latest news kanpur Archives - Daily Post Punjabi

ਕਾਰੋਬਾਰੀ ਦੇ ਘਰੋਂ ਮਿਲੀ ਇੰਨੀ ਨਕਦੀ ਕੇ 24 ਘੰਟਿਆਂ ‘ਚ ਵੀ ਨਹੀਂ ਗਿਣ ਸਕੀਆਂ 8 ਮਸ਼ੀਨਾਂ, ਪੜ੍ਹੋ ਪੂਰੀ ਖਬਰ
ਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਕਾਰੋਬਾਰੀ ਕੋਲ ਇੰਨੀ ਨਕਦੀ ਮਿਲੀ ਹੈ ਕਿ ਹੁਣ ਤੱਕ ਨੋਟਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ ਹੈ। ਇਨਕਮ ਟੈਕਸ ਵਿਭਾਗ ਨੂੰ ਜੈਨ ਦੇ ਘਰ ਦੀਆਂ ਕਈ ਅਲਮਾਰੀਆਂ ਨੋਟਾਂ ਨਾਲ ਭਰੀਆਂ ਮਿਲੀਆਂ ਹਨ।

kanpur perfume business piyush jain it raid

ਇਨ੍ਹਾਂ ਨੋਟਾਂ ਦੀ ਗਿਣਤੀ ਕਰਨ ਲਈ 8 ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਅਜੇ ਤੱਕ ਗਿਣਤੀ ਪੂਰੀ ਨਹੀਂ ਹੋਈ ਹੈ। ਇਸ ਦੌਰਾਨ ਡੀਜੀਜੀਆਈ ਦੀ ਟੀਮ ਕਾਰੋਬਾਰੀ ਪਿਊਸ਼ ਜੈਨ ਦੇ ਬੇਟੇ ਪ੍ਰਤਿਊਸ਼ ਜੈਨ ਨੂੰ ਪੁੱਛਗਿੱਛ ਲਈ ਦੂਜੀ ਥਾਂ ਲੈ ਗਈ ਹੈ। ਵੀਰਵਾਰ ਨੂੰ GST ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਯਾਨੀ DGGI ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਨੌਜ ਦੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਅਲਮਾਰੀਆਂ ਵਿੱਚ ਇੰਨੇ ਪੈਸੇ ਪਾਏ ਗਏ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ। Central Board of Indirect Taxes and Customs ਦੇ ਚੇਅਰਮੈਨ ਵਿਵੇਕ ਜੌਹਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 150 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੋਟਾਂ ਦੀ ਗਿਣਤੀ ਅਜੇ ਜਾਰੀ ਹੈ।

ਇਸ ਛਾਪੇਮਾਰੀ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਘਰ ਦੇ ਅੰਦਰ ਟੀਮ ਨੋਟ ਗਿਣਨ ਦਾ ਕੰਮ ਕਰ ਰਹੀ ਹੈ। ਵੀਰਵਾਰ ਨੂੰ 6 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਪਰ ਨੋਟਾਂ ਦੇ ਇੰਨੇ ਬੰਡਲ ਹਨ ਕਿ ਮਸ਼ੀਨਾਂ ਘੱਟ ਗਈਆਂ। ਇਸ ਤੋਂ ਬਾਅਦ ਦੋ ਹੋਰ ਮਸ਼ੀਨਾਂ ਮੰਗਵਾਈਆਂ ਗਈਆਂ। 8 ਮਸ਼ੀਨਾਂ ਦੀ ਮਦਦ ਨਾਲ ਟੀਮ ਨੋਟਾਂ ਦੀ ਗਿਣਤੀ ਦਾ ਕੰਮ ਕਰ ਰਹੀ ਹੈ ਪਰ ਗਿਣਤੀ ਅਜੇ ਵੀ ਜਾਰੀ ਹੈ। ਛਾਪੇਮਾਰੀ ਦੌਰਾਨ ਪੀਯੂਸ਼ ਜੈਨ ਦੇ ਘਰ ਦੇ ਬਾਹਰ ਹੁਣ ਤੱਕ ਨੋਟਾਂ ਨਾਲ ਭਰੇ 6 ਬਕਸੇ ਰੱਖੇ ਹਨ। ਸਟੀਲ ਦੇ ਇਨ੍ਹਾਂ ਸਾਰੇ ਵੱਡੇ ਬਕਸਿਆਂ ‘ਚ ਨੋਟ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੇਗੀ। ਪੀਏਸੀ ਨੂੰ ਵੀ ਨੋਟ ਲਿਜਾਣ ਲਈ ਬੁਲਾਇਆ ਗਿਆ ਹੈ। ਛਾਪੇਮਾਰੀ ਦੀ ਕਾਰਵਾਈ ਅਜੇ ਵੀ ਜਾਰੀ ਹੈ।

ਜੀਐਸਟੀ ਇੰਟੈਲੀਜੈਂਸ ਦੀ ਅਹਿਮਦਾਬਾਦ ਯੂਨਿਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ‘ਚ ਏਜੰਸੀ ਨੇ ਕਿਹਾ ਕਿ ਘਰ ‘ਤੇ ਛਾਪੇਮਾਰੀ ਦੌਰਾਨ ਨੋਟਾਂ ਦੇ ਬੰਡਲ ਬਰਾਮਦ ਕੀਤੇ ਗਏ ਹਨ। ਕਾਨਪੁਰ ਦੇ ਐਸਬੀਆਈ ਬੈਂਕ ਦੇ ਅਧਿਕਾਰੀਆਂ ਦੀ ਮਦਦ ਨਾਲ ਗਿਣਤੀ ਕੀਤੀ ਜਾ ਰਹੀ ਹੈ। ਏਜੰਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਬਰਾਮਦ ਕੀਤੀ ਗਈ ਨਕਦੀ 150 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਏਜੰਸੀ ਹੁਣ ਇਸ ਨਕਦੀ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, H-1B, L-1 ਵੀਜ਼ਾ ਨਿਯਮਾਂ ‘ਚ ਹੋਇਆ ਇਹ ਵੱਡਾ ਬਦਲਾਅ

ਕੌਣ ਹੈ ਪੀਯੂਸ਼ ਜੈਨ ? ਪੀਯੂਸ਼ ਜੈਨ ਕਨੌਜ ਦੇ ਇਤਰ ਵਾਲੀ ਗਲੀ ਵਿੱਚ ਪਰਫਿਊਮ ਦਾ ਕਾਰੋਬਾਰ ਕਰਦੇ ਹਨ। ਕਨੌਜ, ਕਾਨਪੁਰ ਦੇ ਨਾਲ-ਨਾਲ ਮੁੰਬਈ ਵਿੱਚ ਵੀ ਉਨ੍ਹਾਂ ਦੇ ਦਫ਼ਤਰ ਹਨ। ਇਨਕਮ ਟੈਕਸ ਨੂੰ ਚਾਲੀ ਤੋਂ ਵੱਧ ਅਜਿਹੀਆਂ ਕੰਪਨੀਆਂ ਮਿਲੀਆਂ ਹਨ ਜਿਨ੍ਹਾਂ ਰਾਹੀਂ ਪੀਯੂਸ਼ ਜੈਨ ਆਪਣਾ ਪਰਫਿਊਮ ਕਾਰੋਬਾਰ ਚਲਾ ਰਿਹਾ ਸੀ। ਅੱਜ ਵੀ, ਕਾਨਪੁਰ ਦੀਆਂ ਜ਼ਿਆਦਾਤਰ ਪਾਨ ਮਸਾਲਾ ਇਕਾਈਆਂ ਪੀਯੂਸ਼ ਜੈਨ ਤੋਂ ਪਾਨ ਮਸਾਲਾ ਦੀ ਖਰੀਦ ਕਰਦੀਆਂ ਹਨ। ਇਸੇ ਸਿਲਸਿਲੇ ਵਿੱਚ ਪਿਯੂਸ਼ ਜੈਨ ਕਨੌਜ ਤੋਂ ਕਾਨਪੁਰ ਆ ਗਿਆ ਸੀ ਅਤੇ ਆਨੰਦ ਪੁਰੀ ਵਿੱਚ ਰਹਿਣ ਲੱਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਕਾਰੋਬਾਰੀ ਦੇ ਘਰੋਂ ਮਿਲੀ ਇੰਨੀ ਨਕਦੀ ਕੇ 24 ਘੰਟਿਆਂ ‘ਚ ਵੀ ਨਹੀਂ ਗਿਣ ਸਕੀਆਂ 8 ਮਸ਼ੀਨਾਂ, ਪੜ੍ਹੋ ਪੂਰੀ ਖਬਰ appeared first on Daily Post Punjabi.

ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਵਿਕਾਸ ਦੁਬੇ ਐਨਕਾਊਂਟਰ ਮਾਮਲਾ, ਤਹਿਸੀਨ ਪੂਨਾਵਾਲਾ ਨੇ ਕੀਤੀ ਸ਼ਿਕਾਇਤ
tehseen poonawalla files complaint nhrc: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਗੈਂਗਸਟਰ ਵਿਕਾਸ ਦੂਬੇ ਦੇ ਐਨਕਾਊਂਟਰ ‘ਤੇ ਕਈ ਸਵਾਲ ਖੜੇ ਹੋ ਰਹੇ ਹਨ। ਹੁਣ ਐਨਕਾਊਂਟਰ ਦਾ ਇਹ ਕੇਸ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਤਹਿਸੀਨ ਪੂਨਾਵਾਲਾ ਵੱਲੋਂ ਐਨਐਚਆਰਸੀ ਵਿੱਚ ਹੋਏ ਮੁਕਾਬਲੇ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸ਼ਿਕਾਇਤ ਵਿੱਚ ਗੈਂਗਸਟਰ ਵਿਕਾਸ ਦੂਬੇ ਦੇ ਮੁਕਾਬਲੇ ਤੋਂ ਇਲਾਵਾ ਉਸ ਦੇ ਪੰਜ ਸਾਥੀਆਂ ਨੂੰ ਮਾਰਨ ਦੀ ਗੱਲ ਵੀ ਸ਼ਾਮਿਲ ਕੀਤੀ ਗਈ ਹੈ। ਇਹ ਵੀ ਲਿਖਿਆ ਗਿਆ ਹੈ ਕਿ ਵਿਕਾਸ ਦੂਬੇ ਨੇ ਆਪਣੇ ਆਪ ਨੂੰ ਸਾਰਿਆਂ ਅੱਗੇ ਸਮਰਪਣ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਹ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਫੁਟੇਜ ਵਿੱਚ ਵਿਕਾਸ ਦੂਬੇ ਟਾਟਾ ਸਫਾਰੀ ‘ਚ ਬੈਠੇ ਦਿਖਾਈ ਦੇ ਰਹੇ ਹਨ, ਜਦਕਿ ਪਲਟੀ ਹੋਈ ਗੱਡੀ ਹੋਰ ਹੈ। ਅਜਿਹੀ ਸਥਿਤੀ ਵਿੱਚ ਇਸ ਮੁਕਾਬਲੇ ਅਤੇ ਘਟਨਾ ‘ਤੇ ਸ਼ੰਕੇ ਪੈਦਾ ਹੁੰਦੇ ਹਨ। ਅਜਿਹੇ ‘ਚ ਇਸ ਕੇਸ ਦੀ ਜਾਂਚ ਲਈ ਅਪੀਲ ਕੀਤੀ ਗਈ ਹੈ।

I have filled a complaint with the National Human Rights Commission on the alleged  #fake_encounter of #vikasDubeyEncounter this #fridaymorning as part of a "script" to protect UP politicians & the Yogi Adityanath ji govt & other UP police officers. #vikasDubeyEncounter pic.twitter.com/d5JlHM4BmC
— Tehseen Poonawalla Official (@tehseenp) July 10, 2020

ਤਹਿਸੀਨ ਪੂਨਾਵਾਲਾ ਦੀ ਤਰਫੋਂ, ਇਹ ਦੋਸ਼ ਲਾਇਆ ਗਿਆ ਸੀ ਕਿ ਵਿਕਾਸ ਦੂਬੇ ਨੂੰ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਤਾਂ ਜੋ ਉਸਦੇ ਰਾਜਨੀਤਿਕ ਅਤੇ ਪੁਲਿਸ ਵਿਭਾਗ ਵਿੱਚ ਸੰਬੰਧ ਸਾਹਮਣੇ ਨਾ ਆ ਸਕਣ। ਤੁਹਾਨੂੰ ਦੱਸ ਦੇਈਏ ਕਿ ਜਿਸ ਤਰ੍ਹਾਂ ਵਿਕਾਸ ਦੂਬੇ ਦਾ ਮੁਕਾਬਲਾ ਹੋਇਆ ਹੈ, ਉਸ ‘ਤੇ ਕਈ ਤਰ੍ਹਾਂ ਦੇ ਪ੍ਰਸ਼ਨ ਉੱਠ ਰਹੇ ਹਨ। ਫਿਰ ਚਾਹੇ ਮੀਡੀਆ ਨੂੰ ਮੁਕਾਬਲੇ ਵਾਲੀ ਜਗ੍ਹਾ ਤੋਂ ਥੋੜ੍ਹਾ ਪਹਿਲਾਂ ਰੋਕਣਾ ਪਏ ਜਾਂ ਸਮਰਪਣ ਤੋਂ ਬਾਅਦ ਵੀ, ਇਹ ਕਿਹਾ ਜਾਂਦਾ ਹੈ ਕਿ ਵਿਕਾਸ ਦੂਬੇ ਨੇ ਭੱਜਣ ਦੋ ਕੋਸ਼ਿਸ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਕਿਹਾ ਕਿ ਵਿਕਾਸ ਦੂਬੇ ਦਾ ਐਨਕਾਊਂਟਰ ਇਸ ਲਈ ਕੀਤਾ ਗਿਆ ਸੀ ਤਾਂ ਜੋ ਰਾਜਨੀਤਿਕ ਰਾਜ਼ ਦਾ ਖੁਲਾਸਾ ਨਾ ਹੋ ਸਕੇ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਵਿਕਾਸ ਦੂਬੇ ਦੇ ਐਨਕਾਊਂਟਰ ‘ਤੇ ਸਵਾਲ ਖੜੇ ਕੀਤੇ। ਹਾਲਾਂਕਿ, ਯੂਪੀ ਪੁਲਿਸ ਦਾ ਕਹਿਣਾ ਹੈ ਕਿ ਵਿਕਾਸ ਦੁਬੇ ਵਾਹਨ ਦੇ ਪਲਟ ਜਾਣ ਤੋਂ ਬਾਅਦ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਦੌਰਾਨ ਉਸ ਦਾ ਪੁਲਿਸ ਮੁਲਾਜ਼ਮਾਂ ਨਾਲ ਮੁਕਾਬਲਾ ਹੋਇਆ, ਵਿਕਾਸ ਦੂਬੇ ਇਸ ਵਿੱਚ ਮਾਰਿਆ ਗਿਆ, ਜਦੋਂ ਕਿ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

The post ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਵਿਕਾਸ ਦੁਬੇ ਐਨਕਾਊਂਟਰ ਮਾਮਲਾ, ਤਹਿਸੀਨ ਪੂਨਾਵਾਲਾ ਨੇ ਕੀਤੀ ਸ਼ਿਕਾਇਤ appeared first on Daily Post Punjabi.

ਕਾਨਪੁਰ ਮੁਕਾਬਲੇ ਤੋਂ ਬਾਅਦ ਆਰੋਪੀ ਵਿਕਾਸ ਦੂਬੇ ‘ਤੇ ਕਾਰਵਾਈ, ਪ੍ਰਸ਼ਾਸਨ ਨੇ ਜੇਸੀਬੀ ਨਾਲ ਢਾਹਿਆ ਘਰ
bithoor vikas dubey house demolished: ਅੱਠ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਤੋਂ ਬਾਅਦ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੂਬੇ ਦੀ ਭਾਲ ਜਾਰੀ ਹੈ। ਦੂਜੇ ਪਾਸੇ ਕਾਨਪੁਰ ਪ੍ਰਸ਼ਾਸਨ ਨੇ ਬਿਠੂਰ ਵਿੱਚ ਵਿਕਾਸ ਦੁਬੇ ਦੀ ਰਿਹਾਇਸ਼ ਢਾਹ ਦਿੱਤੀ ਹੈ। ਘਰ ਢਾਹੁਣ ਲਈ ਵਿਕਾਸ ਦੁਬੇ ਦੀ ਉਹੀ ਜੇ ਸੀ ਬੀ ਵਰਤੀ ਗਈ ਹੈ, ਜਿਸ ਰਾਹੀਂ ਪੁਲਿਸ ਟੀਮ ਨੂੰ ਘੇਰਿਆ ਗਿਆ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਵਿਕਾਸ ਦੁਬੇ ਦੀਆਂ ਸਾਰੀਆਂ ਜਾਇਦਾਦਾਂ ਨੂੰ ਅਟੈਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰਸ਼ਾਸਨ ਇਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰੇਗਾ। ਨਾਲ ਹੀ ਸਾਰੇ ਬੈਂਕ ਖਾਤੇ ਵੀ ਜ਼ਬਤ ਕਰ ਲਏ ਜਾਣਗੇ। ਵਿਕਾਸ ਦੁਬੇ ਦੀ ਭਾਲ ਵਿੱਚ ਪੁਲਿਸ ਦੀਆਂ 20 ਟੀਮਾਂ ਵੱਖ-ਵੱਖ ਇਲਾਕਿਆਂ ‘ਚ ਛਾਪੇ ਮਾਰ ਰਹੀਆਂ ਹਨ। ਇਨ੍ਹਾਂ ਸਾਰੇ ਖੇਤਰਾਂ ਵਿੱਚ, ਵਿਕਾਸ ਦੇ ਪਰਿਵਾਰ ਵਾਲੇ ਰਹਿੰਦੇ ਹਨ। ਨੇਪਾਲ ਸਰਹੱਦ ‘ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਵਿਕਾਸ ਦੂਬੇ ਦੀਆਂ ਫੋਟੋਆਂ ਪੋਸਟ ਕੀਤੀਆਂ ਗਈਆਂ ਹਨ।

bithoor vikas dubey house demolished

ਪੁਲਿਸ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਹੁਣ ਤੱਕ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਤਾਂ ਜੋ ਵਿਕਾਸ ਦੁਬੇ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਵਿਕਾਸ ਦੁਬੇ ਦੇ ਨੇਪਾਲ ਭੱਜ ਜਾਣ ਦੀ ਵੀ ਸੰਭਾਵਨਾ ਹੈ, ਇਸ ਲਈ ਲਖੀਮਪੁਰ ਖੇੜੀ ਜ਼ਿਲ੍ਹੇ ਦੀ ਪੁਲਿਸ ਵੀ ਅਲਰਟ ਤੇ ਹੈ। ਲਖੀਮਪੁਰ ਖੇੜੀ ਦੀ ਐਸ ਪੀ ਪੂਨਮ ਨੇ ਦੱਸਿਆ, ‘ਨੇਪਾਲ ਸਰਹੱਦ ਨੂੰ ਵਿਕਾਸ ਦੂਬੇ ਬਾਰੇ ਅਲਰਟ ਕਰ ਦਿੱਤਾ ਗਿਆ ਹੈ। ਨੇਪਾਲ ਦੇ ਨਾਲ 120 ਕਿਲੋਮੀਟਰ ਦੀ ਸਰਹੱਦ ਹੈ, ਇੱਥੇ ਚਾਰ ਪੁਲਿਸ ਸਟੇਸ਼ਨ ਹਨ, ਹਰ ਪਾਸੇ ਫੋਟੋ ਪੋਸਟ ਕੀਤੀ ਗਈ ਹੈ, ਐਸਐਸਬੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਜ਼ਿਲ੍ਹੇ ਦੀ ਸਰਹੱਦ ‘ਤੇ ਵੀ ਅਲਰਟ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।”

ਇਸ ਦੇ ਨਾਲ ਹੀ ਪੁਲਿਸ ਨੇ ਮੋਬਾਈਲ ਕਾਲ ਵੇਰਵਿਆਂ ਦੇ ਅਧਾਰ ‘ਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਉਹ ਸਾਰੇ ਲੋਕ ਹਨ ਜਿਨ੍ਹਾਂ ਨੇ ਪਿੱਛਲੇ 24 ਘੰਟਿਆਂ ਵਿੱਚ ਵਿਕਾਸ ਦੂਬੇ ਨਾਲ ਗੱਲਬਾਤ ਕੀਤੀ ਸੀ। ਵਿਕਾਸ ਨਾਲ ਗੱਲ ਕਰਨ ਵਾਲਿਆਂ ‘ਚ ਕੁੱਝ ਪੁਲਿਸ ਕਰਮਚਾਰੀਆਂ ਦੀ ਗਿਣਤੀ ਹੈ। ਇਸ ਲਈ ਇਹ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਦੀ ਟੀਮ ਵਿਕਾਸ ਦੁਬੇ ਤੋਂ ਪੁੱਛਗਿੱਛ ਲਈ ਗਈ ਤਾਂ ਕਿਸੇ ਨੇ ਫੋਨ ਕਰਕੇ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਦੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਬੇਪੁਰ ਥਾਣੇ ਦੇ ਇੱਕ ਥਾਣੇਦਾਰ ਵਿਨੈ ਤਿਵਾਰੀ ਨੇ ਪਹਿਲਾਂ ਹੀ ਵਿਕਾਸ ਨੂੰ ਪੁਲਿਸ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ। ਵਿਨੈ ਤਿਵਾਰੀ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

The post ਕਾਨਪੁਰ ਮੁਕਾਬਲੇ ਤੋਂ ਬਾਅਦ ਆਰੋਪੀ ਵਿਕਾਸ ਦੂਬੇ ‘ਤੇ ਕਾਰਵਾਈ, ਪ੍ਰਸ਼ਾਸਨ ਨੇ ਜੇਸੀਬੀ ਨਾਲ ਢਾਹਿਆ ਘਰ appeared first on Daily Post Punjabi.