latest news Hyderabad Archives - Daily Post Punjabi

ਓਵੈਸੀ ਦਾ BJP ‘ਤੇ ਵਾਰ, ਕਿਹਾ- ਜੇ ਹਿੰਮਤ ਹੈ ਤਾਂ ਭਾਰਤੀ ਖੇਤਰ ‘ਚ ਬੈਠੀ ਚੀਨੀ ਫੌਜ ‘ਤੇ ਕਰੋ ਸਰਜੀਕਲ ਸਟਰਾਈਕ, ਦੇਖੋ ਵੀਡੀਓ
Asaduddin owaisi slams bjps: ਹੈਦਰਾਬਾਦ: ਹੈਦਰਾਬਾਦ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦ-ਉਲ-ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਵਿਚਕਾਰ ਜ਼ੁਬਾਨੀ ਯੁੱਧ ਚੱਲ ਰਿਹਾ ਹੈ। ਓਵੈਸੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਚੀਨੀ ਸੈਨਾ ‘ਤੇ ਸਰਜੀਕਲ ਸਟ੍ਰਾਈਕ ਕਰਕੇ ਦਿਖਾਓ। ਆਪਣੇ ਟਵੀਟ ਵਿੱਚ ਓਵੈਸੀ ਨੇ ਕਿਹਾ, “ਭਾਜਪਾ ਨੇ ਹੈਦਰਾਬਾਦ ਦੇ ਲੋਕਾਂ ‘ਤੇ ਸਰਜੀਕਲ ਸਟਰਾਈਕ ਕਰਨ ਦਾ ਵਾਅਦਾ ਕੀਤਾ ਹੈ ਜੇ ਉਹ ਚੋਣ ਜਿੱਤ ਜਾਂਦੇ ਹਨ। ਭਾਜਪਾ ਲੱਦਾਖ ਵਿੱਚ ਅਜਿਹੀ ਬਹਾਦਰੀ ਕਿਉਂ ਨਹੀਂ ਵਿਖਾਉਂਦੀ, ਜਿਥੇ ਚੀਨ ਨੇ ਭਾਰਤੀ ਖੇਤਰ ‘ਤੇ ਕਬਜ਼ਾ ਕਰ ਲਿਆ ਹੈ?” ਅਸਦੁਦੀਨ ਓਵੈਸੀ ਨੇ ਆਪਣੇ ਟਵੀਟ ਵਿੱਚ ਇੱਕ ਇਕੱਠ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਬੈਠਕ ਵਿੱਚ ਕਿਹਾ, “ਜੇ ਭਾਜਪਾ ਦੇ ਲੋਕ ਕਿਤੇ ਸਰਜੀਕਲ ਸਟ੍ਰਾਈਕ ਕਰਨਾ ਚਾਹੁੰਦੇ ਹਨ, ਤਾਂ ਅਸਦੁਦੀਨ ਓਵੈਸੀ ਜਿਸ ਨੂੰ ਤੁਸੀਂ ਭੜਕਾਊ ਭਾਸ਼ਣ ਦੇਣ ਵਾਲਾ ਕਹਿੰਦੇ ਹੋ, ਫਿਰ ਕਹਿ ਰਿਹਾ ਹੈ ਕੇ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਲੱਦਾਖ ਵਿੱਚ ਇੱਕ ਸਰਜੀਕਲ ਸਟਰਾਈਕ ਕਰੋ, ਜਿੱਥੇ ਚੀਨੀ ਫੌਜ ਕਈ ਮਹੀਨਿਆਂ ਤੋਂ ਭਾਰਤ ਦੀ ਧਰਤੀ‘ ਤੇ ਬੈਠੀ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦਾ ਨਾਮ ਵੀ ਨਹੀਂ ਲੈਂਦੇ।”

Some context for people outside Hyderabad: in the ongoing MUNICIPAL polls, BJP has promised a SURGICAL STRIKE against the people of Hyderabad if they win

They don't show this bravado in Ladakh, where China has occupied Indian territory pic.twitter.com/kyfhKGMMuE
— Asaduddin Owaisi (@asadowaisi) November 24, 2020

ਉਨ੍ਹਾਂ ਨੇ ਕਿਹਾ, “ਚੀਨ ‘ਤੇ ਕੋਈ ਸਰਜੀਕਲ ਸਟ੍ਰਾਈਕ ਕਰੋ, ਅਸੀਂ ਪ੍ਰਸ਼ੰਸਾ ਕਰਾਂਗੇ। ਚੀਨੀ ਫੌਜ ਨੂੰ ਉਥੋਂ ਬਾਹਰ ਕੱਢੋ। ਪਰ ਉੱਥੇ ਜਾਂ ਕੇ ਸਰਜੀਕਲ ਸਟਰਾਈਕ ਨਹੀਂ ਕਰਨਗੇ। ਪਰ ਤੁਹਾਡੇ ਇੱਕ ਨੇਤਾ ਨੇ ਓਲਡ ਸਿਟੀ ਵਿੱਚ ਸਰਜੀਕਲ ਸਟ੍ਰਾਈਕ ਕਰਨ ਦੀ ਗੱਲ ਕਹੀ ਹੈ, ਤੁਸੀਂ ਕੀ ਸਰਜੀਕਲ ਸਟਰਾਈਕ ਕਰੋਗੇ, ਤੁਸੀਂ ਸ਼ਹਿਰ ਲਈ ਕੀ ਕੀਤਾ ਹੈ?” ਦੱਸ ਦੇਈਏ ਕਿ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬੁੰਦੀ ਸੰਜੇ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਮੇਅਰ ਦਾ ਅਹੁਦਾ ਜਿੱਤਣ ਤੋਂ ਬਾਅਦ ਰੋਹਿੰਗਿਆਂ ਅਤੇ ਪਾਕਿਸਤਾਨੀਆਂ ਨੂੰ ਬਾਹਰ ਕੱਢਣ ਲਈ ਪੁਰਾਣੇ ਸ਼ਹਿਰ ਵਿੱਚ ਇੱਕ ਸਰਜੀਕਲ ਸਟ੍ਰਾਈਕ ਕਰੇਗੀ। ਓਵੈਸੀ ਨੇ ਭਾਜਪਾ ਨੇਤਾ ਦੇ ਇਸ ਬਿਆਨ ਤੇ ਪਲਟਵਾਰ ਕੀਤਾ ਹੈ।

ਇਹ ਵੀ ਦੇਖੋ :  ਕਿਸਾਨ ਹੁਣ ਤੱਕ ਦੇ ਆਪਣੇ ਧਰਨਿਆਂ ਤੇ ਫੂਕ ਚੁੱਕੇ 4 ਕਰੋੜ, ਅੱਗੇ ਵੀ ਕਰੋੜਾਂ ਦਾ ਖਰਚਾ

The post ਓਵੈਸੀ ਦਾ BJP ‘ਤੇ ਵਾਰ, ਕਿਹਾ- ਜੇ ਹਿੰਮਤ ਹੈ ਤਾਂ ਭਾਰਤੀ ਖੇਤਰ ‘ਚ ਬੈਠੀ ਚੀਨੀ ਫੌਜ ‘ਤੇ ਕਰੋ ਸਰਜੀਕਲ ਸਟਰਾਈਕ, ਦੇਖੋ ਵੀਡੀਓ appeared first on Daily Post Punjabi.

ਬਦਕਿਸਮਤੀ : ਇਲਾਜ ਤੋਂ ਬਾਅਦ ਘਰ ਪਰਤ ਰਹੀ ਮਹਿਲਾ ਦੀ ਸੜਕ ਹਾਦਸੇ ‘ਚ ਮੌਤ
Woman dies in road accident: ਹੈਦਰਾਬਾਦ: ਹਸਪਤਾਲ ‘ਚ ਜੇਰੇ ਇਲਾਜ਼ ਇਨਸਾਨ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਇਲਾਜ਼ ਦੇ ਬਾਅਦ ਵੀ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ। ਪਰ ਹੈਦਰਾਬਾਦ ਤੋਂ ਇੱਕ ਦਿੱਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 70 ਸਾਲਾ ਮਹਿਲਾ ਆਮ ਜ਼ਿੰਦਗੀ ਜਿਉਣ ਦੀ ਉਮੀਦ ਵਿੱਚ ਟੂਟੀਆਂ ਹੱਡੀਆਂ ਦਾ ਇਲਾਜ ਕਰਵਾ ਕੇ ਘਰ ਵਾਪਿਸ ਆ ਰਹੀ ਸੀ। ਜੋ ਐਂਬੂਲੈਂਸ ਮਹਿਲਾ ਵਲੋਂ ਕਿਰਾਏ ਤੇ ਕੀਤੀ ਗਈ ਸੀ ਵਾਪਿਸ ਆਪਣੇ ਘਰ ਜਾਣ ਦੇ ਲਈ ਉਹ ਰਸਤੇ ਵਿੱਚ ਹੀ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ, ਇਸ ਤੋਂ ਇਲਾਵਾ ਮਹਿਲਾ ਦੇ 45 ਸਾਲਾ ਸੇਵਾਦਾਰ ਅਤੇ 27 ਸਾਲਾ ਐਂਬੂਲੈਂਸ ਡਰਾਈਵਰ ਦੀ ਵੀ ਮੌਤ ਹੋ ਗਈ। ਦਰਅਸਲ ਘਰ ਪਰਤ ਦੇ ਸਮੇਂ ਐਂਬੂਲੈਂਸ ਦੀ ਕਾਰ ਨਾਲ ਟੱਕਰ ਹੋ ਗਈ ਸੀ। ਇਹ ਹਾਦਸਾ ਕਾਰ ਚਾਲਕ ਵਲੋਂ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆਂ ਹੈ। ਦੱਸਿਆ ਜਾਂ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਸ਼ੱਕ ਜਤਾਇਆ ਗਿਆ ਹੈ ਕਿ ਕਾਰ ਦਾ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ।

Woman dies in road accident

ਇਸ ਹਾਦਸੇ ਵਿੱਚ ਕਾਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮਹੇਸ਼ਵਰਮ ਦੇ ਸਬ ਇੰਸਪੈਕਟਰ ਵੀ ਸ਼੍ਰੀਨਿਵਾਸ ਰੈਡੀ ਨੇ ਦੱਸਿਆ ਕਿ ਕਾਰ ਚਾਲਕ ਨਾਗੇਸ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਦੇ ਅਨੁਸਾਰ, ਨਾਗਰਕਰਨੂਲ ਜ਼ਿਲੇ ਦੇ ਵੈਲੰਡਾ ਮੰਡਲ ਦੇ ਬੋਲਮਪੱਲੀ ਪਿੰਡ ਦੀ ਵਸਨੀਕ ਜੰਗਮਾਮਾ ਨੂੰ ਸ਼ੁੱਕਰਵਾਰ ਨੂੰ ਕੋਠਾਪੇਟ ਦੇ ਸਾਈ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ’ਔਰਤ ਦੇ ਰਿਸ਼ਤੇਦਾਰਾਂ ਨੇ ਘਰ ਪਰਤਣ ਲਈ ਆਨੰਦ ਦੀ ਐਂਬੂਲੈਂਸ ਕਿਰਾਏ ‘ਤੇ ਲਈ ਸੀ। ਜਦੋਂ ਉਹ ਮਹੇਸ਼ਵਰਮ ਪੁਲਿਸ ਸੀਮਾ ਦੇ ਅਧੀਨ ਕੋਠੂਰ ਗੇਟ ਤੇ ਪਹੁੰਚੇ ਤਾਂ ਨਾਗੇਸ਼, ਜੋ ਉਲਟ ਦਿਸ਼ਾ ਵਿੱਚ ਆ ਰਿਹਾ ਸੀ, ਉਸ ਨੇ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੰਟਰੋਲ ਗੁਆ ਬੈਠਾ ਅਤੇ ਐਂਬੂਲੈਂਸ ਨਾਲ ਟਕਰਾ ਗਿਆ। ਟਕਰਾ ਤੋਂ ਬਾਅਦ ਦੋਵੇ ਵਾਹਨ ਬੁਰੀ ਤਰਾਂ ਨੁਕਸਾਨੇ ਗਏ ਅਤੇ ਕਾਰ ਚਾਲਕ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਦੇਖੋ : ਬੈਂਸ ਖਿਲਾਫ ਇੱਕਜੁੱਟ ਹੋਏ ਵਿਰੋਧੀ, ਖੋਲ ਦਿੱਤੇ ਕੱਚੇ ਚਿੱਠੇ

The post ਬਦਕਿਸਮਤੀ : ਇਲਾਜ ਤੋਂ ਬਾਅਦ ਘਰ ਪਰਤ ਰਹੀ ਮਹਿਲਾ ਦੀ ਸੜਕ ਹਾਦਸੇ ‘ਚ ਮੌਤ appeared first on Daily Post Punjabi.

ਹੈਦਰਾਬਾਦ ‘ਚ ਮੀਂਹ ਦਾ ਕਹਿਰ, ਪੂਰੀ ਰਾਤ ਸ਼ਹਿਰ ਵਿੱਚ ਰਾਹਤ ਮਿਸ਼ਨ ’ਤੇ ਰਹੇ ਓਵੈਸੀ ਭਰਾ
hyderabad rain asaduddin owaisi: ਤੇਲੰਗਾਨਾ ਵਿੱਚ ਪਿੱਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਹੁਣ ਸਥਿਤੀ ਬੇਕਾਬੂ ਹੁੰਦੀ ਦਿੱਖ ਰਹੀ ਹੈ। ਹੁਣ ਤੱਕ ਹੈਦਰਾਬਾਦ ਵਿੱਚ ਹੀ ਮੀਂਹ ਕਾਰਨ 11 ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਦੇ ਬਹੁਤ ਸਾਰੇ ਖੇਤਰ ਪਾਣੀ ਨਾਲ ਭਰੇ ਹੋਏ ਹਨ, ਇਸ ਲਈ ਕੁੱਝ ਥਾਵਾਂ ‘ਤੇ ਕੰਧ ਢਹਿਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਦੌਰਾਨ ਸਥਾਨਕ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅਸਦੁਦੀਨ ਓਵੈਸੀ ਅਤੇ ਉਸ ਦਾ ਭਰਾ ਅਕਬਰੂਦੀਨ ਓਵੈਸੀ ਮੀਂਹ ਨਾਲ ਜੂਝਦੇ ਹੋਏ ਹੈਦਰਾਬਾਦ ਵਿੱਚ ਸਾਰੀ ਰਾਤ ਵੱਖ-ਵੱਖ ਇਲਾਕਿਆਂ ਵਿੱਚ ਗਏ। ਜਿੱਥੇ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਅਸਦੁਦੀਨ ਓਵੈਸੀ ਨੇ ਵੀ ਮੀਂਹ ਬਾਰੇ ਕੱਲ੍ਹ ਰਾਤ ਕਈ ਟਵੀਟ ਕੀਤੇ ਅਤੇ ਮਦਦ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਅਸਦੁਦੀਨ ਓਵੈਸੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਉਹ ਨਦੀਮ ਕਲੋਨੀ ਦੇ ਖੇਤਰ ਵਿੱਚ ਹੈ, ਜਿੱਥੇ 170 ਘਰਾਂ ਵਿੱਚੋਂ 600 ਲੋਕਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ ਹੈ। ਸਾਰੇ ਲੋਕਾਂ ਨੂੰ ਓਵੈਸੀ ਕਮਿਉਨਿਟੀ ਹਾਲ, ਸਕੂਲ ਅਤੇ ਮਸਜਿਦ ਵਰਗੇ ਸਥਾਨਾਂ ‘ਤੇ ਲਿਜਾਇਆ ਗਿਆ।

#HyderabadRains I was at a spot inspection in Mohammedia Hills, Bandlaguda where a private boundary wall fell resulting in death of 9 people & injuring 2. On my from there, I gave a lift to stranded bus passengers in Shamshabad, now I'm on my way to Talabkatta & Yesrab Nagar… pic.twitter.com/EVQCBdNTvB
— Asaduddin Owaisi (@asadowaisi) October 13, 2020

ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਸਮੇਤ ਆਸ ਪਾਸ ਦੇ ਇਲਾਕਿਆਂ ਵਿੱਚ ਰਿਕਾਰਡ ਬਾਰਿਸ਼ ਹੋ ਰਹੀ ਹੈ। ਤੇਲੰਗਾਨਾ ਦੇ ਮੁੱਖ ਸਕੱਤਰ ਸੋਮਸ਼ ਕੁਮਾਰ ਨੇ ਕਿਹਾ ਕਿ ਹੈਦਰਾਬਾਦ ਵਿੱਚ ਪਿੱਛਲੇ 24 ਘੰਟਿਆਂ ਵਿੱਚ 20 ਸੈਮੀ ਮੀਂਹ ਪਿਆ ਹੈ। ਐਲ ਬੀ ਨਗਰ ਵਿੱਚ 24 ਘੰਟਿਆਂ ‘ਚ 25 ਸੈਂਟੀਮੀਟਰ ਬਾਰਿਸ਼ ਹੋਈ ਹੈ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹੈਦਰਾਬਾਦ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਮੀਂਹ ਤੋਂ ਬਾਅਦ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਓਸਮਾਨਿਆ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਤਕਨੀਕੀ ਯੂਨੀਵਰਸਿਟੀ ਨੇ ਲਗਾਤਾਰ ਮੀਂਹ ਪੈਣ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਪ੍ਰੀਖਿਆ ਅਗਲੀ ਤਰੀਕ ਨੂੰ ਹੋਵੇਗੀ।

The post ਹੈਦਰਾਬਾਦ ‘ਚ ਮੀਂਹ ਦਾ ਕਹਿਰ, ਪੂਰੀ ਰਾਤ ਸ਼ਹਿਰ ਵਿੱਚ ਰਾਹਤ ਮਿਸ਼ਨ ’ਤੇ ਰਹੇ ਓਵੈਸੀ ਭਰਾ appeared first on Daily Post Punjabi.

ਮਹਿਲਾ ਨੇ ਸਾਬਕਾ ਪਤੀ ਦੇ ਪਰਿਵਾਰ ਸਮੇਤ 139 ਲੋਕਾਂ ‘ਤੇ ਲਗਾਇਆ ਬਲਾਤਕਾਰ ਦਾ ਦੋਸ਼
allegations of woman 139 people raped her: ਹੈਦਰਾਬਾਦ. ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਔਰਤ ਨੇ 139 ਲੋਕਾਂ ‘ਤੇ ਇਕੱਠੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਔਰਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁੰਜਗੁੱਟਾ ਪੁਲਿਸ ਥਾਣੇ ਅਨੁਸਾਰ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਇੱਕ ਸਾਲ ਬਾਅਦ ਉਸ ਦਾ 2010 ਵਿੱਚ ਤਲਾਕ ਹੋ ਗਿਆ ਸੀ। ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਸਾਬਕਾ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ। ਔਰਤ ਦੀ ਸ਼ਿਕਾਇਤ ਦੇ ਅਨੁਸਾਰ ਪਿੱਛਲੇ ਸਾਲਾਂ ਵਿੱਚ ਵੱਖ ਵੱਖ ਥਾਵਾਂ ਤੇ 139 ਵਿਅਕਤੀਆਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਉਸਨੂੰ ਧਮਕੀਆਂ ਦਿੱਤੀਆਂ। ਆਰੋਪੀਆਂ ਦੇ ਡਰ ਕਾਰਨ ਉਹ ਇੰਨੇ ਲੰਬੇ ਸਮੇਂ ਤੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾ ਸਕੀ।

allegations of woman 139 people raped her

28 ਨਵੰਬਰ 2019 ਨੂੰ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ। ਜਿਸ ਵਿੱਚ ਹੈਦਰਾਬਾਦ ਪੁਲਿਸ ਨੇ 4 ਦੋਸ਼ੀਆਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਸੀ। ਚਾਰੋਂ ਮੁਲਜ਼ਮ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਇੱਕ ਔਰਤ ਨਾਲ ਜਬਰ ਜਨਾਹ ਕਰਨ ‘ਤੇ ਇੰਡੀਆ ਪੀਨਲ ਕੋਡ ਵਿੱਚ 376 ਅਤੇ 375 ਦੇ ਤਹਿਤ ਸਜ਼ਾ ਦਾ ਪ੍ਰਾਵਧਾਨ ਹੈ। ਕਿਸੇ ਵੀ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ੀਆਂ ਖਿਲਾਫ ਧਾਰਾ 376 ਤਹਿਤ ਮੁਕੱਦਮਾ ਚਲਦਾ ਹੈ। ਜਿਸ ਵਿੱਚ ਜੁਰਮ ਸਾਬਿਤ ਹੋਣ ਦੀ ਸੂਰਤ ਵਿੱਚ ਦੋਸ਼ੀ ਨੂੰ ਘੱਟੋ ਘੱਟ ਪੰਜ ਸਾਲ ਅਤੇ ਵੱਧ ਤੋਂ ਵੱਧ 10 ਸਾਲ ਦੀ ਸਜਾ ਦੇਣ ਦਾ ਪ੍ਰਬੰਧ ਹੈ। ਇਸ ਅਪਰਾਧ ਨੂੰ ਵੱਖ ਵੱਖ ਹਾਲਤਾਂ ਅਤੇ ਸ਼੍ਰੇਣੀ ਦੇ ਅਨੁਸਾਰ ਧਾਰਾਵਾਂ 375, 376, 376 ਏ, 376 ਬੀ, 376 ਸੀ, 376 ਡੀ ਵਿੱਚ ਵੰਡਿਆ ਗਿਆ ਹੈ।

The post ਮਹਿਲਾ ਨੇ ਸਾਬਕਾ ਪਤੀ ਦੇ ਪਰਿਵਾਰ ਸਮੇਤ 139 ਲੋਕਾਂ ‘ਤੇ ਲਗਾਇਆ ਬਲਾਤਕਾਰ ਦਾ ਦੋਸ਼ appeared first on Daily Post Punjabi.

ਆਂਧਰਾ ਪ੍ਰਦੇਸ਼: CID ਨੇ APCO ਦੇ ਸਾਬਕਾ ਚੇਅਰਮੈਨ ਦੇ ਘਰ ਮਾਰਿਆ ਛਾਪਾ, ਸੋਨੇ, ਚਾਂਦੀ ਸਮੇਤ 1 ਕਰੋੜ ਦੀ ਨਕਦੀ ਹੋਈ ਬਰਾਮਦ
CID raids former APCO chairman’s house: ਆਂਧਰਾ ਪ੍ਰਦੇਸ਼ ਵਿੱਚ, ਸੀਆਈਡੀ ਨੇ ਖਜਾਪੇਟ ਵਿੱਚ APCO ਦੇ ਸਾਬਕਾ ਚੇਅਰਮੈਨ ਗੁੱਜਲਾ ਸ਼੍ਰੀਨਿਵਾਸੁਲੂ (ਸਟੇਟ ਹੈਂਡਲੂਮ ਵੇਵਰਜ਼ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਚੇਅਰਮੈਨ) ਦੇ ਘਰ ਅਤੇ ਦਫਤਰ ਤੇ ਛਾਪਾ ਮਾਰਿਆ। ਉਸਦੀ ਰਿਹਾਇਸ਼ ਤੋਂ 3 ਕਿਲੋ ਸੋਨਾ, 2 ਕਿਲੋ ਚਾਂਦੀ, 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸੀਆਈਡੀ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਵਿੱਚ ਸ੍ਰੀਨਿਵਾਸੁਲੂ ਦੇ ਘਰ ਤੋਂ 10 ਲੱਖ ਰੁਪਏ ਦੇ ਪੁਰਾਣੇ ਨੋਟ ਅਤੇ 10 ਲੱਖ ਦੇ ਨਵੇਂ ਨੋਟ ਬਰਾਮਦ ਹੋਏ ਹਨ। ਸੀਆਈਡੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਦਾਲਤ ਦੀ ਇਜਾਜ਼ਤ ਨਾਲ ਸ਼ੁੱਕਰਵਾਰ ਨੂੰ ਸ੍ਰੀਨਿਵਾਸੂਲੂ ਦੇ ਘਰ, ਧਮਖਾਨਪਲੇ ਵਿੱਚ ਸੁਸਾਇਟੀ ਦਫਤਰ ਅਤੇ ਸੁਸਾਇਟੀ ਵਿੱਚ ਕੰਮ ਕਰਦੇ ਵਿਅਕਤੀਆਂ ਦੇ ਘਰ ‘ਤੇ ਇਕੱਠੇ ਛਾਪੇਮਾਰੀ ਕੀਤੀ ਗਈ। ਸਾਬਕਾ ਚੇਅਰਮੈਨ ਸ੍ਰੀਨਿਵਾਸੁਲੂ ਆਪਣੇ ਘਰ ਅਤੇ ਦਫਤਰ ‘ਤੇ ਅਚਾਨਕ ਛਾਪੇਮਾਰੀ ਕਰਕੇ ਕੁੱਝ ਵੀ ਲੁਕਾ ਨਹੀਂ ਸਕੇ। ਸੀਆਈਡੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ 1 ਕਰੋੜ ਦੀ ਨਕਦੀ ਅਤੇ ਸੋਨਾ ਇਸ ਤਰ੍ਹਾਂ ਘਰ ਵਿੱਚ ਕਿਉਂ ਪਿਆ ਹੋਇਆ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਏਗੀ ਕਿ ਘਰ ਵਿੱਚ ਇੰਨੀ ਵੱਡੀ ਰਕਮ ਕਿਉਂ ਰੱਖੀ ਗਈ ਸੀ।

CID raids former APCO chairman’s house

ਸੋਨਾ, ਚਾਂਦੀ ਦੇ ਨਾਲ ਜਾਇਦਾਦ ਦੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਸੀਆਈਡੀ ਨੇ ਇਸ ਸਾਰੀ ਜਾਇਦਾਦ ਅਤੇ ਨਕਦੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸ੍ਰੀਨਿਵਾਸੁਲੂ ਦੇ ਕਾਲੇ ਧਨ ਨੂੰ ਆਪਣੇ ਅਧੀਨ ਲੈਣ ਤੋਂ ਬਾਅਦ ਸੀਆਈਡੀ ਦੀ ਟੀਮ ਨੇ ਸ਼੍ਰੀਨਿਵਾਸੁਲੂ ਅਤੇ ਉਸ ਦੇ ਪਰਿਵਾਰ ਤੋਂ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਹੈ। ਸੀਆਈਡੀ ਨੇ ਕਿਹਾ ਕਿ ਉਨ੍ਹਾਂ ਦੇ 25 ਅਧਿਕਾਰੀਆਂ ਨੇ ਸ਼੍ਰੀਨਿਵਾਸੁਲੂ ਦੇ ਖਜਾਪੇਟ ਵਿਖੇ ਅਤੇ ਲੇਖਾਕਾਰ ਕੌਂਦਿਆ ਅਤੇ ਸ੍ਰੀਰਾਮੂਲੂ ਦੇ ਘਰਾਂ ‘ਤੇ ਮਿਲ ਕੇ ਛਾਪਾ ਮਾਰਿਆ। ਅਧਿਕਾਰੀ ਸੁਸਾਇਟੀ ਦੇ ਦਫ਼ਤਰ ਤੋਂ ਕੰਪਿਉਟਰ ਅਤੇ ਦਸਤਾਵੇਜ਼ ਆਪਣੇ ਨਾਲ ਲੈ ਗਏ ਹਨ। ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਪੁਲਿਸ ਨੇ ਖਜ਼ਾਨਾ ਵਿਭਾਗ ਦੇ ਇੱਕ ਕਰਮਚਾਰੀ ਦੇ ਡਰਾਈਵਰ ਦੇ ਸਹੁਰੇ ਘਰ ‘ਤੇ ਛਾਪਾ ਮਾਰਿਆ, ਜਿੱਥੇ ਕਰੋੜਾਂ ਦੀ ਜਾਇਦਾਦ ਦਾ ਖੁਲਾਸਾ ਹੋਇਆ ਸੀ। ਇਸ ਸਮੇਂ ਦੌਰਾਨ ਪੁਲਿਸ ਨੂੰ 2.42 ਕਿਲੋਗ੍ਰਾਮ ਸੋਨਾ, 84.10 ਕਿਲੋ ਚਾਂਦੀ, 15,55,560 ਰੁਪਏ ਨਕਦ, 49.10 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਅਤੇ ਰਾਸ਼ਟਰੀ ਬਚਤ ਸਕੀਮ ਦੀਆਂ ਰਸੀਦਾਂ ਪ੍ਰਾਪਤ ਹੋਈਆਂ ਸੀ।

The post ਆਂਧਰਾ ਪ੍ਰਦੇਸ਼: CID ਨੇ APCO ਦੇ ਸਾਬਕਾ ਚੇਅਰਮੈਨ ਦੇ ਘਰ ਮਾਰਿਆ ਛਾਪਾ, ਸੋਨੇ, ਚਾਂਦੀ ਸਮੇਤ 1 ਕਰੋੜ ਦੀ ਨਕਦੀ ਹੋਈ ਬਰਾਮਦ appeared first on Daily Post Punjabi.

ਤਹਿਸੀਲਦਾਰ ਦੇ ਘਰ ਏਸੀਬੀ ਨੇ ਮਾਰਿਆ ਛਾਪਾ, ਰਿਸ਼ਵਤ ਦੇ ਪੈਸਿਆ ਦਾ ਢੇਰ ਦੇਖ ਅਧਿਕਾਰੀ ਵੀ ਹੋ ਗਏ ਹੈਰਾਨ
ACB raids Tehsildar’s house: ਹੈਦਰਾਬਾਦ ਵਿੱਚ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਇੱਕ ਮੰਡਲ ਮਾਲ ਅਧਿਕਾਰੀ ਨੂੰ ਇੱਕ ਕਰੋੜ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਅਧਿਕਾਰੀ ਬਾਲਾਰਾਜੂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਤਹਿਸੀਲਦਾਰ ’ਤੇ ਦੋਸ਼ ਹੈ ਕਿ ਉਹ 28 ਏਕੜ ਜ਼ਮੀਨ ਨਾਲ ਸਬੰਧਿਤ ਕੇਸ ਵਿੱਚ ਇਹ ਰਿਸ਼ਵਤ ਲੈਂ ਰਿਹਾ ਸੀ। ਏਸੀਬੀ ਨੇ ਸ਼ੁੱਕਰਵਾਰ ਰਾਤ ਨੂੰ ਤਹਿਸੀਲਦਾਰ ਬਲਰਾਜੂ ਨਾਗਰਾਜੂ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਸ ਛਾਪੇਮਾਰੀ ਵਿੱਚ ਤਹਿਸੀਲਦਾਰ ਤੋਂ ਇਲਾਵਾ ਏ.ਸੀ.ਬੀ. ਅਧਿਕਾਰੀਆਂ ਨੇ ਇੱਕ ਪਿੰਡ ਦੇ ਮਾਲ ਅਧਿਕਾਰੀ (ਵੀ.ਆਰ.ਓ.) ਬੀ ਸਾਈਰਾਜ ਨੂੰ ਵੀ ਗ੍ਰਿਫਤਾਰ ਕੀਤਾ ਹੈ।:

ACB raids Tehsildar’s house

ਉਹ ਮਲਕਾਨਗਿਰੀ ਜ਼ਿਲ੍ਹੇ ਦੇ ਮੰਡਲ ਹੈੱਡਕੁਆਰਟਰ ਵਿਖੇ ਤਾਇਨਾਤ ਸੀ। ਇਸ ਨੂੰ ਹੈਦਰਾਬਾਦ ਤੋਂ ਬਾਹਰ ਕੱਢ ਕੇ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ। ਐਂਟੀ ਕੁਰੱਪਸ਼ਨ ਬਿਊਰੋ ਦੇ ਅਧਿਕਾਰੀ ਰਿਸ਼ਵਤ ‘ਚ ਲਈ ਗਈ ਰਕਮ ਨੂੰ ਗਿਣਨ ਲੱਗੇ ਤਾਂ ਉਹ ਵੀ ਹੈਰਾਨ ਰਹਿ ਗਏ। ਏਸੀਬੀ ਦੁਆਰਾ ਛਾਪੇਮਾਰੀ ਹੈਦਰਾਬਾਦ ਦੇ ਮੁੱਖ ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸ ਵਿੱਚ ਤਹਿਸੀਲਦਾਰ ਦੇ ਘਰ ‘ਚ ਕੀਤੀ ਗਈ ਸੀ। ਏਸੀਬੀ ਦੇ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਕੀਤਾ ਇਹ ਅਭਿਆਨ ਸ਼ਨੀਵਾਰ ਨੂੰ ਵੀ ਜਾਰੀ ਰਹੇਗਾ। ਇਸ ਤੋਂ ਪਹਿਲਾ ਇਸ ਸਾਲ ਦੀ ਸ਼ੁਰੂਆਤ ਵਿੱਚ ਏਸੀਬੀ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾ ਤਹਿਸੀਲਦਾਰਾਂ ਨੂੰ 93 ਲੱਖ ਰੁਪਏ ਅਤੇ 30 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

The post ਤਹਿਸੀਲਦਾਰ ਦੇ ਘਰ ਏਸੀਬੀ ਨੇ ਮਾਰਿਆ ਛਾਪਾ, ਰਿਸ਼ਵਤ ਦੇ ਪੈਸਿਆ ਦਾ ਢੇਰ ਦੇਖ ਅਧਿਕਾਰੀ ਵੀ ਹੋ ਗਏ ਹੈਰਾਨ appeared first on Daily Post Punjabi.

ਪਲਾਜ਼ਮਾ ਡੋਨਰ ਬਣ 200 ਲੋਕਾਂ ਨਾਲ ਮਾਰੀ ਠੱਗੀ, ਨੈਟਵਰਕਿੰਗ ਐਪ ਰਾਹੀਂ ਫਸਾਏ ਜਾਂਦੇ ਸੀ ਲੋਕ
Man held for plasma fraud: ਦੇਸ਼ ਵਿੱਚ ਇੱਕ ਪਾਸੇ ਲੋਕਾਂ ਦੇ ਕੋਰੋਨਾ ਨਾਲ ਸੰਘਰਸ਼ ਕਰਨ ਦੀਆਂ ਖਬਰਾਂ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਇਸਦਾ ਫਾਇਦਾ ਲੈ ਰਹੇ ਹਨ ਅਤੇ ਆਪਣੀਆਂ ਜੇਬਾਂ ਭਰ ਰਹੇ ਹਨ। ਕੋਰੋਨਾ ਦੇ ਨਾਮ ਤੇ, ਲੋਕ ਅਪਰਾਧਿਕ ਵਾਰਦਾਤਾਂ ਤੋਂ ਖੁੰਝ ਨਹੀਂ ਰਹੇ ਹਨ। ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਹੈਦਰਾਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਪਲਾਜ਼ਮਾ ਦਾਨ ਕਰਨ ਅਤੇ ਕੋਰੋਨਾ ਵਾਇਰਸ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ ਕਰਨ ਦਾ ਵਾਅਦਾ ਕਰਕੇ 200 ਤੋਂ ਵੱਧ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਹੈਦਰਾਬਾਦ ਪੁਲਿਸ ਨੇ ਸੋਮਵਾਰ ਨੂੰ ਇੱਕ 25 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸਨੇ ਕੋਰੋਨਾ ਕਾਰਨ ਮੌਤ ਦੇ ਰਾਹ ਤੇ ਖੜ੍ਹੇ ਬਹੁਤ ਸਾਰੇ ਲੋਕਾਂ ਨੂੰ ਪਲਾਜ਼ਮਾ ਦਾ ਲਾਲਚ ਦੇ ਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਦਿਲਾਸਾ ਦਿੱਤਾ। ਇਸ ਆਦਮੀ ਨੇ ਮਰੀਜ਼ਾਂ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਇੱਕ ਪ੍ਰਭਾਵਸ਼ਾਲੀ ਦਵਾਈ ਦਾ ਪ੍ਰਬੰਧ ਕਰੇਗਾ ਜੋ ਕੋਰੋਨਾ ਤੋਂ ਰਾਹਤ ਦੇਵੇਗਾ। ਕੋਰੋਨਾ ਮਹਾਮਾਰੀ ਦੇ ਦੌਰਾਨ, ਪਲਾਜ਼ਮਾ ਥੈਰੇਪੀ ਇਲਾਜ ਦਾ ਇੱਕ ਪ੍ਰਭਾਵਸ਼ਾਲੀ ਸਾਬਿਤ ਹੋਇਆ ਹੈ ਜਿਸ ਵਿੱਚ ਕੋਰੋਨਾ ਤੋਂ ਠੀਕ ਹੋਏ ਇੱਕ ਵਿਅਕਤੀ ਦਾ ਪਲਾਜ਼ਮਾ ਕੋਰੋਨਾ ਦੇ ਮਰੀਜ਼ ਨੂੰ ਦਿੱਤਾ ਜਾਂਦਾ ਹੈ।

Man held for plasma fraud

ਪੁਲਿਸ ਅਨੁਸਾਰ ਦੋਸ਼ੀ ਵਿਅਕਤੀ ਨੇ ਮਰੀਜ਼ਾਂ ਨੂੰ ਪਲਾਜ਼ਮਾ ਦੇਣ ਅਤੇ ਕੋਰੋਨਾ ਦਵਾਈਆਂ ਦੇਣ ਲਈ ਭਾਰੀ ਰਕਮ ਦੀ ਮੰਗ ਕੀਤੀ ਸੀ। ਆਰੋਪੀ ਨੇ ਇਸ ਲਈ ਉੱਚ ਤਕਨੀਕ ਦੇ ਤਰੀਕੇ ਵੀ ਅਪਣਾਏ। ਉਸਨੇ ਸੋਸ਼ਲ ਮੀਡੀਆ ਰਾਹੀਂ ਪਤਾ ਕੀਤਾ ਕਿਸ ਨੂੰ ਪਲਾਜ਼ਮਾ ਚਾਹੀਦਾ ਹੈ। ਇਸ ਦੀ ਜਾਣਕਾਰੀ ਲੈਂਦੇ ਹੋਏ, ਉਸਨੇ ਮਰੀਜ਼ਾਂ ਨਾਲ ਫੋਨ ਤੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਆਪ ਨੂੰ ਕੋਰੌਨਾ ਤੋਂ ਠੀਕ ਹੋਣ ਵਾਲੇ ਵਿਅਕਤੀ ਵਜੋਂ ਪੇਸ਼ ਕੀਤਾ ਅਤੇ ਲੋਕਾਂ ਨਾਲ ਫੋਨ ਕਰਕੇ ਸੰਪਰਕ ਕੀਤਾ। ਉਸ ਤੋਂ ਬਾਅਦ ਦੋਸ਼ੀ ਵਿਅਕਤੀ ਮਰੀਜ਼ ਨੂੰ ਪਲਾਜ਼ਮਾ ਦੇਣ ਲਈ ਪੈਸੇ ਦੀ ਮੰਗ ਕਰਦਾ ਸੀ। ਪੁਲਿਸ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਮੁਲਜ਼ਮ ਆਨਲਾਈਨ ਭੁਗਤਾਨ ਐਪ ਰਾਹੀਂ ਪੈਸੇ ਲੈ ਕੇ ਮਰੀਜ਼ਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੰਦਾ ਸੀ। ਇਸੇ ਤਰ੍ਹਾਂ ਮੁਲਜ਼ਮਾਂ ਨੇ ਕੁੱਝ ਮਰੀਜ਼ਾਂ ਨੂੰ ਠੱਗਿਆ ਜਿਨ੍ਹਾਂ ਨੂੰ ਕੋਰੋਨਾ ਦਵਾਈਆਂ ਦੀ ਜ਼ਰੂਰਤ ਸੀ। ਉਨ੍ਹਾਂ ਨਾਲ ਸੰਪਰਕ ਕਰਨ ਤੋਂ ਬਾਅਦ ਉਸਨੇ ਕਿਹਾ ਕਿ ਉਹ ਦਵਾਈ ਦਾ ਪ੍ਰਬੰਧ ਕਰੇਗਾ। ਇਸ ਤਰਾਂ ਉਸਨੇ ਬਹੁਤ ਸਾਰੇ ਲੋਕਾਂ ਤੋਂ ਪੈਸੇ ਠੱਗੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਮਰੀਜ਼ ਨੇ ਪੁਲਿਸ ਕੋਲ ਪਹੁੰਚ ਕੇ ਘਟਨਾ ਨੂੰ ਦੱਸਿਆ।

The post ਪਲਾਜ਼ਮਾ ਡੋਨਰ ਬਣ 200 ਲੋਕਾਂ ਨਾਲ ਮਾਰੀ ਠੱਗੀ, ਨੈਟਵਰਕਿੰਗ ਐਪ ਰਾਹੀਂ ਫਸਾਏ ਜਾਂਦੇ ਸੀ ਲੋਕ appeared first on Daily Post Punjabi.