latest news france Archives - Daily Post Punjabi

ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ
ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਅਰਜਨਟੀਨਾ ਤੋਂ ਮਿਲੀ ਹਾਰ ਤੋਂ ਬਾਅਦ ਫਰਾਂਸ ਦੇ ਪ੍ਰਸ਼ੰਸਕ ਨਿਰਾਸ਼ ਹੋ ਗਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਨੇ ਦੰਗੇ ਸ਼ੁਰੂ ਕਰ ਦਿੱਤੇ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੈਰਿਸ ਤੋਂ ਇਲਾਵਾ ਇਹ ਹਿੰਸਾ ਹੋਰ ਵੀ ਕਈ ਸ਼ਹਿਰਾਂ ਵਿੱਚ ਫੈਲ ਗਈ। ਇਸ ਕਾਰਨ ਪੈਰਿਸ ਵਿੱਚ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

france football fans turend violent

ਜਾਣਕਾਰੀ ਅਨੁਸਾਰ ਸਥਿਤੀ ਇੰਨੀ ਖ਼ਰਾਬ ਹੋ ਗਈ ਸੀ ਜਿਸ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪਈ। ਮੀਡੀਆ ਰਿਪੋਰਟ ‘ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਿਓਨ, ਨਾਇਸ ਵਿੱਚ ਵੀ ਹਿੰਸਕ ਘਟਨਾਵਾਂ ਵਾਪਰੀਆਂ ਹਨ। ਇਸਦੇ ਨਾਲ ਹੀ ਪੈਰਿਸ ਦੇ ਮਸ਼ਹੂਰ ਚੈਂਪਸ ਐਲੀਸੀਸ ਵਿੱਚ ਵੀ ਪ੍ਰਸ਼ੰਸਕ ਇੱਕ ਦੂਜੇ ਨਾਲ ਭਿੜ ਗਏ ਸਨ।

ਇਹ ਵੀ ਪੜ੍ਹੋ : ਵੱਡੀ ਖਬਰ ! ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਦੱਸ ਦੇਈਏ ਕਿ ਫਰਾਂਸ ਦੀ ਜਿੱਤ ਨੂੰ ਦੇਖਣ ਲਈ ਫਰਾਂਸ ਦੇ ਸ਼ਹਿਰਾਂ ‘ਚ ਜਨਤਕ ਥਾਵਾਂ ‘ਤੇ ਲੱਖਾਂ ਪ੍ਰਸ਼ੰਸਕ ਇਕੱਠੇ ਹੋਏ ਸਨ। ਪਰ ਅਰਜਨਟੀਨਾ ਤੋਂ 4-2 ਦੀ ਹਾਰ ਤੋਂ ਬਾਅਦ ਉਹ ਪ੍ਰਸ਼ੰਸਕ ਬੇਕਾਬੂ ਹੋ ਗਏ। ਇਨ੍ਹਾਂ ਹੀ ਨਹੀ ਗੁੱਸੇ ‘ਚ ਆਏ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਸ ਸਬੰਧੀ ਦੰਗਾ ਫੈਲਾਉਣ ਵਾਲੇ ਕਈ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਬੇਕਾਬੂ ਪ੍ਰਸ਼ੰਸ਼ਕਾਂ ਨੂੰ ਕਾਬੂ ਕਰਨ ਲਈ ਕਈ ਥਾਵਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ। ਹਿੰਸਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸਥਿਤੀ ਦੇ ਬੇਕਾਬੂ ਹੋਣ ਦਾ ਪਹਿਲਾਂ ਹੀ ਖਦਸ਼ਾ ਸੀ। ਜਿਸ ਕਰਕੇ ਪੂਰੇ ਫਰਾਂਸ ਵਿਚ 14,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ appeared first on Daily Post Punjabi.

ਫਰਾਂਸ-ਜਰਮਨੀ ‘ਚ ਓਮੀਕਰੋਨ ਦੇ ਟੁੱਟੇ ਰਿਕਾਰਡ, ਅਮਰੀਕਾ ਤੇ ਬ੍ਰਾਜ਼ੀਲ ਵਿੱਚ ਵੀ ਹਲਾਤ ਖ਼ਰਾਬ !
ਬ੍ਰਿਟੇਨ ਵਿੱਚ ਪੀਕ ਉੱਤੇ ਪਹੁੰਚਣ ਤੋਂ ਬਾਅਦ ਓਮੀਕਰੋਨ ਦੇ ਮਾਮਲੇ ਘੱਟ ਗਏ ਹਨ ਅਤੇ ਭਾਵੇਂ ਹੁਣ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ, ਪਰ ਯੂਰਪੀਅਨ ਦੇਸ਼ਾਂ ਵਿੱਚ ਕੋਰੋਨਾ ਦਾ ਕਹਿਰ ਅਜੇ ਵੀ ਬਰਕਰਾਰ ਹੈ। ਫਰਾਂਸ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ ਦੇ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

omicron broken records in france and germany

ਪਿਛਲੇ 24 ਘੰਟਿਆਂ ਵਿੱਚ ਫਰਾਂਸ ਵਿਚ 4.36 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਜਰਮਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 1.21 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਓਮੀਕਰੋਨ ਦੇ ਵੱਧਦੇ ਕਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਹੈ ਕਿ ਜੇਕਰ ਇਹ ਮਹਾਮਾਰੀ ਕਮਿਊਨਿਟੀ ਪੱਧਰ ਉੱਤੇ ਫੈਲਦੀ ਹੈ ਤਾਂ ਦੇਸ਼ ਵਿੱਚ ਫਿਰ ਤੋਂ ਪਾਬੰਦੀਆਂ ਲਗਾਉਣੀਆਂ ਪੈ ਸਕਦੀਆਂ ਹਨ।

ਅਮਰੀਕਾ-ਬ੍ਰਾਜ਼ੀਲ ਵਿੱਚ ਮਾੜੇ ਹਾਲਾਤ
ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਤ ਲੱਖ ਤੋਂ ਜਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਹਰ ਦਿਨ 2000 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਹਸਪਤਾਲਾਂ ਉੱਤੇ ਭਾਰੀ ਦਬਾਅ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਪਿਛਲੇ ਇੱਕ ਦਿਨ ਵਿੱਚ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਲਗਾਤਾਰ ਦੂਜੇ ਦਿਨ ਦਾ ਪਿਛਲਾ ਰਿਕਾਰਡ ਟੁੱਟ ਗਿਆ ਹੈ। ਇਸੀ ਦੌਰਾਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 350 ਰਹੀ।

ਬਾਇਡੇਨ ਨੇ ਮੰਨਿਆ ਕੋਰੋਨਾ ਕਾਰਨ ਥੱਕ ਚੁੱਕਿਆ ਹੈ ਅਮਰੀਕਾ

ਇੱਕ ਦਿਨ ਵਿੱਚ ਜਿੱਥੇ ਗਲੋਬਲ ਸੰਕਰਮਿਤ 34.61 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ, ਉੱਥੇ ਹੀ 8,832 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਮੰਨਿਆ ਕਿ ਕੋਵਿਡ-19 ਕਾਰਨ ਅਮਰੀਕਾ ਦੇ ਲੋਕ ਥੱਕ ਗਏ ਹਨ ਅਤੇ ਉਨ੍ਹਾਂ ਦਾ ਮਨੋਬਲ ਵੀ ਕਾਫੀ ਡਿੱਗ ਗਿਆ ਹੈ। ਪਰ ਇਸ ਨਾਲ ਨਿਪਟਣ ਲਈ ਉਨ੍ਹਾਂ ਨੇ ਵਧੀਆ ਢੰਗ ਨਾਲ ਕੰਮ ਕੀਤਾ ਹੈ।

ਬਾਇਡੇਨ ਨੇ ਬੁੱਧਵਾਰ ਨੂੰ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਇੱਕ ਸਾਲ ਦੇ ਮੌਕੇ ‘ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਕਾਂਗਰਸ ਵਿੱਚ ਡੈੱਡਲਾਕ ਨੂੰ ਤੋੜਨ, ਮਹਿੰਗਾਈ ਅਤੇ ਵਿਸ਼ਵਵਿਆਪੀ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੇ ਆਰਥਿਕ ਪੈਕੇਜ ਦਾ “ਵੱਡਾ ਹਿੱਸਾ” ਲੈਣ ਲਈ ਸਮਝੌਤਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ, ਅਮਰੀਕਾ ਵਿੱਚ, ਜਿੱਥੇ ਕੋਰੋਨਾ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ, ਲੋਕਾਂ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੋ ਸਾਲਾਂ ਵਿੱਚ ਲੋਕਾਂ ਨੇ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਕ ਤੌਰ ਉੱਤੇ ਬਹੁਤ ਕੁੱਝ ਸਹਿਣ ਕੀਤਾ ਹੈ।

ਅਮਰੀਕੀ ਫਾਰਮਾ ਕੰਪਨੀ ਨੂੰ ਸਨਮਾਨਿਤ ਕੀਤਾ ਗਿਆ

ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਦੇ ਸੀਈਓ ਅਲਬਰਟ ਬੋਏਰਲਾ ਨੂੰ 2022 ਦੇ ਜੈਨੇਸਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕੁੱਝ ਮਹੀਨਿਆਂ ਵਿੱਚ ਕੋਰੋਨਾ ਵੈਕਸੀਨ ਵਿਕਸਿਤ ਕਰਨ ਲਈ ਦਿੱਤਾ ਗਿਆ ਹੈ। ਸਨਮਾਨ ਤਹਿਤ ਉਨ੍ਹਾਂ ਨੂੰ ਲਗਭਗ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਜੈਨੇਸਿਸ ਫਾਊਂਡੇਸ਼ਨ ਇੱਕ ਯਹੂਦੀ ਵਿਅਕਤੀ ਨੂੰ ਮਨੁੱਖਤਾ ਵਿੱਚ ਯੋਗਦਾਨ ਅਤੇ ਯਹੂਦੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਲਈ ਹਰ ਸਾਲ ਪੁਰਸਕਾਰ ਦਿੰਦਾ ਹੈ।

ਇਹ ਵੀ ਪੜ੍ਹੋ : ਦਿੱਲੀ ‘ਚ ਖਤਮ ਹੋਇਆ ਕੋਰੋਨਾ ਦਾ ਪੀਕ, 17 ਤੋਂ 18 ਫੀਸਦੀ ਤੱਕ ਪੁਹੰਚਿਆ Positivity ਰੇਟ : ਸਿਹਤ ਮੰਤਰੀ

ਬ੍ਰਿਟੇਨ ਨੇ ਹਟਾਈਆਂ ਪਾਬੰਦੀਆਂ
ਦੂਜੇ ਪਾਸੇ ਬ੍ਰਿਟੇਨ ਨੇ ਤੀਜੀ ਲਹਿਰ ਦੇ ਮੱਠਾ ਪੈਣ ਤੋਂ ਬਾਅਦ ਕਈ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਓਮੀਕਰੋਨ ਦੀਆਂ ਵੱਧਦੀਆਂ ਮੁਸੀਬਤਾਂ ਦੇ ਵਿਚਕਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮਾਸਕ ਦੀ ਜ਼ਰੂਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਵਿੱਚ ਘਰ ਤੋਂ ਕੰਮ ਕਰਨਾ (ਵਰਕ ਫਰੋਮ ਹੋਮ ) ਖਤਮ ਕਰ ਦਿੱਤਾ ਗਿਆ ਹੈ। ਜੌਹਨਸਨ ਨੇ ਵਿਗਿਆਨੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ਓਮੀਕਰੋਨ ਸਿਖਰ ਉੱਤੇ ਪਹੁੰਚ ਗਿਆ ਹੈ ਅਤੇ ਹੁਣ ਇਸਦੀ ਰਫ਼ਤਾਰ ਰੁਕਦੀ ਨਜ਼ਰ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਫਰਾਂਸ-ਜਰਮਨੀ ‘ਚ ਓਮੀਕਰੋਨ ਦੇ ਟੁੱਟੇ ਰਿਕਾਰਡ, ਅਮਰੀਕਾ ਤੇ ਬ੍ਰਾਜ਼ੀਲ ਵਿੱਚ ਵੀ ਹਲਾਤ ਖ਼ਰਾਬ ! appeared first on Daily Post Punjabi.

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਚੋਣਾਂ ‘ਚ ‘ਗੈਰਕਨੂੰਨੀ ਪੈਸੇ’ ਦੀ ਵਰਤੋਂ ਕਰਨ ਦਾ ਪਾਇਆ ਗਿਆ ਦੋਸ਼ੀ, ਮਿਲੀ ਇਹ ਸਜ਼ਾ
ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਵੀਰਵਾਰ ਨੂੰ 2012 ਵਿੱਚ ਮੁੜ ਚੋਣ ਲੜਨ ਦੀ ਅਸਫਲ ਕੋਸ਼ਿਸ਼ ਦੇ ਲਈ Illegal campaign financing ਦਾ ਦੋਸ਼ੀ ਪਾਇਆ ਗਿਆ ਹੈ। ਸਾਬਕਾ ਰਾਸ਼ਟਰਪਤੀ ਨੂੰ ਇੱਕ ਸਾਲ ਦੀ ਨਜ਼ਰਬੰਦੀ ਦੀ ਸਜ਼ਾ ਵੀ ਸੁਣਾਈ ਗਈ ਹੈ।

nicolas sarkozy france court sentences

ਅਦਾਲਤ ਉਨ੍ਹਾਂ ਨੂੰ ਇਲੈਕਟ੍ਰੌਨਿਕ ਨਿਗਰਾਨੀ ਵਾਲਾ ਬਰੇਸਲੈੱਟ ਪਵਾ ਕੇ ਘਰ ਵਿੱਚ ਆਪਣੀ ਸਜ਼ਾ ਪੂਰੀ ਕਰਨ ਦੀ ਆਗਿਆ ਦੇਵੇਗੀ। ਸਰਕੋਜ਼ੀ 2007 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਨੇ ਕੁੱਝ ਵੀ ਗਲਤ ਕਰਨ ਤੋਂ ਸਖਤ ਇਨਕਾਰ ਕੀਤਾ ਹੈ। ਸੰਭਾਵਨਾ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਅਪੀਲ ਕਰਨਗੇ। ਫੈਸਲਾ ਸੁਣਾਏ ਜਾਣ ਦੇ ਸਮੇਂ ਸਰਕੋਜ਼ੀ ਪੈਰਿਸ ਦੀ ਅਦਾਲਤ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ‘ਤੇ 27.5 ਮਿਲੀਅਨ ਡਾਲਰ ਦੀ ਵੱਧ ਤੋਂ ਵੱਧ ਕਨੂੰਨੀ ਰਕਮ ਤੋਂ ਦੁਗਣੇ ਖਰਚ ਦਾ ਦੋਸ਼ ਹੈ। ਉਨ੍ਹਾਂ ਨੂੰ ਸਮਾਜਵਾਦੀ ਨੇਤਾ ਫਰਾਂਸਵਾ ਓਲਾਂਦ ਨੇ ਹਰਾਇਆ ਸੀ। ਅਦਾਲਤ ਨੇ ਕਿਹਾ ਕਿ ਸਰਕੋਜ਼ੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੈਸਾ ਖਰਚ ਕਰਨ ਦੀ ਸੀਮਾ ਪਾਰ ਹੋ ਚੁੱਕੀ ਹੈ। ਪਰ ਇਸਦੇ ਬਾਅਦ ਵੀ, ਉਨ੍ਹਾਂ ਨੇ ਵਾਧੂ ਖਰਚਿਆਂ ‘ਤੇ ਲਗਾਮ ਨਹੀਂ ਲਗਾਈ। ਸਾਬਕਾ ਰਾਸ਼ਟਰਪਤੀ ਸਰਕੋਜ਼ੀ ਲੰਮੇ ਸਮੇਂ ਤੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਆ ਰਹੇ ਹਨ। ਮਈ ਅਤੇ ਜੂਨ ਵਿੱਚ ਵੀ ਉਨ੍ਹਾਂ ਨੇ ਅਦਾਲਤ ਵਿੱਚ ਨਿਰਦੋਸ਼ ਹੋਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : IPL 2021 : ਅੱਜ CSK ਤੇ SRH ਵਿਚਕਾਰ ਹੋਵੇਗੀ ਟੱਕਰ, ਜਾਣੋ ਕਿਸਦਾ ਪੱਲੜਾ ਹੈ ਭਾਰੀ

ਇਸ ਦੇ ਨਾਲ ਹੀ, ਸੁਣਵਾਈ ਦੇ ਦੌਰਾਨ, ਸਰਕੋਜ਼ੀ ਨੇ ਅਦਾਲਤ ਨੂੰ ਦੱਸਿਆ ਕਿ ਵਾਧੂ ਪੈਸੇ ਉਨ੍ਹਾਂ ਦੀ ਮੁਹਿੰਮ ਲਈ ਨਹੀਂ ਵਰਤੇ ਗਏ, ਬਲਕਿ ਦੂਜੇ ਲੋਕਾਂ ਨੂੰ ਅਮੀਰ ਬਣਾਉਣ ਵਿੱਚ ਸਹਾਇਤਾ ਕੀਤੀ.ਗਈ ਸੀ। ਉਨ੍ਹਾਂ ਨੇ ਕਿਸੇ ਵੀ ਧੋਖਾਧੜੀ ਦੇ ਇਰਾਦੇ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਇਹ ਵੀ ਕਿਹਾ ਕਿ ਉਹ ਰੋਜ਼ਮਰ੍ਹਾ ਦੇ ਕਾਰਜਕ੍ਰਮ ਨੂੰ ਨਹੀਂ ਸੰਭਾਲਦੇ ਸੀ, ਕਿਉਂਕਿ ਉਨ੍ਹਾਂ ਕੋਲ ਅਜਿਹਾ ਕਰਨ ਲਈ ਇੱਕ ਟੀਮ ਸੀ। ਇਸ ਲਈ, ਉਨ੍ਹਾਂ ਨੂੰ ਖਰਚ ਦੀ ਮਾਤਰਾ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਤੋਂ ਇਲਾਵਾ 13 ਹੋਰ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਰਿਪਬਲਿਕਨ ਪਾਰਟੀ ਦੇ ਮੈਂਬਰ, ਲੇਖਾਕਾਰ ਅਤੇ ਰੈਲੀ ਆਯੋਜਕ ਸ਼ਾਮਿਲ ਹਨ। ਉਨ੍ਹਾਂ ਸਾਰਿਆਂ ‘ਤੇ ਜਾਅਲਸਾਜ਼ੀ, ਵਿਸ਼ਵਾਸ ਦੀ ਉਲੰਘਣਾ, ਧੋਖਾਧੜੀ ਅਤੇ ਗੈਰਕਨੂੰਨੀ ਫੰਡਿੰਗ ਸਮੇਤ ਕਈ ਦੋਸ਼ ਲਗਾਏ ਗਏ ਹਨ।

ਇਹ ਵੀ ਦੇਖੋ : Arvind Kejriwal ਦਾ ਵੱਡਾ ਐਲਾਨ LIVE ! ਸੁਣੋ ਕੀ ਐ ਦੂਜੀ ਗਾਰੰਟੀ, ਕੌਣ ਬਣੇਗਾ CM ! Arvind Kejriwal promises

The post ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਚੋਣਾਂ ‘ਚ ‘ਗੈਰਕਨੂੰਨੀ ਪੈਸੇ’ ਦੀ ਵਰਤੋਂ ਕਰਨ ਦਾ ਪਾਇਆ ਗਿਆ ਦੋਸ਼ੀ, ਮਿਲੀ ਇਹ ਸਜ਼ਾ appeared first on Daily Post Punjabi.

ਭਾਰਤ ਦੇ ਕਈ ਸ਼ਹਿਰਾਂ ਤੋਂ ਬਾਅਦ ਹੁਣ ਇਸ ਦੇਸ਼ ਨੇ ਲਗਾਇਆ ਲੌਕਡਾਊਨ, ਅੱਜ ਰਾਤ ਤੋਂ ਇੱਕ ਮਹੀਨੇ ਦੇ ਬੰਦ ਦਾ ਐਲਾਨ
France announces lockdown : ਵਿਸ਼ਵ ‘ਚ ਮੁੜ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸਭ ਦੀਆ ਚਿੰਤਾਵਾਂ ਦੇ ਵਿੱਚ ਫਿਰ ਤੋਂ ਵਾਧਾ ਹੋ ਗਿਆ ਹੈ। ਹੁਣ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੈਕਸ ਨੇ ਵੀਰਵਾਰ ਨੂੰ ਪੈਰਿਸ ਸਣੇ ਦੇਸ਼ ਦੇ 16 ਖੇਤਰਾਂ ਵਿੱਚ ਇੱਕ ਮਹੀਨੇ ਦੀ ਤਾਲੇਬੰਦੀ ਦਾ ਐਲਾਨ ਕੀਤਾ ਹੈ। ਲੌਕਡਾਊਨ ਸ਼ੁੱਕਰਵਾਰ ਦੀ ਰਾਤ ਤੋਂ ਚਾਰ ਹਫ਼ਤਿਆਂ ਤੱਕ ਲੱਗੇਗਾ। ਪਰ ਪਿੱਛਲੇ ਸਾਲ ਮਾਰਚ ਅਤੇ ਨਵੰਬਰ ਦੇ ਮੁਕਾਬਲੇ ਇਸ ਵਾਰ ਲੌਕਡਾਊਨ ਵਿੱਚ ਘੱਟ ਪਾਬੰਦੀਆਂ ਹਨ। ਤਾਲਾਬੰਦੀ ਦੌਰਾਨ ਸਕੂਲ ਅਤੇ ਯੂਨੀਵਰਸਿਟੀਆਂ ਖੁੱਲੀਆਂ ਰਹਿਣਗੀਆਂ। ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਵੀ ਖੁੱਲੀਆਂ ਰਹਿਣਗੀਆਂ। ਇਸ ਨਾਲ ਹੁਣ ਕਿਤਾਬਾਂ ਦੀਆ ਦੁਕਾਨਾਂ ਅਤੇ ਮਿਊਜ਼ਿਕ ਸ਼ੋਪ ਵੀ ਖੁੱਲ੍ਹੇਗੀ।

France announces lockdown

ਨਵੇਂ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ‘ਪ੍ਰਵਾਨਗੀ ਪ੍ਰਮਾਣ ਪੱਤਰ’ ਤੋਂ ਬਾਅਦ ਹੀ ਬਾਹਰ ਜਾਣ ਜਾਂ ਕਸਰਤ ਕਰਨ ਦੀ ਆਗਿਆ ਦਿੱਤੀ ਜਾਏਗੀ। ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੋਂ ਵੱਧ ਦੂਰ ਨਹੀਂ ਜਾ ਸਕਣਗੇ। ਰਾਤ ਦੇ ਕਰਫਿਊ ਦਾ ਮੌਜੂਦਾ ਸਮਾਂ ਨਵੇਂ ਦਿਸ਼ਾ ਨਿਰਦੇਸ਼ ਲਾਗੂ ਹੋਣ ਤੋਂ ਬਾਅਦ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਵਧਾਇਆ ਜਾਵੇਗਾ।

ਇਹ ਵੀ ਦੇਖੋ : ਇਸ ‘ਬਿਹਾਰਣ’ ਦੀ ਫੈਕਟਰੀ ਬੰਦ ਹੋਈ ਤਾਂ ਸਰਦਾਰਾਂ ਨੇ ਸਾਂਭਿਆ, ਦਿੱਲੀ ਲੰਗਰ ‘ਚ ਸੇਵਾ ਕਰਦੀ ਐ ਸੁਣੋ ਕੀ ਕਹਿੰਦੀ…

The post ਭਾਰਤ ਦੇ ਕਈ ਸ਼ਹਿਰਾਂ ਤੋਂ ਬਾਅਦ ਹੁਣ ਇਸ ਦੇਸ਼ ਨੇ ਲਗਾਇਆ ਲੌਕਡਾਊਨ, ਅੱਜ ਰਾਤ ਤੋਂ ਇੱਕ ਮਹੀਨੇ ਦੇ ਬੰਦ ਦਾ ਐਲਾਨ appeared first on Daily Post Punjabi.

100 ਸਾਲ ਪਹਿਲਾਂ ਇੱਕ ਸੈਨਿਕ ਦੁਆਰਾ ਕਬੂਤਰ ਰਾਹੀਂ ਭੇਜਿਆ ਸੁਨੇਹਾ ਫਰਾਂਸ ਵਿੱਚ ਮਿਲਿਆ, ਦੇਖੋ ਤਸਵੀਰਾਂ
100yearold carrier pigeon message: ਇਹ ਕਾਰੋਬਾਰ ਹੋਵੇ, ਵਪਾਰ ਦਾ ਖੇਤਰ ਜਾਂ ਜ਼ਿੰਦਗੀ ਦਾ ਨਿੱਜੀ ਪਹਿਲੂ, ਹਰ ਕੋਈ ਡਾਕ ਦੀ ਉਡੀਕ ਕਰਦਾ ਹੈ। ਮੇਲ ਜਾਂ ਸੰਦੇਸ਼ ਭੇਜਣ ਦੇ ਢੰਗ ਭਾਵੇਂ ਸਮੇਂ ਦੇ ਨਾਲ ਬਦਲ ਗਏ ਹਨ। ਕਬੂਤਰਾਂ ਨਾਲ ਸ਼ੁਰੂ ਹੋਈ ਡਾਕ ਦੀ ਇਹ ਯਾਤਰਾ ਅੱਜ ਈ-ਮੇਲ ‘ਤੇ ਪਹੁੰਚ ਗਈ ਹੈ। ਆਧੁਨਿਕ ਸੰਚਾਰ ਦੇ ਢੰਗਾਂ ਦੇ ਬਾਵਜੂਦ, ਭਾਰਤੀ ਡਾਕ ਵਿਭਾਗ ਦੀ ਮਹੱਤਤਾ ਘੱਟ ਨਹੀਂ ਹੋਈ ਹੈ ਅਤੇ ਅੱਜ ਵੀ ਲੋਕ ਰਵਾਇਤੀ ਡਾਕ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ। ਜਦੋਂ ਡਾਕ ਦੀਆਂ ਆਧੁਨਿਕ ਸਾਧਨ ਸਹੂਲਤਾਂ ਨਹੀਂ ਸਨ, ਓਦੋਂ ਸਿਰਫ ਕਬੂਤਰ ਦੂਤ ਵਜੋਂ ਸੇਵਾ ਕਰਦੇ ਸਨ। ਚਿੱਠੀ ਨੂੰ ਕਬੂਤਰ ਰਾਹੀਂ ਪਹੁੰਚਾਉਣ ਲਈ, ਉਸ ਨੂੰ ਇੱਕ ਛੋਟੀ ਜਿਹੀ ਟਿਊਬ ‘ਚ ਰੱਖ ਕੇ ਕਬੂਤਰ ਦੇ ਪੈਰਾਂ ਵਿੱਚ ਬੰਨ੍ਹਿਆ ਜਾਂਦਾ ਸੀ ਅਤੇ ਫਿਰ ਉਸ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਜਾਂਦੇ ਸੀ। ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਇਹ ਰਸਤਾ ਕਿੰਨਾ ਲੰਬਾ ਹੈ, ਕਿਉਂਕ ਕਬੂਤਰ ਕਦੇ ਵੀ ਨਹੀਂ ਭਟਕਦੇ ਸੀ। ਦੂਜੇ ਵਿਸ਼ਵ ਯੁੱਧ ਵਿੱਚ ਫੌਜਾਂ ਦੁਆਰਾ ਸਿਰਫ ਕਬੂਤਰਾਂ ਰਾਹੀਂ ਹੀ ਆਪਣੇ ਗੁਪਤ ਸੰਦੇਸ਼ ਕੰਟਰੋਲ ਰੂਮ ਵਿੱਚ ਭੇਜੇ ਜਾਂਦੇ ਸੀ।

100yearold carrier pigeon message

ਪਰ ਹੁਣ ਇੱਕ ਖ਼ਬਰ ਫਰਾਂਸ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜੋੜੇ ਨੂੰ ਇੱਕ ਛੋਟਾ ਕੈਪਸੂਲ ਮਿਲਿਆ ਹੈ ਜਿਸ ਵਿੱਚ ਸੁਨੇਹਾ ਦਿੱਤਾ ਗਿਆ ਸੀ, ਜਿਸ ਨੂੰ ਇੱਕ ਪਰੂਸੀ ਸੈਨਿਕ ਦੁਆਰਾ ਲੱਗਭਗ 100 ਸਾਲ ਪਹਿਲਾਂ ਇੱਕ ਮੈਸੇਂਜਰ ਕਬੂਤਰ ਦੁਆਰਾ ਭੇਜਿਆ ਗਿਆ ਸੀ। ਇਂਜਰਸਾਈਮ ਦੇ ਉਸ ਸਿਪਾਹੀ ਦੁਆਰਾ ਜਰਮਨੀ ਦੇ ਵਿੱਚ ਲਿਖੇ ਗਏ ਸੰਦੇਸ਼ ‘ਤੇ ਲਿਖੀ ਗਈ ਤਰੀਕ 16 ਜੁਲਾਈ 1910 ਜਾਂ 1916 ਹੈ। ਇਸ ਸੰਦੇਸ਼ ਦੇ ਮਿਲਣ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਇਸ ਸੰਦੇਸ਼ ਨੂੰ ਹਮੇਸ਼ਾ ਲਈ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਨੀ ਦੇ ਲਈ ਰੱਖਿਆ ਜਾਵੇਗਾ।

The post 100 ਸਾਲ ਪਹਿਲਾਂ ਇੱਕ ਸੈਨਿਕ ਦੁਆਰਾ ਕਬੂਤਰ ਰਾਹੀਂ ਭੇਜਿਆ ਸੁਨੇਹਾ ਫਰਾਂਸ ਵਿੱਚ ਮਿਲਿਆ, ਦੇਖੋ ਤਸਵੀਰਾਂ appeared first on Daily Post Punjabi.

ਫਰਾਂਸ ਦੇ ਕਸਬੇ ਨਾਇਸ ਦੀ ਚਰਚ ਵਿੱਚ ਹੋਇਆ ਹਮਲਾ, ਤਿੰਨ ਦੀ ਮੌਤ
nice church attack: ਫਰਾਂਸ : ਫਰਾਂਸ ਦੇ ਸ਼ਹਿਰ ਨਾਇਸ ਵਿੱਚ ਵੀਰਵਾਰ ਨੂੰ ਇੱਕ ਹਮਲਾਵਰ ਨੇ ਚਾਕੂ ਨਾਲ ਵਾਰ ਕਰ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਹਮਲਾਵਰ ਨੇ ਇਨ੍ਹਾਂ ਵਿੱਚੋਂ ਇੱਕ ਦਾ ਸਿਰ ਕਲਮ ਕਰ ਦਿੱਤਾ, ਜਦਕਿ ਕਈ ਹੋਰ ਹਮਲੇ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ। ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਵਾਦ ਦੇ ਵਿਚਕਾਰ ਫਰਾਂਸ ਵਿੱਚ ਇਹ ਦੂਜਾ ਅਜਿਹਾ ਹਮਲਾ ਹੈ। ਫਰਾਂਸ ਦੇ ਅੱਤਵਾਦ ਵਿਰੋਧੀ ਵਕੀਲਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਇਸ ਸ਼ਹਿਰ ਦੇ ਮੇਅਰ ਨੇ ਹਮਲਿਆਂ ਨੂੰ ਇਸਲਾਮੀ ਫਾਸੀਵਾਦੀ ਹਮਲੇ ਕਿਹਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੇਸਿਲਿਕਾ ਦੇ ਨੋਟਰੇ ਡੈਮ ਵਿੱਚ ਹੋਈ ਇਸ ਘਟਨਾ ਵਿੱਚ ਪੀੜਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤੀਜਾ ਜ਼ਖਮੀ ਵਿਅਕਤੀ ਹਮਲੇ ਤੋਂ ਬਾਅਦ ਇੱਕ ਜਗ੍ਹਾ ‘ਤੇ ਲੁਕ ਗਿਆ ਸੀ, ਪਰ ਉਥੇ ਹੀ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਥਿਤੀ ਹੁਣ ਕਾਬੂ ਵਿੱਚ ਆ ਗਈ ਹੈ। ਇਸ ਤੋਂ ਪਹਿਲਾਂ ਇੱਕ ਸਕੂਲ ਨੇੜੇ ਇੱਕ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਤਲ ਇੱਕ 18 ਸਾਲਾ ਨੌਜਵਾਨ ਦੁਆਰਾ ਕੀਤਾ ਗਿਆ ਸੀ, ਜਿਸਨੂੰ ਫਿਰ ਪੈਰਿਸ ਦੇ ਉੱਤਰ ਪੱਛਮ ਵਿੱਚ ਕਲੇਫਲੇਂਸ-ਸੇਂਟੇ-ਆਨੋਰਿਨ ਵਿੱਚ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਦੱਸ ਦੇਈਏ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਘਟਨਾ ਨੂੰ ਇਸਲਾਮਿਕ ਅੱਤਵਾਦੀ ਹਮਲਾ ਕਿਹਾ ਹੈ।

nice church attack

ਪੁਲਿਸ ਨੇ ਦੱਸਿਆ ਕਿ ਪੀੜਤ 47 ਸਾਲਾ ਇਤਿਹਾਸ ਦੇ ਅਧਿਆਪਕ ਸੈਮੂਅਲ ਪਟੀ ਸੀ, ਜਿਸ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇ ‘ਤੇ ਵਿਚਾਰ ਵਟਾਂਦਰੇ ਦੌਰਾਨ ਪੈਗੰਬਰ ਮੁਹੰਮਦ ਦੇ ਕੁੱਝ ਕਾਰਟੂਨ ਦਿਖਾਏ ਸੀ। ਇਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਆਪਕ ਨੂੰ ਸ਼ਿਕਾਇਤ ਕੀਤੀ ਸੀ। ਸ਼ੱਕੀ ਦੇ ਦੋ ਭਰਾ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੂੰ ਪਹਿਲਾਂ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਚਾਰਲੀ ਹੇਬਡੋ ਵਿਅੰਗਾਤਮਕ ਰਸਾਲੇ ਦੇ ਦਫਤਰ ਵਿੱਚ ਜਨਵਰੀ 2015 ਵਿੱਚ ਹੋਏ ਕਤਲੇਆਮ ਦੀ ਸੁਣਵਾਈ ਚੱਲ ਰਹੀ ਹੈ। ਮੈਗਜ਼ੀਨ ਨੇ ਪੈਗੰਬਰ ਮੁਹੰਮਦ ਦੇ ਕੈਰੀਕੇਚਰ ਪ੍ਰਕਾਸ਼ਤ ਕੀਤੇ ਸਨ, ਜਿਸ ਨਾਲ ਇਸਲਾਮੀ ਦੁਨੀਆ ਵਿੱਚ ਰੋਹ ਦੀ ਲਹਿਰ ਫੈਲ ਗਈ ਸੀ। ਮੈਗਜ਼ੀਨ ਨੇ ਸਤੰਬਰ ਵਿੱਚ ਕਾਰਟੂਨ ਦੁਬਾਰਾ ਪ੍ਰਕਾਸ਼ਤ ਕੀਤਾ ਸੀ ਅਤੇ ਪਿੱਛਲੇ ਮਹੀਨੇ ਇੱਕ ਨੌਜਵਾਨ ਪਾਕਿਸਤਾਨੀ ਵਿਅਕਤੀ ਨੇ ਰਸਾਲੇ ਦੇ ਸਾਬਕਾ ਦਫਤਰ ਦੇ ਬਾਹਰ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ।

The post ਫਰਾਂਸ ਦੇ ਕਸਬੇ ਨਾਇਸ ਦੀ ਚਰਚ ਵਿੱਚ ਹੋਇਆ ਹਮਲਾ, ਤਿੰਨ ਦੀ ਮੌਤ appeared first on Daily Post Punjabi.

ਫਰਾਂਸ ਦੇ ਪ੍ਰਧਾਨ ਮੰਤਰੀ ਐਡੌਰਡ ਫਿਲਿਪ ਨੇ ਦਿੱਤਾ ਅਸਤੀਫਾ, ਕੋਰੋਨਾ ਸੰਕਟ ‘ਤੇ ਹੋਈ ਸੀ ਅਲੋਚਨਾ
edouard philippe has resigned: ਪੈਰਿਸ: ਫਰਾਂਸ ਦੇ ਪ੍ਰਧਾਨ ਮੰਤਰੀ ਐਡੌਰਡ ਫਿਲਿਪ ਨੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ‘ਚ ਤਬਦੀਲੀ ਦੀਆਂ ਸੰਭਾਵਨਾਵਾਂ ਦੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਤੱਕ ਮੰਤਰੀ ਮੰਡਲ ਦਾ ਨਾਮ ਸਾਹਮਣੇ ਨਹੀਂ ਆ ਜਾਂਦਾ, ਕੇਵਲ ਫਿਲਿਪ ਹੀ ਸਰਕਾਰੀ ਕੰਮਾਂ ਨੂੰ ਸੰਭਾਲਦੇ ਰਹਿਣਗੇ। ਫਰਾਂਸ ਵਿੱਚ ਰਾਸ਼ਟਰਪਤੀ ਹੀ ਪ੍ਰਧਾਨ ਮੰਤਰੀ ਦੀ ਚੋਣ ਕਰਦੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਅਤੇ ਸਰਕਾਰ ਦਾ ਗਠਨ ਕਰਦੇ ਹਨ।  ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਬਾਰੇ ਫ੍ਰੈਂਚ ਅਧਿਕਾਰੀਆਂ ਦੀ ਅਲੋਚਨਾ ਦਾ ਸਾਹਮਣਾ ਕਰਨ ਦੇ ਬਾਵਜੂਦ ਹਾਲ ਹੀ ਦੇ ਹਫ਼ਤਿਆਂ ਵਿੱਚ ਐਡੌਰਡ ਫਿਲਿਪ ਦੀ ਪ੍ਰਸਿੱਧੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਹਾਲਾਂਕਿ, ਉਨ੍ਹਾਂ ਦੇ ਭਵਿੱਖ ‘ਤੇ ਅਟਕਲਾਂ ਬਾਰੇ ਜੂਨ ਦੇ ਅੱਧ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ, ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਘੋਸ਼ਣਾ ਕੀਤੀ ਕਿ ਉਹ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਕੁੱਝ ਸੁਧਾਰ ਕਰਨਾ ਚਾਹੁੰਦੇ ਹਨ।

edouard philippe has resigned

ਪਿੱਛਲੇ ਕੁੱਝ ਦਿਨਾਂ ਤੋਂ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਰਾਸ਼ਟਰਪਤੀ ਮੈਕਰੌਨ ਮੰਤਰੀ ਮੰਡਲ ਵਿੱਚ ਫੇਰਬਦਲ ਕਰ ਸਕਦੇ ਹਨ। ਦਰਅਸਲ, ਦੇਸ਼ ਦਾ ਰਾਸ਼ਟਰਪਤੀ ਮੈਕਰੋਨ ਆਪਣੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਵਿੱਚ ਕੋਰੋਨਾ ਵਾਇਰਸ ਸੰਕਟ ਤੋਂ ਬੁਰੀ ਤਰ੍ਹਾਂ ਪ੍ਰਭਵਿਤ ਦੇਸ਼ ਦੀ ਆਰਥਿਕਤਾ ਨੂੰ ਵਾਪਿਸ ਲਿਆਉਣ ‘ਤੇ ਯਤਨ ਕੇਂਦਰਤ ਕਰਨਾ ਚਾਹੁੰਦੇ ਹਨ। ਇਹ ਤਬਦੀਲੀ ਅਜਿਹੇ ਸਮੇਂ ਕੀਤੀ ਜਾਏਗੀ ਜਦੋਂ ਮੈਕਰੌਨ ਦੀ ਪਾਰਟੀ ਨੂੰ ਕੁੱਝ ਦਿਨ ਪਹਿਲਾਂ ਸਥਾਨਕ ਚੋਣਾਂ ਵਿੱਚ ਫਰਾਂਸ ਦੇ ਵੱਡੇ ਸ਼ਹਿਰਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

The post ਫਰਾਂਸ ਦੇ ਪ੍ਰਧਾਨ ਮੰਤਰੀ ਐਡੌਰਡ ਫਿਲਿਪ ਨੇ ਦਿੱਤਾ ਅਸਤੀਫਾ, ਕੋਰੋਨਾ ਸੰਕਟ ‘ਤੇ ਹੋਈ ਸੀ ਅਲੋਚਨਾ appeared first on Daily Post Punjabi.

ਫਰਾਂਸ ਵਿੱਚ ਫਿਰ ਤੋਂ ਦਰਸ਼ਕਾਂ ਨੂੰ ਮੈਚ ਦੇਖਣ ਲਈ ਸਟੇਡੀਅਮ ‘ਚ ਆਉਣ ਦੀ ਮਿਲੇਗੀ ਆਗਿਆ
france to allow spectators: ਕੋਰੋਨਾ ਵਾਇਰਸ ਕਾਰਨ ਖੇਡਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਹਾਲਾਂਕਿ, ਪਿੱਛਲੇ ਮਹੀਨੇ ਦੇ ਅੰਤ ਤੋਂ ਖੇਡਾਂ ਨੂੰ ਮੁੜ ਲੀਹ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਕੁੱਝ ਦੇਸ਼ਾਂ ਵਿੱਚ ਫੁਟਬਾਲ ਮੈਚ ਬਿਨਾਂ ਦਰਸ਼ਕਾਂ ਦੇ ਆਯੋਜਿਤ ਕੀਤੇ ਜਾ ਰਹੇ ਹਨ। ਹਾਲਾਂਕਿ, ਫਰਾਂਸ ਨੇ ਹੁਣ ਚੀਜ਼ਾਂ ਨੂੰ ਪਹਿਲਾ ਵਰਗਾ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਫਰਾਂਸ ਵਿੱਚ 11 ਜੁਲਾਈ ਤੋਂ ਸਟੇਡੀਅਮ ਇੱਕ ਵਾਰ ਫਿਰ ਦਰਸ਼ਕਾਂ ਲਈ ਖੋਲ੍ਹ ਦਿੱਤੇ ਜਾਣਗੇ। ਮਿਲੀ ਜਾਣਕਾਰੀ ਦੇ ਅਨੁਸਾਰ, ਸਟੇਡੀਅਮ ਪ੍ਰਸ਼ੰਸਕਾਂ ਲਈ ਖੁੱਲ੍ਹਣ ਤੋਂ ਬਾਅਦ ਸਟੇਡੀਅਮ ਵਿੱਚ 5000 ਦਰਸ਼ਕਾਂ ਨੂੰ ਮੈਚ ਦੇਖਣ ਦੀ ਆਗਿਆ ਦਿੱਤੀ ਜਾਏਗੀ। ਬਾਅਦ ਵਿੱਚ ਦਰਸ਼ਕਾਂ ਦੀ ਸੰਖਿਆ ਵਿੱਚ ਵੀ ਵਾਧਾ ਹੋ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, “ਜੁਲਾਈ ਦੇ ਅੱਧ ਵਿੱਚ ਕੌਮੀ ਮਹਾਂਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਅਗਸਤ ਦੇ ਦੂਜੇ ਭਾਗ ਲਈ ਕੀ ਸੰਭਵ ਹੈ।”

france to allow spectators

ਇਸ ਤੋਂ ਪਹਿਲਾਂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ 40,000 ਦਰਸ਼ਕਾਂ ਦੀ ਬੈਠਣ ਦੀ ਸਮਰੱਥਾ ਵਾਲੇ ਖੇਡ ਸਟੇਡੀਅਮਾਂ ਨੂੰ ਅਗਲੇ ਮਹੀਨੇ ਤੋਂ 10,000 ਦਰਸ਼ਕਾਂ ਨਾਲ ਮੈਚਾਂ ਜਾਂ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੀ ਆਗਿਆ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਫੁੱਟਬਾਲ ਤੋਂ ਇਲਾਵਾ ਕ੍ਰਿਕਟ ਵੀ ਜਲਦੀ ਹੀ ਵਾਪਸੀ ਕਰਨ ਜਾ ਰਿਹਾ ਹੈ। ਅਗਲੇ ਮਹੀਨੇ ਇੰਗਲੈਂਡ ਵਿੱਚ ਮੇਜ਼ਬਾਨ ਟੀਮ ਵੈਸਟਇੰਡੀਜ਼ ਨਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਕਰੇਗੀ। ਹਾਲਾਂਕਿ ਕ੍ਰਿਕਟ ਮੈਚ ਬਿਨਾਂ ਸਰੋਤਿਆਂ ਦੇ ਆਯੋਜਿਤ ਕੀਤੇ ਜਾਣਗੇ। ਪਾਕਿਸਤਾਨ ਦੀ ਟੀਮ ਟੈਸਟ ਸੀਰੀਜ਼ ਖੇਡਣ ਲਈ ਇੰਗਲੈਂਡ ਪਹੁੰਚੇਗੀ। ਇਸ ਤੋਂ ਇਲਾਵਾ ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਦੇ 13 ਵੇਂ ਸੀਜ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਬੀਸੀਸੀਆਈ ਨੇ ਸੰਕੇਤ ਦਿੱਤਾ ਹੈ ਕਿ ਆਈਪੀਐਲ ਦਾ 13 ਵਾਂ ਸੀਜ਼ਨ ਅਗਸਤ ਵਿੱਚ ਬਿਨਾਂ ਸਰੋਤਿਆਂ ਦੇ ਕਰਵਾਇਆ ਜਾ ਸਕਦਾ ਹੈ।

The post ਫਰਾਂਸ ਵਿੱਚ ਫਿਰ ਤੋਂ ਦਰਸ਼ਕਾਂ ਨੂੰ ਮੈਚ ਦੇਖਣ ਲਈ ਸਟੇਡੀਅਮ ‘ਚ ਆਉਣ ਦੀ ਮਿਲੇਗੀ ਆਗਿਆ appeared first on Daily Post Punjabi.