latest news kolkata Archives - Daily Post Punjabi

ਬੰਗਾਲ ਵਿੱਚ ਭਾਜਪਾ ਨੂੰ ਝੱਟਕਾ, ਸੁਜਾਤਾ ਮੰਡਲ ਟੀਐਮਸੀ ‘ਚ ਹੋਈ ਸ਼ਾਮਿਲ
Sujata mondal khan joins trinamool congress: ਪੱਛਮੀ ਬੰਗਾਲ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਰਾਜ ਵਿੱਚ ਦਲ ਤਬਦੀਲੀ ਵੀ ਸ਼ੁਰੂ ਹੋ ਗਈ ਹੈ। ਇਸ ਕੜੀ ਵਿੱਚ ਭਾਜਪਾ ਸੰਸਦ ਮੈਂਬਰ ਸੌਮਿੱਤਰਾ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐਸਸੀ) ਵਿੱਚ ਸ਼ਾਮਿਲ ਹੋ ਗਈ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਸੁਵੇਂਦੂ ਅਧਿਕਾਰੀ ਟੀਐਮਸੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਸੁਜਾਤਾ ਮੰਡਲ ਖਾਨ ਤ੍ਰਿਣਮੂਲ ਤੋਂ ਸੰਸਦ ਮੈਂਬਰ ਸੌਗਾਤਾ ਰਾਏ ਅਤੇ ਬੁਲਾਰੇ ਕੁਨਾਲ ਘੋਸ਼ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ। ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਜਾਤਾ ਨੇ ਕਿਹਾ, “ਮੈਂ ਰਾਜ ਵਿੱਚ ਪਾਰਟੀ ਨੂੰ ਉੱਪਰ ਲਿਆਉਣ ਲਈ ਕੰਮ ਕੀਤਾ ਸੀ, ਪਰ ਹੁਣ ਭਾਜਪਾ ਵਿੱਚ ਕੋਈ ਸਤਿਕਾਰ ਨਹੀਂ ਹੈ। ਇੱਕ ਔਰਤ ਹੋਣ ਕਰਕੇ, ਮੇਰੇ ਲਈ ਪਾਰਟੀ ਵਿੱਚ ਰਹਿਣਾ ਮੁਸ਼ਕਿਲ ਸੀ।”

ਉਨ੍ਹਾਂ ਕਿਹਾ, ਭਾਜਪਾ ਸਿਰਫ ਤ੍ਰਿਣਮੂਲ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਆਪਣੇ ਵੱਲ ਕਰ ਰਹੀ ਹੈ ਅਤੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਛੇ ਮੁੱਖ ਮੰਤਰੀ ਅਤੇ 13 ਡਿਪਟੀ ਮੁੱਖ ਮੰਤਰੀ ਚਿਹਰੇ ਹਨ! ਰਾਜ ਵਿੱਚ ਭਾਜਪਾ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮਮਤਾ ਬੈਨਰਜੀ ਲਈ ਕੰਮ ਕਰਨਾ ਇੱਕ ਔਰਤ ਵਜੋਂ ਮੇਰੇ ਲਈ ਸਤਿਕਾਰਯੋਗ ਹੋਵੇਗਾ।

ਇਹ ਵੀ ਦੇਖੋ : ਕਿਸਾਨਾਂ ਨੂੰ ਸਿੰਘੂ ਮੋਰਚੇ ਨਾਲ ਜੋੜਨ ਲਈ ਮੰਗਲ ਢਿੱਲੋਂ ਨੇ ਵੱਡਾ ਫਾਰਮੂਲਾ ਕਿਸਾਨ ਜਥੇਬੰਦੀਆਂ ਅੱਗੇ ਕੀਤਾ ਪੇਸ਼

The post ਬੰਗਾਲ ਵਿੱਚ ਭਾਜਪਾ ਨੂੰ ਝੱਟਕਾ, ਸੁਜਾਤਾ ਮੰਡਲ ਟੀਐਮਸੀ ‘ਚ ਹੋਈ ਸ਼ਾਮਿਲ appeared first on Daily Post Punjabi.