latest news chhattisgarh Archives - Daily Post Punjabi

ਵੱਡੀ ਖਬਰ : ਕਾਰ ਨੇ ਕੁਚਲੇ ਮੂਰਤੀ ਵਿਸਰਜਨ ਲਈ ਜਾ ਰਹੇ ਸ਼ਰਧਾਲੂ, 4 ਦੀ ਮੌਤ ਕਈ ਜਖਮੀ
ਛੱਤੀਸਗੜ੍ਹ ਵਿੱਚ ਇੱਕ ਵੱਡੀ ਅਤੇ ਦੁਖਦਾਈ ਘਟਨਾ ਵਾਪਰੀ ਹੈ। ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਮੂਰਤੀ ਵਿਸਰਜਨ ਕਰਨ ਜਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਹੈ।

chhattisgarh speedy car rams devotees

ਗੁੱਸੇ ਵਿੱਚ ਆਏ ਲੋਕਾਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਵਾਹਨ ਦੇ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਰੋਸ ਹੈ। ਲੋਕਾਂ ਨੇ ਸ਼ਹਿਰ ਨੂੰ ਬੰਦ ਕੀਤਾ ਹੋਇਆ ਹੈ ਅਤੇ ਪਥਲਗਾਓਂ ਪੁਲਿਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਾਰ ਆਉਂਦੀ ਅਤੇ ਪਿੱਛੇ ਤੋਂ ਲੋਕਾਂ ਨੂੰ ਕੁਚਲਦੀ ਹੋਈ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰ ਦੀ ਵਿਦੇਸ਼ ਨੀਤੀ ‘ਤੇ ਰਾਹੁਲ ਗਾਂਧੀ ਦਾ ਸਵਾਲ, ਕਿਹਾ – ‘ਦੋਸਤਾਂ ਨੂੰ ਕਿਵੇਂ ਗੁਆਉਣਾ ਹੈ ਤੇ…’

ਇਹ ਜਾਣਕਾਰੀ ਮਿਲ ਰਹੀ ਹੈ ਕਿ ਗੁੱਸੇ ਵਿੱਚ ਆਏ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ ਹੈ। ਲੋਕ ਲਗਾਤਾਰ ਨਾਅਰੇ ਲਗਾ ਰਹੇ ਹਨ। ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਨਾਰਾਜ਼ ਲੋਕਾਂ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe

The post ਵੱਡੀ ਖਬਰ : ਕਾਰ ਨੇ ਕੁਚਲੇ ਮੂਰਤੀ ਵਿਸਰਜਨ ਲਈ ਜਾ ਰਹੇ ਸ਼ਰਧਾਲੂ, 4 ਦੀ ਮੌਤ ਕਈ ਜਖਮੀ appeared first on Daily Post Punjabi.

ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਅਤੇ ਜਵਾਨਾਂ ਵਿਚਕਾਰ ਮੁਕਾਬਲਾ ਜਾਰੀ, 2 ਨਕਸਲੀ ਢੇਰ
ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਿਤ ਖੇਤਰ ਸੁਕਮਾ ਦੇ ਜੰਗਲਾਂ ਵਿੱਚ ਨਕਸਲੀਆਂ ਅਤੇ ਜਵਾਨਾਂ ਦਰਮਿਆਨ ਜਬਰਦਸਤ ਮੁਕਾਬਲਾ ਚੱਲ ਰਿਹਾ ਹੈ। ਖਬਰਾਂ ਅਨੁਸਾਰ ਇਹ ਮੁਕਾਬਲਾ ਸੁਕਮਾ ਜ਼ਿਲੇ ਦੇ ਕੋਂਟਾ ਬਲਾਕ ਦੇ ਗੌਮਪਾੜ ਦੇ ਜੰਗਲਾਂ ਵਿੱਚ ਚੱਲ ਰਿਹਾ ਹੈ।

fierce encounter between

ਇਸ ਵਿੱਚ ਹੁਣ ਤੱਕ ਦੋ ਨਕਸਲੀ ਮਾਰੇ ਜਾ ਚੁੱਕੇ ਹਨ। ਖਬਰਾਂ ਅਨੁਸਾਰ ਇਹ ਮੁਕਾਬਲਾ ਸਵੇਰੇ 5 ਵਜੇ ਤੋਂ ਚੱਲ ਰਿਹਾ ਹੈ। ਮੁਕਾਬਲੇ ਦੇ ਦੌਰਾਨ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਇੱਕ ਨਕਸਲੀ ਕਮਾਂਡਰ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। 16 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲਵਾਦੀ ਕਮਾਂਡਰ ਕੁੰਜਮ ਦੇ ਆਤਮ ਸਮਰਪਣ ਨੇ ਵੀ ਮਾਓਵਾਦੀਆਂ ਨੂੰ ਵੱਡਾ ਝੱਟਕਾ ਦਿੱਤਾ ਸੀ। ਰਿਪੋਰਟਾਂ ਦੇ ਅਨੁਸਾਰ, ਡੀਆਰਜੀ ਅਤੇ ਸੀਆਰਪੀਐਫ ਦੇ ਜਵਾਨਾਂ ਦੀ ਟੀਮ ਇਸ ਨਕਸਲੀ ਪ੍ਰਭਾਵਿਤ ਖੇਤਰ ਵਿੱਚ ਏਰੀਆ Domination ਲਈ ਬਾਹਰ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਕਸਲੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਸੁਕਮਾ ਦੇ ਐਸਪੀ ਸੁਨੀਲ ਸ਼ਰਮਾ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ

ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੇ ਨਿਰੰਤਰ ਆਪਰੇਸ਼ਨ ਦੇ ਕਾਰਨ ਨਕਸਲੀਆਂ ਦੀਆ ਗਤੀਵਿਧੀਆਂ ਵੀ ਵੱਧ ਗਈਆਂ ਹਨ। ਨਕਸਲਵਾਦੀਆਂ ਨੇ ਹਾਲ ਹੀ ਵਿੱਚ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਹਫ਼ਤੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀ ਹਮਲੇ ਵਿੱਚ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਨਕਸਲੀਆਂ ਨੇ ਕਾਡੇਮੇਟਾ ਕੈਂਪ ਤੋਂ 600 ਮੀਟਰ ਦੀ ਦੂਰੀ ‘ਤੇ ਫੌਜ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਤੋਂ ਇੱਕ ਏਕੇ -47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇੱਕ ਵਾਕੀ ਟਾਕੀ ਵੀ ਲੁੱਟ ਲਿਆ ਸੀ।

ਇਹ ਵੀ ਦੇਖੋ : Guru Amar Das Ji ਬਾਰੇ ਬੋਲ ਬੁਰੇ ਫਸੇ Gurdas Maan ਨੇ LIVE ਹੋ ਕੇ ਆਖੀ ਗੱਲ੍ਹ… | Gurdas Maan Live

The post ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਅਤੇ ਜਵਾਨਾਂ ਵਿਚਕਾਰ ਮੁਕਾਬਲਾ ਜਾਰੀ, 2 ਨਕਸਲੀ ਢੇਰ appeared first on Daily Post Punjabi.

ਫਿਰ ਵਧਿਆ ਕੋਰੋਨਾ ਦਾ ਕਹਿਰ, ਹੁਣ ਇਸ ਸੂਬੇ ਦੇ ਇੱਕ ਸ਼ਹਿਰ ‘ਚ ਲੱਗਿਆ ਲੌਕਡਾਊਨ
Lockdown in raipur chhattisgarh : ਕੀ ਕੋਰੋਨਾ ਦੀ ਨਵੀਂ ਲਹਿਰ ਹੋਰ ਵੀ ਘਾਤਕ ਦਿਖਾਈ ਦੇ ਰਹੀ ਹੈ ? ਪਿੱਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਦੀ ਗਿਣਤੀ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਮੰਗਲਵਾਰ ਨੂੰ ਦੇਸ਼ ਵਿੱਚ 1.15 ਲੱਖ ਨਵੇਂ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਦਿੱਲੀ ਵਿੱਚ ਵੀ ਫਿਰ ਨਵੇਂ ਅੰਕੜੇ ਰਿਕਾਰਡ ਬਣਾ ਰਹੇ ਹਨ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਦੇਸ਼ ਦੇ 6 ਰਾਜਾਂ ਨੇ ਆਪਣੇ ਕਈ ਸ਼ਹਿਰਾਂ ਵਿੱਚ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ।

Lockdown in raipur chhattisgarh

ਇਸ ਦੇ ਨਾਲ ਹੀ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਨੂੰ ਇੱਕ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਰਾਏਪੁਰ ਵਿੱਚ 10 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਹ ਤਾਲਾਬੰਦੀ 9 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਰਾਜ ਸਰਕਾਰ ਨੇ ਅੱਜ (ਮੰਗਲਵਾਰ) ਤੋਂ ਬੰਗਲੁਰੂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਆਦੇਸ਼ ਅਨੁਸਾਰ ਸਵੀਮਿੰਗ ਪੂਲ ਅਤੇ ਜਿੰਮ ‘ਤੇ ਵੀ ਪਾਬੰਦੀ ਹੋਵੇਗੀ।

ਇਹ ਵੀ ਦੇਖੋ : BIG BREAKING: ਪੰਜਾਬ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਝਟਕਾ, ਪਵੇਗਾ ਸੈਂਕੜੇ ਕਰੋੜਾਂ ਦਾ ਘਾਟਾ

The post ਫਿਰ ਵਧਿਆ ਕੋਰੋਨਾ ਦਾ ਕਹਿਰ, ਹੁਣ ਇਸ ਸੂਬੇ ਦੇ ਇੱਕ ਸ਼ਹਿਰ ‘ਚ ਲੱਗਿਆ ਲੌਕਡਾਊਨ appeared first on Daily Post Punjabi.

ਬੀਜਾਪੁਰ ਹਮਲੇ ਤੋਂ ਬਾਅਦ ਲਾਪਤਾ ਹੋਏ ਜਵਾਨ ਬਾਰੇ ਪੱਤਰਕਾਰ ਨੂੰ ਆਇਆ ਨਕਸਲੀਆਂ ਦਾ ਫੋਨ, ਕਿਹਾ- ਦੋ ਦਿਨਾਂ ਤੱਕ ਕਰਾਂਗੇ ਰਿਹਾ, ਕਿਉਂਕ…
Bijapur naxal attack news : ਬੀਤੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਇਸ ਸਾਲ ਦਾ ਸਭ ਤੋਂ ਵੱਡਾ ਨਕਸਲਵਾਦੀ ਹਮਲਾ ਹੋਇਆ ਸੀ। ਜਿਸ ਵਿੱਚ 22 ਸੈਨਿਕ ਸ਼ਹੀਦ ਹੋ ਸਨ। ਉਸੇ ਸਮੇਂ, ਇੱਕ ਜਵਾਨ ਅਜੇ ਵੀ ਲਾਪਤਾ ਹੈ। ਇਸ ਹਮਲੇ ਵਿੱਚ ਕੁੱਲ 32 ਜਵਾਨ ਜ਼ਖਮੀ ਵੀ ਹੋਏ ਹਨ। ਪਰ ਹੁਣ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਹਮਲੇ ਤੋਂ ਬਾਅਦ ਗੁੰਮ ਹੋਏ ਜਵਾਨ ਸਬੰਧੀ ਇੱਕ ਵੱਡੀ ਖਬਰ ਆ ਰਹੀ ਹੈ। ਦਰਅਸਲ ਲਾਪਤਾ ਹੋਇਆ ਜਵਾਨ ਨਕਸਲੀਆਂ ਦੇ ਕਬਜ਼ੇ ਵਿੱਚ ਦੱਸਿਆ ਜਾ ਰਿਹਾ ਹੈ। ਬੀਜਾਪੁਰ ਦੇ ਇੱਕ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਦੋ ਵਾਰ ਨਕਸਲੀਆਂ ਨੇ ਫੋਨ ਕੀਤਾ ਹੈ। ਨਕਸਲੀਆਂ ਦਾ ਕਹਿਣਾ ਹੈ ਕਿ ਜਵਾਨ ਜ਼ਖਮੀ ਹੈ। ਉਸਨੂੰ ਦੋ ਦਿਨਾਂ ਵਿੱਚ ਰਿਹਾ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬੀਜਾਪੁਰ ਵਿੱਚ ਮੁਕਾਬਲੇ ਤੋਂ ਬਾਅਦ ਲਾਪਤਾ ਕੋਬਰਾ ਕਮਾਂਡੋ ਦੀ ਭਾਲ ਜਾਰੀ ਹੈ।

Bijapur naxal attack news

ਪੁਲਿਸ ਇਸ ਮਾਮਲੇ ਵਿੱਚ ਸਥਾਨਕ ਪਿੰਡ ਵਾਸੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਸੇ ਸਮੇਂ, ਸਾਰੇ ਚੈਨਲ ਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਨਕਸਲਵਾਦੀਆਂ ਨੇ ਇੱਕ ਪੱਤਰ ਜਾਰੀ ਕਰਕੇ ਸਰਕਾਰ ਨਾਲ ਗੱਲਬਾਤ ਲਈ ਸਹਿਮਤੀ ਜ਼ਾਹਿਰ ਕੀਤੀ ਹੈ। ਬੀਜਾਪੁਰ ਦੇ ਇੱਕ ਪੱਤਰਕਾਰ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਨਕਸਲੀਆਂ ਦਾ ਫੋਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਜਵਾਨ ਨੂੰ ਫੜਿਆ ਹੋਇਆ ਹੈ। ਉਸ ਜਵਾਨ ਨੂੰ ਗੋਲੀ ਲੱਗੀ ਹੋਈ ਹੈ। ਉਹ ਜ਼ਖਮੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਦੋ ਦਿਨਾਂ ਵਿੱਚ ਰਿਹਾ ਕਰ ਦਿੱਤਾ ਜਾਵੇਗਾ। ਨਕਸਲਵਾਦੀਆਂ ਨੇ ਜਵਾਨ ਦੀ ਫੋਟੋ ਅਤੇ ਵੀਡੀਓ ਵੀ ਜਲਦੀ ਜਾਰੀ ਕਰਨ ਦੀ ਗੱਲ ਕਹੀ ਹੈ।

ਇਹ ਵੀ ਦੇਖੋ : Lakha Sidhana ਤੋਂ ਬਾਅਦ Deep Sidhu ‘ਤੇ ਜਥੇਬੰਦੀਆਂ ਦਾ ਵੱਡਾ ਐਲਾਨ, ਜਾਣੋ ਕੀ ਬਣੀ ਸਹਿਮਤੀ?

The post ਬੀਜਾਪੁਰ ਹਮਲੇ ਤੋਂ ਬਾਅਦ ਲਾਪਤਾ ਹੋਏ ਜਵਾਨ ਬਾਰੇ ਪੱਤਰਕਾਰ ਨੂੰ ਆਇਆ ਨਕਸਲੀਆਂ ਦਾ ਫੋਨ, ਕਿਹਾ- ਦੋ ਦਿਨਾਂ ਤੱਕ ਕਰਾਂਗੇ ਰਿਹਾ, ਕਿਉਂਕ… appeared first on Daily Post Punjabi.

ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁੱਠਭੇੜ, ਪੰਜ ਜਵਾਨ ਸ਼ਹੀਦ, 12 ਜ਼ਖਮੀ
Clashes between security forces and Naxalites : ਇਸ ਵੇਲੇ ਇੱਕ ਵੱਡੀ ਖਬਰ ਛੱਤੀਸਗੜ ਤੋਂ ਆ ਰਹੀ ਹੈ ਜਿਥੇ ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋਈ ਹੈ। ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਇਹ ਮੁਕਾਬਲਾ ਛੱਤੀਸਗੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਹੋਇਆ ਹੈ। ਡੀਜੀਪੀ ਡੀਐਮ ਅਵਸਥੀ ਨੇ ਕਿਹਾ ਹੈ ਕਿ ਮੁਕਾਬਲੇ ਵਿੱਚ ਪੰਜ ਸੁਰੱਖਿਆ ਜਵਾਨ ਸ਼ਹੀਦ ਹੋ ਗਏ ਹਨ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਇਹ ਮੁਕਾਬਲਾ ਬੀਜਾਪੁਰ ਜ਼ਿਲ੍ਹੇ ਦੇ ਤਰੇਮ ਖੇਤਰ ਨੇੜੇ ਜੰਗਲਾਂ ਵਿੱਚ ਚੱਲ ਰਿਹਾ ਹੈ।

ਸ਼ਹੀਦ ਹੋਏ ਜਵਾਨਾਂ ਵਿੱਚ 2 ਛੱਤੀਸਗੜ੍ਹ ਪੁਲਿਸ ਅਤੇ 2 ਕੋਬਰਾ (ਸੀਆਰਪੀਐਫ) ਦੇ ਜਵਾਨ ਅਤੇ 1 ਸੀਆਰਪੀਐਫ ਦੀ ਬਸਤਰਿਆ ਬਟਾਲੀਅਨ ਦਾ ਜਵਾਨ ਸ਼ਾਮਿਲ ਹੈ। ਡੀਜੀਪੀ ਡੀਐਮ ਅਵਸਥੀ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੀ ਗਿਣਤੀ 10 ਤੱਕ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਆਪ੍ਰੇਸ਼ਨ ਲਈ ਬਾਹਰ ਆਈ ਸੀ, ਜਿਸ ਵਿੱਚ ਡੀ.ਆਰ.ਜੀ., ਕੋਬਰਾ ਅਤੇ ਬਸਤਰਿਆ ਬਟਾਲੀਅਨ ਦੇ ਜਵਾਨ ਸ਼ਾਮਿਲ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਾਰਟੀ ਇਲਾਕੇ ਮੁਕਾਬਲੇ ਵਾਲੇ ਇਲਾਕੇ ਵਿੱਚ ਸੀ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤਕਰੀਬਨ 1 ਵਜੇ ਮੁਕਾਬਲਾ ਹੋਇਆ। ਉਨ੍ਹਾਂ ਕਿਹਾ ਕਿ ਜ਼ਖਮੀ ਫੌਜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ : ਖੁਦ ਨੂੰ ਦੇਸ਼ਭਗਤ ਕਹਿੰਦੇ Shiv Sena ਦੇ Nishant Sharma ਤੇ ਦੇਸ਼ਧ੍ਰੋਹ ਦਾ ਪਰਚਾ ਦਰਜ਼

The post ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁੱਠਭੇੜ, ਪੰਜ ਜਵਾਨ ਸ਼ਹੀਦ, 12 ਜ਼ਖਮੀ appeared first on Daily Post Punjabi.

ਪਿਤਾ ਨੇ ਲੁਕੋਇਆ ਮੋਬਾਈਲ ਫੋਨ ਤਾਂ ਗੁੱਸੇ ‘ਚ ਆਈ ਧੀ ਨੇ ਕਰ ਦਿੱਤੀ ਹੱਤਿਆ, ਪੜ੍ਹੋ ਪੂਰੀ ਖਬਰ
Chhattisgarh father hides mobile phone : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੋਬਾਈਲ ਫੋਨ ਲੁਕਾਉਣ ਦੇ ਕਾਰਨ ਲੜਕੀ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਹੈ। ਦਰਅਸਲ ਪਿਤਾ ਦੇ ਵਲੋਂ ਲੜਕੀ ਦਾ ਮੋਬਾਈਲ ਫੋਨ ਲੁਕੋਇਆ ਗਿਆ ਸੀ, ਜਿਸ ਤੋਂ ਨਰਾਜ਼ ਹੋ ਲੜਕੀ ਨੇ ਆਪਣੇ ਪਿਤਾ ਨੂੰ ਡੰਡੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਅਤੇ ਮਾਂ ਦੇ ਨਾਲ ਮਿਲ ਕੇ ਲਾਸ਼ ਨੂੰ ਦੱਬ ਦਿੱਤਾ ਸੀ। ਪੁਲਿਸ ਨੇ ਮਾਂ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਿਲਾਸਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜਿਲ੍ਹੇ ਦੇ ਕੋਟਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੰਚਨਪੁਰ ਵਿੱਚ ਮੰਗਲੂਰਾਮ ਧਨਵਰ ਜਿਸ ਦੀ ਉਮਰ 58 ਸਾਲ ਹੈ ਦੀ ਹੱਤਿਆ ਦੇ ਆਰੋਪ ‘ਚ ਮੰਗਲਾਰੂਮ ਦੀ ਧੀ ਦਿਵਿਆ ਅਤੇ ਉਸਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਿਵਿਆ ਨੇ ਆਪਣੇ ਪਿਤਾ ਦੀ ਮਰਜ਼ੀ ਦੇ ਵਿਰੁੱਧ ਵਿਆਹ ਕੀਤਾ ਸੀ, ਜਿਸ ਕਾਰਨ ਉਸਦੇ ਪਿਤਾ ਨੂੰ ਗੁੱਸਾ ਸੀ । ਪੁਲਿਸ ਨੇ ਦੱਸਿਆ ਕਿ ਇਸ ਮਹੀਨੇ ਦੀ 23 ਤਰੀਕ ਨੂੰ ਦਿਵਿਆ ਆਪਣੇ ਪੇਕੇ ਘਰ ਆਈ ਸੀ। ਦੂਜੇ ਦਿਨ, 24 ਜਨਵਰੀ ਨੂੰ, ਦਿਵਿਆ ਨੂੰ ਆਪਣਾ ਮੋਬਾਈਲ ਫੋਨ ਨਹੀਂ ਦਿਖਿਆ ਤਾ ਉਸ ਨੇ ਇਸ ਬਾਰੇ ਆਪਣੇ ਪਿਤਾ ਤੋਂ ਪੁੱਛਗਿੱਛ ਕੀਤੀ,ਪਰ ਉਸ ਦੇ ਪਿਤਾ ਮੰਗਲੂਰਾਮ ਨੇ ਗੋਲਮੋਲ ਜਵਾਬ ਦਿੱਤਾ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਿਵਿਆ, ਜੋ ਮੋਬਾਈਲ ਫੋਨ ਨਾ ਮਿਲਣ ‘ਤੇ ਨਾਰਾਜ਼ ਸੀ, ਸਾਰਾ ਦਿਨ ਆਪਣੇ ਪਿਤਾ ਨਾਲ ਲੜਦੀ ਰਹੀ, ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਉਸਦੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਕਾਰਨ ਉਸ ਨਾਲ ਨਾਰਾਜ਼ ਹੈ ਅਤੇ ਉਸਨੇ ਮੋਬਾਈਲ ਲੁਕਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਗੁੱਸੇ ਵਿੱਚ ਆਈ ਦਿਵਿਆ ਨੇ ਪਿਤਾ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਗੁਆਂਢੀ ਉਥੇ ਪਹੁੰਚੇ ਤਾਂ ਦਿਵਿਆ ਨੇ ਗੁਆਂਢੀਆਂ ਨਾਲ ਵੀ ਮਾਰ ਕੁੱਟ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੁਆਂਢੀ ਉੱਥੋਂ ਚਲੇ ਗਏ ਤਾਂ ਵੀ ਦਿਵਿਆ ਆਪਣੇ ਪਿਤਾ ਦੀ ਕੁੱਟਮਾਰ ਕਰਦੀ ਰਹੀ ਅਤੇ ਬਾਅਦ ਵਿੱਚ ਮੰਗਲੂਰਾਮ ਦੇ ਸਿਰ ਉੱਤੇ ਕਈ ਵਾਰ ਪੱਥਰ ਮਾਰੇ। ਇਸ ਕਾਰਨ ਮੰਗਲਾਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਧੀ ਦਿਵਿਆ ਅਤੇ ਉਸਦੀ ਮਾਂ ਨੇ ਮੰਗਲਾਰੂਮ ਦੀ ਲਾਸ਼ ਨੂੰ ਵਿਹੜੇ ਦੇ ਨਜ਼ਦੀਕ ਇੱਕ ਟੋਏ ਵਿੱਚ ਦਫਨਾ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 25 ਜਨਵਰੀ ਨੂੰ ਘਟਨਾ ਤੋਂ ਇੱਕ ਦਿਨ ਬਾਅਦ ਇੱਕ ਪਿੰਡ ਵਾਸੀ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਦੋ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਅਤੇ ਔਰਤਾਂ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਨੇ ਮੰਗਲਵਾਰ ਨੂੰ ਦੋਸ਼ੀ ਮਾਂ ਧੀ ਨੂੰ ਗ੍ਰਿਫਤਾਰ ਕਰ ਲਿਆ ।

ਇਹ ਵੀ ਦੇਖੋ : ‘ਸਾਡੇ ਬੰਦਿਆ ਨੇ ਸਰਕਾਰ ਦੀ ਖ਼ਾਲਿਸਤਾਨੀ ਵਾਲੀ ਗੱਲ ਸਾਬਿਤ ਕਰਤੀ’, ਲਾਲ ਕਿਲ੍ਹੇ ਦੀ ਘਟਨਾ ‘ਤੇ ਬੋਲੇ ਡੱਲੇਵਾਲ !

The post ਪਿਤਾ ਨੇ ਲੁਕੋਇਆ ਮੋਬਾਈਲ ਫੋਨ ਤਾਂ ਗੁੱਸੇ ‘ਚ ਆਈ ਧੀ ਨੇ ਕਰ ਦਿੱਤੀ ਹੱਤਿਆ, ਪੜ੍ਹੋ ਪੂਰੀ ਖਬਰ appeared first on Daily Post Punjabi.