latest news mali Archives - Daily Post Punjabi

ਵੱਡੀ ਖਬਰ : ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਹੋਇਆ ਹਮਲਾ
ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਮੰਗਲਵਾਰ ਨੂੰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ, ਮੀਡੀਆ ਰਿਪੋਰਟਾਂ ਦੇ ਅਨੁਸਾਰ ਹਮਲਾਵਰਾਂ ਨੇ ਰਾਸ਼ਟਰਪਤੀ ‘ਤੇ ਚਾਕੂ ਨਾਲ ਵਾਰ ਕੀਤਾ ਹੈ।

attacked on Mali president

ਰਾਜਧਾਨੀ ਬਾਮਕੋ ਦੀ ਇੱਕ ਵੱਡੀ ਮਸਜਿਦ ਵਿੱਚ ਨਮਾਜ਼ ਦੌਰਾਨ ਇੱਕ ਏਐਫਪੀ ਦੇ ਪੱਤਰਕਾਰ ਨੇ ਦੋ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਨੂੰ ਰਾਸ਼ਟਰਪਤੀ ਅਸੀਮੀ ਗੋਇਤਾ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਵੇਖਿਆ ਹੈ।

ਇਹ ਵੀ ਪੜ੍ਹੋ : ਰਾਜ ਸਭਾ ‘ਚ ਸੰਜੇ ਰਾਉਤ ਦੇ ਮੋਦੀ ਸਰਕਾਰ ਨੂੰ ਤਿੱਖੇ ਸਵਾਲ – ‘ਸਰਕਾਰ ਕੋਰੋਨਾ ਦਾ ਡਾਟਾ ਕਿਉਂ ਲੁਕਾ ਰਹੀ ਹੈ?’

ਰਾਸ਼ਟਰਪਤੀ ਉੱਤੇ ਇਹ ਹਮਲਾ ਇਸਲਾਮੀ ਤਿਉਹਾਰ ਈਦ-ਅਲ-ਅਦਾ ਦੌਰਾਨ ਕੀਤਾ ਗਿਆ ਹੈ। ਪੱਤਰਕਾਰ ਦੇ ਅਨੁਸਾਰ ਰਾਸ਼ਟਰਪਤੀ ਗੋਇਤਾ ਨੂੰ ਘਟਨਾ ਸਥਾਨ ਤੋਂ ਲੈ ਜਾਇਆ ਗਿਆ ਹੈ।

ਇਹ ਵੀ ਦੇਖੋ : Punjab ‘ਚ ਖੁੱਲਣਗੇ School ,Punjab Government ਦੀਆਂ ਨਵੀਆਂ Guidelines ਜਾਰੀ, ਵਿਆਹ ਤੇ ਭੋਗ ‘ਤੇ ਇਨਡੋਰ 150

The post ਵੱਡੀ ਖਬਰ : ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਹੋਇਆ ਹਮਲਾ appeared first on Daily Post Punjabi.

ਮਾਲੀ ਦੇ ਰਾਸ਼ਟਰਪਤੀ ਨੇ ਫ਼ੌਜ ਵਲੋਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਦਿੱਤਾ ਅਸਤੀਫਾ, ਸੰਸਦ ਹੋਈ ਭੰਗ
mali president ibrahim boubacar keita resigns: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਕਰ ਨੇ ਮੰਗਲਵਾਰ ਨੂੰ ਫ਼ੌਜ ਰਾਹੀਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਅਤੇ ਸੰਸਦ ਵੀ ਭੰਗ ਕਰ ਦਿੱਤੀ ਗਈ ਹੈ। ਦਰਅਸਲ, ਮਾਲੀ ਪਹਿਲਾਂ ਹੀ ਜੇਹਾਦੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਵੱਡੇ ਪੱਧਰ ‘ਤੇ ਇੱਥੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਸੰਖੇਪ ਸੰਬੋਧਨ ਵਿੱਚ ਰਾਸ਼ਟਰਪਤੀ ਕੀਟਾ ਨੇ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੌਰਾਨ ਕੀਟਾ ਥੱਕੇ ਹੋਏ ਦਿਖਾਈ ਦੇ ਰਹੇ ਸੀ ਅਤੇ ਉਨ੍ਹਾਂ ਨੇ ਸਰਜੀਕਲ ਮਾਸਕ ਵੀ ਪਾਇਆ ਹੋਇਆ ਸੀ।  ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਵਿਦਰੋਹ ਦੀ ਅਗਵਾਈ ਕੌਣ ਕਰ ਰਿਹਾ ਸੀ ਅਤੇ ਹੁਣ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਕੌਣ ਰਾਜ ਕਰੇਗਾ ਜਾਂ ਵਿਦਰੋਹੀ ਕੀ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮਾਲੀ ਕਿਸੇ ਸਮੇਂ ਫਰਾਂਸ ਦੀ ਕਲੋਨੀ ਰਹੀ ਸੀ। ਸਾਲ 2012 ‘ਚ ਵੀ ਮਾਲੀ ਵਿੱਚ ਇੱਕ ਤਖਤਾ ਪਲਟਿਆ ਸੀ। ਇਸ ਸਮੇਂ ਮਾਲੀ ਦੀ ਸਥਿਤੀ ਤਣਾਅਪੂਰਨ ਹੈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ‘ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

mali president ibrahim boubacar keita resigns

ਮੀਡੀਆ ਰਿਪੋਰਟਾਂ ਅਨੁਸਾਰ ਮਾਲੀ ‘ਚ ਮੰਗਲਵਾਰ ਨੂੰ ਹੀ ਫੌਜੀ ਤਖਤਾਪਲਟ ਦੇ ਆਸਾਰ ਵੱਧ ਗਏ ਸਨ। ਬਾਗੀ ਸੈਨਿਕਾਂ ਨੇ ਰਾਜਧਾਨੀ ਬਾਮਾਕੋ ‘ਚ ਕਈਂ ਸੀਨੀਅਰ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ ਸੀ ਅਤੇ ਆਪਣੇ ਟਿਕਾਣੇ ਉੱਤੇ ਲੈ ਗਏ ਸਨ। ਇਸ ਤੋਂ ਬਾਅਦ ਬਾਗੀ ਫੌਜੀਆਂ ਨੇ ਰਾਸ਼ਟਰਪਤੀ ਭਵਨ ਦਾ ਘਿਰਾਓ ਕੀਤਾ ਅਤੇ ਫਿਰ ਰਾਸ਼ਟਰਪਤੀ ਨੂੰ ਬੰਦੂਕ ਦੀ ਨੌਕ ਉੱਤੇ ਹਿਰਾਸਤ ‘ਚ ਲੈ ਲਿਆ ਨਾਲ ਹੀ ਪ੍ਰਧਾਨ ਮੰਤਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਰਾਸ਼ਟਰਪਤੀ ਕੀਤਾ ਨੇ ਦਬਾਅ ਹੇਠ ਮਜ਼ਬੂਰਨ ਆਪਣੇ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਉੱਤੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਸਤੀਫਾ ਤਤਕਾਲ ਪ੍ਰਭਾਅ ਨਾਲ ਲਾਗੂ ਹੁੰਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਨਿਕ ਰਾਜਧਾਨੀ ਦੇ ਚੱਪੇ-ਚੱਪੇ ਵਿਚ ਘੁੰਮਦੇ ਨਜ਼ਰ ਆ ਰਹੇ ਹਨ ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੇ ਰਾਜਧਾਨੀ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ।

The post ਮਾਲੀ ਦੇ ਰਾਸ਼ਟਰਪਤੀ ਨੇ ਫ਼ੌਜ ਵਲੋਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਦਿੱਤਾ ਅਸਤੀਫਾ, ਸੰਸਦ ਹੋਈ ਭੰਗ appeared first on Daily Post Punjabi.