latest news mizoram Archives - Daily Post Punjabi

ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ
ਸੋਮਵਾਰ ਨੂੰ ਸਰਹੱਦ ਨਾਲ ਜੁੜੇ ਵਿਵਾਦ ਨੂੰ ਲੈ ਕੇ ਅਸਾਮ-ਮਿਜ਼ੋਰਮ ਬਾਰਡਰ ‘ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਦੋਵਾਂ ਰਾਜਾਂ ਦੇ ਲੋਕਾਂ ਅਤੇ ਪੁਲਿਸ ਵਿਚਾਲੇ ਹਿੰਸਾ ਹੋਈ ਅਤੇ ਇਸ ਦੌਰਾਨ ਅਸਾਮ ਪੁਲਿਸ ਦੇ 6 ਮੁਲਾਜ਼ਮ ਸ਼ਹੀਦ ਹੋ ਗਏ ਹਨ।

assam mizoram border dispute

ਇਹ ਵਿਵਾਦ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ, ਦੋਵੇਂ ਰਾਜਾਂ ਦੇ ਮੁੱਖ ਮੰਤਰੀ ਇੱਕ ਦੂਜੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਹਿੰਸਾ ਸਿਰਫ ਅਸਾਮ ਦੇ ਕਾਛਰ, ਕਰੀਮਗੰਜ, ਹੈਲਾਕਾਂਡੀ ਖੇਤਰਾਂ ਵਿੱਚ ਹੋ ਰਹੀ ਹੈ ਜੋ ਮਿਜ਼ੋਰਮ ਦੇ ਇਜ਼ਵਾਲ, ਮਾਮਿਤ ਅਤੇ ਕੋਲਾਸੇਬ ਨਾਲ ਜੁੜੇ ਹਨ। ਇਸ ਵਿਵਾਦ ਦੇ ਕਾਰਨ ਪਿਛਲੇ ਦਿਨੀਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਕਾਰ ਟਵਿੱਟਰ ਯੁੱਧ ਹੋਇਆ ਸੀ। ਮਿਜੋਰਮ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੇ ਅਨੁਸਾਰ, ਅਸਾਮ ਪੁਲਿਸ ਨੇ ਸਾਡੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਗ੍ਰਨੇਡ ਸੁੱਟੇ। ਅਜਿਹੀ ਸਥਿਤੀ ਵਿੱਚ, ਸਾਡੇ ਕੋਲ ਬਦਲਾ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਇਸ ਦੇ ਨਾਲ ਹੀ ਅਸਾਮ ਪੁਲਿਸ ਅਧਿਕਾਰੀ ਦੇ ਅਨੁਸਾਰ ਇਸ ਹਿੰਸਾ ਵਿੱਚ ਤਕਰੀਬਨ ਪੰਜਾਹ ਲੋਕ ਜ਼ਖਮੀ ਹੋਏ ਹਨ। ਲੋਕ ਅਜੇ ਵੀ ਜੰਗਲਾਂ ਵਿੱਚ ਲੁਕੇ ਹੋਏ ਹਨ, ਜਿੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਪੁਲਿਸ ਅਧਿਕਾਰੀ ਦੇ ਅਨੁਸਾਰ ਜਦੋਂ ਦੋਵਾਂ ਪਾਸਿਆਂ ਦੇ ਲੋਕ ਗੱਲ ਕਰ ਰਹੇ ਸਨ ਤਾਂ ਕੁੱਝ ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਰਹੱਦ ‘ਤੇ ਚੱਲ ਰਹੀ ਹਿੰਸਾ ਤੋਂ ਬਾਅਦ ਹੁਣ ਸੀਆਰਪੀਐਫ ਨੇ ਇੱਥੇ ਮੋਰਚਾ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀਆਂ ਦੋ ਕੰਪਨੀਆਂ ਹੁਣ ਤਾਇਨਾਤ ਕੀਤੀਆਂ ਗਈਆਂ ਹਨ। ਬੀਤੀ ਸ਼ਾਮ ਲਾਊਡ ਸਪੀਕਰਾਂ ਦੀ ਮਦਦ ਨਾਲ ਸੀਆਰਪੀਐਫ ਨੇ ਸਾਰਿਆਂ ਨੂੰ ਵਾਪਿਸ ਚਲੇ ਜਾਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।

ਇਹ ਵੀ ਦੇਖੋ : 6 ਜਵਾਨ ਸ਼ਹੀਦ, ਯੁੱਧ ਦੇ ਮੈਦਾਨ ‘ਚ ਤਬਦੀਲ ਭਾਰਤ ਦੇ 2 ਰਾਜ ਅਸਾਮ ਤੇ ਮਿਜ਼ੋਰਮ, ਬਾਰਡਰ ‘ਤੇ ਬੁਰਾ ਹਾਲ ! Live ਅਪਡੇਟ

The post ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ appeared first on Daily Post Punjabi.

Earthquake: ਮਿਜ਼ੋਰਮ ‘ਚ ਭੂਚਾਲ ਕਾਰਨ ਲੈਂਡਸਲਾਈਡ, ਪੰਜ ਹਫ਼ਤਿਆਂ ਵਿੱਚ 23 ਵੀਂ ਵਾਰ ਹਿੱਲੀ ਧਰਤੀ
earthquake triggers landslides in mizoram: ਆਈਜ਼ੌਲ: ਮਿਜ਼ੋਰਮ ਦੀ ਭਾਰਤ-ਮਿਆਂਮਾਰ ਸਰਹੱਦ ‘ਤੇ ਸਥਿਤ ਚੰਪਾਈ ਜ਼ਿਲੇ ‘ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 3.8 ਮਾਪੀ ਗਈ ਹੈ। ਪਿੱਛਲੇ ਪੰਜ ਹਫ਼ਤਿਆਂ ਵਿੱਚ ਉੱਤਰ ਪੂਰਬ ਖੇਤਰ ‘ਚ 23 ਵੀਂ ਵਾਰ ਧਰਤੀ ਭੁਚਾਲ ਨਾਲ ਹਿੱਲੀ ਹੈ। ਰਾਸ਼ਟਰੀ ਭੁਚਾਲ ਕੇਂਦਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਭੁਚਾਲ ਕੇਂਦਰ (ਐਨਸੀਐਸ) ਨੇ ਕਿਹਾ ਹੈ ਕਿ ਰਾਜ ਵਿੱਚ ਸ਼ੁੱਕਰਵਾਰ ਸਵੇਰੇ 11.16 ਵਜੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ, ਇਸ ਭੂਚਾਲ ਦਾ ਕੇਂਦਰ ਚੰਪਾਈ ਤੋਂ 29 ਕਿਲੋਮੀਟਰ ਦੱਖਣ ਪੂਰਬ ਵਿੱਚ ਸਥਿਤ ਹੈ।

earthquake triggers landslides in mizoram

ਚੰਪਾਈ ਦੀ ਡਿਪਟੀ ਪੁਲਿਸ ਕਮਿਸ਼ਨਰ ਮਾਰੀਆ ਸੀਟੀ ਜੂਲੀ ਨੇ ਦੱਸਿਆ ਕਿ ਭੂਚਾਲ ਅਤੇ ਭਾਰੀ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ ’ਤੇ ਲੈਂਡਸਲਾਈਡ ਦੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਦੋ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦੰਗਤਾਲੰਗ ਪਿੰਡ ਵਿੱਚ ਪਾਣੀ ਦੀ ਸਪਲਾਈ ਦਾ ਸਿਸਟਮ ਨੁਕਸਾਨਿਆ ਗਿਆ ਹੈ। ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਕੈਂਪ, ਤੰਬੂ ਅਤੇ ਹੋਰ ਅਸਥਾਈ ਮਕਾਨ ਬਣਾਏ ਹਨ ਅਤੇ ਲੋਕ ਅਕਸਰ ਭੁਚਾਲਾਂ ਕਾਰਨ ਘਰਾਂ ਦੇ ਬਾਹਰ ਸੌਂ ਰਹੇ ਹਨ। ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾ ਰਿਹਾ ਹੈ, ਜਿਨ੍ਹਾਂ ਵਿੱਚ ਪਾਣੀ, ਸੋਲਰ ਲੈਂਪ ਆਦਿ ਸ਼ਾਮਿਲ ਹਨ। 18 ਜੂਨ ਤੋਂ ਭੂਚਾਲ ਦੇ ਝੱਟਕੇ ਇੱਕ ਤੋਂ ਬਾਅਦ ਇੱਕ ਮਹਿਸੂਸ ਕੀਤੇ ਗਏ ਹਨ।

The post Earthquake: ਮਿਜ਼ੋਰਮ ‘ਚ ਭੂਚਾਲ ਕਾਰਨ ਲੈਂਡਸਲਾਈਡ, ਪੰਜ ਹਫ਼ਤਿਆਂ ਵਿੱਚ 23 ਵੀਂ ਵਾਰ ਹਿੱਲੀ ਧਰਤੀ appeared first on Daily Post Punjabi.

ਮਿਜ਼ੋਰਮ ‘ਚ ਫਿਰ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ ਤੀਬਰਤਾ 4.3
earthquake in mizoram: ਨਵੀਂ ਦਿੱਲੀ: ਇੱਕ ਪਾਸੇ ਕੋਰੋਨਾ ਦੀ ਮਾਰ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਆਏ ਦਿਨ ਭੁਚਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਜ਼ੋਰਮ ਵਿੱਚ ਅੱਜ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੁਚਾਲ 4.3 ਤੀਬਰਤਾ ਦਾ ਸੀ। ਇਸ ਭੁਚਾਲ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੁਪਹਿਰ 2.28 ਵਜੇ ਆਇਆ।  ਭੂਚਾਲ ਦੇ ਨੈਸ਼ਨਲ ਸੈਂਟਰ ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਮਿਜ਼ੋਰਮ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸਨ। ਚੰਪਾਈ ਤੋਂ 25 ਕਿਲੋਮੀਟਰ ਦੱਖਣ-ਪੱਛਮ ਵਿੱਚ ਭੂਚਾਲ ਦੇ ਝੱਟਕੇ ਸ਼ਾਮ 5: 26 ਵਜੇ ਮਹਿਸੂਸ ਕੀਤੇ ਗਏ ਸੀ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ।

The post ਮਿਜ਼ੋਰਮ ‘ਚ ਫਿਰ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ ਤੀਬਰਤਾ 4.3 appeared first on Daily Post Punjabi.