latest news iran Archives - Daily Post Punjabi

ਡਾਂਸਿੰਗ ਕੱਪਲ ਨੂੰ ਮਿਲੀ 10 ਸਾਲ ਦੀ ਸਜ਼ਾ, ਈਰਾਨ ਸਰਕਾਰ ਨੇ ਦੇਹ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਲਗਾਇਆ ਦੋਸ਼
ਈਰਾਨ ਦੀ ਇਸਲਾਮਿਕ ਸਰਕਾਰ ਦੇ ਫੈਸਲੇ ‘ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸਲਿਮ ਦੇਸ਼ ‘ਚ ਔਰਤਾਂ ਨਾਲ ਹੋ ਰਹੇ ਜ਼ੁਲਮ ਨੂੰ ਦੇਖ ਕੇ ਲੋਕ ਹੈਰਾਨ ਹਨ। ਪਿਛਲੇ ਸਾਲ ਸਤੰਬਰ ਤੋਂ ਈਰਾਨ ‘ਚ ਹਿਜਾਬ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ, ਜਦਕਿ ਈਰਾਨ ਦੀ ਸਰਕਾਰ ਅਜੇ ਵੀ ਆਪਣੇ ਖੌਫਨਾਕ ਰਵੱਈਏ ਤੋਂ ਪਿੱਛੇ ਨਹੀਂ ਹਟ ਰਹੀ ਹੈ। ਹਾਲ ਹੀ ਵਿੱਚ ਸਟ੍ਰੀਟ ਡਾਂਸ ਕਰਨ ਵਾਲੇ ਇੱਕ ਜੋੜੇ ਨੂੰ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

Iran dancing couple case

ਜਾਣਕਾਰੀ ਅਨੁਸਾਰ ਇਕ ਈਰਾਨੀ ਜੋੜੇ ਨੂੰ ਦੇਸ਼ ਵਿਚ ਔਰਤਾਂ ਦੀ ਜੀਵਨ ਆਜ਼ਾਦੀ ਦੀ ਕ੍ਰਾਂਤੀ ਦੇ ਸਮਰਥਨ ਵਿਚ ਸੜਕਾਂ ‘ਤੇ ਨੱਚਣ ਦੇ ਦੋਸ਼ ਵਿਚ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਬਲਾਗਰ ਜੋੜੇ ਅਸਤਿਆਜ਼ ਹਗੀਗੀ (21) ਅਤੇ ਅਮੀਰ ਮੁਹੰਮਦ ਅਹਿਮਦੀ (22) ਨੇ ਸੋਸ਼ਲ ਮੀਡੀਆ ‘ਤੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਫਰੀਡਮ ਸਕੁਆਇਰ ‘ਤੇ ਸਟ੍ਰੀਟ ਡਾਂਸ ਕਰਦੇ ਹੋਏ ਆਪਣੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ਤੋਂ ਬਾਅਦ ਇਸਲਾਮਿਕ ਸਰਕਾਰ ਤੁਰੰਤ ਹਰਕਤ ‘ਚ ਆ ਗਈ ਅਤੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ।

Iran dancing couple case

ਕ੍ਰਾਂਤੀਕਾਰੀ ਅਦਾਲਤ ਨੇ ਉਨ੍ਹਾਂ ਨੂੰ ਜਨਤਕ ਥਾਂ ‘ਤੇ ਨੱਚਣ ਅਤੇ ਵੇਸਵਾਗਮਨੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ੀ ਠਹਿਰਾਇਆ। ਅਦਾਲਤ ਨੇ ਅਸਤਿਆਜ਼ ਅਤੇ ਆਮਿਰ ‘ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਅਤੇ ਸਰਕਾਰ ਵਿਰੁੱਧ ਪ੍ਰਚਾਰ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਦੋਂ ਤੋਂ ਦੋਵਾਂ ਦੀ ਆਨਲਾਈਨ ਸਮੱਗਰੀ ਪੋਸਟ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਖੁਫੀਆ ਮੰਤਰਾਲੇ ਦੇ ਵਾਰਡ 209 ‘ਚ ਸ਼ਿਫਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥ ਸਣੇ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਇਸ ਮਾਮਲੇ ਸਬੰਧੀ ਕੁਝ ਲੋਕਾਂ ਵੱਲੋਂ ਸਰਕਾਰ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਅਸਤਿਆਜ਼ ਅਤੇ ਆਮਿਰ ਨੂੰ ਵਕੀਲ ਵੀ ਨਹੀਂ ਕਰਨ ਦਿੱਤਾ ਅਤੇ ਨਾ ਹੀ ਜ਼ਮਾਨਤ ‘ਤੇ ਰਿਹਾਅ ਕੀਤਾ। ਦੋਵਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੀ ਗ੍ਰਿਫਤਾਰੀ ਬਾਰੇ ਕਿਸੇ ਨਾਲ ਗੱਲ ਨਾ ਕਰਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਡਾਂਸਿੰਗ ਕੱਪਲ ਨੂੰ ਮਿਲੀ 10 ਸਾਲ ਦੀ ਸਜ਼ਾ, ਈਰਾਨ ਸਰਕਾਰ ਨੇ ਦੇਹ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਲਗਾਇਆ ਦੋਸ਼ appeared first on Daily Post Punjabi.

ਈਰਾਨ ‘ਚ 26 ਸਾਲਾ ਮੁੱਕੇਬਾਜ਼ ਨੂੰ ਭ੍ਰਿਸ਼ਟਾਚਾਰ ਖਿਲਾਫ ਪ੍ਰਦਰਸ਼ਨ ਕਰਨਾ ਪਿਆ ਮਹਿੰਗਾ, ਸੁਣਾਈ ਗਈ ਮੌਤ ਦੀ ਸਜ਼ਾ
ਈਰਾਨ ਵਿੱਚ ਆਰਥਿਕ ਭ੍ਰਿਸ਼ਟਾਚਾਰ ਦਾ ਵਿਰੋਧ ਕਰਨਾ ਇੱਕ ਪਹਿਲਵਾਨ ਨੂੰ ਇੰਨਾ ਮਹਿੰਗਾ ਪਿਆ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਮੁੱਕੇਬਾਜ਼ੀ ਚੈਂਪੀਅਨ ਦਾ ਨਾਮ ਮੁਹੰਮਦ ਜਵਾਦ ਹੈ, ਜਿਸ ਦੀ ਉਮਰ 26 ਸਾਲ ਹੈ।

Death sentence for another athlete in Iran for the crime of protesting in Nov 2019.
Mohammad Javad, 26, is a boxing champion. They sentenced him to death for "spreading corruption on Earth".
We couldn’t save Navid Afkari Iranian wrestler. Global athletes may help us this time. pic.twitter.com/e3lTgkuEbE
— Masih Alinejad  (@AlinejadMasih) January 15, 2022

ਦੱਸਿਆ ਜਾ ਰਿਹਾ ਹੈ ਕਿ ਨਵੰਬਰ 2019 ‘ਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਜਵਾਦ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਸਾਲ 2020 ਵਿੱਚ ਇੱਕ ਪਹਿਲਵਾਨ ਨਾਵਿਦ ਅਫਕਾਰੀ ਨੂੰ ਵੀ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਇਜ਼ਰਾਈਲੀ ਅਖਬਾਰ ਮੁਤਾਬਿਕ ਨਾਵਿਦ ਨੂੰ ਬਚਾਉਣ ਲਈ ਮੁਹਿੰਮ ਚਲਾਉਣ ਵਾਲੀ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਮਸੀਹ ਅਲੀਨਜਾਦ ਨੇ ਮੁਹੰਮਦ ਜਾਵੇਦ ਨੂੰ ਮਿਲੀ ਸਜ਼ਾ ਬਾਰੇ ਦੁਨੀਆ ਨੂੰ ਦੱਸਿਆ ਹੈ। ਮਸੀਹ ਨੇ ਟਵੀਟ ਕੀਤਾ ਕਿ, ਈਰਾਨ ਵਿੱਚ ਇੱਕ ਹੋਰ ਪਹਿਲਵਾਨ ਨੂੰ ਨਵੰਬਰ 2019 ਵਿੱਚ ਪ੍ਰਦਰਸ਼ਨ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਹੰਮਦ ਜਵਾਦ ਬਾਕਸਿੰਗ ਚੈਂਪੀਅਨ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਮਸੀਹ ਨੇ ਦੁਨੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਈਰਾਨੀ ਪਹਿਲਵਾਨ ਨਾਵਿਦ ਅਫਕਾਰੀ ਨੂੰ ਬਚਾਉਣ ‘ਚ ਅਸਫਲ ਰਹੇ ਸੀ। ਹੁਣ ਜਦੋਂ ਇੱਕ ਹੋਰ ਪਹਿਲਵਾਨ ਦੀ ਜਾਨ ‘ਤੇ ਬਣ ਆਈ ਹੈ, ਤਾਂ ਦੁਨੀਆ ਭਰ ਦੇ ਖਿਡਾਰੀ ਇਸ ਵਾਰ ਸਾਡੀ ਮਦਦ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਹੰਮਦ ਜਾਵੇਦ ਵਫਾਈ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਨਾਵਿਦ ਅਫਕਾਰੀ ਦੀ ਮੌਤ ਦੀ ਸਜ਼ਾ ਤੋਂ ਬਾਅਦ ਦੋ ਹੋਰ ਐਥਲੀਟਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਮੁੱਕੇਬਾਜ਼ ਅਲੀ ਮੁਤੈਰੀ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ ਸਨ, ਜਦਕਿ ਪਹਿਲਵਾਨ ਮੇਹਦੀ ਅਲੀ ਹੁਸੈਨੀ ਨੂੰ ਪਿਛਲੇ ਸਾਲ ਫਾਂਸੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਫਰਾਂਸ-ਜਰਮਨੀ ‘ਚ ਓਮੀਕਰੋਨ ਦੇ ਟੁੱਟੇ ਰਿਕਾਰਡ, ਅਮਰੀਕਾ ਤੇ ਬ੍ਰਾਜ਼ੀਲ ਵਿੱਚ ਵੀ ਹਲਾਤ ਖ਼ਰਾਬ !

ਮੀਡੀਆ ਰਿਪੋਟਾਂ ਮੁਤਾਬਿਕ ਈਰਾਨ ‘ਚ ਹਰ ਸਾਲ ਕਰੀਬ 250 ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਬੇਰਹਿਮੀ ਨਾਲ ਫਾਂਸੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋੜਿਆਂ ਦੀ ਵਰਖਾ ਕੀਤੀ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਈਰਾਨ ‘ਚ 26 ਸਾਲਾ ਮੁੱਕੇਬਾਜ਼ ਨੂੰ ਭ੍ਰਿਸ਼ਟਾਚਾਰ ਖਿਲਾਫ ਪ੍ਰਦਰਸ਼ਨ ਕਰਨਾ ਪਿਆ ਮਹਿੰਗਾ, ਸੁਣਾਈ ਗਈ ਮੌਤ ਦੀ ਸਜ਼ਾ appeared first on Daily Post Punjabi.

ਇਬਰਾਹਿਮ ਰਾਇਸੀ ਹੋਣਗੇ ਇਰਾਨ ਦੇ ਨਵੇਂ ਰਾਸ਼ਟਰਪਤੀ, ਚੋਣਾਂ ‘ਚ ਮਿਲੀ ਵੱਡੀ ਜਿੱਤ
ਦੇਸ਼ ਦੇ ਸਰਬੋਤਮ ਨੇਤਾ ਅਯਾਤਤੁੱਲਾ ਅਲੀ ਖਾਮੇਨੇਈ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂ ਪਾਲਿਕਾ ਦੇ ਮੁਖੀ ਇਬਰਾਹਿਮ ਰਾਇਸੀ ਨੇ ਸ਼ਨੀਵਾਰ ਨੂੰ ਈਰਾਨ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।

Conservative leader ibrahim raisi

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਇਸ ਵਾਰ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਘੱਟ ਮਤਦਾਨ ਦਰਜ ਕੀਤਾ ਗਿਆ। ਮੁੱਢਲੇ ਨਤੀਜਿਆਂ ਅਨੁਸਾਰ ਰਾਇਸੀ ਨੇ ਇੱਕ ਕਰੋੜ 78 ਲੱਖ ਵੋਟਾਂ ਪ੍ਰਾਪਤ ਕੀਤੀਆਂ ਹਨ। ਚੋਣ ਦੌੜ ਵਿੱਚ ਇਕਲੌਤਾ ਉਦਾਰਵਾਦੀ ਉਮੀਦਵਾਰ ਅਬਦੁੱਲਨਸਿਰ ਹੇਮਮਤੀ ਬਹੁਤ ਪਿੱਛੇ ਰਹਿ ਗਿਆ ਹੈ। ਹਾਲਾਂਕਿ, ਖਾਮੇਨੇਈ ਦੁਆਰਾ ਰਾਇਸੀ ਦੇ ਸਭ ਤੋਂ ਮਜ਼ਬੂਤ ​​ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਨਿਆਂ ਪਾਲਿਕਾ ਮੁਖੀ ਨੇ ਵੱਡੀ ਜਿੱਤ ਹਾਸਿਲ ਕੀਤੀ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਸਿਆਸੀ ਹਲਚਲ ਤੇਜ਼, PM ਦੇ ਸੱਦੇ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਸੱਦੀ ਮੀਟਿੰਗ

ਈਰਾਨ ਵਿਚ ਵੋਟਰ ਰਾਇਸੀ ਦੀ ਉਮੀਦਵਾਰੀ ਕਾਰਨ ਵੋਟ ਪਾਉਣ ਪ੍ਰਤੀ ਉਦਾਸੀਨ ਦਿਖਾਈ ਦਿੱਤੇ ਅਤੇ ਸਾਬਕਾ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਮੇਦੀਨੇਜਾਦ ਸਣੇ ਕਈਆਂ ਨੇ ਚੋਣ ਦਾ ਬਾਈਕਾਟ ਕਰਨ ਦੀ ਮੰਗ ਕੀਤੀ।

ਇਹ ਵੀ ਦੇਖੋ : ਦੇਖੋ ਸੈਂਕੜੇ ਏਕੜ ‘ਚ ਫੈਲੀ ਬੱਬੂ ਮਾਨ ਦੀ ਹਵੇਲੀ, ਜੋ ਕੋਵਿਡ ਸੈਂਟਰ ਬਣਾਉਣ ਲਈ ਸਿਹਤ ਵਿਭਾਗ ਨੂੰ ਦਿੱਤੀ

The post ਇਬਰਾਹਿਮ ਰਾਇਸੀ ਹੋਣਗੇ ਇਰਾਨ ਦੇ ਨਵੇਂ ਰਾਸ਼ਟਰਪਤੀ, ਚੋਣਾਂ ‘ਚ ਮਿਲੀ ਵੱਡੀ ਜਿੱਤ appeared first on Daily Post Punjabi.

ਰਾਸ਼ਟਰਪਤੀ ਹਸਨ ਰੂਹਾਨੀ ਨੇ ਭਵਿੱਖਬਾਣੀ ਕਰਦਿਆਂ ਕਿਹਾ, ਅੱਗਲੇ 6 ਮਹੀਨਿਆਂ ਤੱਕ ਜਾਰੀ ਰਹੇਗੀ ਈਰਾਨ ‘ਚ ਕੋਵਿਡ -19 ਮਹਾਂਮਾਰੀ
iran president hassan rouhani: ਤਹਿਰਾਨ: ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਅਗਲੇ ਛੇ ਮਹੀਨਿਆਂ ਤੱਕ ਰਹੇਗੀ। ਵਰਤਮਾਨ ਵਿੱਚ ਮੱਧ ਪੂਰਬ ਵਿੱਚ ਇਸ ਦੇਸ਼ ਨੂੰ ਕੋਰੋਨਾ ਦੇ ਸਭ ਤੋਂ ਭਿਆਨਕ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਤੱਕ ਈਰਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 3,26,712 ਸੀ ਅਤੇ ਮੌਤਾਂ ਦੀ ਗਿਣਤੀ 18,627 ਸੀ। ਹੁਣ ਤੱਕ ਕੁੱਲ 2,84,371 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4,022 ਗੰਭੀਰ ਹਾਲਤ ਵਿੱਚ ਹਨ। ਰੂਹਾਨੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ ਜਦੋਂ ਤੱਕ ਸਾਨੂੰ ਕੋਈ ਟੀਕਾ ਨਹੀਂ ਮਿਲ ਜਾਂਦਾ ਜੋ ਪ੍ਰਭਾਵੀ ਅਤੇ ਕਾਫ਼ੀ ਮਾਤਰਾ ਵਿੱਚ ਉਪਲਬਧ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਅਜੇ ਤੱਕ “ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਸੰਭਵ ਨਹੀਂ ਹੈ।”

ਰੂਹਾਨੀ ਨੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਦਾ ਸਨਮਾਨ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਜ਼ਾਵਾਂਤਮਕ ਕਾਰਵਾਈਆਂ ਕਰਨ ਦਾ ਐਲਾਨ ਵੀ ਕੀਤਾ ਹੈ।

The post ਰਾਸ਼ਟਰਪਤੀ ਹਸਨ ਰੂਹਾਨੀ ਨੇ ਭਵਿੱਖਬਾਣੀ ਕਰਦਿਆਂ ਕਿਹਾ, ਅੱਗਲੇ 6 ਮਹੀਨਿਆਂ ਤੱਕ ਜਾਰੀ ਰਹੇਗੀ ਈਰਾਨ ‘ਚ ਕੋਵਿਡ -19 ਮਹਾਂਮਾਰੀ appeared first on Daily Post Punjabi.

ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਜਾਰੀ ਕੀਤਾ ਵਾਰੰਟ
iran issues arrest warrant: ਤਹਿਰਾਨ: ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਤਹਿਰਾਨ ਦੇ ਵਕੀਲ ਅਲੀ ਅਲਕਾਸਿਮਹਾਰ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ 30 ਹੋਰ ਲੋਕਾਂ ਦੇ ਨਾਲ 3 ਜਨਵਰੀ ਦੇ ਹਮਲੇ ਵਿੱਚ ਸ਼ਾਮਿਲ ਸਨ। ਇਸ ਹਮਲੇ ਵਿੱਚ ਈਰਾਨ ਦਾ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ। ਈਰਾਨ ਨੇ ਨਿਸ਼ਚਤ ਤੌਰ ਤੇ ਇੰਟਰਪੋਲ ਦੀ ਮਦਦ ਮੰਗੀ ਹੈ ਪਰ ਫਰਾਂਸ ਦੇ ਲਿਓਨ ਵਿੱਚ ਸਥਿਤ ਇੰਟਰਪੋਲ ਨੇ ਤੁਰੰਤ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਅਲਕਾਸੀਮਰ ਨੇ ਇਹ ਵੀ ਕਿਹਾ ਕਿ ਈਰਾਨ ਨੇ ਟਰੰਪ ਅਤੇ ਹੋਰਾਂ ਲਈ ‘ਰੈਡ ਨੋਟਿਸ’ ਦੀ ਬੇਨਤੀ ਕੀਤੀ ਸੀ, ਜੋ ਇੰਟਰਪੋਲ ਦੁਆਰਾ ਜਾਰੀ ਕੀਤਾ ਉੱਚ ਪੱਧਰੀ ਨੋਟਿਸ ਹੈ।

iran issues arrest warrant

ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਕਾਰਨ ਅਮਰੀਕਾ ਨੇ ਸੈਨਿਕ ਕਾਰਵਾਈ ਕੀਤੀ ਸੀ। ਇਸ ਸਮੇਂ ਦੌਰਾਨ ਈਰਾਨੀ ਰੈਵੋਲਿਉਸ਼ਨਰੀ ਗਾਰਡ (ਆਈਆਰਜੀਸੀ) ਦੇ ਸੀਨੀਅਰ ਜਨਰਲ ਅਤੇ ਕੁਡਸ ਫੋਰਸ ਕਮਾਂਡਰ ਕਾਸਿਮ ਸੁਲੇਮਾਨੀ ਅਮਰੀਕੀ ਹਮਲੇ ਵਿੱਚ ਮਾਰੇ ਗਏ। ਇਰਾਕ ਵਿੱਚ ਵੀ, ਇਰਾਨ ਸਮਰਥਿਤ ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸ ਦੇ ਕਮਾਂਡਰ, ਅਬੂ ਮਹਿੰਦੀ ਅਲ-ਮੁਹਿੰਦੀਸ ਨੂੰ ਮਾਰਿਆ ਗਿਆ ਸੀ। ਯਾਦ ਰੱਖੋ ਕਿ ਇਨਕਲਾਬੀ ਗਾਰਡ ਈਰਾਨੀ ਹਥਿਆਰਬੰਦ ਬਲ ਦਾ ਹਿੱਸਾ ਹੈ। ਹਾਲਾਂਕਿ ਅਮਰੀਕਾ ਨੇ ਅਪ੍ਰੈਲ 2019 ਵਿੱਚ ਇਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। ਹਾਲਾਂਕਿ, ਜਨਰਲ ਸੁਲੇਮਣੀ ਦੀ ਮੌਤ ਕਾਰਨ ਅਮਰੀਕੀ ਕਾਰਵਾਈ ਆਪਣੀ ਕਿਸਮ ਦੀ ਇੱਕ ਬਹੁਤ ਹੀ ਦੁਰਲੱਭ ਘਟਨਾ ਸੀ ਜਿਸ ਵਿੱਚ ਅਮਰੀਕਾ ਨੇ ਇੱਕ ਦੇਸ਼ ਦੇ ਇੱਕ ਫੌਜੀ ਕਮਾਂਡਰ ਨੂੰ ਮਾਰ ਦਿੱਤਾ ਸੀ। ਜਨਰਲ ਸੁਲੇਮਨੀ ਨੂੰ ਆਈਆਰਜੀਸੀ ਦੇ ਚੱਲ ਰਹੇ ਖੁਫੀਆ ਕਾਰਵਾਈਆਂ ਅਤੇ ਈਰਾਨ ਸਮਰਥਿਤ ਧੜਿਆਂ ਦੇ ਕਾਰਜਾਂ ਦਾ ਇੰਚਾਰਜ ਮੰਨਿਆ ਜਾਂਦਾ ਸੀ।

ਇਹ ਨੋਟਿਸ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਜਾਂ ਹਵਾਲਗੀ ਲਈ ਜਾਰੀ ਕੀਤਾ ਗਿਆ ਹੈ। ਰੈੱਡ ਕਾਰਨਰ ਨੋਟਿਸ ਦੀ ਮਦਦ ਨਾਲ ਗ੍ਰਿਫਤਾਰ ਅਪਰਾਧੀ ਨੂੰ ਦੇਸ਼ ਭੇਜਿਆ ਜਾਂਦਾ ਹੈ ਜਿਥੇ ਉਸਨੇ ਜੁਰਮ ਕੀਤਾ ਹੈ। ਉਸੇ ਸਮੇਂ, ਉਸ ਵਿਰੁੱਧ ਮੁਕੱਦਮਾ ਚਲਾਇਆ ਜਾਂਦਾ ਹੈ ਅਤੇ ਉਸ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਜਿਸ ਵਿਅਕਤੀ ਦੇ ਖਿਲਾਫ “ਇੰਟਰਪੋਲ” ਨੇ ਲਾਲ ਕਾਰਨਰ ਦਾ ਨੋਟਿਸ ਜਾਰੀ ਕੀਤਾ ਹੈ। ਇੰਟਰਪੋਲ ਇੱਕ ਮੈਂਬਰ ਦੇਸ਼ ਨੂੰ ਉਸ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ।

The post ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਜਾਰੀ ਕੀਤਾ ਵਾਰੰਟ appeared first on Daily Post Punjabi.