਨ। ਮੋਦੀ ਆਜ਼ਾਦ ਭਾਰਤ ਵਿੱਚ ਰਾਮ ਜਨਮ ਭੂਮੀ ਜਾਣ ਵਾਲੇ  ਪਹਿਲੇ ਪ੍ਰਧਾਨ ਮੰਤਰੀ ਹਨ। ਅਯੁੱਧਿਆ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਨੂਮਾਨ ਗੜ੍ਹੀ ਦੇ ਦਰਸ਼ਨ ਕੀਤੇ ਹਨ। ਮੋਦੀ ਦਾ ਵਿਸ਼ੇਸ਼ ਜਹਾਜ਼ ਸਵੇਰੇ 10: 35 ਵਜੇ ਲਖਨਊ ਏਅਰਪੋਰਟ ‘ਤੇ ਉਤਰਿਆ, ਜਿਸ ਤੋਂ ਬਾਅਦ ਉਹ ਸਵੇਰੇ 10: 45 ਵਜੇ ਅਯੁੱਧਿਆ ਲਈ ਰਵਾਨਾ ਹੋਏ। ਤਕਰੀਬਨ 11.30 ਵਜੇ ਮੋਦੀ ਦਾ ਹੈਲੀਕਾਪਟਰ ਅਯੁੱਧਿਆ ਦੇ ਸਾਕੇਤ ਕਾਲਜ ਪਹੁੰਚਿਆ। ਯੂ ਪੀ ਦੇ ਸੀ ਐਮ ਨੇ ਉਨ੍ਹਾਂ ਦਾ ਸਵਾਗਤ ਕੀਤਾ। 2 ਗਜ਼ ਦੀ ਦੂਰੀ ‘ਤੇ, ਮੋਦੀ ਅਤੇ ਯੋਗੀ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ।

pm modi reaches ayodhya

ਦੁਪਹਿਰ ਕਰੀਬ 12 ਵਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਜਨਮ ਭੂਮੀ ਕੈਂਪਸ ਪਹੁੰਚ ਜਾਣਗੇ। ਦੁਪਹਿਰ 12:15 ਵਜੇ ਪ੍ਰਧਾਨ ਮੰਤਰੀ ਮੋਦੀ ਇਥੇ ਰਾਮਲਾਲਾ ਕੈਂਪਸ ਵਿੱਚ ਪਰਿਜਾਤ ਦਾ ਪੌਦਾ ਲਗਾਉਣਗੇ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦੁਪਹਿਰ 12:30 ਵਜੇ ਭੂਮੀ ਪੂਜਨ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਠੀਕ 12:40 ਵਜੇ, ਰਾਮ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਰੱਖਿਆ ਜਾਵੇਗਾ। ਦੁਪਹਿਰ 1.10 ਵਜੇ ਪ੍ਰਧਾਨ ਮੰਤਰੀ ਮੋਦੀ ਨ੍ਰਿਤਿਆ ਗੋਪਾਲ ਦਾਸ ਵੇਦਾਂਤੀ ਸਮੇਤ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਕਮੇਟੀ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਦੁਪਹਿਰ ਕਰੀਬ 2:05 ਵਜੇ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਕੇਤ ਕਾਲਜ ਦੇ ਹੈਲੀਪੈਡ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਦੁਪਹਿਰ 2:20 ਵਜੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲਖਨਊ ਲਈ ਵਾਪਿਸ ਉਡਾਣ ਭਰੇਗਾ।

The post ਹਨੂੰਮਾਨ ਗੜ੍ਹੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਸਮਾਜਿਕ ਦੂਰੀਆਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ appeared first on Daily Post Punjabi.