latest news itlay Archives - Daily Post Punjabi

ਯੂਰਪ : ਇਟਲੀ ਤੇ ਸਪੇਨ ‘ਚ ਹੌਲੀ ਹੌਲੀ ਘੱਟ ਰਹੀ ਹੈ ਕੋਰੋਨਾ ਦੀ ਰਫ਼ਤਾਰ, ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਕਮੀ
italy spain coronavirus: ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਗਤੀ ਕੁੱਝ ਹੱਦ ਤੱਕ ਘੱਟ ਗਈ ਹੈ। ਇੱਕ ਵਾਰ ਕੋਰੋਨਾ ਨਾਲ ਜੂਝ ਰਹੇ ਇਟਲੀ ਵਿੱਚ ਪਿੱਛਲੇ 24 ਘੰਟਿਆਂ ‘ਚ ਕੋਵਿਡ -19 ਨਾਲ 71 ਮੌਤਾਂ ਹੋਈਆਂ ਹਨ। ਜਦੋਂ ਤੋਂ ਦੇਸ਼ ਵਿੱਚ ਮਹਾਂਮਾਰੀ ਸ਼ੁਰੂ ਹੋਈ ਹੈ, ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 34,114 ਤੱਕ ਪਹੁੰਚ ਗਈ ਹੈ। ਇਟਲੀ ਵਿੱਚ ਸਰਗਰਮ (ਐਕਟਿਵ) ਮਾਮਲਿਆਂ ਦੀ ਕੁੱਲ ਗਿਣਤੀ ਹੁਣ 31,210 ਤੇ ਆ ਗਈ ਹੈ, ਜੋ ਮੰਗਲਵਾਰ ਤੋਂ 1,162 ਘੱਟ ਹੈ। ਇਹਨਾਂ ਕਿਰਿਆਸ਼ੀਲ ਮਾਮਲਿਆਂ ਵਿੱਚੋਂ, 249 ਗੰਭੀਰ ਦੇਖਭਾਲ ਵਿੱਚ ਹਨ ਅਤੇ 4,320 ਲੱਛਣਾਂ ਨਾਲ ਹਸਪਤਾਲ ਵਿੱਚ ਦਾਖਲ ਹਨ। ਬਾਕੀ 27,141 ਜਾਂ ਲੱਗਭਗ 86 ਪ੍ਰਤੀਸ਼ਤ ਲੋਕ ਘਰ ‘ਚ ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਵਿੱਚ ਜਾਂ ਤਾਂ ਲੱਛਣ ਨਹੀਂ ਹੁੰਦੇ ਜਾਂ ਹਲਕੇ ਲੱਛਣ ਹੁੰਦੇ ਹਨ।

italy spain coronavirus

ਇਸ ਦੌਰਾਨ, 1,293 ਕੋਵਿਡ -19 ਮਰੀਜ਼ ਠੀਕ ਹੋ ਗਏ ਹਨ, ਜਿਨ੍ਹਾਂ ਨੇ ਇਸ ਜਾਨਲੇਵਾ ਵਾਇਰਸ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 1,69,939 ਹੋ ਗਈ ਹੈ। ਦੱਸ ਦੇਈਏ ਕਿ ਪਿੱਛਲੇ 24 ਘੰਟਿਆਂ ਵਿੱਚ ਲਾਗ, ਮੌਤ ਅਤੇ ਠੀਕ ਰੋਗੀਆਂ ਸਮੇਤ ਕੋਵਿਡ -19 ਦੇ ਕੇਸਾਂ ਦੀ ਕੁੱਲ ਗਿਣਤੀ 2,35,763 ਹੋ ਗਈ ਹੈ, ਜੋ ਮੰਗਲਵਾਰ ਤੋਂ 202 ਵਧੇਰੇ ਹੈ। ਦੂਜੇ ਪਾਸੇ, ਕੋਵਿਡ -19 ਤੋਂ ਲਗਾਤਾਰ ਤੀਜੇ ਦਿਨ ਸਪੇਨ ਵਿੱਚ ਕੋਈ ਨਵੀਂ ਮੌਤ ਨਹੀਂ ਹੋਈ ਹੈ। ਇਥੋਂ ਦੇ ਮੰਤਰਾਲੇ ਅਨੁਸਾਰ ਸਪੇਨ ਵਿੱਚ ਕੋਵਿਡ-19 ਨਾਲ ਬੁੱਧਵਾਰ ਤੱਕ ਕੁੱਲ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਐਤਵਾਰ ਤੋਂ ਇਹ ਅੰਕੜਾ ਨਹੀਂ ਵਧਿਆ ਹੈ।

ਮੰਤਰਾਲੇ ਨੇ ਇਹ ਵੀ ਕਿਹਾ ਕਿ ਪਿੱਛਲੇ ਸੱਤ ਦਿਨਾਂ ਵਿੱਚ 40 ਲੋਕ ਵਾਇਰਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੂਜੇ ਪਾਸੇ ਮੰਗਲਵਾਰ ਨੂੰ ਸੱਤ ਦਿਨਾਂ ਤੱਕ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਸੀ ਅਤੇ ਅੰਕੜੇ 50 ਤੋਂ ਹੇਠਾਂ ਸਨ। ਹਾਲਾਂਕਿ, ਨਵੇਂ ਕੇਸਾਂ ਦੀ ਗਿਣਤੀ ਵਿੱਚ ਵਾਧਾ ਪੀਸੀਆਰ ਟੈਸਟ ਰਾਹੀਂ ਦੇਖਿਆ ਜਾ ਰਿਹਾ ਹੈ। ਮੰਤਰਾਲੇ ਨੇ ਮੰਗਲਵਾਰ ਨੂੰ 48 ਸੰਕਰਮਣ ਦੇ ਨਵੇਂ ਕੇਸ ਦਰਜ ਕੀਤੇ ਜਦਕਿ ਸੋਮਵਾਰ ਨੂੰ 84 ਕੇਸ ਦਰਜ ਕੀਤੇ ਗਏ ਹਨ। ਸਪੇਨ ਵਿੱਚ ਬੁੱਧਵਾਰ ਤੱਕ ਕੋਵਿਡ -19 ਦੇ ਕੁੱਲ 2,42,280 ਮਾਮਲੇ ਸਾਹਮਣੇ ਆਏ ਹਨ।

The post ਯੂਰਪ : ਇਟਲੀ ਤੇ ਸਪੇਨ ‘ਚ ਹੌਲੀ ਹੌਲੀ ਘੱਟ ਰਹੀ ਹੈ ਕੋਰੋਨਾ ਦੀ ਰਫ਼ਤਾਰ, ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਕਮੀ appeared first on Daily Post Punjabi.