latest news manipur Archives - Daily Post Punjabi

ਘਰ ਦੀ ਨੀਂਹ ਪੁੱਟਣ ਵੇਲੇ ਨਿਕਲੇ 122 ਘਾਤਕ ਬੰਬ, ਦੱਸੇ ਜਾ ਰਹੇ ਨੇ ਦੂਜੇ ਵਿਸ਼ਵ ਯੁੱਧ ਦੇ, ਦੇਖੋ ਤਸਵੀਰਾਂ
unexploded world war ii bombs discovered: ਇੱਕ ਘਰ ਬਣਾਉਣ ਲਈ ਨੀਂਹ ਪੁੱਟਣ ਵੇਲੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇੱਕ-ਇੱਕ ਕਰਕੇ ਜ਼ਮੀਨ ਵਿੱਚੋਂ ਬੰਬ ਨਿਕਲਣੇ ਸ਼ੁਰੂ ਹੋ ਗਏ। ਇਹ ਵੇਖ ਕੇ ਜ਼ਮੀਨ ਦੇ ਮਾਲਕ ਨੇ ਪੁਲਿਸ ਨੂੰ ਬੁਲਾਇਆ ਅਤੇ ਫਿਰ ਜਦੋਂ ਹੋਰ ਖੁਦਾਈ ਕੀਤੀ ਗਈ ਤਾਂ ਪੂਰੇ 122 ਬੰਬ ਬਾਹਰ ਕੱਢੇ ਗਏ। ਇਹ ਘਟਨਾ ਮਣੀਪੁਰ ਦੇ ਮੋਰੇਹ ਸ਼ਹਿਰ ਦੀ ਹੈ ਜਿੱਥੇ ਮਿਆਂਮਾਰ ਅਤੇ ਭਾਰਤ ਦੀ ਸਰਹੱਦ ਹੈ।

unexploded world war ii bombs discovered

ਮਣੀਪੁਰ ਦੇ ਮੋਰੇਹ ਵਿੱਚ ਜਾਂਗ ਵੈਂਗ ਨੇੜੇ ਗੈਂਟੇ ਵੈਂਗ ਖੇਤਰ ਵਿੱਚ ਇੱਕ ਪਲਾਟ ‘ਚ ਮਕਾਨ ਬਣਾਉਣ ਲਈ ਖੁਦਾਈ ਚੱਲ ਰਹੀ ਸੀ। ਓਦੋਂ ਹੀ ਫਿਰ, ਖੁਦਾਈ ਦੇ ਦੌਰਾਨ, ਉਥੋਂ ਬੰਬ ਨਿਕਲਣੇ ਸ਼ੁਰੂ ਹੋ ਗਏ। ਇਸ ਤੋਂ ਡਰਦਿਆਂ ਮਕਾਨ ਮਾਲਕ ਨੇ ਤੁਰੰਤ ਪੁਲਿਸ ਨੂੰ ਬੁਲਾ ਲਿਆ। ਇਹ ਘਟਨਾ ਮੰਗਲਵਾਰ ਦੀ ਹੈ।

unexploded world war ii bombs discovered

ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਜਦੋਂ ਖੁਦਾਈ ਜਾਰੀ ਰੱਖੀ ਗਈ ਤਾਂ ਫਿਰ ਪੂਰੇ 122 ਬੰਬ ਬਾਹਰ ਕੱਢੇ ਗਏ। ਇਹ ਬੰਬ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਜ਼ਮੀਨ ਵਿੱਚ ਦਫਨਾਇਆ ਗਿਆ ਸੀ। ਇਨ੍ਹਾਂ ਬੰਬਾ ਦੀ ਵਰਤੋਂ ਨਹੀਂ ਕੀਤੀ ਗਈ। ਦੂਜੀ ਵਿਸ਼ਵ ਜੰਗ ਦੌਰਾਨ ਇੱਥੇ ਜਾਪਾਨੀ ਸੈਨਾ ਮੌਜੂਦ ਸੀ।

unexploded world war ii bombs discovered

ਇੱਥੋਂ ਹੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ਼ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਮਣੀਪੁਰ ਪੁਲਿਸ ਸਾਰੇ ਬੰਬ ਆਪਣੇ ਨਾਲ ਮੋਰੇਹ ਥਾਣੇ ਲੈ ਗਈ ਹੈ। ਉਥੇ ਸੁਰੱਖਿਆ ਦੇ ਨਾਲ ਬੰਬ ਰੱਖੇ ਗਏ ਹਨ। ਇਸ ਤੋਂ ਪਹਿਲਾਂ ਇਸ ਸਾਲ 17 ਜੁਲਾਈ ਨੂੰ ਵੀ, ਮੋਰੇਹ ਖੇਤਰ ਤੋਂ ਬਿਨਾਂ ਚਲੇ ਹੋਏ 27 ਬੰਬ, ਬੰਬਾ ਦੇ 43 ਖਾਲੀ ਖੋਖੇ ਅਤੇ 15 ਖਾਲੀ ਬਕਸੇ ਮਿਲੇ ਸਨ।

ਇਹ ਖੇਤਰ ਮਿਆਂਮਾਰ ਅਤੇ ਭਾਰਤ ਦੀ ਸਰਹੱਦ ‘ਤੇ ਹੈ, ਇਸ ਲਈ ਇੱਥੇ ਵੱਡੀ ਗਿਣਤੀ ਵਿੱਚ ਬਿਨਾਂ ਫਟੇ ਭਾਵ ਬਿਨਾਂ ਵਰਤੇ ਹੋਏ ਬੰਬ ਮਿਲਦੇ ਹਨ।

ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਸੁਖਬੀਰ ਬਾਦਲ Live, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਕਿਸਾਨਾਂ ਤੇ ਵਿਧਾਇਕ ਬੈਂਸ ਨੂੰ ਸੁਣੋ ਕੀ ਕਿਹਾ…

The post ਘਰ ਦੀ ਨੀਂਹ ਪੁੱਟਣ ਵੇਲੇ ਨਿਕਲੇ 122 ਘਾਤਕ ਬੰਬ, ਦੱਸੇ ਜਾ ਰਹੇ ਨੇ ਦੂਜੇ ਵਿਸ਼ਵ ਯੁੱਧ ਦੇ, ਦੇਖੋ ਤਸਵੀਰਾਂ appeared first on Daily Post Punjabi.

ਮਨੀਪੁਰ ਜ਼ਿਮਨੀ ਚੋਣਾਂ : ਚਾਰ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ, ਹੁਣ ਤੱਕ 19 ਫ਼ੀਸਦੀ ਮਤਦਾਨ
Manipur by election voting: ਇੰਫਾਲ: ਮਨੀਪੁਰ ਵਿੱਚ ਵਿਧਾਨ ਸਭਾ ਦੀਆਂ ਚਾਰ ਸੀਟਾਂ ‘ਤੇ ਜ਼ਿਮਨੀ ਚੋਣ ਲਈ ਸਖਤ ਸੁਰੱਖਿਆ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚਾਰ ਸੀਟਾਂ ‘ਤੇ 11 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ 203 ਪੋਲਿੰਗ ਸਟੇਸ਼ਨਾਂ ‘ਤੇ 1.35 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ। ਮਨੀਪੁਰ ਵਿੱਚ ਚਾਰ ਵਿਧਾਨ ਸਭਾ ਸੀਟਾਂ ‘ਤੇ ਚੋਣ ਕਮਿਸ਼ਨ ਦੇ ਅਨੁਸਾਰ ਸਵੇਰੇ 9 ਵਜੇ ਤੱਕ ਚਾਰ ਸੀਟਾਂ ‘ਤੇ 19.14 ਫ਼ੀਸਦੀ ਵੋਟਾਂ ਪਈਆਂ ਸਨ। ਅਧਿਕਾਰੀ ਨੇ ਦੱਸਿਆ ਕਿ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਸੀ। ਸੱਤਾਧਾਰੀ ਭਾਜਪਾ ਇੱਥੇ ਤਿੰਨ ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਚੌਥੀ ਸੀਟ ‘ਤੇ ਉਹ ਆਜ਼ਾਦ ਉਮੀਦਵਾਰ ਦਾ ਸਮਰਥਨ ਕਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਚਾਰੇ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਕੋਵਿਡ -19 ਦੇ ਖ਼ਤਰੇ ਅਧੀਨ ਪੋਲਿੰਗ ਲਈ ਸੁਰੱਖਿਆ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ।

Manipur by election voting

ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਖਤਰੇ ਦੇ ਵਿਚਕਾਰ ਵੋਟਾਂ ਪਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ, “ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਸਾਫ਼ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹਰ ਪੋਲਿੰਗ ਸਟੇਸ਼ਨ ‘ਤੇ ਮਾਸਕ ਅਤੇ ਥਰਮਲ ਸਕੈਨਰ, ਦਸਤਾਨੇ ਅਤੇ ਹੈਂਡ ਸੈਨੀਟਾਈਜ਼ਰ ਲਾਜ਼ਮੀ ਕੀਤੇ ਗਏ ਹਨ।” ਉਹ ਵੋਟਰ ਜਿਨ੍ਹਾਂ ਵਿੱਚ ਕੋਰੋਨਾ ਦੀ ਲਾਗ ਦੇ ਸੰਕੇਤ ਹਨ, ਉਹ ਵੋਟ ਪਾਉਣ ਦੇ ਆਖ਼ਰੀ ਘੰਟੇ ਵਿੱਚ ਵੋਟ ਪਾ ਸਕਣਗੇ। ਸਾਰੇ ਪੋਲਿੰਗ ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਪ੍ਰਦਾਨ ਕੀਤੇ ਗਏ ਹਨ। ਵੋਟਿੰਗ ਸ਼ਾਮ 5 ਵਜੇ ਤੱਕ ਚੱਲੇਗੀ ਅਤੇ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ। ਇਸ ਤੋਂ ਇਲਾਵਾਂ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਅੰਤਿਮ ਪੜਾਅ ਲਈ ਵੀ ਅੱਜ ਵੋਟਿੰਗ ਜਾਰੀ ਹੈ। ਅੰਤਿਮ ਪੜਾਅ ਵਿੱਚ 15 ਜ਼ਿਲ੍ਹਿਆਂ ਦੇ 78 ਵਿਧਾਨ ਸਭਾ ਹਲਕਿਆਂ ਦੇ ਵੋਟਰ ਵਿਧਾਨ ਸਭਾ ਵਿੱਚ ਆਪਣੇ ਨੁਮਾਇੰਦੇ ਦੀ ਚੋਣ ਕਰਨ ਲਈ ਵੋਟ ਪਾ ਰਹੇ ਹਨ। 78 ਵਿਧਾਨ ਸਭਾ ਹਲਕਿਆਂ ਤੋਂ ਕੁੱਲ 1204 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

The post ਮਨੀਪੁਰ ਜ਼ਿਮਨੀ ਚੋਣਾਂ : ਚਾਰ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ, ਹੁਣ ਤੱਕ 19 ਫ਼ੀਸਦੀ ਮਤਦਾਨ appeared first on Daily Post Punjabi.

ਜਾਣੋ ਕੀ ਹੈ ਮਨੀਪੁਰ ਜਲ ਸਪਲਾਈ ਪ੍ਰਾਜੈਕਟ, ਜਿਸਦੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਗਈ ਹੈ ਸ਼ੁਰੂਆਤ
manipur water supply project: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਕਰੀਬ 10.30 ਵਜੇ ਮਨੀਪੁਰ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਹ ਸਮਾਗਮ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਹੈ। ਮਨੀਪੁਰ ਜਲ ਸਪਲਾਈ ਪ੍ਰਾਜੈਕਟ ਰਾਹੀਂ ਸਾਲ 2024 ਤੱਕ ਰਾਜ ਦੇ ਹਰ ਘਰ ਨੂੰ ਪਾਣੀ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਾਜੈਕਟ ਗ੍ਰੇਟਰ ਇੰਫਾਲ ਯੋਜਨਾਬੰਦੀ ਖੇਤਰ ਦੇ 16 ਜ਼ਿਲ੍ਹਿਆਂ ਵਿੱਚ 2,80,756 ਘਰਾਂ ਨੂੰ ਕਵਰ ਕਰਨ ਵਾਲੇ 25 ਸ਼ਹਿਰਾਂ ਅਤੇ 1,731 ਦਿਹਾਤੀ ਬਸਤੀਆਂ ਵਿੱਚ ਘਰੇਲੂ ਟੂਟੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਮਨੀਪੁਰ ਨੂੰ 1,42,749 ਘਰਾਂ ਨਾਲ 1,185 ਬਸਤੀਆਂ ਵਿੱਚ ਘਰੇਲੂ ਟੂਟੀ ਕੁਨੈਕਸ਼ਨ ਲਈ ਤਿੰਨ ਹਜ਼ਾਰ ਕਰੋੜ ਰੁਪਏ ਦੇ ਫੰਡ ਦਿੱਤੇ ਹਨ। ਮਨੀਪੁਰ ਸਰਕਾਰ ਨੇ ਬਾਕੀ ਮਕਾਨਾਂ ਨੂੰ ਉੱਤਰ ਪੂਰਬੀ ਖੇਤਰ ਵਿਕਾਸ ਵਿਭਾਗ ਦੇ ਫੰਡਾਂ ਸਮੇਤ ਪੈਸੇ ਦੇ ਵਾਧੂ ਸਰੋਤਾਂ ਰਾਹੀਂ ਕਵਰ ਕਰਨ ਦੀ ਯੋਜਨਾ ਬਣਾਈ ਹੈ।

manipur water supply project

ਤੁਹਾਨੂੰ ਦੱਸ ਦੇਈਏ ਕਿ 2019 ਦੇ ਬਜਟ ਤੋਂ ਪਹਿਲਾਂ ਮੋਦੀ ਸਰਕਾਰ ਨੇ ‘ਜਲ ਸ਼ਕਤੀ ਅਭਿਆਨ’ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਦੇਸ਼ ਦੇ 256 ਜ਼ਿਲ੍ਹਿਆਂ ਦੇ ਪ੍ਰਭਾਵਿਤ 1,592 ਬਲਾਕਾਂ ‘ਤੇ ਧਿਆਨ ਦਿੱਤਾ ਜਾਵੇਗਾ। ਇਹ ਮੁਹਿੰਮ ਪੰਜ ਨੁਕਤਿਆਂ (ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ, ਰਵਾਇਤੀ ਅਤੇ ਹੋਰ ਜਲਘਰਾਂ ਦਾ ਨਵੀਨੀਕਰਨ, ਪਾਣੀ ਦੀ ਮੁੜ ਵਰਤੋਂ ਅਤੇ ਢਾਂਚਿਆਂ ਦਾ ਰੀਚਾਰਜ, ਜਲ-ਵਿਕਾਸ ਅਤੇ ਗਹਿਰੀ ਵਣ-ਸੰਭਾਲ, ਪੀਣ ਵਾਲੇ ਪਾਣੀ ਦੀ ਸਫਾਈ) ‘ਤੇ ਕੇਂਦਰਤ ਕਰੇਗੀ। ਇਸ ਦੇ ਤਹਿਤ ਇਨ੍ਹਾਂ 256 ਜ਼ਿਲ੍ਹਿਆਂ ਦਾ ਕੰਮ ਕੇਂਦਰ ਸਰਕਾਰ ਦੇ ਵਧੀਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਸੌਪਿਆ ਗਿਆ ਹੈ। ਬਲਾਕ ਅਤੇ ਜ਼ਿਲ੍ਹਾ ਪਾਣੀ ਬਚਾਓ ਯੋਜਨਾ ਦੇ ਵਿਕਾਸ ਲਈ ਸਹਾਇਤਾ ਕਰਦਿਆਂ ਜਲ ਸੰਭਾਲ ਦੇ ਯਤਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ‘ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮੇਲੇ’ ਦੀ ਵਰਤੋਂ ਸਿੰਚਾਈ ਅਤੇ ਸਹੀ ਫਸਲਾਂ ਦੀ ਚੋਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੀਤੀ ਜਾਵੇਗੀ।

The post ਜਾਣੋ ਕੀ ਹੈ ਮਨੀਪੁਰ ਜਲ ਸਪਲਾਈ ਪ੍ਰਾਜੈਕਟ, ਜਿਸਦੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਗਈ ਹੈ ਸ਼ੁਰੂਆਤ appeared first on Daily Post Punjabi.