latest news britain Archives - Daily Post Punjabi

ਵਿਦੇਸ਼ੀ ਜੇਲ੍ਹ ‘ਚ ਬੰਦ ਕੈਦੀ ਨਾਲ ਮਹਿਲਾ ਨੂੰ ਹੋਇਆ ਪਿਆਰ, ਹਜ਼ਾਰਾਂ ਕਿਲੋਮੀਟਰ ਦੂਰ ਤੋਂ ਪਹੁੰਚੀ ਮਿਲਣ
ਬ੍ਰਿਟੇਨ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਪ੍ਰੇਮੀ ਨੂੰ ਮਿਲਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਰੀਕਾ ਪਹੁੰਚੀ। ਹੈਰਾਨੀ ਦੀ ਗੱਲ ਹੈ ਕਿ ਉਸਦਾ ਪ੍ਰੇਮੀ ਇੱਕ ਕੈਦੀ ਹੈ ਅਤੇ ਉਸਨੂੰ ਚਿੱਠੀ ਰਾਹੀਂ ਉਸ ਕੈਦੀ ਨਾਲ ਪਿਆਰ ਹੋ ਗਿਆ ਸੀ।

british woman fell in love

ਮੀਡੀਆ ਰਿਪੋਰਟਸ ਮੁਤਾਬਿਕ ਬ੍ਰਿਟੇਨ ‘ਚ ਰਹਿਣ ਵਾਲੀ ਕੇਟੀ ਨੇ ਰਾਈਟ ਏ ਪ੍ਰਿਜ਼ਨਰ ਡਾਟ ਕਾਮ ਨਾਂ ਦੀ ਵੈੱਬਸਾਈਟ ‘ਤੇ ਡੈਨੀ ਨਾਂ ਦੇ ਕੈਦੀ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਸੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਸਨੂੰ ਉਸ ਕੈਦੀ ਨਾਲ ਹੀ ਪਿਆਰ ਹੋ ਜਾਵੇਗਾ। ਕੇਟੀ ਨੇ ਆਪਣੇ ਅਤੇ ਡੈਨੀ ਦੇ ਨਾਂ ‘ਤੇ ਟਿਕਟੋਕ ਅਕਾਊਂਟ (@katiedanny12) ਵੀ ਬਣਾਇਆ ਹੈ। ਕੈਟੀ ਨੇ ਦੱਸਿਆ ਕਿ ਚਿੱਠੀ ਲਿਖਦੇ ਸਮੇਂ ਦੋਵੇਂ ਇੱਕ-ਦੂਜੇ ਦੇ ਇੰਨੇ ਕਰੀਬ ਆ ਗਏ ਕਿ ਇਹ ਗੱਲਬਾਤ ਵੀਡੀਓ ਕਾਲ ਤੱਕ ਪਹੁੰਚ ਗਈ। ਫਿਰ ਦੋਵੇਂ ਕਈ ਵਾਰ ਵੀਡੀਓ ਕਾਲ ‘ਤੇ ਗੱਲ ਕਰਦੇ ਸੀ। ਕੇਟੀ ਨੇ ਦੱਸਿਆ ਕਿ ਡੈਨੀ ‘ਤੇ ਹਥਿਆਰ ਨਾਲ ਚੋਰੀ ਕਰਨ, ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ‘ਚੋਂ ਡੈਨੀ 5 ਸਾਲ ਜੇਲ ‘ਚ ਕੱਟ ਚੁੱਕੇ ਹਨ। ਕੇਟੀ ਨੇ ਕਿਹਾ, ”ਮੈਨੂੰ ਡੈਨੀ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਮੈਂ ਉਸ ਨੂੰ ਮਿਲਣ ਦਾ ਫੈਸਲਾ ਕੀਤਾ।” ਕੇਟੀ ਨੇ ਆਪਣੇ ਟਿਕਟੋਕ ਅਕਾਊਂਟ ‘ਤੇ ਬ੍ਰਿਟੇਨ ਤੋਂ ਅਮਰੀਕਾ ਦੀ ਯਾਤਰਾ ਦਾ ਅਨੁਭਵ ਵੀ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ : PM ਦੀ 12 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ, 5 ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ‘ਤੇ ਹੋਵੇਗੀ ਚਰਚਾ

ਉਸ ਨੇ ਦੱਸਿਆ ਕਿ ਉਹ ਡੈਨੀ ਨੂੰ ਪਹਿਲੀ ਵਾਰ ਮਿਲਣ ਲਈ ਉਤਸ਼ਾਹਿਤ ਸੀ, ਪਰ ਉਸ ਨੂੰ ਥੋੜ੍ਹਾ ਡਰ ਵੀ ਲੱਗ ਰਿਹਾ ਸੀ। ਪਰ ਜਿਵੇਂ ਹੀ ਉਸਨੇ ਆਪਣੀਆਂ ਅੱਖਾਂ ਸਾਹਮਣੇ ਡੈਨੀ ਨੂੰ ਦੇਖਿਆ, ਤਾਂ ਉਹ ਕਾਫੀ ਜਿਆਦਾ ਖੁਸ਼ ਹੋ ਗਈ। ਦੋਵਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਲਈ 4 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਦੋਹਾਂ ਨੇ ਕਾਫੀ ਗੱਲਾਂ ਕੀਤੀਆਂ। ਕੇਟੀ ਨੇ ਦੱਸਿਆ ਕਿ ਜਿਵੇਂ ਹੀ ਡੈਨੀ ਆਪਣੀ ਜੇਲ ਦੀ ਸਜ਼ਾ ਕੱਟ ਕੇ ਬਾਹਰ ਆਵੇਗਾ, ਉਹ ਵਿਆਹ ਕਰਵਾ ਲੈਣਗੇ। ਇਸ ਦੇ ਨਾਲ ਹੀ ਡੈਨੀ ਨੇ ਇਹ ਵੀ ਕਿਹਾ ਕਿ ਉਹ ਕੇਟੀ ਨੂੰ ਮਿਲ ਕੇ ਬਹੁਤ ਖੁਸ਼ ਹੈ। ਉਸਨੇ ਕੇਟੀ ਨੂੰ ਉਸਦੀ ਇੱਕ ਟੀ-ਸ਼ਰਟ ਵੀ ਦਿੱਤੀ ਹੈ ਜਿਸਨੂੰ ਉਹ ਸੰਭਾਲ ਕੇ ਰੱਖਦੀ ਹੈ। ਜਦੋਂ ਇਨ੍ਹਾਂ ਦੋਵਾਂ ਦੀ ਲਵ ਸਟੋਰੀ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਸਾਹਮਣੇ ਆਈ ਤਾਂ ਹਰ ਕੋਈ ਇਨ੍ਹਾਂ ਦੀ ਤਾਰੀਫ ਕਰ ਰਿਹਾ ਹੈ ਅਤੇ ਚੰਗੇ ਭਵਿੱਖ ਦੀ ਕਾਮਨਾ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਵਿਦੇਸ਼ੀ ਜੇਲ੍ਹ ‘ਚ ਬੰਦ ਕੈਦੀ ਨਾਲ ਮਹਿਲਾ ਨੂੰ ਹੋਇਆ ਪਿਆਰ, ਹਜ਼ਾਰਾਂ ਕਿਲੋਮੀਟਰ ਦੂਰ ਤੋਂ ਪਹੁੰਚੀ ਮਿਲਣ appeared first on Daily Post Punjabi.