latest news myanmar Archives - Daily Post Punjabi

ਮਿਆਂਮਾਰ ਵਿੱਚ ਤਖਤਾਪਲਟ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ, ਪੁਲਿਸ ਨੇ ਚਲਾਈ ਗੋਲੀ
Nationwide protests against myanmar coup : ਮਿਆਂਮਾਰ ਵਿੱਚ, ਲੱਗਭਗ ਇੱਕ ਹਫ਼ਤਾ ਪਹਿਲਾਂ ਹੋਏ ਫੌਜੀ ਤਖਤਾਪਲਟ ਦੇ ਵਿਰੋਧ ‘ਚ ਲੋਕਾਂ ਦਾ ਪ੍ਰਦਰਸ਼ਨ ਹੋਰ ਤੇਜ ਹੁੰਦਾ ਜਾ ਰਿਹਾ ਹੈ। ਪਹਿਲਾਂ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਦੇ ਕੰਮ ਬੰਦ ਕਰਨ ਤੋਂ ਬਾਅਦ ਹੁਣ ਬਹੁਤ ਸਾਰੀਆਂ ਨਰਸਾਂ ਅਤੇ ਸੰਤ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ ਹਨ। ਸੋਮਵਾਰ ਨੂੰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯਾਂਗੁਨ ਵਿੱਚ, ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਫੌਜੀ ਤਖਤਾਪਲਟ ਦਾ ਬਾਈਕਾਟ ਕੀਤਾ। ਮਿਆਂਮਾਰ ਵਿੱਚ ਲੋਕਾਂ ਨੇ ਇਨਸਾਫ ਦੀ ਮੰਗ ਵਾਲਿਆਂ ਤੱਖਤੀਆਂ ਦਿਖਾਂਦੇ ਹੋਏ ਫ਼ੌਜ ਦੀ ਕਾਰਵਾਈ ਦਾ ਵਿਰੋਧ ਕੀਤਾ।

Nationwide protests against myanmar coup

ਪ੍ਰਦਰਸ਼ਨ ਕੁੱਝ ਲੋਕਾਂ ਨਾਲ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਹਜ਼ਾਰਾਂ ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ। ਹੂਜੂਮ ਕੋਲੋਂ ਲੰਘਦੇ ਵਾਹਨਾਂ ਨੇ ਹੌਰਨ ਵਜਾ ਕੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। ਕੁੱਝ ਲੋਕ ਗਰੁੱਪ ਬਣਾ ਕੇ ਮੁੱਖ ਪ੍ਰਦਰਸ਼ਨਕਾਰੀਆਂ ਤੋਂ ਵੱਖ ਹੋ ਗਏ ਅਤੇ ਸੁੱਲੇ ਪਗੋਡਾ ਵੱਲ ਮੁੜ ਗਏ, ਜੋ ਕਿ ਪਹਿਲੇ ਸ਼ਾਸਕਾਂ ਖਿਲਾਫ ਰੈਲੀ ਕਰਨ ਦਾ ਇੱਕ ਪ੍ਰਮੁੱਖ ਸਥਾਨ ਰਿਹਾ ਹੈ। ਐਤਵਾਰ ਨੂੰ ਸਾਹਮਣੇ ਆਏ ਕਈ ਵਿਡੀਓਜ਼ ਵਿੱਚ, ਭੀੜ ਨੂੰ ਖਿੰਡਾਉਣ ਲਈ ਪੁਲਿਸ ਹਵਾ ‘ਚ ਗੋਲੀਬਾਰੀ ਕਰਦੀ ਦਿਖਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਾਇਆਵਦੀ ਨਗਰ ਦੀ ਹੈ।

ਫੌਜ ਦੇ ਵਿਰੁੱਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਸੰਗਠਨ ਦੇ ਪ੍ਰਮੁੱਖ ਮਿਨ ਕੌਨ ਨਿੰਗ, ਨੇ ਕਿਹਾ “ਅਸੀਂ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੋਮਵਾਰ ਤੋਂ ਕੰਮ ‘ਤੇ ਨਾ ਜਾਣ। ਆਂਗ ਸੈਨ ਸੂ ਕੀ ਨੂੰ 1991 ਵਿੱਚ ਲੋਕਤੰਤਰ ਲਈ ਸੰਘਰਸ਼ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਫੌਜ ਦੇ ਸ਼ਾਸਨ ਦੌਰਾਨ ਉਨ੍ਹਾਂ ਨੇ 15 ਸਾਲ ਹਾਊਸ ਅਰੈਸਟ ਵਿੱਚ ਬਿਤਾਏ ਸਨ। ਐਤਵਾਰ ਨੂੰ ਵੀ ਹਜ਼ਾਰਾਂ ਲੋਕਾਂ ਨੇ ਆਂਗ ਸੈਨ ਸੂ ਅਤੇ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ। ਮਿਆਂਮਾਰ ਵਿੱਚ ਵਿਰੋਧ ਦੀਆਂ ਤੇਜ਼ ਹੁੰਦੀਆਂ ਆਵਾਜ਼ਾਂ ਲੋਕਤੰਤਰ ਲਈ ਲੰਬੇ ਅਤੇ ਖੂਨੀ ਸੰਘਰਸ਼ ਦੀ ਯਾਦ ਦਿਵਾਉਂਦੀਆਂ ਹਨ। ਪਿੱਛਲੇ ਦਿਨੀ ਫੌਜ ਦੇ ਖ਼ਿਲਾਫ਼ ਲੋਕ ਦਾ ਪ੍ਰਦਰਸ਼ਨ ਦੇਖਦੇ ਹੋਏ ਸੁਪਰੀਮ ਕਮਾਂਡਰ ਇਨ-ਚੀਫ ਮਿਨ ਐਂਗ ਹਿਲਿੰਗ ਦੇ ਆਦੇਸ਼ ‘ਤੇ ਇੰਟਰਨੈਟ ‘ਤੇ ਪਾਬੰਦੀ ਲੱਗਾ ਦਿਤੀ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਮਿਆਂਮਾਰ ਦੀ ਸਭ ਤੋਂ ਵੱਡੀ ਨੇਤਾ ਆਂਗ ਸੈਨ ਸੂ ਕੀ ਦੇ ਕਰੀਬੀ ਲੋਕਾਂ ਨੂੰ ਵੀ ਫੌਜ ਨਿਸ਼ਾਨਾ ਬਣਾ ਰਹੀ ਹੈ।

ਇਹ ਵੀ ਦੇਖੋ : ਸਾਰਾ ਗਿੱਦੜਬਾਹਾ ਕਿਉਂ ਹੋ ਗਿਆ ਰਾਜਾ ਵੜਿੰਗ ਦੇ ਵਿਰੁੱਧ, ਡਿੰਪੀ ਢਿੱਲੋਂ ਨੇ ਕਰਤਾ ਪਰਦਾਫਾਸ਼

The post ਮਿਆਂਮਾਰ ਵਿੱਚ ਤਖਤਾਪਲਟ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ, ਪੁਲਿਸ ਨੇ ਚਲਾਈ ਗੋਲੀ appeared first on Daily Post Punjabi.

ਮਿਆਂਮਾਰ ‘ਚ ਤਖਤਾ ਪਲਟ, ਇੱਕ ਸਾਲ ਲਈ ਲੱਗੀ ਐਮਰਜੈਂਸੀ, ਆਂਗ ਸਾਨ ਸੂ ਕੀ ਨੂੰ ਲਿਆ ਗਿਆ ਹਿਰਾਸਤ ‘ਚ
Myanmar military coup state emergency : ਗੁਆਂਢੀ ਦੇਸ਼ ਮਿਆਂਮਾਰ ਤੋਂ ਫ਼ੌਜ ਤਖ਼ਤਾ ਪਲਟ ਦੀ ਖ਼ਬਰ ਸਾਹਮਣੇ ਆਈ ਹੈ। ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਸਮੇਤ ਸੱਤਾਧਾਰੀ ਪਾਰਟੀ ਦੇ ਕੁੱਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਕਈ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਹ ਕਦਮ ਮਿਆਂਮਾਰ ਵਿੱਚ ਕੁੱਝ ਸਮੇਂ ਤੋਂ ਸਰਕਾਰ ਅਤੇ ਫੌਜ ਵਿਚਾਲੇ ਤਣਾਅ ਦੀਆਂ ਖਬਰਾਂ ਦੇ ਵਿਚਕਾਰ ਚੁੱਕਿਆ ਗਿਆ ਹੈ। ਅਮਰੀਕਾ ਨੇ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਨੇ ਲੋਕਤੰਤਰੀ ਪ੍ਰਣਾਲੀ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਮਿਆਂਮਾਰ ਦੇ ਮਿਲਟਰੀ ਟੈਲੀਵਿਜ਼ਨ ਦਾ ਕਹਿਣਾ ਹੈ ਕਿ ਸੈਨਾ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਕੋਲ ਲੈ ਲਿਆ ਹੈ ਅਤੇ ਸੈਨਾ ਦਾ ਕਮਾਂਡਰ-ਇਨ-ਚੀਫ਼ ਮਿਨ ਆੰਗ ਹਿਲਿੰਗ ਸੱਤਾ ਵਿੱਚ ਆਇਆ ਹੈ। ਮਿਆਂਮਾਰ ਆਰਮੀ ਦਾ ਕਹਿਣਾ ਹੈ ਕਿ ਚੋਣ ਧੋਖਾਧੜੀ ਦੇ ਜਵਾਬ ਵਿੱਚ ਤਖਤਾ ਪਲਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਬਗਾਵਤ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Myanmar military coup state emergency

ਮਿਆਂਮਾਰ ਦੇ ਮੁੱਖ ਸ਼ਹਿਰ ਯਾਂਗਨ ਵਿੱਚ ਸਿਟੀ ਹਾਲ ਦੇ ਬਾਹਰ ਸੈਨਿਕ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕੋਈ ਵੀ ਤਖ਼ਤਾ ਪਲਟਣ ਦਾ ਵਿਰੋਧ ਨਾ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਫੌਜ ਲੰਬੇ ਸਮੇਂ ਤੋਂ ਮਿਆਂਮਾਰ ਵਿੱਚ ਰਾਜ ਕਰ ਰਹੀ ਹੈ। ਸੰਨ 1962 ਤੋਂ ਲੈ ਕੇ 2011 ਤੱਕ ਦੇਸ਼ ਵਿੱਚ ‘ਫੌਜ’ ਦੀ ਤਾਨਾਸ਼ਾਹੀ ਰਹੀ ਹੈ। 2010 ਵਿੱਚ, ਮਿਆਂਮਾਰ ਵਿੱਚ ਆਮ ਚੋਣਾਂ ਹੋਈਆਂ ਸਨ ਅਤੇ 2011 ਵਿੱਚ ਮਿਆਂਮਾਰ ਵਿੱਚ ਇੱਕ ‘ਸਿਵਲ ਸਰਕਾਰ’ ਬਣਾਈ ਗਈ ਸੀ। ਜਿਸ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। ਸਿਵਲ ਸਰਕਾਰ ਬਣਨ ਤੋਂ ਬਾਅਦ ਵੀ ਅਸਲ ਤਾਕਤ ਹਮੇਸ਼ਾਂ ‘ਆਰਮੀ’ ਕੋਲ ਰਹੀ। ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਇਸ ਤਖ਼ਤਾ ਪਲਟ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਮਿਆਂਮਾਰ ਦੀ ਫੌਜ ਨੂੰ ਕਾਨੂੰਨ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਦੇਖੋ : ਟਿਕੈਤ ਦੀ ਸਾਦਗੀ ਦੇ ਕਾਇਲ ਹੋਏ ਕੰਵਰ ਗਰੇਵਾਲ, ਦੇਖੋ ਕਿਉਂ ਕੀਤਾ ਟਿਕੈਤ ਨੂੰ ਪ੍ਰਣਾਮ…

The post ਮਿਆਂਮਾਰ ‘ਚ ਤਖਤਾ ਪਲਟ, ਇੱਕ ਸਾਲ ਲਈ ਲੱਗੀ ਐਮਰਜੈਂਸੀ, ਆਂਗ ਸਾਨ ਸੂ ਕੀ ਨੂੰ ਲਿਆ ਗਿਆ ਹਿਰਾਸਤ ‘ਚ appeared first on Daily Post Punjabi.

ਮਿਆਂਮਾਰ ‘ਚ ਵਾਪਰਿਆ ਭਿਆਨਕ ਹਾਦਸਾ, ਮੀਂਹ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੀ ਹੋਈ ਮੌਤ
Myanmar jade mine landslide: ਮਿਆਂਮਾਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਜੇਡ ਮਾਈਨ ਵਿੱਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਮਿਆਂਮਾਰ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਵੀਰਵਾਰ ਨੂੰ ਘੱਟੋ ਘੱਟ 100 ਮਜਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਮਿਆਂਮਾਰ ਦੀ ਫਾਇਰ ਸਰਵਿਸਿਜ਼ ਵਿਭਾਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਕਾਚਿਨ ਰਾਜ ਵਿੱਚ ਚੀਨੀ ਬਾਰਡਰ ਦੇ ਨੇੜੇ ਭਾਰੀ ਮੀਂਹ ਪੈਣ ਤੋਂ ਬਾਅਦ ਮਜ਼ਦੂਰ ਕਾਚਿਨ ਰਾਜ ਦੇ ਜੈਡ ਨਾਲ ਭਰੇ ਹਾਪਕਾਂਤ ਖੇਤਰ ਵਿੱਚ ਪੱਥਰ ਜਮ੍ਹਾ ਕਰ ਰਹੇ ਸਨ। ਜਿਥੇ ਜ਼ਮੀਨ ਖਿਸਕਣ ਕਾਰਨ ਕਈ ਮਜਦੂਰਾਂ ਦੀ ਮੌਤ ਹੋ ਗਈ। ਹੁਣ ਤੱਕ 113 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ।

Myanmar jade mine landslide

ਬਚਾਅ ਟੀਮ ਦਾ ਕਹਿਣਾ ਹੈ ਕਿ ਖੇਤਰ ਵਿੱਚ ਭਾਰੀ ਬਾਰਿਸ਼ ਹੋਈ ਅਤੇ ਉਸ ਤੋਂ ਬਾਅਦ ਚਿੱਕੜ ਦੀ ਵੱਡੀ ਲਹਿਰ ਆ ਗਈ ਅਤੇ  ਪੱਥਰ ਇਕੱਠੇ ਕਰਨ ਵਾਲੇ ਲੋਕ ਇਸ ਦੇ ਹੇਠਾਂ ਦੱਬੇ ਗਏ।  ਹਪਾਕਾਂਤ ਦੀਆਂ ਮਾੜੀਆਂ ਨਿਯਮਤ ਵਾਲੀਆਂ ਖਾਣਾਂ ਵਿੱਚ ਘਾਤਕ ਲੈਂਡਸਾਈਡ ਅਤੇ ਹੋਰ ਹਾਦਸੇ ਆਮ ਹਨ। ਪੁਲਿਸ ਦੇ ਅਨੁਸਾਰ, ਹਾਦਸੇ ਤੋਂ ਬਾਅਦ ਬਹੁਤ ਸਾਰੇ ਕਾਮਿਆਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਰਾਹਤ ਅਤੇ ਬਚਾਅ ਟੀਮਾਂ ਲਾਸ਼ਾਂ ਨੂੰ ਬਾਹਰ ਕੱਢ ਰਹੀਆਂ ਹਨ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਰਾਹਤ ਅਤੇ ਬਚਾਅ ਟੀਮਾਂ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

The post ਮਿਆਂਮਾਰ ‘ਚ ਵਾਪਰਿਆ ਭਿਆਨਕ ਹਾਦਸਾ, ਮੀਂਹ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੀ ਹੋਈ ਮੌਤ appeared first on Daily Post Punjabi.