latest news mauritius Archives - Daily Post Punjabi

PM ਮੋਦੀ ਨੇ ਮੌਰਿਸ਼ਸ ‘ਚ ਸੁਪਰੀਮ ਕੋਰਟ ਦੀ ਬਣੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ,ਕਿਹਾ…
pm modi says: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਮੌਰੀਸ਼ੀਅਨ ਹਮਰੁਤਬਾ ਪੀ ਕੇ ਜਗਨਨਾਥ ਦੇ ਨਾਲ ਮਿਲ ਕੇ ਮੌਰਿਸ਼ਸ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਹੈ। ਮਾਰੀਸ਼ਸ ਵਿੱਚ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਭਾਰਤ ਦੇ ਸਹਿਯੋਗ ਨਾਲ ਬਣਾਈ ਗਈ ਹੈ। ਭਵਨ ਦੇ ਵਰਚੁਅਲ ਉਦਘਾਟਨ ਪ੍ਰੋਗਰਾਮ ਵਿੱਚ ਪੀਐਮ ਮੋਦੀ ਅਤੇ ਜਗਨਨਾਥ ਮੌਜੂਦ ਸਨ। ਉਦਘਾਟਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਦੋਵੇਂ ਦੇਸ਼ਾਂ ਵਿਚਾਲੇ ਦੋਸਤੀ ਨੂੰ ਨਵੇਂ ਤਰੀਕੇ ਨਾਲ ਮਨਾ ਰਹੇ ਹਾਂ। ਪੋਰਟ ਲੂਈ ਵਿੱਚ ਸੁਪਰੀਮ ਕੋਰਟ ਦੀ ਇਮਾਰਤ ਸਾਡੇ ਸਹਿਯੋਗ ਅਤੇ ਸਾਂਝੇ ਕਦਰਾਂ ਕੀਮਤਾਂ ਦਾ ਪ੍ਰਤੀਬਿੰਬ ਹੈ।

Our partnership is destined to soar even higher in the coming years.

विव लामिते एंत्र लांद ए मोरीस

भारत और मॉरिशस मैत्री अमर रहे: PM @narendramodi
— PMO India (@PMOIndia) July 30, 2020

ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਕੋਵਿਡ -19 ਵਰਗੀ ਆਲਮੀ ਮਹਾਂਮਾਰੀ ਦੇ ਪ੍ਰਬੰਧਨ ਲਈ ਮੌਰਿਸ਼ਸ ਦੀ ਸਰਕਾਰ ਅਤੇ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਸਮੇਂ ਸਿਰ ਦਵਾਈਆਂ ਦੀ ਸਪਲਾਈ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ।” ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਹਿੰਦ ਮਹਾਸਾਗਰ ਦੇ ਪਾਣੀਆਂ ਨੂੰ ਨਾ ਸਿਰਫ ਮੌਰਿਸ਼ਸ ਨਾਲ ਸਾਂਝਾ ਕਰਦੇ ਹਾਂ, ਬਲਕਿ ਸਭਿਆਚਾਰ ਅਤੇ ਭਾਸ਼ਾ ਦੀ ਸਾਂਝੀ ਵਿਰਾਸਤ ਵੀ ਰੱਖਦੇ ਹਾਂ। ਸਾਡੀ ਦੋਸਤੀ ਅਤੀਤ ਤੋਂ ਤਾਕਤ ਲੈਂਦੀ ਹੈ ਅਤੇ ਭਵਿੱਖ ਵੱਲ ਦੇਖਦੀ ਹੈ। ਭਾਰਤ ਨੂੰ ਮੌਰਿਸ਼ਸ ਦੇ ਲੋਕਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ। ਮੌਰਿਸ਼ਸ ਨੇ ਆਪਣੀ ਸਫਲਤਾ ਸਖਤ ਮਿਹਨਤ ਅਤੇ ਨਵੀਨਤਾ ਰਾਹੀਂ ਬਣਾਈ ਹੈ। ਮੌਰਿਸ਼ਸ ਦੀ ਭਾਵਨਾ ਪ੍ਰੇਰਣਾਦਾਇਕ ਹੈ ਅਤੇ ਆਉਣ ਵਾਲੇ ਸਾਲਾਂ ‘ਚ ਸਾਡੀ ਸਾਂਝੇਦਾਰੀ ਹੋਰ ਮਜ਼ਬੂਤ ਹੋਏਗੀ।

The post PM ਮੋਦੀ ਨੇ ਮੌਰਿਸ਼ਸ ‘ਚ ਸੁਪਰੀਮ ਕੋਰਟ ਦੀ ਬਣੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ,ਕਿਹਾ… appeared first on Daily Post Punjabi.

ਅੱਜ ਮੌਰਿਸ਼ਸ ਦੇ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਪੀਐਮ ਮੋਦੀ
PM Modi to virtually inaugurate: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਮੌਰਿਸ਼ਸ ਦੇ ਪ੍ਰਧਾਨ ਮੰਤਰੀ ਪੀ ਕੇ ਜਗਨਨਾਥ ਦੇ ਨਾਲ ਮਿਲ ਕੇ ਮੌਰਿਸ਼ਸ ਦੇ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਮੌਰਿਸ਼ਸ ਵਿੱਚ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਭਾਰਤ ਦੇ ਸਹਿਯੋਗ ਨਾਲ ਬਣਾਈ ਗਈ ਹੈ। ਪੀਐਮ ਮੋਦੀ ਅਤੇ ਜਗਨਨਾਥ ਬਿਲਡਿੰਗ ਦਾ ਵਰਚੁਅਲ ਉਦਘਾਟਨ ਕਰਨਗੇ। ਇਸ ਵਰਚੁਅਲ ਪ੍ਰੋਗਰਾਮ ਵਿੱਚ ਦੋਵਾਂ ਦੇਸ਼ਾਂ ਦੀ ਨਿਆਂਪਾਲਿਕਾ ਦੇ ਲੋਕ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਇਮਾਰਤ ਦੀ ਉਸਾਰੀ ‘ਚ ਭਾਰਤ ਦਾ ਵੱਡਾ ਯੋਗਦਾਨ ਹੈ। ਸੁਪਰੀਮ ਕੋਰਟ ਦੀ ਨਵੀਂ ਇਮਾਰਤ ਮੌਰੀਸ਼ਸ ਦੀ ਰਾਜਧਾਨੀ ਪੋਰਟ ਲੂਯਿਸ ਵਿੱਚ ਬਣਾਈ ਗਈ ਹੈ। ਇਹ ਮੌਰਿਸ਼ਸ ਦਾ ਪਹਿਲਾ ਢਾਂਚਾ ਪ੍ਰਾਜੈਕਟ ਹੈ ਜੋ ਭਾਰਤੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਸੁਪਰੀਮ ਕੋਰਟ ਦਾ ਇਹ ਪ੍ਰਾਜੈਕਟ ਭਾਰਤ ਸਰਕਾਰ ਦੁਆਰਾ ਸਾਲ 2016 ਵਿੱਚ ਮੌਰਿਸ਼ਸ ਨੂੰ ਦਿੱਤੇ ਗਏ 353 ਮਿਲੀਅਨ ਡਾਲਰ ਦੇ ‘ਵਿਸ਼ੇਸ਼ ਆਰਥਿਕ ਪੈਕੇਜ’ ਤਹਿਤ ਲਾਂਚ ਕੀਤੇ ਗਏ ਪੰਜ ਬੁਨਿਆਦੀ ਢਾਂਚੇ ਪ੍ਰਾਜੈਕਟਾਂ ਵਿੱਚੋਂ ਇੱਕ ਹੈ।

PM Modi to virtually inaugurate

ਸੇਂਟ ਲੂਯਿਸ ਵਿੱਚ ਸੁਪਰੀਮ ਕੋਰਟ ਦੀ ਇਮਾਰਤ 4700 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੈ ਅਤੇ ਇਸ ਵਿੱਚ 10 ਫਲੋਰ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੌਰਿਸ਼ਸ ਵਿੱਚ ਕੀਤੇ ਇਸ ਕੰਮ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਿਦੇਸ਼ੀ ਸਬੰਧਾਂ ਵਿੱਚ ਮਜ਼ਬੂਤੀ ਦਾ ਪ੍ਰਤੀਕ ਦੱਸਿਆ ਹੈ। ਭਾਰਤ ਦੇ ਸਹਿਯੋਗ ਨਾਲ ਮੌਰਿਸ਼ਸ ਵਿੱਚ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਮੌਰਿਸ਼ਸ ਵਿੱਚ ਮੈਟਰੋ ਰੇਲ ਲਾਈਨ ਵੀ ਬਣਾਈ ਜਾ ਰਹੀ ਹੈ। ਐਕਸਪ੍ਰੈਸ ਮੈਟਰੋ ਪ੍ਰਾਜੈਕਟ ਤਹਿਤ ਪਿੱਛਲੇ ਸਾਲ ਸਤੰਬਰ ਤੱਕ 12 ਕਿਲੋਮੀਟਰ ਮੈਟਰੋ ਲਾਈਨ ਦਾ ਨਿਰਮਾਣ ਪੂਰਾ ਹੋ ਗਿਆ ਸੀ। ਹੁਣ ਇਸ ਪ੍ਰੋਜੈਕਟ ਦੇ ਦੂਜੇ ਪੜਾਅ ਵਿੱਚ 14 ਕਿਲੋਮੀਟਰ ਮੈਟਰੋ ਲਾਈਨ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਈਐਨਟੀ ਹਸਪਤਾਲ ਬਣਾਇਆ ਜਾ ਰਿਹਾ ਹੈ। 100 ਬਿਸਤਰਿਆਂ ਵਾਲੇ ਆਧੁਨਿਕ ਹਸਪਤਾਲ ਦੀ ਉਸਾਰੀ ਵਿੱਚ ਭਾਰਤ ਦੀ ਵੱਡੀ ਭੂਮਿਕਾ ਰਹੀ ਹੈ।

The post ਅੱਜ ਮੌਰਿਸ਼ਸ ਦੇ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਪੀਐਮ ਮੋਦੀ appeared first on Daily Post Punjabi.