latest news greece Archives - Daily Post Punjabi

ਗ੍ਰੀਸ ‘ਚ ਇੱਕ ਵਾਰ ਫਿਰ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਹੋਈ ਹਾਦਸੇ ਦਾ ਸ਼ਿਕਾਰ, 13 ਲੋਕਾਂ ਦੋ ਮੌਤ
ਸ਼ੁੱਕਰਵਾਰ ਦੇਰ ਰਾਤ ਏਜੀਅਨ ਸਾਗਰ ਵਿੱਚ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਯੂਨਾਨ ਦੇ ਜਲ ਖੇਤਰ ਵਿੱਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਕਿਸ਼ਤੀਆਂ ਨਾਲ ਜੁੜੇ ਤਿੰਨ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 27 ਹੋ ਗਈ ਹੈ।

greece migrant boat accident in aegean sea

ਗ੍ਰੀਸ ਦੇ ਪੂਰਬੀ ਏਜੀਅਨ ਟਾਪੂਆਂ ‘ਤੇ ਭਾਰੀ ਗਸ਼ਤ ਹੁੰਦੀ ਹੈ, ਕਿਉਂਕਿ ਇਹ ਟਾਪੂ ਸਾਲਾਂ ਤੋਂ ਸ਼ਰਨਾਰਥੀ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਤਸਕਰ ਇਸ ਦੀ ਬਜਾਏ ਤੁਰਕੀ ਤੋਂ ਇਟਲੀ ਦਾ ਰਸਤਾ ਚੁਣ ਰਹੇ ਹਨ, ਜੋ ਕਿ ਬਹੁਤ ਖਤਰਨਾਕ ਹੈ ਅਤੇ ਇਸੇ ਕਾਰਨ ਹਾਲ ਹੀ ‘ਚ ਇਹ ਹਾਦਸੇ ਵਾਪਰੇ ਹਨ। ਸਮੁੰਦਰੀ ਰੱਖਿਅਕ ਬੱਲ ਨੇ ਕਿਹਾ ਕਿ ਮੱਧ ਏਜੀਅਨ ਦੇ ਪਾਰੋਸ ਟਾਪੂ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਸ਼ੁੱਕਰਵਾਰ ਦੇਰ ਰਾਤ ਕਿਸ਼ਤੀ ਪਲਟਣ ਤੋਂ ਬਾਅਦ 62 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ‘ਚ ਓਮੀਕਰੋਨ ਦੇ ਮਾਮਲੇ 400 ਤੋਂ ਹੋਏ ਪਾਰ,ਪੰਜਾਬ ਸਣੇ 10 ਰਾਜਾਂ ‘ਚ ਸਿਹਤ ਟੀਮਾਂ ਭੇਜੇਗਾ ਕੇਂਦਰ

ਹਾਦਸੇ ਤੋਂ ਬਾਅਦ ਬਚੇ ਲੋਕਾਂ ਨੇ ਸਮੁੰਦਰੀ ਰੱਖਿਅਕ ਬੱਲ ਨੂੰ ਦੱਸਿਆ ਕਿ ਜਹਾਜ਼ ‘ਤੇ ਲਗਭਗ 80 ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕਾਂ ਦੀਆਂ ਪੰਜ ਕਿਸ਼ਤੀਆਂ, ਨੌਂ ਨਿੱਜੀ ਜਹਾਜ਼ਾਂ, ਇਕ ਹੈਲੀਕਾਪਟਰ, ਇੱਕ ਫੌਜੀ ਜਹਾਜ਼ ਅਤੇ ਸਮੁੰਦਰੀ ਰੱਖਿਅਕ ਬੱਲ ਦੇ ਗੋਤਾਖੋਰਾਂ ਨੇ ਰਾਤ ਭਰ ਬਚਾਅ ਕਾਰਜ ਵਿੱਚ ਹਿੱਸਾ ਲਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਗ੍ਰੀਸ ‘ਚ ਇੱਕ ਵਾਰ ਫਿਰ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਹੋਈ ਹਾਦਸੇ ਦਾ ਸ਼ਿਕਾਰ, 13 ਲੋਕਾਂ ਦੋ ਮੌਤ appeared first on Daily Post Punjabi.