latest news kabaddi Archives - Daily Post Punjabi

ਜਲਦ ਹੀ ਗੂੰਜੇਗੀ ‘ਕਬੱਡੀ-ਕਬੱਡੀ’ ਦੀ ਆਵਾਜ਼, ਇਸ ਦਿਨ ਤੋਂ ਸ਼ੁਰੂ ਹੋਵੇਗਾ ਪ੍ਰੋ-ਕਬੱਡੀ ਲੀਗ ਦਾ ਅੱਠਵਾਂ ਸੀਜ਼ਨ
ਕਬੱਡੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਜਲਦੀ ਹੀ ਉਹ ਆਪਣੇ ਚਹੇਤੇ ਖਿਡਾਰੀਆਂ ਨੂੰ ਮੈਦਾਨ ‘ਤੇ ‘ਕਬੱਡੀ-ਕਬੱਡੀ’ ਕਰਦੇ ਹੋਏ ਦੇਖ ਸਕਣਗੇ। ਪ੍ਰੋ-ਕਬੱਡੀ ਲੀਗ ਦਾ ਅੱਠਵਾਂ ਸੀਜ਼ਨ 22 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

pro kabaddi league season 8

ਇਸ ਟੂਰਨਾਮੈਂਟ ਦਾ ਪਹਿਲਾ ਮੈਚ ਬੈਂਗਲੁਰੂ ਬੁਲਸ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਪਿਛਲੇ ਸਾਲ ਕੋਰੋਨਾ ਕਾਰਨ ਇਸ ਲੀਗ ਦਾ ਆਯੋਜਨ ਨਹੀਂ ਹੋ ਸਕਿਆ ਸੀ। ਅਜਿਹੇ ‘ਚ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਰੋਮਾਂਚਕ ਲੀਗ ਦਾ ਇੰਤਜ਼ਾਰ ਕਰ ਰਹੇ ਸਨ। ਜਲਦੀ ਹੀ ਉਹ ਆਪਣੇ ਚਹੇਤੇ ਖਿਡਾਰੀ ਅਤੇ ਟੀਮਾਂ ਨੂੰ ਕਬੱਡੀ ਖੇਡਦੇ ਦੇਖ ਸਕਣਗੇ।

ਪ੍ਰੋ-ਕਬੱਡੀ ਲੀਗ ਦੇ ਪ੍ਰਬੰਧਕਾਂ ਨੇ ਪਹਿਲੇ ਅੱਧ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਅਨੁਸਾਰ ਇਹ ਖੇਡ 22 ਦਸੰਬਰ ਤੋਂ ਸ਼ੁਰੂ ਹੋਵੇਗੀ। ਪਹਿਲੇ ਦਿਨ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਬੈਂਗਲੁਰੂ ਬੁਲਸ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਦੂਜੇ ਮੈਚ ਵਿੱਚ ਤੇਲਗੂ ਟਾਈਟਨਸ ਅਤੇ ਤਾਮਿਲ ਥਲਾਈਵਾਸ ਆਹਮੋ-ਸਾਹਮਣੇ ਹੋਣਗੇ। ਜਦਕਿ ਤੀਜੇ ਮੈਚ ਵਿੱਚ ਬੰਗਾਲ ਵਾਰੀਅਰਜ਼ ਅਤੇ ਯੂਪੀ ਯੋਧਾ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਇਹ ਸਾਰੀਆਂ ਟੀਮਾਂ ਕਾਫੀ ਮਜ਼ਬੂਤ ​​ਹਨ ਅਤੇ ਅਜਿਹੇ ‘ਚ ਟੂਰਨਾਮੈਂਟ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਿਪਾਹੀ ਦੀ ਭਰਤੀ ਲਈ ਟ੍ਰਾਇਲ ਦੇਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ

ਪ੍ਰੋ-ਕਬੱਡੀ ਲੀਗ ‘ਚ ਦੇਸ਼ ਅਤੇ ਦੁਨੀਆ ਦੇ ਸਾਰੇ ਸਟਾਰ ਖਿਡਾਰੀ ਹਿੱਸਾ ਲੈਂਦੇ ਨਜ਼ਰ ਆਉਣਗੇ। ਪਿਛਲੇ ਕਈ ਸੀਜ਼ਨ ਵੀ ਬਹੁਤ ਵਧੀਆ ਰਹੇ ਹਨ ਅਤੇ ਲੋਕਾਂ ਨੇ ਇਸ ਖੇਡ ਨੂੰ ਕਾਫੀ ਪਸੰਦ ਕੀਤਾ ਹੈ। ਉਮੀਦ ਹੈ ਕਿ 2 ਸਾਲ ਬਾਅਦ ਕਰਵਾਈ ਜਾ ਰਹੀ ਪ੍ਰੋ ਕਬੱਡੀ ਲੀਗ ਦਾ ਦਰਸ਼ਕ ਖੂਬ ਆਨੰਦ ਲੈ ਸਕਣਗੇ। ਬੰਗਾਲ ਵਾਰੀਅਰਜ਼ ਨੇ ਸਾਲ 2019 ਵਿੱਚ ਪ੍ਰੋ ਕਬੱਡੀ ਲੀਗ ਦਾ ਖਿਤਾਬ ਜਿੱਤਿਆ ਸੀ। ਫਾਈਨਲ ਮੈਚ ਵਿੱਚ ਬੰਗਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਖਿਤਾਬ ਜਿੱਤਿਆ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਜਲਦ ਹੀ ਗੂੰਜੇਗੀ ‘ਕਬੱਡੀ-ਕਬੱਡੀ’ ਦੀ ਆਵਾਜ਼, ਇਸ ਦਿਨ ਤੋਂ ਸ਼ੁਰੂ ਹੋਵੇਗਾ ਪ੍ਰੋ-ਕਬੱਡੀ ਲੀਗ ਦਾ ਅੱਠਵਾਂ ਸੀਜ਼ਨ appeared first on Daily Post Punjabi.

4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ
Kabaddi Player Amandeep Kaur: ਤਪਾ ਮੰਡੀ ਤੋ 3 ਕਿਲੋਮੀਟਰ ਦੁਰ ਜਿਲ੍ਹਾ ਬਠਿੰਡਾ ਦੇ ਪਿੰਡ ਜੇਠੂਕੇ ਵਿਖੇ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਅਮਨਦੀਪ ਕੌਰ ਜੋ 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡ ਚੁੱਕੀ ਹੈ। ਪਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਦੇ ਚੱਲਦਿਆਂ ਮਜਬੂਰ ਬਸ ਆਪਣੀ ਕਬੱਡੀ ਖੇਡ ਅਤੇ ਪੜ੍ਹਾਈ ਨੂੰ ਛੱਡ ਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਝੋਨਾ ਲਾਉਣ ਲਈ ਮਜਬੂਰ ਹੈ।

ਡੇਲੀ ਪੋਸਟ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਬਚਪਨ ਤੋਂ ਹੀ ਉਸ ਨੂੰ ਕਬੱਡੀ ਖੇਡ ਦਾ ਸ਼ੌਂਕ ਸੀ। ਜਿਸ ਦੇ ਚਲਦਿਆਂ ਉਸ ਨੇ ਪੜ੍ਹਾਈ ਦੇ ਨਾਲ ਨਾਲ ਕਬੱਡੀ ਖੇਡ ਕੇ ਸਕੂਲ, ਪਿੰਡ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਵਿੱਚ 9 ਵਾਰ ਸਟੇਟ ਕਬੱਡੀ ਚੈਂਪੀਅਨਸ਼ਿਪ ਖੇਡ ਚੁੱਕੀ ਹੈ ਅਤੇ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦਿੱਲੀ,ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਵੀ ਚੰਗੀ ਕਬੱਡੀ ਖੇਡ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਮੈਡਲ ਅਤੇ ਸਰਟੀਫਿਕੇਟ ਜਿੱਤੇ ਹਨ।

ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਬੜੇ ਹੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜਕੱਲ੍ਹ ਪੈਸਾ ਅਤੇ ਚੰਗੀ ਸਿਫ਼ਾਰਸ਼ ਨਾਲ ਹੀ ਵੱਡੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਉਂਕਿ ਅੱਜ ਉਸ ਨੂੰ ਮਜਬੂਰਨ ਬੱਸ ਘਰ ਦੇ ਆਰਥਿਕ ਹਾਲਾਤਾਂ ਕਾਰਨ ਦਿਹਾਡ਼ੀ ਮਜ਼ਦੂਰੀ ਕਰਨੀਆਂ ਪੈ ਰਹੀਆਂ ਹਨ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਪੜ੍ਹਾਈ ਤੇ ਬੋਲਦੇ ਕਿਹਾ ਕਿ ਉਹ 12ਵੀਂ ਕਲਾਸ ਵਿੱਚੋਂ ਵੀ 83 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਸੀ.ਨਾਂ ਤਾਂ ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ,ਖੇਡ ਵਿਭਾਗ ਅਤੇ ਨਾ ਹੀ ਸਿੱਖਿਆ ਵਿਭਾਗ ਨੇ ਉਸ ਦੀ ਕੋਈ ਮਦਦ ਕੀਤੀ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਵੀ ਉਹ ਕਬੱਡੀ ਖੇਡ ਲਈ ਆਪਣਾ ਸਮਾਂ ਦੇ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਪਰ ਘਰ ਦੇ ਹਾਲਾਤਾਂ ਕਾਰਨ ਦਿਹਾੜੀਆਂ ਕਰਨ ਲਈ ਮਜਬੂਰ ਹੈ।

Kabaddi Player Amandeep Kaur

ਉਸ ਨੇ ਕਿਹਾ ਕਿ ਉਸ ਦੇ 2 ਛੋਟੇ ਭਰਾ ਹਨ ਜਿਨ੍ਹਾਂ ਦੀ ਚੰਗੀ ਪੜ੍ਹਾਈ ਕਰਾਉਣ ਲਈ ਉਸ ਨੂੰ ਆਪਣੇ ਮਾਪਿਆਂ ਨਾਲ ਮਿਹਨਤ ਮਜ਼ਦੂਰੀ ਕਰਵਾਨੀ ਪੈਂਦੀ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਿਕੰਦਰ ਸਿੰਘ ਮਲੂਕਾ ਦੀ ਬਦੌਲਤ ਸਦਕਾ ਪਿੰਡ ਮਲੂਕਾ ਵਿਖੇ ਉਹ ਚੰਗੀ ਕਬੱਡੀ ਖੇਡ ਲਈ ਚੰਗੇ ਨਾਮ ਕਮਾਉਂਦੀ ਰਹੀ। ਉਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਚੰਗੇ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਬਹੁਤ ਹੀ ਮਾਣ ਸਨਮਾਨ ਦਿੱਤੇ ਜਾਂਦੇ ਸਨ। ਪਰ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਣਗੌਲੇ ਹੋਣ ਕਾਰਨ ਅੱਜ ਉਸ ਨੂੰ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕੁੜੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ,ਸਮਾਜ ਸੇਵੀ ਅਤੇ ਵਿਦੇਸ਼ਾਂ ਵਿੱਚ ਬੈਠੇ ਸਮਾਜ ਸੇਵੀ ਐੱਨ.ਆਰ.ਆਈ ਭਰਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ,ਤਾਂ ਜੋ ਉਹ ਦੁਬਾਰੇ ਕਬੱਡੀ ਖੇਡ ਰਾਹੀਂ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।

Kabaddi Player Amandeep Kaur

ਇਸ ਮੌਕੇ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਾਤਾ ਰਾਜਵਿੰਦਰ ਕੌਰ ਨੇ ਵੀ ਕਿਹਾ ਕਿ ਉਨ੍ਹਾਂ ਦੀ ਲੜਕੀ ਅੱਜ ਵੀ ਆਪਣੇ ਜਿੱਤੇ ਹੋਏ ਮੈਡਲ ਸਰਟੀਫਿਕੇਟ ਅਤੇ ਕੱਬਡੀ ਦੀ ਵਰਦੀ ਨੂੰ ਦੇਖ ਕੇ ਰੋ ਪੈਂਦੀ ਹੈ। ਪਰ ਘਰ ਦੀ ਆਰਥਿਕ ਮਜਬੂਰੀ ਹੋਣ ਕਾਰਨ ਉਨ੍ਹਾਂ ਨਾਲ ਦਿਹਾੜੀ ਮਜ਼ਦੂਰੀ ਕਰਨ ਲਈ ਖੇਤਾਂ ਵਿੱਚ ਝੋਨਾ ਲਾ ਰਹੀ ਹੈ। ਅੱਜ ਦੇ ਇਸ ਜ਼ਮਾਨੇ ਵਿੱਚ ਜਿੱਥੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਂ ਦਿੱਤਾ ਜਾਂਦਾ ਉਥੇ ਅਮਨਦੀਪ ਕੌਰ ਵਰਗੀਆਂ ਸੈਂਕੜੇ ਖਿਡਾਰੀ ਲੜਕੀਆਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਚੰਗੀਆਂ ਖੇਡਾਂ ਖੇਡਣ ਤੋਂ ਬਾਝੇ ਰਹਿ ਜਾਂਦੀਆਂ ਹਨ। ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਇਸ ਪੀੜ੍ਹਤ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਅਮਨਦੀਪ ਕੌਰ ਵਰਗੀਆਂ ਲੜਕੀਆਂ ਇਕ ਮਿਸਾਲ ਕਾਇਮ ਕਰ ਸਕਣ।

The post 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ appeared first on Daily Post Punjabi.

ਕਿਸਾਨ ਅੰਦੋਲਨ : ਕਬੱਡੀ ਖਿਡਾਰੀਆਂ ਨੇ ਸਾਂਭੀ ਕਮਾਨ, ਕੋਈ ਬਣਾ ਰਿਹਾ ਹੈ ਲੰਗਰ ਤਾਂ ਕੋਈ ਧੋ ਰਿਹਾ ਹੈ ਕੱਪੜੇ
Farmers protest indian kabaddi players: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 16 ਵੇਂ ਦਿਨ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਦਿੱਲੀ ਅਤੇ ਹਰਿਆਣਾ ਦੀ ਸਿੰਘੂ ਸਰਹੱਦ (ਸਿੰਘੂ ਬਾਰਡਰ) ਅਤੇ ਟਿੱਕੀ ਬਾਰਡਰ ‘ਤੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਹਰ ਰੰਗ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਰੰਗ ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਦੁਆਰਾ ਭਰਿਆ ਜਾ ਰਿਹਾ ਹੈ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਮੰਗੀ ਬੱਗਾ ਪਿੰਡ, ਕਿਸਾਨਾਂ ਦੇ ਕਪੜੇ ਧੋਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਕੁੱਝ ਅੰਤਰਰਾਸ਼ਟਰੀ ਖਿਡਾਰੀ ਲੰਗਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

Farmers protest indian kabaddi players

ਇਹ ਖਿਡਾਰੀ ਅਕਸਰ ਹੀ ਖੇਡ ਮੁਕਾਬਲਿਆਂ ਵਿੱਚ ਦੂਜੇ ਦੇਸ਼ਾਂ ਦੀਆਂ ਟੀਮਾਂ ਨੂੰ ਧੋਦੇ ਦਿੱਖਦੇ ਹਨ, ਪਰ ਹੁਣ ਇੱਕ ਵੱਖਰੇ ਰੂਪ ਵਿੱਚ ਇਹ ਖਿਡਾਰੀ ਸਿੰਘੂ ਸਰਹੱਦ ‘ਤੇ ਆਪਣੀ ਟੀਮ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ। ਮੰਗੀ ਦੀ ਕਪਤਾਨੀ ਵਿੱਚ ਭਾਰਤ ਨੇ 2010 ਵਿੱਚ ਪਾਕਿਸਤਾਨ ਨੂੰ ਹਰਾ ਕੇ ਕਬੱਡੀ ਵਿਸ਼ਵ ਕੱਪ ਵੀ ਜਿੱਤਿਆ ਸੀ। ਸਾਰੇ ਖਿਡਾਰੀ ਪੂਰੇ ਪ੍ਰਬੰਧ ਨਾਲ ਕੱਪੜੇ ਦੇ ਬੈਗਾਂ ‘ਤੇ ਨੰਬਰ ਲਿੱਖਦੇ ਹਨ ਅਤੇ ਉਸੇ ਅਨੁਸਾਰ ਕੱਪੜੇ ਧੋਂਦੇ ਹਨ ਅਤੇ ਸੁਕਉਂਦੇ ਹਨ ਤਾਂ ਜੋ ਕਿਸਾਨਾਂ ਦੇ ਕੱਪੜੇ ਨਾ ਬਦਲਣ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਮੰਗੀ ਬੱਗਾ ਪਿੰਡ ਦਾ ਕਹਿਣਾ ਹੈ, “ਸਰਹੱਦ ਤੇ ਜਾਣ ਵਾਲਾ ਫੌਜੀ, ਖਿਡਾਰੀ ਅਤੇ ਕਿਸਾਨ ਸਾਰੇ ਪਿੰਡਾਂ ਤੋਂ ਆਉਂਦੇ ਹਨ। ਅਸੀਂ ਇਹ ਆਪਣੇ ਪਿੰਡ ਅਤੇ ਆਪਣੀ ਮਿੱਟੀ ਲਈ ਕਰ ਰਹੇ ਹਾਂ। ਇਥੇ ਅਸੀਂ ਇੱਕ ਸਰਵਿਸਮੈਨ ਵਜੋਂ ਕੰਮ ਕਰ ਰਹੇ ਹਾਂ। ਅਸੀਂ ਇੱਥੇ ਸਟਾਰ ਖਿਡਾਰੀ ਨਹੀਂ ਹਾਂ।”

ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਜਿੰਦਰ ਸਿੰਘ ਸੀਚੇਵਾਲ, ਲੱਖਾਂ ਚੀਮਾਂ, ਖੁਸ਼ੀ ਦੁੱਗਾਂ, ਨੰਨੀ ਗੁਪਾਲਪੁਰ, ਗੁਲਜਾਰੀ ਮੂਨਕ, ਸੰਦੀਪ ਨੰਗਲ ਅੰਬੀਆ ਅਤੇ ਸੁਲਤਾਨ ਸ਼ਮਸ਼ਪੁਰ ਆਦਿ ਵਰਗੇ ਖਿਡਾਰੀ ਵੀ ਇਸ ਅੰਦੋਲਨ ਦਾ ਹਿੱਸਾ ਹਨ। ਜੋ ਲਗਾਤਾਰ ਅੰਦੋਲਨ ਦੌਰਾਨ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹ ਕਿਸਾਨ ਇੱਥੇ ਬੈਠਣਗੇ, ਇਹ ਖਿਡਾਰੀ ਉਨ੍ਹਾਂ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ, ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ ਲਈ ਕਈ ਮੈਡਲ ਅਤੇ ਕੱਪ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਜੇ ਇਹ ਕਿਹਾ ਜਾਂਦਾ ਹੈ ਕਿ ਇਹ ਕਿਸਾਨ ਜਾਂ ਪ੍ਰਦਰਸ਼ਨਕਾਰੀ ਖਾਲਿਸਤਾਨੀ ਜਾਂ ਕੱਟੜਪੰਥੀ ਹਨ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਲੱਗਦਾ ਹੈ।

ਇਹ ਵੀ ਦੇਖੋ : ਕੀ ਏਨਾਂ ਬਾਡੀ ਬਿਲਡਰ ਨੌਜਵਾਨਾਂ ਦੇ ਜ਼ੋਰ ਤੇ ਜੋਸ਼ ਨੂੰ ਨੱਥ ਪਾ ਲਊ ਮੋਦੀ ਸਰਕਾਰ

The post ਕਿਸਾਨ ਅੰਦੋਲਨ : ਕਬੱਡੀ ਖਿਡਾਰੀਆਂ ਨੇ ਸਾਂਭੀ ਕਮਾਨ, ਕੋਈ ਬਣਾ ਰਿਹਾ ਹੈ ਲੰਗਰ ਤਾਂ ਕੋਈ ਧੋ ਰਿਹਾ ਹੈ ਕੱਪੜੇ appeared first on Daily Post Punjabi.

ਚੀਨ ਦੀ ਕੰਪਨੀ ਵੀਵੋ ਨੂੰ ਲੱਗਿਆ ਇੱਕ ਹੋਰ ਵੱਡਾ ਝੱਟਕਾ, IPL ਤੋਂ ਬਾਅਦ ਹੁਣ ਇਸ ਟੂਰਨਾਮੈਂਟ ਤੋਂ ਹਟਣਾ ਪਿਆ ਪਿੱਛੇ
Another big blow to Vivo: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੂੰ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਦਾ ਨਤੀਜ਼ਾ ਭੁਗਤਣਾ ਪੈ ਰਿਹਾ ਹੈ। ਚੀਨ ਵਿਰੋਧੀ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਵੋ ਪ੍ਰੋ ਕਬੱਡੀ ਲੀਗ ਨੂੰ ਸਪਾਂਸਰ ਕਰਨ ਤੋਂ ਪਿੱਛੇ ਹਟ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਮਿਲੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਬੀਸੀਸੀਆਈ ਨੇ ਵੀਵੋ ਦੇ ਸਿਰਲੇਖ ਪ੍ਰਯੋਜਕ ਵਜੋਂ ਆਈਪੀਐਲ ਤੋਂ ਵੱਖ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਵੀਵੋ ਪਿੱਛਲੇ ਚਾਰ ਸਾਲਾਂ ਤੋਂ ਪ੍ਰੋ ਕਬੱਡੀ ਲੀਗ ਨੂੰ ਸਪਾਂਸਰ ਕਰ ਰਿਹਾ ਹੈ। ਪਰ ਹੁਣ ਪੰਜਵੇਂ ਸਾਲ ਵਿੱਚ ਵੀਵੋ ਨੇ ਪ੍ਰੋ ਕਬੱਡੀ ਲੀਗ ਦੀ ਸਪਾਂਸਰਸ਼ਿਪ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਵੀਵੋ ਦੇ ਪ੍ਰੋ ਕਬੱਡੀ ਲੀਗ ਤੋਂ ਵੱਖ ਹੋਣ ਦਾ ਅਧਿਕਾਰਤ ਐਲਾਨ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ। ਵੀਵੋ ਦਾ ਪ੍ਰੋ ਕਬੱਡੀ ਲੀਗ ਨਾਲ ਸਮਝੌਤਾ 60 ਕਰੋੜ ਰੁਪਏ ਦਾ ਸੀ। ਟੂਰਨਾਮੈਂਟ ਪ੍ਰਬੰਧਕਾਂ ਦਾ ਅਗਲਾ ਕਦਮ ਕੀ ਹੋਵੇਗਾ ਇਸ ਬਾਰੇ ਬਹੁਤ ਸਾਰੇ ਵੇਰਵੇ ਸਾਹਮਣੇ ਨਹੀਂ ਆਏ ਹਨ।

Another big blow to Vivo

ਦੱਸ ਦੇਈਏ ਕਿ ਜੂਨ ਮਹੀਨੇ ਵਿੱਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਵਿੱਚ ਚੀਨ ਖਿਲਾਫ ਮਾਹੌਲ ਪੈਦਾ ਹੋ ਗਿਆ ਹੈ। ਬੀਸੀਸੀਆਈ ਨੇ ਪਹਿਲਾਂ ਵੀਵੋ ਨੂੰ ਖਿਤਾਬ ਪ੍ਰਯੋਜਕ ਵਜੋਂ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ। ਪਰ ਬੀਸੀਸੀਆਈ ਦੇ ਇਸ ਐਲਾਨ ਤੋਂ ਬਾਅਦ, ਬਾਈਕਾਟ ਆਈਪੀਐਲ ਦੀ ਮੁਹਿੰਮ ਦੀ ਸ਼ੁਰੂਆਤ ਹੋਈ। ਦੇਸ਼ ਭਰ ਵਿੱਚ ਚੀਨ ਖਿਲਾਫ ਮਾਹੌਲ ਦੇ ਮੱਦੇਨਜ਼ਰ, ਬੀਸੀਸੀਆਈ ਵੀਵੋ ਤੋਂ ਵੱਖ ਹੋ ਗਿਆ। ਐਮਾਜ਼ਾਨ, ਕੋਕਾ ਕੋਲਾ, ਜੀਓ ਅਤੇ ਬੈਜੂ ਨੇ ਆਈਪੀਐਲ ਵਿੱਚ ਖਿਤਾਬ ਦੇ ਸਪਾਂਸਰ ਦੀ ਜਗ੍ਹਾ ਲੈਣ ‘ਚ ਦਿਲਚਸਪੀ ਦਿਖਾਈ ਹੈ। ਹਾਲਾਂਕਿ ਪਿੱਛਲੇ ਕੁੱਝ ਸਾਲਾਂ ਵਿੱਚ ਕਬੱਡੀ ਦੀ ਪ੍ਰਸਿੱਧੀ ਵੱਧ ਗਈ ਹੈ, ਪਰ ਕ੍ਰਿਕਟ ਨਾਲ ਇਸ ਦੀ ਤੁਲਨਾ ਬੇਅਰਥ ਹੈ। ਇਸ ਲਈ ਇਹ ਵੇਖਣਾ ਬਾਕੀ ਹੈ ਕਿ ਪ੍ਰੋ ਕਬੱਡੀ ਲੀਗ ਦੀ ਸਪਾਂਸਰਸ਼ਿਪ ‘ਚ ਕੌਣ ਦਿਲਚਸਪੀ ਦਿਖਾਉਂਦਾ ਹੈ।

The post ਚੀਨ ਦੀ ਕੰਪਨੀ ਵੀਵੋ ਨੂੰ ਲੱਗਿਆ ਇੱਕ ਹੋਰ ਵੱਡਾ ਝੱਟਕਾ, IPL ਤੋਂ ਬਾਅਦ ਹੁਣ ਇਸ ਟੂਰਨਾਮੈਂਟ ਤੋਂ ਹਟਣਾ ਪਿਆ ਪਿੱਛੇ appeared first on Daily Post Punjabi.