latest news canada Archives - Daily Post Punjabi

ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਉਡਾਣਾਂ ! MP ਬ੍ਰੈਡ ਵਿਸ ਕੈਨੇਡਾ ਦੀ ਸੰਸਦ ‘ਚ ਰੱਖਣਗੇ ਮੰਗ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ ਬ੍ਰਿਟੀਸ਼ ਕੋਲੰਬੀਆ ਸੂਬੇ ਤੋਂ ਸੰਸਦ ਮੈਂਬਰ ਬਰੈਡ ਵਿਸ ਦਾ ਧੰਨਵਾਦ ਕੀਤਾ ਹੈ। ਕਿਉਂਕ ਬਰੈਡ ਵਿਸ ਨੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਪਾਂਸਰ ਕਰਨ ਅਤੇ ਸਿੱਧੀਆਂ ਉਡਾਣਾਂ ਦੀ ਸਰਗਰਮੀ ਨਾਲ ਵਕਾਲਤ ਕੀਤੀ ਹੈ।

canadian mp brad vis raises demand

ਇੱਕ ਸਾਂਝੇ ਬਿਆਨ ਵਿੱਚ, ਅਨੰਤਦੀਪ ਸਿੰਘ ਢਿੱਲੋਂ, ਕਨਵੀਨਰ (ਉੱਤਰੀ ਅਮਰੀਕਾ) ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਪੰਜਾਬੀ ਡਾਇਸਪੋਰਾ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਵੈਨਕੂਵਰ/ਟੋਰਾਂਟੋ ਤੋਂ ਕੈਨੇਡਾ ਤੋਂ ਅੰਮ੍ਰਿਤਸਰ, ਭਾਰਤ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਹੋਰ ਉਜਾਗਰ ਕਰਨ ਲਈ ਪਟੀਸ਼ਨ ਨੂੰ ਸਪਾਂਸਰ ਕਰਨ ਲਈ ਕੰਜ਼ਰਵੇਟਿਵ ਐਮਪੀ ਬਰੈਡ ਵਿਸ ਦੇ ਹਾਲੀਆ ਯਤਨਾਂ ਦੀ ਸ਼ਲਾਘਾ ਕੀਤੀ ਹੈ। ਮੰਗ ਸੰਬੰਧੀ ਬ੍ਰਿਟੀਸ਼ ਕੋਲੰਬੀਆਂ ਸੂਬੇ ਦੇ ਸ਼ਹਿਰ ਸਰੀ ਦੇ ਵਸਨੀਕ ਅਤੇ ਫਲਾਈ ਅੰਮ੍ਰਿਤਸਰ ਦੇ ਕੈਨੇਡਾ ਤੋਂ ਬੁਲਾਰੇ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਇਕ ਈ-ਪਟੀਸ਼ਨ ਸ਼ੁਰੂ ਕੀਤੀ ਗਈ ਸੀ।

ਇਸ ਲਈ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ ਹਲਕੇ ਦੀ ਨੁਮਾਇੰਦਗੀ ਕਰਦੇ ਐਮ.ਪੀ. ਬਰੈਡ ਵਿਸ ਨੂੰ ਸਮਰਥਨ ਦੇਣ ਲਈ ਪਹੁੰਚ ਕੀਤੀ ਸੀ। ਐੱਮ.ਪੀ. ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਮੇਰੇ ਹਲਕੇ ਅਤੇ ਪੂਰੇ ਬੀ.ਸੀ. ਸੂਬੇ ਵਿੱਚ ਬਹੁਤ ਸਾਰੇ ਵਾਸੀਆਂ ਦੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਪਰਿਵਾਰਕ ਸਬੰਧ ਹਨ ਜਿਸ ਕਾਰਨ ਉਹ ਅਕਸਰ ਹਵਾਈ ਸਫ਼ਰ ਕਰਦੇ ਹਨ। ਸਾਲਾਂ ਤੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੈਨਕੂਵਰ ਜਾਂ ਐਬਟਸਫੋਰਡ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਅਜੇ ਵੀ ਮੌਜੂਦ ਨਹੀਂ ਹੈ।

ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਪੌਜੇਟਿਵ, ਖੁਦ ਨੂੰ ਕੀਤਾ ਏਕਾਂਤਵਾਸ

ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹਾਊਸ ਆਫ ਕਾਮਨਜ਼ ਈ-ਪਟੀਸ਼ਨ ਦਾ ਸਮਰਥਨ ਕਰਨ ‘ਤੇ ਮਾਣ ਹੈ, ਜਿਸ ਵਿੱਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ ਹੈ”। ਇਸ ਉਪਰੰਤ ਇਹ ਪਟੀਸ਼ਨ ਹੁਣ 11 ਫਰਵਰੀ ਤੱਕ ਪਾਰਲੀਮੈਂਟ ਦੀ ਵੈਬਸਾਈਟ ‘ਤੇ ਕੈਨੇਡਾ ਨਿਵਾਸੀਆਂ ਦੇ ਸਾਈਨ ਕਰਨ ਲਈ ਖੁੱਲੀ ਰਹੇਗੀ ਅਤੇ ਹੁਣ ਤੱਕ ਇਸ ‘ਤੇ 6500 ਤੋਂ ਵੱਧ ਸਾਈਨ ਵੀ ਕੀਤੇ ਜਾ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਉਡਾਣਾਂ ! MP ਬ੍ਰੈਡ ਵਿਸ ਕੈਨੇਡਾ ਦੀ ਸੰਸਦ ‘ਚ ਰੱਖਣਗੇ ਮੰਗ appeared first on Daily Post Punjabi.

ਕੈਨੇਡਾ ‘ਚ ਜ਼ਬਤ ਹੋ ਸਕਦੀ ਹੈ ਏਅਰ ਇੰਡੀਆ ਦੀ ਜਾਇਦਾਦ, ਪੜ੍ਹੋ ਕੀ ਹੈ ਪੂਰਾ ਮਾਮਲਾ
ਕੈਨੇਡਾ ਦੀ ਇੱਕ ਅਦਾਲਤ ਵਿੱਚ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੀਆਂ ਜਾਇਦਾਦਾਂ ਦੇਵਾਸ ਮਲਟੀਮੀਡੀਆ ਦੇ ਨਾਲ ਚੱਲ ਰਹੇ ਕਈ ਸਾਲ ਪੁਰਾਣੇ ਮੁਕੱਦਮੇ ਵਿੱਚ ਜ਼ਬਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

assets of air india aai seized in canada

ਇਹ ਜਾਇਦਾਦਾਂ ਕੈਨੇਡੀਅਨ ਸੂਬੇ ਕਿਊਬਿਕ ਵਿੱਚ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਕੋਲ ਰੱਖੀਆਂ ਗਈਆਂ ਹਨ। ਇਹ ਮਾਮਲਾ ਇਸਰੋ ਦੀ ਐਂਟਰਿਕਸ ਕਾਰਪੋਰੇਸ਼ਨ ਅਤੇ ਦੇਵਾਸ ਵਿਚਕਾਰ ਸੈਟੇਲਾਈਟ ਸੌਦੇ ਨਾਲ ਸਬੰਧਤ ਹੈ, ਜੋ 2011 ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੀ ਅਦਾਲਤ ਨੇ ਦੇਵਾਸ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਭਾਰਤ ਸਰਕਾਰ ਨੂੰ 1.3 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਸੀ। ਦੇਵਾਸ ਦੇ ਵਿਦੇਸ਼ੀ ਸ਼ੇਅਰਧਾਰਕ ਇਸ ਫੈਸਲੇ ਦੇ ਆਧਾਰ ‘ਤੇ ਵਸੂਲੀ ਲਈ ਕੈਨੇਡਾ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਭਾਰਤ ਸਰਕਾਰ ਖਿਲਾਫ ਅਦਾਲਤ ‘ਚ ਗਏ ਸਨ।

ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਇਸ ਸਬੰਧ ਵਿੱਚ 24 ਨਵੰਬਰ ਅਤੇ 21 ਦਸੰਬਰ ਨੂੰ ਦੋ ਹੁਕਮ ਦਿੱਤੇ ਸਨ। ਇਸ ਵਿੱਚ ਆਈਏਟੀਏ ਕੋਲ ਰੱਖੀ ਏਏਆਈ ਅਤੇ ਏਅਰ ਇੰਡੀਆ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਸਨ, ਤਾਂ ਜੋ ਦੇਵਾਸ ਦੇ ਹੱਕ ਵਿੱਚ ਵਸੂਲੀ ਕੀਤੀ ਜਾ ਸਕੇ। ਇੰਨ੍ਹਾਂ ਹੁਕਮਾਂ ਦੇ ਬਾਅਦ, ਕਿਊਬਿਕ ਵਿੱਚ AAI ਦੀ ਲਗਭਗ $6.8 ਮਿਲੀਅਨ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਏਅਰ ਇੰਡੀਆ ਦੀਆਂ ਕਿੰਨੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਇਸ ਦੀ ਸਹੀ ਕੀਮਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੀ 30 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਹੋ ਸਕਦੀ ਹੈ।

ਕੈਨੇਡਾ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਭਾਰਤ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਕਾਰਵਾਈ ਨਾਲ ਭਾਰਤ ਨੂੰ ਨਿਵੇਸ਼ ਦੇ ਸਭ ਤੋਂ ਵਧੀਆ ਸਥਾਨ ਵਜੋਂ ਪੇਸ਼ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇਸ ਫੈਸਲੇ ਨਾਲ ਵਿਦੇਸ਼ੀ ਨਿਵੇਸ਼ਕਾਂ ਵਿੱਚ ਇਹ ਸੰਦੇਸ਼ ਜਾ ਸਕਦਾ ਹੈ ਕਿ ਭਾਰਤ ਨਿਵੇਸ਼ ਲਈ ਸੁਰੱਖਿਅਤ ਨਹੀਂ ਹੈ।

ਇਹ ਵੀ ਪੜ੍ਹੋ : ‘ਸ਼੍ਰੀ ਕ੍ਰਿਸ਼ਨ ਰੋਜ਼ ਮੇਰੇ ਸੁਫ਼ਨੇ ‘ਚ ਆ ਕੇ ਕਹਿੰਦੇ ਆ ਇਸ ਵਾਰ ਤੇਰੀ ਬਣੇਗੀ ਸਰਕਾਰ’- ਅਖਲਿੇਸ਼ ਯਾਦਵ

ਫਿਲਹਾਲ ਇਸ ਫੈਸਲੇ ‘ਤੇ ਭਾਰਤ ਸਰਕਾਰ, ਏਅਰ ਇੰਡੀਆ ਜਾਂ ਏਏਆਈ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਏਅਰ ਇੰਡੀਆ ਦੀ ਹਾਲ ਹੀ ਵਿੱਚ ਇੱਕ ਸਫਲ ਨਿਲਾਮੀ ਹੋਈ ਹੈ ਅਤੇ ਹੁਣ ਇਹ ਟਾਟਾ ਸਮੂਹ ਦਾ ਹਿੱਸਾ ਬਣ ਗਈ ਹੈ। ਹਾਲਾਂਕਿ ਕੈਨੇਡਾ ‘ਚ ਕੀਤੀ ਗਈ ਕਾਰਵਾਈ ਨਾਲ ਟਾਟਾ ਗਰੁੱਪ ਨੂੰ ਕੋਈ ਨੁਕਸਾਨ ਹੋਣ ਦਾ ਖਦਸ਼ਾ ਨਹੀਂ ਹੈ। ਟਾਟਾ ਸਮੂਹ ਅਤੇ ਸਰਕਾਰ ਵਿਚਕਾਰ ਹੋਏ ਸੌਦੇ ਵਿੱਚ ਮੁਆਵਜ਼ੇ ਦੀ ਧਾਰਾ ਹੈ, ਜਿਸ ਵਿੱਚ ਅਜਿਹੇ ਮਾਮਲਿਆਂ ਵਿੱਚ ਸੁਰੱਖਿਆ ਕਵਰ ਦੀ ਵਿਵਸਥਾ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਕੈਨੇਡਾ ‘ਚ ਜ਼ਬਤ ਹੋ ਸਕਦੀ ਹੈ ਏਅਰ ਇੰਡੀਆ ਦੀ ਜਾਇਦਾਦ, ਪੜ੍ਹੋ ਕੀ ਹੈ ਪੂਰਾ ਮਾਮਲਾ appeared first on Daily Post Punjabi.

ਕੈਨੇਡਾ ਦੇ ਬੀਸੀ ‘ਚ ਆਏ ਹੜ੍ਹਾਂ ਵਿਚਾਲੇ ‘ਖਾਲਸਾ ਏਡ’ ਨੇ ਸਾਂਭਿਆ ਮੋਰਚਾ, ਗੁਰੂਘਰਾਂ ਨੇ ਵੀ ਖੋਲ੍ਹੇ ਲੰਗਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ। ਇਸ ਵਿਚਕਾਰ ਖਾਲਸਾ ਏਡ ਮਦਦ ਲਈ ਉਤਰ ਆਈ ਹੈ।

langar sewa by khalsa aid

ਕੈਨੇਡਾ ਦੇ ਹੋਪ ਵਿੱਚ ਫਸੇ ਸੈਂਕੜੇ ਟਰੱਕਰਾਂ ਨੂੰ ਗਰਮ ਭੋਜਨ ਪਹੁੰਚਾਉਣ ਦੇ ਲਈ ਖਾਲਸਾ ਏਡ ਨੇ ਮੋਰਚਾ ਸਾਂਭ ਲਿਆ ਹੈ। ਖਾਲਸਾ ਏਡ ਵੱਲੋਂ ਸਥਾਨਕ ਗੁਰਦੁਆਰਿਆਂ ਦੇ ਨਾਲ ਮਿਲ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ।

langar sewa by khalsa aid

ਦੱਸ ਦੇਈਏ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਕਦੇ ਕੋਈ ਆਫ਼ਤ ਆਉਂਦੀ ਹੈ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਕੈਨੇਡਾ ਦੇ ਬੀਸੀ ‘ਚ ਆਈ ਇਸ ਕੁਦਰਤੀ ਆਫ਼ਤ ਦੌਰਾਨ ਖਾਲਸਾ ਏਡ ਕੈਨੇਡਾ ਦੇ ਵਲੰਟੀਅਰਾਂ ਨੇ ਹੋਪ ਵਿੱਚ ਲੱਗਭਗ 300 ਟਰੱਕਾਂ ਲਈ ਭੋਜਨ ਪਹੁੰਚਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਦੇ ਪੰਜਾਬੀਆਂ ਦੇ ਗੜ੍ਹ ‘ਚ ਹੜ੍ਹ ਨੇ ਮਚਾਈ ਤਬਾਹੀ, ਅਮਰੀਕਾ-ਕੈਨੇਡਾ ਲਾਂਘਾ ਹੋਇਆ ਬੰਦ

ਉੱਥੇ ਹੀ ਕੈਨੇਡਾ ਦੇ ਕਈ ਗੁਰੂਘਰਾਂ ਨੇ ਵੀ ਪੀੜਤਾਂ ਦੀ ਸਹਾਇਤਾ ਲਈ ਮਦਦ ਦਾ ਹੱਥ ਵਧਾਉਂਦਿਆ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਖਾਲਸਾ ਦਰਬਾਰ ਸਾਹਿਬ ਤੋਂ ਵੀ ਹਰ ਘੰਟੇ 300 ਤੋਂ ਵੱਧ ਲੋਕਾਂ ਦਾ ਲੰਗਰ ਬਣਾ ਕੇ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਵੀ ਇਹ ਸੂਬਾ ਕਾਫੀ ਪ੍ਰਭਾਵਿਤ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਕੈਨੇਡਾ ਦੇ ਬੀਸੀ ‘ਚ ਆਏ ਹੜ੍ਹਾਂ ਵਿਚਾਲੇ ‘ਖਾਲਸਾ ਏਡ’ ਨੇ ਸਾਂਭਿਆ ਮੋਰਚਾ, ਗੁਰੂਘਰਾਂ ਨੇ ਵੀ ਖੋਲ੍ਹੇ ਲੰਗਰ appeared first on Daily Post Punjabi.

Canada Election Results : ਕੈਨੇਡਾ ‘ਚ ਜਸਟਿਨ ਟਰੂਡੋ ਦੀ ਹੈਟ੍ਰਿਕ ! ਪਰ ਜਿੱਤ ਦਰਜ ਕਰਨ ਦੇ ਬਾਵਜੂਦ ਬਹੁਮਤ ਤੋਂ ਦੂਰ
ਕੈਨੇਡਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਨੂੰ ਚੋਣਾਂ ਵਿੱਚ ਇੱਕ ਵਾਰ ਫਿਰ ਜਿੱਤ ਦਿਵਾਈ ਹੈ। ਪਰ ਜ਼ਿਆਦਾਤਰ ਸੀਟਾਂ ‘ਤੇ ਵੱਡੀ ਜਿੱਤ ਦਾ ਉਨ੍ਹਾਂ ਦਾ ਇਰਾਦਾ ਅਤੇ ਸੁਪਨਾ ਪੂਰਾ ਨਹੀਂ ਹੋ ਸਕਿਆ।

To the incredible team of volunteers in Papineau: thank you. I couldn’t do this without you. pic.twitter.com/YNNaCMzahz
— Justin Trudeau (@JustinTrudeau) September 20, 2021

ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੇ ਮੁਕਾਬਲੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਟਰੂਡੋ ਨੇ 2015 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿੱਧੀ ਦਾ ਲਾਭ ਉਠਾਇਆ ਸੀ ਅਤੇ ਚੋਣ ਜਿੱਤੀ ਸੀ। ਫਿਰ ਪਿਛਲੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਨੇ ਪਾਰਟੀ ਨੂੰ ਆਪਣੇ ਦਮ ‘ਤੇ ਜਿੱਤ ਦਿਵਾਈ ਸੀ।

ਇਹ ਵੀ ਪੜ੍ਹੋ : ਕੌਣ ਬਣੇਗਾ ਕੈਨੇਡਾ ਦਾ ਬੌਸ ! ਵੋਟਾਂ ਦੀ ਗਿਣਤੀ ਜਾਰੀ, ਹਰਜੀਤ ਸੱਜਣ ਨੇ ਤੀਜੀ ਵਾਰ ਕੀਤੀ ਜਿੱਤ ਦਰਜ

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ। ਜਾਣਕਰੀ ਦੇ ਅਨੁਸਾਰ ਸੰਸਦੀ ਚੋਣਾਂ ‘ਚ ਲਿਬਰਲ ਪਾਰਟੀ ਨੂੰ 338 ਵਿੱਚੋਂ 156 ਸੀਟਾਂ ਮਿਲੀਆਂ ਹਨ।ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਕੈਨੇਡਾ ਦੀ ਸੰਸਦ ਨੂੰ 170 ਸੀਟਾਂ ਦੀ ਲੋੜ ਹੁੰਦੀ ਹੈ। ਹਾਲਾਂਕਿ ਪਿਛਲੀ ਵਾਰ ਸਾਲ 2019 ਵਿੱਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਹੀ ਮਿਲੀਆ ਸਨ।

ਇਹ ਵੀ ਦੇਖੋ : ਐਕਸ਼ਨ ‘ਚ CM ਚੰਨੀ , CM ਤੋਂ ਬਾਅਦ ਹੁਣ ਬਦਲਣਗੇ ਪੰਜਾਬ ਦੇ DGP! ਜਾਣੋ ਹੋਰ ਕਿਹੜੇ ਕੀਤੇ ਵੱਡੇ ਬਦਲਾਅ…

The post Canada Election Results : ਕੈਨੇਡਾ ‘ਚ ਜਸਟਿਨ ਟਰੂਡੋ ਦੀ ਹੈਟ੍ਰਿਕ ! ਪਰ ਜਿੱਤ ਦਰਜ ਕਰਨ ਦੇ ਬਾਵਜੂਦ ਬਹੁਮਤ ਤੋਂ ਦੂਰ appeared first on Daily Post Punjabi.

ਕੌਣ ਬਣੇਗਾ ਕੈਨੇਡਾ ਦਾ ਬੌਸ ! ਵੋਟਾਂ ਦੀ ਗਿਣਤੀ ਜਾਰੀ, ਹਰਜੀਤ ਸੱਜਣ ਨੇ ਤੀਜੀ ਵਾਰ ਕੀਤੀ ਜਿੱਤ ਦਰਜ
ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਲਈ ਵੋਟਿੰਗ ਹੋਣ ਮਗਰੋਂ ਵੋਟਾਂ ਦੀ ਗਿਣਤੀ ਹੋ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਦੂਜੀ ਵਾਰ ਕੈਨੇਡਾ ਦੇ ਨਾਗਰਿਕਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ।

harjit singh sajjan won election

ਹੁਣ ਤੱਕ ਹੋਈ ਗਿਣਤੀ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇੰਨ੍ਹਾਂ ਅੰਕੜਿਆਂ ਤੋਂ ਮਾਹਿਰ ਅੰਦਾਜ਼ਾ ਲਗਾ ਰਹੇ ਹਨ ਕਿ ਜਸਟਿਨ ਟਰੂਡੋ ਸੱਤਾ ਵਿੱਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਅਜੇ ਬਹੁਮਤ ਤੋਂ ਦੂਰ ਹੈ।

ਇਹ ਵੀ ਪੜ੍ਹੋ : CM ਹੁਕਮਾਂ ਦਾ ਅਮਲ- ਪਠਾਨਕੋਟ ‘ਚ ਸਰਕਾਰੀ ਦਫਤਰਾਂ ‘ਚ ਅਚਾਨਕ ਚੈਕਿੰਗ, 30 ਮੁਲਾਜ਼ਮ ਤੇ ਜ਼ਿਲ੍ਹਾ ਅਧਿਕਾਰੀ ਮਿਲੇ ਗੈਰ-ਹਾਜ਼ਰ

ਉੱਥੇ ਹੀ ਹਰਜੀਤ ਸਿੰਘ ਸੱਜਣ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਹਰਜੀਤ ਸਿੰਘ ਸੱਜਣ ਟਰੂਡੋ ਸਰਕਾਰ ਦੌਰਾਨ ਰੱਖਿਆ ਮੰਤਰੀ ਦੇ ਤੌਰ ਤੇ ਸੇਵਾ ਨਿਭਾ ਰਹੇ ਸੀ। ਹਰਜੀਤ ਸੱਜਣ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਪੰਜਾਬੀ ਵੀ ਹਨ।

ਇਹ ਵੀ ਦੇਖੋ : ਕੈਨੇਡਾ ‘ਚ ਚੋਣਾਂ ਦੇ LIVE ਨਤੀਜੇ, ਟਰੂਡੋ ਨੂੰ ਨਹੀਂ ਮਿਲੀ ਪੂਰੀ ਬਹੁਮਤ, ਜਗਮੀਤ ਸਿੰਘ ਦਾ ਲੈਣਾ ਪਵੇਗਾ ਸਹਾਰਾ !

The post ਕੌਣ ਬਣੇਗਾ ਕੈਨੇਡਾ ਦਾ ਬੌਸ ! ਵੋਟਾਂ ਦੀ ਗਿਣਤੀ ਜਾਰੀ, ਹਰਜੀਤ ਸੱਜਣ ਨੇ ਤੀਜੀ ਵਾਰ ਕੀਤੀ ਜਿੱਤ ਦਰਜ appeared first on Daily Post Punjabi.

ਚੋਣ ਪ੍ਰਚਾਰ ਕਰ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਲੋਕਾਂ ਨੇ ਸੁੱਟੇ ਪੱਥਰ, ਦੇਖੋ ਵੀਡੀਓ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੋਮਵਾਰ ਨੂੰ (ਸਥਾਨਕ ਸਮੇਂ ਅਨੁਸਾਰ) ਲੰਡਨ ਸਿਟੀ, ਓਂਟਾਰਿਓ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਪੱਥਰ ਮਾਰੇ ਗਏ ਹਨ। ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

Here's the video of stones being thrown towards the Prime Minister while he was leaving his campaign stop in London, Ontario this evening pic.twitter.com/MNOVHIKMiY
— Sarah Sears (@iamSas) September 6, 2021

ਇਹ ਘਟਨਾ ਉਦੋਂ ਵਾਪਰੀ ਜਦੋਂ ਲਿਬਰਲ ਪਾਰਟੀ ਦੇ ਨੇਤਾ ਟਰੂਡੋ ਆਪਣੀ ਪ੍ਰਚਾਰ ਬੱਸ ਵਿੱਚ ਸਵਾਰ ਹੋਣ ਦੀ ਤਿਆਰੀ ਕਰ ਰਹੇ ਸਨ। ਕੈਨੇਡੀਅਨ ਪੀਐਮ ਦੇ ਨਾਲ ਮੌਜੂਦ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਪੱਥਰ ਲੱਗੇ ਹਨ। ਜਸਟਿਨ ਟਰੂਡੋ 20 ਸਤੰਬਰ ਨੂੰ ਮੱਧਕਾਲੀ ਚੋਣਾਂ ਲਈ ਦੇਸ਼ ਭਰ ਵਿੱਚ ਪ੍ਰਚਾਰ ਕਰ ਰਹੇ ਹਨ। ਟਰੂਡੋ ਨੇ ਅਗਸਤ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਹੈ ਤਾਂ ਜੋ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਨੂੰ ਬਹੁਮਤ ਮਿਲ ਸਕੇ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਪਾਸੇ ਤੋਂ ਬੱਜਰੀ ਦੇ ਛੋਟੇ ਟੁਕੜੇ ਸੁੱਟੇ ਗਏ ਸਨ, ਉਹ ਆ ਕੇ ਮੇਰੇ ਲੱਗ ਸਕਦੇ ਸਨ। ਕੁੱਝ ਸਾਲ ਪਹਿਲਾਂ ਕਿਸੇ ਨੇ ਮੇਰੇ ਉੱਤੇ ਕੱਦੂ ਦੇ ਬੀਜ ਸੁੱਟੇ ਸਨ। ਚੋਣ ਪ੍ਰਚਾਰ ਦੌਰਾਨ ਹਿੰਸਾ ਦੀ ਇਹ ਪਹਿਲੀ ਘਟਨਾ ਸੀ। ਲਾਜ਼ਮੀ ਕੋਵਿਡ -19 ਟੀਕਾਕਰਣ ਕਾਰਨ ਟਰੂਡੋ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦਾ ਇਹ ਏਜੰਡਾ ਹੈ।

ਇਹ ਵੀ ਪੜ੍ਹੋ : ‘ਸਾਡਾ ਤਾਂ ਇਤਿਹਾਸ ਹੀ ਲੜਦੇ ਰਹਿਣਾ, PM ਮੋਦੀ ਤੇ ਅਮਿਤ ਸ਼ਾਹ ਨੇ ਗਲਤ ਥਾਂ ਲਿਆ ਪੰਗਾ ਸਬਕ ਸਿਖਾ ਦੇਵਾਂਗੇ’ : ਟਿਕੈਤ

ਸਰਕਾਰ ਵੱਲੋਂ ਜਨਤਕ ਸੇਵਾ ਲਈ ਟੀਕਾਕਰਨ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਕੁੱਝ ਯੂਨੀਅਨਾਂ ਵੱਲੋਂ ਵਿਰੋਧ ਦੀ ਆਵਾਜ਼ ਉਠਾਈ ਗਈ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਲਈ ਟੀਕਾਕਰਣ ਲਾਜਮੀ ਕਰਨ ਦੀ ਮੰਗ ਕੀਤੀ ਹੈ ਜੋ ਜਹਾਜ਼ਾਂ ਅਤੇ ਰੇਲ ਗੱਡੀਆਂ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ। ਟਰੂਡੋ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਸੇ ਸਮੇਂ, ਪਿਛਲੇ ਮਹੀਨੇ, ਓਂਟਾਰਿਓ ਦੇ ਬੋਲਟਨ ਸ਼ਹਿਰ ਵਿੱਚ ਇੱਕ ਚੋਣ ਪ੍ਰਚਾਰ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਤੋਂ ਬਾਅਦ ਇਸਨੂੰ ਰੱਦ ਕਰਨਾ ਪਿਆ ਸੀ। ਹਾਲਾਂਕਿ, ਇਸ ਤੋਂ ਪਹਿਲਾਂ, ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਦੁਆਰਾ ਪ੍ਰਧਾਨ ਮੰਤਰੀ ਨੂੰ ਅਪਸ਼ਬਦ ਕਹਿਣ ਤੱਕ ਹੀ ਚੀਜ਼ਾਂ ਸੀਮਤ ਹੁੰਦੀਆਂ ਸਨ।

ਇਹ ਵੀ ਦੇਖੋ : ਕਿਸਾਨਾਂ ਦੀ ਕਚਹਿਰੀ ਚ ਸਿਆਸਦਾਨ ਹੋਣਗੇ ਪੇਸ਼, ਲੱਗੇਗੀ ਸਵਾਲਾਂ ਦੀ ਝੜੀ ,ਮਾਹੌਲ ਹੋਵੇਗਾ ਤੱਤਾ, ਕੌਣ -2 ਜਾ ਰਿਹਾ..

The post ਚੋਣ ਪ੍ਰਚਾਰ ਕਰ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਲੋਕਾਂ ਨੇ ਸੁੱਟੇ ਪੱਥਰ, ਦੇਖੋ ਵੀਡੀਓ appeared first on Daily Post Punjabi.

ਆਈਸਕ੍ਰੀਮ ਖਾਣ ਦੇ ਲਈ ਪਾਇਲਟ ਗਿਆ ਹੱਦ ਤੋਂ ਪਾਰ, ਸ਼ਹਿਰ ਦੇ ਵਿਚਕਾਰ ਕਰਵਾ ਦਿੱਤੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਬਹੁਤ ਸਾਰੇ ਲੋਕਾਂ ਨੂੰ ਆਈਸਕ੍ਰੀਮ ਖਾਣ ਦਾ ਸ਼ੌਕ ਹੈ, ਪਰ ਕੁੱਝ ਲੋਕ ਸ਼ੌਕ ਪੂਰੇ ਕਰਨ ਦੇ ਚੱਕਰ ਵਿੱਚ ਹੱਦ ਤੋਂ ਬਾਹਰ ਚਲੇ ਜਾਂਦੇ ਹਨ। ਅਜਿਹਾ ਹੀ ਇੱਕ ਅਜੀਬ ਮਾਮਲਾ ਕੈਨੇਡਾ ਵਿੱਚ ਦੇਖਣ ਨੂੰ ਮਿਲਿਆ ਹੈ।

The greatest RCMP press release I will ever receive:

"Investigation determined the landing was not an emergency: a passenger of the helicopter exited the aircraft and entered a nearby restaurant to buy an ice cream cake."

Photo: Sask RCMP #Sask pic.twitter.com/72qMuxOwkF
— Nathaniel Dove (@NathanielDove_) August 11, 2021

ਜਿੱਥੇ ਇੱਕ ਛੋਟੇ ਸ਼ਹਿਰ ਦੇ ਵਿਚਕਾਰ, ਪਾਇਲਟ ਨੇ ਆਈਸ ਕਰੀਮ ਖਾਣ ਲਈ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ। ਪਰ, ਉਸਨੂੰ ਆਪਣੇ ਸ਼ੌਕ ਨੂੰ ਪੂਰਾ ਕਰਨਾ ਭਾਰੀ ਪੈ ਗਿਆ। ਪੁਲਿਸ ਨੇ ਪਾਇਲਟ ਦੇ ਖਿਲਾਫ ਗੈਰਕਨੂੰਨੀ ਲੈਂਡਿੰਗ ਦੇ ਲਈ ਮਾਮਲਾ ਦਰਜ ਕੀਤਾ ਹੈ। 31 ਜੁਲਾਈ ਨੂੰ, ਟਿਸਡੇਲ ਦੇ ਵਸਨੀਕਾਂ ਨੇ ਇੱਕ ਲਾਲ ਹੈਲੀਕਾਪਟਰ ਨੂੰ ਸ਼ਹਿਰ ਦੀ ਇਕਲੌਤੀ ਡੇਅਰੀ ਕਵੀਨ ਦੇ ਨੇੜੇ ਇੱਕ ਪਾਰਕਿੰਗ ਖੇਤਰ ਵਿੱਚ ਉਤਰਦੇ ਹੋਏ ਵੇਖਿਆ, ਜਿਸਦੇ ਉੱਤਰਣ ਸਾਰ ਹੀ ਧੂੜ ਅਤੇ ਮਲਬੇ ਨੇ ਅਸਮਾਨ ਨੂੰ ਢੱਕ ਦਿੱਤਾ। ਸ਼ੁਰੂ ਵਿੱਚ ਕੁੱਝ ਲੋਕਾਂ ਨੇ ਗਲਤੀ ਨਾਲ ਇਸ ਨੂੰ ਏਅਰ ਐਂਬੂਲੈਂਸ ਸਮਝ ਲਿਆ ਕਿਉਂਕਿ ਇਸਦਾ ਰੰਗ ਮੈਡੀਕਲ ਐਮਰਜੈਂਸੀ ਲਈ ਵਰਤੀ ਜਾਂਦੀ ਸੂਬਾਈ ਏਅਰ ਐਂਬੂਲੈਂਸ ਵਰਗਾ ਸੀ।

ਜਦੋਂ ਮੌਕੇ ‘ਤੇ ਮੌਜੂਦ ਟਿਸਡੇਲ ਦੇ ਮੇਅਰ ਨੇ ਲਾਲ ਰੰਗ ਦੇ ਹੈਲੀਕਾਪਟਰ ਨੂੰ ਦੇਖਿਆ, ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਇੱਕ ਏਅਰ ਐਂਬੂਲੈਂਸ ਹੈ। ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਫੋਟੋ ਵਿੱਚ, ਪਾਰਕਿੰਗ ਖੇਤਰ ਦੇ ਵਿਚਕਾਰ ਇੱਕ ਲਾਲ ਰੰਗ ਦਾ ਜਹਾਜ਼ ਵੇਖਿਆ ਜਾ ਸਕਦਾ ਹੈ। ਖੱਬੇ ਪਾਸੇ ਡੇਅਰੀ ਕਵੀਨ ਦੀ ਪਛਾਣ ਦਿਖਾਈ ਦਿੰਦੀ ਹੈ। ਪਾਇਲਟ ਦਾ ਇਹ ਅਨੋਖਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ।

ਇਹ ਵੀ ਪੜ੍ਹੋ : 2012 ‘ਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਇਸ 28 ਸਾਲਾ ਖਿਡਾਰੀ ਨੇ ਲਿਆ ਸੰਨਿਆਸ

ਅਮਰੀਕੀ ਫਾਸਟ-ਫੂਡ ਰੈਸਟੋਰੈਂਟ ਡੇਅਰੀ ਕਵੀਨ ਦੀ ਕੈਨੇਡਾ ਵਿੱਚ ਇੱਕ ਸ਼ਾਖਾ ਹੈ। ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ, ਯਾਤਰੀ ਡੇਅਰੀ ਕਵੀਨ ਵਿੱਚ ਦਾਖਲ ਹੋਇਆ। ਪਰ ਜਦੋਂ ਮੇਅਰ ਨੇ ਯਾਤਰੀ ਨੂੰ ਆਈਸਕ੍ਰੀਮ ਕੇਕ ਦੇ ਨਾਲ ਰੈਸਟੋਰੈਂਟ ਤੋਂ ਬਾਹਰ ਜਾਂਦੇ ਵੇਖਿਆ ਤਾਂ ਉਨ੍ਹਾਂ ਨੇ ਪਛਾਣ ਲਿਆ ਕਿ ਜਹਾਜ਼ ਦਾ ਮਿਸ਼ਨ ਕੁੱਝ ਵੱਖਰਾ ਸੀ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਤੰਜ ਕਸਦਿਆਂ ਕਿਹਾ ਕਿ ਪਾਇਲਟ ਭੁੱਖ ਨਾਲ ਮਰ ਰਿਹਾ ਹੋਵੇਗਾ। ਪਾਇਲਟ ਦੀ ਪਛਾਣ ਬਾਅਦ ਵਿੱਚ 34 ਸਾਲਾ ਲੀਰੋਏ ਵਜੋਂ ਹੋਈ ਹੈ। ਉਸ ਕੋਲ ਉਡਾਣ ਭਰਨ ਦਾ ਲਾਇਸੈਂਸ ਸੀ, ਪਰ ਅਧਿਕਾਰੀਆਂ ਅਨੁਸਾਰ ਜਾਂਚ ਤੋਂ ਪਤਾ ਲੱਗਾ ਕਿ ਲੈਂਡਿੰਗ ਐਮਰਜੈਂਸੀ ਨਹੀਂ ਸੀ। ਹੁਣ ਦੋਸ਼ੀ ਪਾਇਲਟ ਨੂੰ 7 ਸਤੰਬਰ ਨੂੰ ਮੇਲਫੋਰਟ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਇਹ ਵੀ ਦੇਖੋ : ਬੱਚੇ School ਭੇਜਣ ਵਾਲੇ ਮਾਪਿਆਂ ਲਈ ਵੱਡੀ ਖਬਰ, Punjab ਆਉਣ ਵਾਲੇ ਲੋਕਾਂ… | Covid-19 Latest Guidelines

The post ਆਈਸਕ੍ਰੀਮ ਖਾਣ ਦੇ ਲਈ ਪਾਇਲਟ ਗਿਆ ਹੱਦ ਤੋਂ ਪਾਰ, ਸ਼ਹਿਰ ਦੇ ਵਿਚਕਾਰ ਕਰਵਾ ਦਿੱਤੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ appeared first on Daily Post Punjabi.

ਰਿਚਮੰਡ ’ਚ ਪੰਜਾਬੀ ਮੂਲ ਦੀ ਮਹਿਲਾ ਅਫ਼ਸਰ ਦੀ ਗੋਲ਼ੀ ਲੱਗਣ ਕਾਰਨ ਮੌਤ, ਖ਼ੁਦਕੁਸ਼ੀ ਦਾ ਖਦਸਾ
Richmond Punjabi origin female officer : ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ RCMP ਦੀ ਰਿਚਮੰਡ ‘ਚ ਤਾਇਨਾਤ ਪੰਜਾਬੀ ਮੂਲ ਦੀ ਮਹਿਲਾ ਅਫ਼ਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕੁੱਝ ਮੀਡੀਆ ਰਿਪੋਰਟਸ ਦੇ ਅਨੁਸਾਰ ਮਹਿਲਾ ਅਫ਼ਸਰ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਜਿਸ ਕਾਰਨ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਪੰਜਾਬੀ ਮੂਲ ਦੀ ਮਹਿਲਾ ਅਫ਼ਸਰ ਦੀ ਪਛਾਣ ਜੈਸਮੀਨ ਥਿਆੜਾ ਵਜੋਂ ਹੋਈ ਹੈ।

Richmond Punjabi origin female officer

ਮੀਡੀਆ ਰਿਪੋਰਟਾਂ ਦੇ ਅਨੁਸਾਰ ਜੈਸਮੀਨ ਨੇ ਰਿਚਮੰਡ ਵਿੱਚ ਹੀ ਓਕ ਸਟਰੀਟ ਬ੍ਰਿਜ ਨੇੜੇ ਹੀ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵਲੋਂ ਕੋਈ ਅਹਿਮ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਹ ਵੀ ਦੇਖੋ : ਸਰਦੂਲ ਸਿਕੰਦਰ ਇੱਕ ਯੁੱਗ ਸੀ ਤੁਰਗਿਆ ,ਕਹਿੰਦੇ ਹੋਏ ਬੱਬੂ ਮਾਨ ਦੀਆਂ ਭਰ ਆਈਆ ਅੱਖਾਂ….ਦੇਖੋ ਵੀਡੀਓ

The post ਰਿਚਮੰਡ ’ਚ ਪੰਜਾਬੀ ਮੂਲ ਦੀ ਮਹਿਲਾ ਅਫ਼ਸਰ ਦੀ ਗੋਲ਼ੀ ਲੱਗਣ ਕਾਰਨ ਮੌਤ, ਖ਼ੁਦਕੁਸ਼ੀ ਦਾ ਖਦਸਾ appeared first on Daily Post Punjabi.

ਲੌਕਡਾਊਨ ਖ਼ਤਮ ਹੁੰਦੇ ਹੀ ਪੁੱਤਰ ਨਾਲ ਆਈਸ ਕਰੀਮ ਖਰੀਦਦੇ ਵੇਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ
pm trudeau seen buying ice cream: ਕਨੈਡਾ: ਕੋਰੋਨਾ ਦਾ ਦੌਰ ਜਾਰੀ ਹੈ ਪਰ ਕਈ ਦੇਸ਼ਾਂ ਨੇ ਹੁਣ ਕੋਰੋਨਾ ਨਾਲ ਜਿਊਣ ਅਤੇ ਤਾਲਾਬੰਦੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਕਨੈਡਾ ਵਿੱਚ ਲੌਕਡਾਊਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਤਾਲਾਬੰਦੀ ਖਤਮ ਹੋਣ ‘ਤੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੁੱਤਰ ਨਾਲ ਇੱਕ ਆਮ ਨਗਰਿਕ ਵਾਂਗ ਆਈਸ ਕਰੀਮ ਖ਼ਰੀਦਦੇ ਹੋਏ ਦਿਖਾਈ ਦਿੱਤੇ।  ਟਰੂਡੋ ਆਪਣੇ 6-ਸਾਲ ਦੇ ਬੇਟੇ ਹੈਡਰਿਅਨ ਨਾਲ ਇੱਕ ਮਾਸਕ ਪਾ ਕਿਊਬੇਕ ਦੇ ਗੇਟਿਨਾਉ ਵਿੱਚ ਚਾਕਲੇਟ ਫੇਵਰਿਸ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਕਿਊਬੇਕ ਸੂਬੇ ਵਿੱਚ ਸੇਂਟ-ਜੀਨ-ਬੈਪਟਿਸਟ ਦਿਵਸ ਸੀ।

Even though we’re not able to celebrate Fête nationale du Quebec and Saint-Jean-Baptiste Day like we usually do, I hope you’re finding new ways to celebrate – Hadrien and I stopped by @ChocoFavoris in Gatineau today to pick up some treats for the family! pic.twitter.com/sJ2TzMLsa4
— Justin Trudeau (@JustinTrudeau) June 24, 2020

ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਬੇਟਾ ਦੁਕਾਨ ‘ਤੇ ਪਹੁੰਚਿਆ ਅਤੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੋ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਆਪਣੇ ਬੇਟੇ ਨਾਲ ਫੋਟੋ ਸ਼ੇਅਰ ਕੀਤੀ ਹੈ। ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ, ਕਨੈਡਾ ਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਮਾਰਚ ਤੋਂ ਤਾਲਾਬੰਦੀ ਚੱਲ ਰਹੀ ਸੀ। ਸਕੂਲ ਸਮੇਤ ਗੈਰ ਜ਼ਰੂਰੀ ਕਾਰੋਬਾਰ ਬੰਦ ਹੋ ਗਏ ਸਨ। ਪਰ ਹੁਣ ਜ਼ਰੂਰੀ ਕਾਰੋਬਾਰ ਖੋਲ੍ਹ ਦਿੱਤੇ ਗਏ ਹਨ। ਪਰ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਖੋਲ੍ਹਣ ਤੇ ਅਜੇ ਵੀ ਪਾਬੰਦੀ ਜਾਰੀ ਹੈ।

The post ਲੌਕਡਾਊਨ ਖ਼ਤਮ ਹੁੰਦੇ ਹੀ ਪੁੱਤਰ ਨਾਲ ਆਈਸ ਕਰੀਮ ਖਰੀਦਦੇ ਵੇਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ appeared first on Daily Post Punjabi.