latest news europe Archives - Daily Post Punjabi

ਰਾਹਤ ਵਾਲੀ ਖਬਰ : ਯੂਰਪ ਵਿੱਚ ਕੋਵਿਡ -19 ਮਹਾਮਾਰੀ ਦਾ ਹੋ ਸਕਦਾ ਹੈ ਅੰਤ : WHO
ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪ ਦੇ ਨਿਰਦੇਸ਼ਕ ਹੰਸ ਕਲੂਗੇ ਨੇ ਕਿਹਾ ਹੈ ਕਿ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਨੇ ਯੂਰਪੀਅਨ ਦੇਸ਼ਾਂ ਵਿੱਚ ਮਹਾਂਮਾਰੀ ਨੂੰ ਇੱਕ ਨਵੇਂ ਪੜਾਅ ‘ਤੇ ਪਹੁੰਚਾਇਆ ਹੈ ਅਤੇ ਇਹ ਖਤਮ ਹੋ ਸਕਦਾ ਹੈ।

pandemic may moved into

ਉਨ੍ਹਾਂ ਨੇ ਕਿਹਾ ਕਿ, “ਇਹ ਸ਼ਲਾਘਾਯੋਗ ਹੈ ਕਿ ਖੇਤਰ ਇੱਕ ਕਿਸਮ ਦੀ ਮਹਾਂਮਾਰੀ ਦੇ ਅੰਤ ਵੱਲ ਵੱਧ ਰਿਹਾ ਹੈ।” ਹਾਲਾਂਕਿ, ਇੱਕ ਇੰਟਰਵਿਊ ਵਿੱਚ ਹੰਸ ਕਲੂਗੇ ਨੇ ਕਿਹਾ ਕਿ ਓਮੀਕ੍ਰੋਨ ਮਾਰਚ ਤੱਕ 60 ਫੀਸਦੀ ਯੂਰਪੀਅਨਾਂ ਨੂੰ ਸੰਕਰਮਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, “ਇੱਕ ਵਾਰ ਪੂਰੇ ਯੂਰਪ ਵਿੱਚ ਓਮੀਕ੍ਰੋਨ ਦਾ ਮੌਜੂਦਾ ਵਾਧਾ ਘੱਟ ਹੋਣ ਤੋਂ ਬਾਅਦ, ਕੁੱਝ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਗਲੋਬਲ ਇਮਿਊਨਿਟੀ ਵਿਕਸਿਤ ਹੋ ਜਾਵੇਗੀ। ਇਹ ਜਾਂ ਤਾਂ ਵੈਕਸੀਨ ਦੇ ਕਾਰਨ ਜਾਂ ਲਾਗ ਪ੍ਰਤੀ ਕੁਦਰਤੀ ਤੌਰ ‘ਤੇ ਵਿਕਸਤ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦੀ ਹੈ।” ਕਲੂਗੇ ਨੇ ਕਿਹਾ, “ਸਾਨੂੰ ਅੰਦਾਜ਼ਾ ਹੈ ਕਿ ਕੋਵਿਡ-19 ਸਾਲ ਦੇ ਅੰਤ ਤੱਕ ਇਸ ਦੇ ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਫਿਰ ਵਾਪਿਸ ਆ ਸਕਦਾ ਹੈ, ਪਰ ਜ਼ਰੂਰੀ ਨਹੀਂ ਕਿ ਮਹਾਂਮਾਰੀ ਵਾਪਿਸ ਆਵੇ।”

ਇਹ ਵੀ ਪੜ੍ਹੋ : ਇਸ ਸੂਬੇ ਦੇ ਰਹਿਣ ਵਾਲੇ ਨੇ ਕੈਨੇਡਾ ਬਾਰਡਰ ‘ਤੇ ਜਾਨ ਗਵਾਉਣ ਵਾਲੇ 4 ਭਾਰਤੀ ਲੋਕ ! ਮਾਮਲੇ ‘ਤੇ ਟਰੂਡੋ ਨੇ ਕਿਹਾ..

ਚੋਟੀ ਦੇ ਅਮਰੀਕੀ ਵਿਗਿਆਨੀ ਐਂਥਨੀ ਫੌਸੀ ਨੇ ਵੀ ਐਤਵਾਰ ਨੂੰ ਅਜਿਹੀ ਹੀ ਸੰਭਾਵਨਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਇੱਕ ਸ਼ੋਅ ਦੌਰਾਨ ਦੱਸਿਆ ਕਿ ਸੰਯੁਕਤ ਰਾਜ ਦੇ ਕੁੱਝ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਬਹੁਤ “ਤੇਜ਼” ਕਮੀ ਦੇਖੀ ਗਈ ਹੈ, ਜੋ ਇੱਕ ਚੰਗਾ ਸੰਕੇਤ ਹੈ। ਅਫਰੀਕਾ ਵਿੱਚ WHO ਦੇ ਖੇਤਰੀ ਦਫਤਰ ਨੇ ਵੀ ਪਿਛਲੇ ਹਫਤੇ ਕਿਹਾ ਸੀ ਕਿ ਉਸ ਖੇਤਰ ਵਿੱਚ ਕੋਵਿਡ ਦੇ ਕੇਸ ਘੱਟ ਰਹੇ ਹਨ ਅਤੇ ਓਮੀਕਰੋਨ ਕਾਰਨ ਚੌਥੀ ਲਹਿਰ ਦੇ ਸਿਖਰ ਤੋਂ ਬਾਅਦ ਪਹਿਲੀ ਵਾਰ ਮੌਤਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਰਾਹਤ ਵਾਲੀ ਖਬਰ : ਯੂਰਪ ਵਿੱਚ ਕੋਵਿਡ -19 ਮਹਾਮਾਰੀ ਦਾ ਹੋ ਸਕਦਾ ਹੈ ਅੰਤ : WHO appeared first on Daily Post Punjabi.

ਕੋਰੋਨਾ ਸੰਕਟ ਦੇ ਵਿੱਚਕਾਰ ਯੂਰਪੀਅਨ ਦੇਸ਼ਾਂ ‘ਚ ਹੋਵੇਗੀ ਯਾਤਰਾ ਦੀ ਸ਼ੁਰੂਆਤ, ਹਟਾਈ ਗਈ ਪਾਬੰਦੀ
EU Urges States to Reopen : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਯੂਰਪੀਅਨ ਯੂਨੀਅਨ ਵਿੱਚ ਬੇਲੋੜੀ ਯਾਤਰਾ ‘ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ ਵੀਰਵਾਰ ਦੀ ਘੋਸ਼ਣਾ ਤੋਂ ਬਾਅਦ ਹੁਣ ਇਨ੍ਹਾਂ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਯੂਰਪੀਅਨ ਯੂਨੀਅਨ ਨੇ ਮਹਾਂਦੀਪ ਵਿੱਚ ਗ਼ੈਰ ਜ਼ਰੂਰੀ ਯਾਤਰਾ ‘ਤੇ ਪਾਬੰਦੀਆਂ’ ਤੇ 1 ਜੁਲਾਈ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਹੈ। ਨਵੀਂ ਛੋਟ ਦੇ ਤਹਿਤ, ਵਿਦੇਸ਼ੀ ਵਿਦਿਆਰਥੀ, ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਲੋਕ ਜੋ ਯੂਰਪ ਵਿੱਚ ਰਹਿੰਦੇ ਹਨ ਅਤੇ ਉੱਚ ਕੁਸ਼ਲ ਕਾਮੇ ਵੀ 1 ਜੁਲਾਈ ਤੋਂ ਢਿੱਲ ਦਾ ਲਾਭ ਪ੍ਰਾਪਤ ਕਰਨਗੇ।

EU Urges States to Reopen

ਤੁਹਾਨੂੰ ਦੱਸ ਦੇਈਏ, ਯੂਰਪੀਅਨ ਯੂਨੀਅਨ ਨੇ ਮਾਰਚ ਵਿੱਚ ਜਿਵੇਂ ਹੀ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ, ਤਾਂ ਹਰ ਤਰਾਂ ਦੀ ਬੇਲੋੜੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਸੀ। ਯੂਰਪੀਅਨ ਦੇਸ਼ਾਂ ਦੇ 27 ਦੇਸ਼ਾਂ ਤੋਂ ਇਲਾਵਾ, ਇਹ ਪਾਬੰਦੀ 15 ਜੂਨ ਤੱਕ ਆਈਸਲੈਂਡ, ਲੀਚਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਵਿੱਚ ਲਾਗੂ ਕੀਤੀ ਗਈ ਸੀ। ਬੇਲੋੜੀ ਯਾਤਰਾ ‘ਚ ਢਿੱਲ ਦੇਣ ਤੋਂ ਬਾਅਦ, ਯਾਤਰਾ ਹੁਣ ਬਿਨਾਂ ID ਦੀ ਜਾਂਚ ਤੋਂ ਯੂਰਪ ਦੀ ਸਰਹੱਦ ਦੇ ਅੰਦਰ ਸੰਭਵ ਹੋ ਸਕੇਗੀ। ਯਾਨੀ ਕਿ ਜੂਨ ਦੇ ਅੰਤ ਤੋਂ, ਹੁਣ ਯੂਨੀਅਨ ਦੇ ਅੰਦਰ ਨਿਰਵਿਘਨ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਨੇ ਬ੍ਰਿਟੇਨ ਨੂੰ ਛੱਡ ਕੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਯੂਰਪੀਅਨ ਯੂਨੀਅਨ ਨੇ ਤਾਲਾਬੰਦੀ ਕਾਰਨ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣ ਲਈ ਬਾਹਰੀ ਸਰਹੱਦਾਂ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ। ਸਪੱਸ਼ਟ ਹੈ ਕਿ ਇਟਲੀ, ਸਪੇਨ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

The post ਕੋਰੋਨਾ ਸੰਕਟ ਦੇ ਵਿੱਚਕਾਰ ਯੂਰਪੀਅਨ ਦੇਸ਼ਾਂ ‘ਚ ਹੋਵੇਗੀ ਯਾਤਰਾ ਦੀ ਸ਼ੁਰੂਆਤ, ਹਟਾਈ ਗਈ ਪਾਬੰਦੀ appeared first on Daily Post Punjabi.

ਯੂਰਪ : ਇਟਲੀ ਤੇ ਸਪੇਨ ‘ਚ ਹੌਲੀ ਹੌਲੀ ਘੱਟ ਰਹੀ ਹੈ ਕੋਰੋਨਾ ਦੀ ਰਫ਼ਤਾਰ, ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਕਮੀ
italy spain coronavirus: ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਗਤੀ ਕੁੱਝ ਹੱਦ ਤੱਕ ਘੱਟ ਗਈ ਹੈ। ਇੱਕ ਵਾਰ ਕੋਰੋਨਾ ਨਾਲ ਜੂਝ ਰਹੇ ਇਟਲੀ ਵਿੱਚ ਪਿੱਛਲੇ 24 ਘੰਟਿਆਂ ‘ਚ ਕੋਵਿਡ -19 ਨਾਲ 71 ਮੌਤਾਂ ਹੋਈਆਂ ਹਨ। ਜਦੋਂ ਤੋਂ ਦੇਸ਼ ਵਿੱਚ ਮਹਾਂਮਾਰੀ ਸ਼ੁਰੂ ਹੋਈ ਹੈ, ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 34,114 ਤੱਕ ਪਹੁੰਚ ਗਈ ਹੈ। ਇਟਲੀ ਵਿੱਚ ਸਰਗਰਮ (ਐਕਟਿਵ) ਮਾਮਲਿਆਂ ਦੀ ਕੁੱਲ ਗਿਣਤੀ ਹੁਣ 31,210 ਤੇ ਆ ਗਈ ਹੈ, ਜੋ ਮੰਗਲਵਾਰ ਤੋਂ 1,162 ਘੱਟ ਹੈ। ਇਹਨਾਂ ਕਿਰਿਆਸ਼ੀਲ ਮਾਮਲਿਆਂ ਵਿੱਚੋਂ, 249 ਗੰਭੀਰ ਦੇਖਭਾਲ ਵਿੱਚ ਹਨ ਅਤੇ 4,320 ਲੱਛਣਾਂ ਨਾਲ ਹਸਪਤਾਲ ਵਿੱਚ ਦਾਖਲ ਹਨ। ਬਾਕੀ 27,141 ਜਾਂ ਲੱਗਭਗ 86 ਪ੍ਰਤੀਸ਼ਤ ਲੋਕ ਘਰ ‘ਚ ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਵਿੱਚ ਜਾਂ ਤਾਂ ਲੱਛਣ ਨਹੀਂ ਹੁੰਦੇ ਜਾਂ ਹਲਕੇ ਲੱਛਣ ਹੁੰਦੇ ਹਨ।

italy spain coronavirus

ਇਸ ਦੌਰਾਨ, 1,293 ਕੋਵਿਡ -19 ਮਰੀਜ਼ ਠੀਕ ਹੋ ਗਏ ਹਨ, ਜਿਨ੍ਹਾਂ ਨੇ ਇਸ ਜਾਨਲੇਵਾ ਵਾਇਰਸ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 1,69,939 ਹੋ ਗਈ ਹੈ। ਦੱਸ ਦੇਈਏ ਕਿ ਪਿੱਛਲੇ 24 ਘੰਟਿਆਂ ਵਿੱਚ ਲਾਗ, ਮੌਤ ਅਤੇ ਠੀਕ ਰੋਗੀਆਂ ਸਮੇਤ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 2,35,763 ਹੋ ਗਈ ਹੈ, ਜੋ ਮੰਗਲਵਾਰ ਤੋਂ 202 ਵਧੇਰੇ ਹੈ। ਦੂਜੇ ਪਾਸੇ, ਕੋਵਿਡ -19 ਤੋਂ ਲਗਾਤਾਰ ਤੀਜੇ ਦਿਨ ਸਪੇਨ ਵਿੱਚ ਕੋਈ ਨਵੀਂ ਮੌਤ ਨਹੀਂ ਹੋਈ ਹੈ। ਇਥੋਂ ਦੇ ਮੰਤਰਾਲੇ ਅਨੁਸਾਰ ਸਪੇਨ ਵਿੱਚ ਕੋਵਿਡ-19 ਨਾਲ ਬੁੱਧਵਾਰ ਤੱਕ ਕੁੱਲ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਐਤਵਾਰ ਤੋਂ ਇਹ ਅੰਕੜਾ ਨਹੀਂ ਵਧਿਆ ਹੈ।

ਮੰਤਰਾਲੇ ਨੇ ਇਹ ਵੀ ਕਿਹਾ ਕਿ ਪਿੱਛਲੇ ਸੱਤ ਦਿਨਾਂ ਵਿੱਚ 40 ਲੋਕ ਵਾਇਰਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੂਜੇ ਪਾਸੇ ਮੰਗਲਵਾਰ ਨੂੰ ਸੱਤ ਦਿਨਾਂ ਤੱਕ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਸੀ ਅਤੇ ਅੰਕੜੇ 50 ਤੋਂ ਹੇਠਾਂ ਸਨ। ਹਾਲਾਂਕਿ, ਨਵੇਂ ਕੇਸਾਂ ਦੀ ਗਿਣਤੀ ਵਿੱਚ ਵਾਧਾ ਪੀਸੀਆਰ ਟੈਸਟ ਰਾਹੀਂ ਦੇਖਿਆ ਜਾ ਰਿਹਾ ਹੈ। ਮੰਤਰਾਲੇ ਨੇ ਮੰਗਲਵਾਰ ਨੂੰ 48 ਸੰਕਰਮਣ ਦੇ ਨਵੇਂ ਕੇਸ ਦਰਜ ਕੀਤੇ ਜਦਕਿ ਸੋਮਵਾਰ ਨੂੰ 84 ਕੇਸ ਦਰਜ ਕੀਤੇ ਗਏ ਹਨ। ਸਪੇਨ ਵਿੱਚ ਬੁੱਧਵਾਰ ਤੱਕ ਕੋਵਿਡ -19 ਦੇ ਕੁੱਲ 2,42,280 ਮਾਮਲੇ ਸਾਹਮਣੇ ਆਏ ਹਨ।

The post ਯੂਰਪ : ਇਟਲੀ ਤੇ ਸਪੇਨ ‘ਚ ਹੌਲੀ ਹੌਲੀ ਘੱਟ ਰਹੀ ਹੈ ਕੋਰੋਨਾ ਦੀ ਰਫ਼ਤਾਰ, ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਕਮੀ appeared first on Daily Post Punjabi.