latest news boxsing Archives - Daily Post Punjabi

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੂਜਾ ਰਾਣੀ ਤੋਂ ਬਾਅਦ ਸੰਜੀਤ ਨੇ ਜਿੱਤਿਆ ਸੋਨ ਤਗਮਾ, ਪੰਗਲ ਅਤੇ ਥਾਪਾ ਨੇ ਹਾਸਿਲ ਕੀਤਾ ਸਿਲਵਰ ਮੈਡਲ
ਸੰਜੀਤ (91 ਕਿੱਲੋ) ਨੇ ਸੋਮਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਬਈ ਵਿੱਚ 2021 ਏਐਸਬੀਸੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਸਾਲ ਚੈਂਪੀਅਨਸ਼ਿਪ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾ ਐਤਵਾਰ ਨੂੰ ਪੂਜਾ ਰਾਣੀ ਨੇ ਆਪਣਾ ਖਿਤਾਬ ਬਚਾਉਂਦਿਆਂ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।

Sanjeet wins gold medal

ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਸੰਜੀਤ ਦਾ ਫਾਈਨਲ ਵਿੱਚ ਮੁਕਾਬਲਾ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਕਜ਼ਾਕਿਸਤਾਨ ਦੇ ਵਾਸਿਲੀ ਲੇਵਿਟ ਨਾਲ ਹੋਇਆ, ਜਿਸ ਨੂੰ ਸੰਜੀਤ ਨੇ 4-1 ਨਾਲ ਆਪਣੇ ਕੀਤਾ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀਐਫਆਈ) ਅਤੇ ਯੂਏਈ ਬਾਕਸਿੰਗ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕੁਲ 15 ਤਮਗੇ ਜਿੱਤੇ ਹਨ। ਇਸ ਵਿੱਚ ਦੋ ਸੋਨੇ, ਪੰਜ ਚਾਂਦੀ ਅਤੇ ਅੱਠ ਕਾਂਸੀ ਸ਼ਾਮਿਲ ਹਨ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਬੀਤੇ 13 ਮਹੀਨਿਆਂ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 24.90-23.09 ਰੁਪਏ ਦਾ ਹੋਇਆ ਵਾਧਾ, ਕਾਂਗਰਸ ਨੇ BJP ਨੂੰ ਕਿਹਾ ‘ਭਾਰਤੀ ਜਨਲੂਟ ਪਾਰਟੀ’

ਪੂਜਾ ਅਤੇ ਅਮਿਤ ਪੰਘਾਲ ਨੇ ਸਾਲ 2019 ਵਿੱਚ ਸੋਨ ਤਮਗਾ ਜਿੱਤਿਆ ਸੀ। ਪੂਜਾ ਇਸ ਵਾਰ ਫਿਰ ਸੋਨ ਤਮਗਾ ਜਿੱਤਣ ਵਿੱਚ ਸਫਲ ਰਹੀ ਪਰ ਪੰਗਲ ਆਪਣਾ ਖ਼ਿਤਾਬ ਬਚਾਉਣ ਤੋਂ ਖੁੰਝ ਗਿਆ। ਇਸ ਤੋਂ ਬਾਅਦ ਸਿਵਾ ਥਾਪਾ (64 ਕਿੱਲੋ) ਦਾ ਮੁਕਾਬਲਾ ਹੋਇਆ, ਜਿਸ ‘ਚ ਉਸ ਨੂੰ ਮੰਗੋਲੀਆ ਦੇ ਏਸ਼ੀਅਨ ਖੇਡਾਂ ਦੇ ਚਾਂਦੀ ਤਮਗਾ ਜੇਤੂ ਬਾਤਰਸੁਖ ਚਿਨਜੋਰਿਗ ਦੇ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹਾਰ ਦੇ ਬਾਵਜੂਦ, ਥਾਪਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਲਗਾਤਾਰ ਪੰਜਵਾਂ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ ਹੈ।

ਇਹ ਵੀ ਦੇਖੋ : Lockdown ‘ਚ ਘਰ ਦੀ ਛੱਤ ‘ਤੇ ਸਬਜ਼ੀਆਂ ਉਗਾ ਕੇ ਲੱਖਾਂ ਕਮਾ ਰਹੇ ਦੋ ਭਰਾ, ਹੋ ਗਏ ਵਾਰੇ-ਨਿਆਰੇ

The post ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੂਜਾ ਰਾਣੀ ਤੋਂ ਬਾਅਦ ਸੰਜੀਤ ਨੇ ਜਿੱਤਿਆ ਸੋਨ ਤਗਮਾ, ਪੰਗਲ ਅਤੇ ਥਾਪਾ ਨੇ ਹਾਸਿਲ ਕੀਤਾ ਸਿਲਵਰ ਮੈਡਲ appeared first on Daily Post Punjabi.

ਬਾਸਫੋਰਸ ਬਾਕਸਿੰਗ ਟੂਰਨਾਮੈਂਟ : ਦੋ ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਸੈਮੀਫਾਈਨਲ ‘ਚ ਪਹੁੰਚੀ ਨਿਕਹਤ ਜ਼ਰੀਨ
Nikhat zareen defeated : ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਾਜ਼ੀਮ ਕਜਾਇਬੇ ਨੂੰ ਹਰਾਇਆ ਹੈ। ਇਸ ਦੇ ਨਾਲ ਨਿਕਹਤ ਨੇ ਇਸਤਾਂਬੁਲ ਵਿੱਚ ਚੱਲ ਰਹੇ ਬਾਸਫੋਰਸ ਬਾਕਸਿੰਗ ਟੂਰਨਾਮੈਂਟ ਵਿੱਚ ਮਹਿਲਾਵਾਂ ਦੇ 51 ਕਿੱਲੋ ਭਾਰ ਵਰਗ ਵਿੱਚ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ, ਜ਼ਰੀਨ ਨੇ ਰੂਸ ਦੀ 2019 ਦੀ ਵਿਸ਼ਵ ਚੈਂਪੀਅਨ ਪੈਲਟਸੇਵਾ ਇਕਟੇਰੀਨਾ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਹਰਾਇਆ ਸੀ, ਜਿਸ ਕਾਰਨ ਕਜ਼ਾਕਿਸਤਾਨ ਦੀ ਆਪਣੀ ਵਿਰੋਧੀ ਖਿਲਾਫ ਉਹ ਆਤਮ ਵਿਸ਼ਵਾਸ ਵਿੱਚ ਦਿਖਾਈ ਦਿੱਤੀ। ਨਿਕਹਤ ਨੇ ਸਾਲ 2014 ਅਤੇ 2016 ਦੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਕਜਾਇਬੇ ਨੂੰ 4-1 ਨਾਲ ਹਰਾਇਆ ਅਤੇ ਆਪਣੇ ਲਈ ਮੈਡਲ ਪੱਕਾ ਕੀਤਾ।

Nikhat zareen defeated

ਜ਼ਰੀਨ ਤੋਂ ਇਲਾਵਾ, 2018 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਗੌਰਵ ਸੋਲੰਕੀ ਵੀ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਪੁਰਸ਼ਾਂ ਦੇ 57 ਕਿੱਲੋ ਵਿੱਚ ਸਥਾਨਕ ਮੁੱਕੇਬਾਜ਼ ਅਯਕੋਲ ਮਿਜਾਨ ਨੂੰ 4-1 ਨਾਲ ਹਰਾਇਆ ਹੈ। ਹੋਰ ਮਹਿਲਾ ਮੁੱਕੇਬਾਜ਼ਾਂ ਵਿੱਚੋਂ ਸੋਨੀਆ ਲਾਠੇਰ (57 ਕਿਲੋ), ਪਰਵੀਨ (60 ਕਿਲੋ) ਅਤੇ ਜੋਤੀ (69 ਕਿਲੋ) ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈਆਂ ਹਨ। ਇਸ ਦੌਰਾਨ ਪੁਰਸ਼ ਵਰਗ ਵਿੱਚ ਸ਼ਿਵ ਥਾਪਾ (63 ਕਿਲੋ) ਨੂੰ ਤੁਰਕੀ ਦੇ ਹਾਕਨ ਡੋਗਨ ਤੋਂ 1–4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਦੇਖੋ : ਜੇ ਤੁਹਾਡੀ ਉਮਰ ਹੈ 18 ਸਾਲ ਤੋਂ ਘੱਟ ‘ਤੇ ਤੁਸੀਂ ਚਲਾ ਰਹੇ ਹੋ Two Wheeler ਜਾਂ Car ਤਾਂ ਪੁਲਿਸ ਕੱਟੇਗੀ ਚਲਾਨ

The post ਬਾਸਫੋਰਸ ਬਾਕਸਿੰਗ ਟੂਰਨਾਮੈਂਟ : ਦੋ ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਸੈਮੀਫਾਈਨਲ ‘ਚ ਪਹੁੰਚੀ ਨਿਕਹਤ ਜ਼ਰੀਨ appeared first on Daily Post Punjabi.

ਭਾਰਤੀ ਮੁੱਕੇਬਾਜ਼ ਦੀਪਕ ਕੁਮਾਰ ਨੇ ਕੀਤਾ ਵੱਡਾ ਉਲਟਫੇਰ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨੂੰ ਹਰਾ ਕੀਤੀ ਫਾਈਨਲ ‘ਚ ਐਂਟਰੀ
Deepak kumar upstages world champion zoirov : ਏਸ਼ੀਅਨ ਚਾਂਦੀ ਦਾ ਤਗਮਾ ਜੇਤੂ ਦੀਪਕ ਕੁਮਾਰ (52 ਕਿਲੋ) ਨੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਸ਼ਖੋਬਿਦਿਨ ਜੋਇਰੋਵ ਨੂੰ ਹਰਾ ਕੇ ਇੱਕ ਵੱਡਾ ਉਲਟਫੇਰ ਕੀਤਾ ਹੈ। ਇਸਦੇ ਨਾਲ ਹੀ, ਭਾਰਤੀ ਮੁੱਕੇਬਾਜ਼ ਨੇ ਬੁਲਗਾਰੀਆ ਦੇ ਸੋਫੀਆ ਵਿੱਚ ਚੱਲ ਰਹੇ 72 ਵੇਂ ਸਟ੍ਰਾਂਜ਼ਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੀਪਕ ਨੇ ਸ਼ੁੱਕਰਵਾਰ ਨੂੰ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰੀ ਜਿੱਤ ਦਰਜ ਕੀਤੀ ਅਤੇ ਉਸ ਨੇ ਬਹੁਤ ਮਜ਼ਬੂਤ ​​ਜੋਇਰੋਵ ਨੂੰ 4-1 ਨਾਲ ਹਰਾਇਆ, ਜਿਸ ਨੇ ਭਾਰਤ ਦੇ ਅਮਿਤ ਪੰਗਲ ਨੂੰ ਹਰਾ ਕੇ 2019 ਦੀ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਜੋਇਰੋਵ ਏਸ਼ੀਅਨ ਖੇਡਾਂ ਅਤੇ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗਮਾ ਜੇਤੂ ਵੀ ਹੈ। ਦੀਪਕ ਨੇ ਵੀਰਵਾਰ ਨੂੰ ਬੁਲਗਾਰੀਆ ਦੇ ਦਾਰਿਸਲਾਵ ਵਾਸਿਲੇਵ ਨੂੰ 5-0 ਨਾਲ ਹਰਾ ਕੇ ਅੰਤਮ ਚਾਰ ਵਿੱਚ ਥਾਂ ਬਣਾਈ ਸੀ।

Deepak kumar upstages world champion zoirov

ਉਸੇ ਹੀ ਸਮੇਂ, ਨਵੀਨ ਬੁਰਾ (69 ਕਿਲੋ) ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਦੇ ਇਰਾਵਿਓ ਐਡਸਨ ਨੂੰ ਹਰਾਉਣ ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸਦਾ ਸਾਹਮਣਾ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜੇਤੂ ਬੋਬੋ-ਉਸਮੋਨ ਬਟੂਰੋਵ ਨਾਲ ਹੋਵੇਗਾ। ਭਾਰਤ ਨੇ ਇਸ ਟੂਰਨਾਮੈਂਟ ਦੇ ਪਿੱਛਲੇ ਪੜਾਅ ਵਿੱਚ ਤਿੰਨ ਤਗਮੇ (ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ) ਜਿੱਤੇ ਸਨ।

ਇਹ ਵੀ ਦੇਖੋ : ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ

The post ਭਾਰਤੀ ਮੁੱਕੇਬਾਜ਼ ਦੀਪਕ ਕੁਮਾਰ ਨੇ ਕੀਤਾ ਵੱਡਾ ਉਲਟਫੇਰ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨੂੰ ਹਰਾ ਕੀਤੀ ਫਾਈਨਲ ‘ਚ ਐਂਟਰੀ appeared first on Daily Post Punjabi.

ਅਮਰੀਕਾ ‘ਚ ਓਲੰਪਿਕ ਦੀ ਤਿਆਰੀ ਕਰੇਗਾ ਇਹ ਭਾਰਤੀ ਮੁੱਕੇਬਾਜ਼, SAI ਤੋਂ ਮਿਲੀ ਮਨਜ਼ੂਰੀ
boxer vikas krishan: ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਓਲੰਪਿਕ ਦੀ ਤਿਆਰੀ ਕਰ ਰਹੇ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੂੰ ਅਮਰੀਕਾ ਵਿੱਚ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਹੈ। ਜਿਥੇ ਉਹ ਪੇਸ਼ੇਵਰ ਸਰਕਟ ਵਿੱਚ ਆਪਣਾ ਕੈਰੀਅਰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਾਈ ਨੇ 30 ਨਵੰਬਰ ਤੱਕ ਅਮਰੀਕਾ ਵਿੱਚ ਅਭਿਆਸ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਈ 17.5 ਲੱਖ ਰੁਪਏ ਵੀ ਜਾਰੀ ਕੀਤੇ ਗਏ ਹਨ। ਵਿਕਾਸ (69 ਕਿਲੋਗ੍ਰਾਮ) ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਵੀ ਹੈ। ਸਾਈ ਨੇ ਇੱਕ ਬਿਆਨ ਵਿੱਚ ਕਿਹਾ, “ਟੋਕਿਓ ਓਲੰਪਿਕ ਦਾ ਕੋਟਾ ਹਾਸਿਲ ਕਰਨ ਵਾਲੇ ਵਿਕਾਸ ਕ੍ਰਿਸ਼ਨ ਦੀ ਉਲੰਪਿਕ ਦੀਆਂ ਤਿਆਰੀਆਂ ਲਈ ਅਮਰੀਕਾ ਵਿੱਚ ਅਭਿਆਸ ਕਰਨ ਦੀ ਬੇਨਤੀ ਨੂੰ ਭਾਰਤ ਦੀ ਸਪੋਰਟਸ ਅਥਾਰਟੀ ਨੇ ਸਵੀਕਾਰ ਕਰ ਲਿਆ ਹੈ।” ਕਿਹਾ ਗਿਆ, “ਵਿਕਾਸ ਟੀਚੇ ਓਲੰਪਿਕ ਪੋਡਿਅਮ ਪ੍ਰੋਗਰਾਮ (ਟਾਪਸ) ਦਾ ਹਿੱਸਾ ਹਨ ਅਤੇ ਉਨ੍ਹਾਂ ਲਈ ਇਸ ਯਾਤਰਾ ਦੌਰਾਨ 17.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵਜੋਂ ਮਨਜ਼ੂਰੀ ਦਿੱਤੀ ਗਈ ਹੈ।” ਉਹ ਇਸ ਹਫਤੇ ਦੇ ਅੰਤ ਵਿੱਚ ਆਪਣੇ ਯੂਐਸ ਕੋਚ ਰੋਨ ਸਿਮੰਸ ਜੂਨੀਅਰ ਨਾਲ ਅਮਰੀਕਾ ਲਈ ਰਵਾਨਾ ਹੋਵੇਗਾ ਅਤੇ 30 ਨਵੰਬਰ ਤੱਕ ਵਰਜੀਨੀਆ ਦੇ ਅਲੈਗਜ਼ੈਂਡਰੀਆ ਬਾਕਸਿੰਗ ਕਲੱਬ ਵਿੱਚ ਅਭਿਆਸ ਕਰੇਗਾ।

The post ਅਮਰੀਕਾ ‘ਚ ਓਲੰਪਿਕ ਦੀ ਤਿਆਰੀ ਕਰੇਗਾ ਇਹ ਭਾਰਤੀ ਮੁੱਕੇਬਾਜ਼, SAI ਤੋਂ ਮਿਲੀ ਮਨਜ਼ੂਰੀ appeared first on Daily Post Punjabi.

ਪੰਜਾਬ ਪੁਲਿਸ ਦਾ ਹਿੱਸਾ ਰਿਹਾ ਸੰਗਰੂਰ ਦਾ ਨੌਜਵਾਨ ਹੁਣ ਆਸਟ੍ਰੇਲੀਆ ‘ਚ ਮੁੱਕੇਬਾਜ਼ੀ ‘ਚ ਪਾ ਰਿਹਾ ਧਮਾਲਾਂ
Gurjaswinder Singh alias Sonu Boxer: ਭਾਰਤ ਦੇ ਪੰਜਾਬ ਰਾਜ ਦੇ ਇੱਕ ਮੁੱਕੇਬਾਜ਼ ਨੇ ਤਣਾਅ ਅਤੇ ਸ਼ਰਾਬ ਦੀ ਲਤ ਦੀ ਡੂੰਘਾਈ ਤੋਂ 10 ਸਾਲਾਂ ਬਾਅਦ ਇੱਕ ਸ਼ਾਨਦਾਰ ਵਾਪਸੀ ਕਰਦਿਆਂ ਖੇਤਰੀ ਕੁਈਨਜ਼ਲੈਂਡ ‘ਚ ਟੂੂਵੂਮਬਾ ਵਿਖੇ ਆਯੋਜਿਤ ਆਪਣੇ ਪਹਿਲੇ ਪੇਸ਼ੇਵਰ ਮੁੱਕੇਬਾਜ਼ੀ ਮੈਚ ਨੂੰ ਸ਼ਾਨਦਾਰ ਤਰੀਕੇ ਨਾਲ ਜਿੱਤਿਆ ਹੈ। ਗੋਲਡ ਕੋਸਟ ਅਧਾਰਤ ਗੁਰਜਸਵਿੰਦਰ ਸਿੰਘ ਉਰਫ ਸੋਨੂੰ ਬਾੱਕਸਰ ਨੇ ਮੁੱਕੇਬਾਜ਼ੀ ਦੀ ਰਿੰਗ ‘ਚ ਵਾਪਸੀ ਕਰਨ ਤੋਂ ਪਹਿਲਾਂ ਨਸ਼ਾ ਅਤੇ ਤਣਾਅ ‘ਮੁਕਤੀ ਲਈ ਇੱਕ ਲੰਮਾ ਪੈਂਡਾ ਤੈਅ ਕਰਿਆ ਹੈ। ਉਸ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਪੇਸ਼ੇਵਰ ਮੁੱਕੇਬਾਜ਼ੀ ਮੈਚ “ਲਾਕ ਡਾਉਨ ਲਾਈਟਸ ਅਪ” ਵਿੱਚ 81 ਕਿੱਲੋ ਭਾਰ ਵਰਗ ਵਿੱਚ ਟੂੂਵੂਮਬਾ ਵਿਖੇ 11 ਜੁਲਾਈ ਨੂੰ ਆਪਣੇ ਵਿਰੋਧੀ ਨੂੰ ਸਿਰਫ ਦੋ ਗੇੜਾਂ ਵਿੱਚ ਹਰਾ ਕੇ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ। ਸੋਨੂ ਨੇ ਕਿਹਾ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਅਤੇ ਸ਼ਰਾਬ ਦੀ ਲਤ ਨਾਲ ਉਨ੍ਹਾਂ ਦਾ ਲੰਮਾ ਸੰਘਰਸ਼ ਸੀ। ਸੋਨੂੰ ਨੇ 2008 ਤੋਂ 2012 ਤੱਕ ਪੰਜਾਬ ਪੁਲਿਸ ਵਿੱਚ ਵੀ ਨੌਕਰੀ ਕੀਤੀ ਹੈ।

Gurjaswinder Singh alias Sonu Boxer

ਇੱਕ ਇੰਟਰਵਿਊ ਦੌਰਾਨ ਸੋਨੂੰ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਮੈਂ ਬਲੈਕ ਹੋਲ ਤੋਂ ਚੜ੍ਹ ਗਿਆ ਹਾਂ। ਮੇਰੀ ਜ਼ਿੰਦਗੀ ਦੁੱਖ ਅਤੇ ਅਨਿਸ਼ਚਿਤਤਾ ਨਾਲ ਭਰੀ ਹੋਈ ਸੀ ਅਤੇ ਇੱਛਾ ਕਰਨ ਲਈ ਕੁੱਝ ਵੀ ਨਹੀਂ ਸੀ। ਮੈਂ ਕੁੱਝ ਬੁਰੀਆਂ ਆਦਤਾਂ ‘ਚ ਪੈ ਗਿਆ ਸੀ ਜੋ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਸਨ। ਪਰ ਸ਼ੁਕਰ ਹੈ ਕਿ ਮੈਂ ਆਪਣੇ ਪਰਿਵਾਰ ਦੀ ਬਿਨਾਂ ਸ਼ਰਤ ਸਹਾਇਤਾ ਨਾਲ ਮੁੜ ਜੀਵਿਤ ਹੋਇਆ ਹਾਂ। ਮੈਂ ਆਪਣੀ ਪਤਨੀ, ਮਾਪਿਆਂ ਅਤੇ ਮੇਰੇ ਭਰਾ ਜੁਗਨਦੀਪ ਜਵਾਹਰਵਾਲਾ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਾਂਗਾ।” ਸੋਨੂੰ ਨੇ 1998 ‘ਚ ਮੁੱਕੇਬਾਜ਼ ਵਜੋਂ ਆਪਣੀ ਯਾਤਰਾ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਸਿਰਫ 13 ਸਾਲਾਂ ਦੀ ਸੀ।ਉਨ੍ਹਾਂ ਕਿਹਾ, “ਮੈਂ ਆਲ ਇੰਡੀਆ ਅੰਤਰਵਰਸਿਟੀ ਮੁਕਾਬਲਿਆਂ ‘ਚ ਬਹੁਤ ਸਾਰੇ ਤਮਗੇ ਜਿੱਤੇ ਹਨ ਅਤੇ 2004 ਵਿੱਚ ਜਰਮਨੀ ‘ਚ ਆਯੋਜਿਤ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।” ਸੋਨੂ 2012 ਵਿੱਚ ਆਸਟ੍ਰੇਲੀਆ ਗਿਆ ਸੀ ਪਰ ਬਾਕਸਿੰਗ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਣ ਲਈ ਉਸਨੇ ਕਾਫ਼ੀ ਸੰਘਰਸ਼ ਕੀਤਾ।

Gurjaswinder Singh alias Sonu Boxer

ਉਨ੍ਹਾਂ ਨੇ ਕਿਹਾ ਕਿ ਉਸ ਦੀ ਧੀ ਨੇ ਉਸ ਦੇ ਆਪਣੇ ਸੁਪਨੇ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਪ੍ਰੇਰਤ ਕੀਤਾ ਹੈ। “ਮੇਰੀ ਸਭ ਤੋਂ ਵੱਡੀ ਪ੍ਰੇਰਣਾ ਮੇਰਾ ਪਰਿਵਾਰ ਹੈ। ਮੈਂ ਆਪਣੀ ਧੀ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਉਣਾ ਚਾਹੁੰਦਾ ਸੀ ਜੋ ਚਾਹੁੰਦੀ ਸੀ ਕਿ ਮੈਂ ਆਪਣੀ ਸੁਪਨੇ ਦੀ ਖੇਡ – ਮੁੱਕੇਬਾਜ਼ੀ ‘ਚ ਸ਼ਾਮਿਲ ਹੋ ਜਾਵਾਂ।” ਸੋਨੂੰ ਨੇ ਕਿਹਾ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਮੇਰੀ ਧੀ ਨੇ ਮੈਨੂੰ ਕਿਹਾ, “ਡੈਡੀ ਜੀ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਇੱਕ ਜਾਅਲੀ ਮੁੱਕੇਬਾਜ਼ ਹੋ। ਤੁਹਾਡੇ ਵਿੱਚ ਤਾਕਤ ਨਹੀਂ ਹੈ ਅਤੇ ਤੁਸੀਂ ਮੈਨੂੰ ਇੱਕ ਦੌੜ ਵਿੱਚ ਵੀ ਨਹੀਂ ਹਰਾ ਸਕਦੇ।” ਸੋਨੂੰ ਨੇ ਕਿਹਾ ਕਿ ਉਸਦਾ ਭਾਰ 116 ਕਿਲੋਗ੍ਰਾਮ ਸੀ ਜਦੋਂ ਉਹ ਨਵੰਬਰ 2019 ਵਿੱਚ ਫੋਰਟੀਟੂਡ ਬਾਕਸਿੰਗ ਜਿਮ, ਬ੍ਰਿਸਬੇਨ ਵਿੱਚ ਸ਼ਾਮਿਲ ਹੋਇਆ ਸੀ। “ਇਹ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ‘ਚ ਪੂਰੀ ਤਰਾਂ ਨਾਲ ਉਤਰ ਜਾਂਦੇ ਹੋ। ਮੈਨੂੰ ਘੱਟੋ ਘੱਟ 35 ਕਿਲੋਗ੍ਰਾਮ ਵਹਾਉਣ ਲਈ ਬਹੁਤ ਮਿਹਨਤ ਕਰਨੀ ਪਈ ਅਤੇ ਮੇਰੇ ਸਰੀਰ ਦਾ ਭਾਰ 81 ਕਿਲੋਗ੍ਰਾਮ ਰਹਿ ਗਿਆ।”

Gurjaswinder Singh alias Sonu Boxer

ਸੋਨੂੰ ਨੇ ਕਿਹਾ ਕਿ ਉਹ ਆਪਣੀ ਟ੍ਰੇਨਿੰਗ ਦੇ ਕਾਰਜਕਾਲ ਤੋਂ ਕੁੱਝ ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਆਪ ਨੂੰ ‘ਫਿੱਟਰ ਅਤੇ ਤਾਕਤਵਰ’ ਮਹਿਸੂਸ ਕਰਨ ਲੱਗ ਪਿਆ ਸੀ। “ਇਹ ਬਹੁਤ ਵਧੀਆ ਭਾਵਨਾ ਸੀ। ਪਰ ਪਹਿਲਾਂ ਤਾਂ ਇਹ ਸਭ ਅਸੰਭਵ ਜਾਪਦਾ ਸੀ। ਉਹ ਦਿਨ ਆਏ ਜਦੋਂ ਮੈਂ ਮਹਿਸੂਸ ਕੀਤਾ ਕਿ ਇਹ ਨਹੀਂ ਹੋ ਸਕਦਾ, ਹਾਲਾਂਕਿ, ਮੇਰੇ ਕੋਚ ਅਤੇ ਹੋਰ ਸਹਾਇਤਾ ਅਮਲੇ ਨੇ ਮੈਨੂੰ ਟ੍ਰੈਂਗ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।” ਸੋਨੂੰ ਨੂੰ ਬ੍ਰਿਸਬੇਨ ਵਿੱਚ ਫੋਰਟੀਟੂਡ ਵੈਲੀ ਵਿਖੇ ਸਥਿਤ ਇੱਕ ਬਾਕਸਿੰਗ ਜਿਮ ‘ਚ ਆਪਣੀ ਟ੍ਰੇਨਿੰਗ ਜਾਰੀ ਰੱਖਣ ਲਈ ਗੋਲਡ ਕੋਸਟ ਅਤੇ ਬ੍ਰਿਸਬੇਨ ਵਿਚਕਾਰ ਅਕਸਰ ਸਫ਼ਰ ਤੈਅ ਕਰਨਾ ਪੈਂਦਾ ਸੀ।

ਸੋਨੂੰ ਨੇ ਕਿਹਾ ਸਿਖਲਾਈ ਕਦੇ ਨਹੀਂ ਰੁਕੀ- ਇਹ COVID-19 ਦੇ ਦੌਰਾਨ ਐਡਜਸਟ ਕੀਤੀ ਗਈ ਸੀ, ਕਿਉਂਕਿ ਮੇਰੇ ਦੇ ਕੋਚ ਲੂਕਾ ਮੈਲਡਨ ਨੇ ਮੈਨੂੰ ਗੋਲਡ ਕੋਸਟ ਅਤੇ ਬ੍ਰਿਸਬੇਨ ਦੇ ਪਾਰਕਾਂ ਵਿੱਚ ਸਿਖਲਾਈ ਦਿੱਤੀ ਸੀ।

The post ਪੰਜਾਬ ਪੁਲਿਸ ਦਾ ਹਿੱਸਾ ਰਿਹਾ ਸੰਗਰੂਰ ਦਾ ਨੌਜਵਾਨ ਹੁਣ ਆਸਟ੍ਰੇਲੀਆ ‘ਚ ਮੁੱਕੇਬਾਜ਼ੀ ‘ਚ ਪਾ ਰਿਹਾ ਧਮਾਲਾਂ appeared first on Daily Post Punjabi.