latest news north korea Archives - Daily Post Punjabi

ਕਿਮ ਜੋਂਗ ਉਨ ਦਾ ਨਵਾਂ ਫਰਮਾਨ, 11 ਦਿਨਾਂ ਲਈ ਲੋਕਾਂ ਦੇ ਹੱਸਣ ਅਤੇ ਰੋਣ ‘ਤੇ ਲਗਾਈ ਪਾਬੰਦੀ ! ਜਾਣੋ ਕਾਰਨ
ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇੱਕ ਨਵਾਂ ਫਰਮਾਨ ਸੁਣਾਉਂਦਿਆਂ ਦੇਸ਼ ‘ਚ ਲੋਕਾਂ ਦੇ ਹੱਸਣ, (ਸ਼ੌਪਿੰਗ) ਖਰੀਦਦਾਰੀ ਕਰਨ ਅਤੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਗਲੇ 11 ਦਿਨਾਂ ਤੱਕ ਜਾਰੀ ਰਹੇਗੀ।

kim jong un banned north korea

ਕਿਮ ਜੋਂਗ ਨੇ ਇਹ ਪਾਬੰਦੀ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਸ਼ਾਸਕ ਕਿਮ ਜੋਂਗ ਇਲ ਦੀ 10ਵੀਂ ਬਰਸੀ ਮੌਕੇ ਲਗਾਈ ਹੈ। ਕਿਮ ਜੋਂਗ ਉਨ ਨੇ ਆਪਣੇ ਪਿਤਾ ਦੀ ਮੌਤ ਦੇ 10 ਸਾਲ ਪੂਰੇ ਹੋਣ ‘ਤੇ ਉੱਤਰੀ ਕੋਰੀਆ ਦੇ ਲੋਕਾਂ ‘ਤੇ 11 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਹੈ, ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋ ਗਈ ਹੈ। ਇਸ ਦੌਰਾਨ ਦੇਸ਼ ਦੇ ਲੋਕ ਨਾ ਤਾਂ ਹੱਸ ਸਕਦੇ ਹਨ ਅਤੇ ਨਾ ਹੀ ਸ਼ਰਾਬ ਪੀ ਸਕਦੇ ਹਨ। ਇੰਨਾ ਹੀ ਨਹੀਂ, ਉਹ ਆਪਣੇ ਨਿੱਜੀ ਦੁੱਖ ਵਿੱਚ ਉੱਚੀ-ਉੱਚੀ ਰੋ ਵੀ ਨਹੀਂ ਸਕਦੇ। ਪਾਰਟੀਆਂ, ਸ਼ੌਪਿੰਗਆਦਿ ‘ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੇ ਹੁਕਮ ਵੀ ਦਿੱਤੇ ਗਏ ਹਨ।

ਕਿਮ ਜੋਂਗ ਇਲ ਦੀ ਮੌਤ ਦੀ 10ਵੀਂ ਬਰਸੀ ‘ਤੇ ਕੋਰੀਆਈ ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦਾ ਇਜ਼ਹਾਰ ਨਾ ਕਰਨ ਦਾ ‘ਸਖ਼ਤ ਹੁਕਮ’ ਦਿੱਤਾ ਹੈ। ਇਲ ਨੇ 1994 ਤੋਂ 2011 ਤੱਕ (ਉਸ ਦੀ ਮੌਤ ਤੱਕ) ਉੱਤਰੀ ਕੋਰੀਆ ‘ਤੇ ਰਾਜ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਤੀਜਾ ਅਤੇ ਸਭ ਤੋਂ ਛੋਟਾ ਪੁੱਤਰ ਕਿਮ ਜੋਂਗ ਉਨ ਉਸ ਦਾ ਉੱਤਰਾਧਿਕਾਰੀ ਬਣਿਆ ਸੀ।

ਇਹ ਵੀ ਪੜ੍ਹੋ : ਸ੍ਰੀ ਹਰਮਿੰਦਰ ਸਾਹਿਬ ‘ਚ ਵਾਪਰੀ ਘਟਨਾ ਨੂੰ ਲੈ ਕੇ SGPC ਨੇ ਕੀਤੇ ਵੱਡੇ ਖੁਲਾਸੇ

ਉੱਤਰ-ਪੂਰਬੀ ਸਰਹੱਦੀ ਕਸਬੇ ਸਿਨੁਈਜੂ (Sinuiju) ਦੇ ਇੱਕ ਵਸਨੀਕ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਗ ਦੇ ਸਮੇਂ (17 ਦਸੰਬਰ ਤੋਂ) ਸਾਡੇ ‘ਤੇ ਸ਼ਰਾਬ ਨਾ ਪੀਣ, ਹੱਸਣ ਅਤੇ ਕਿਸੇ ਵੀ ਖੇਡ ਵਿੱਚ ਹਿੱਸਾ ਨਾ ਲੈਣ ਦੀ ਪਬੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਇਸ ਸੋਗ ਦੇ ਦੌਰ ਵਿੱਚ ਜਿਹੜਾ ਵੀ ਵਿਅਕਤੀ ਸ਼ਰਾਬ ਪੀਂਦਾ ਫੜਿਆ ਗਿਆ ਸੀ, ਉਸ ਨੂੰ ਮੁੜ ਕਦੇ ਨਹੀਂ ਦੇਖਿਆ ਗਿਆ। ਇਨ੍ਹਾਂ 11 ਦਿਨਾਂ ਦੌਰਾਨ ਜੇਕਰ ਕਿਸੇ ਦੇ ਘਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਰੋਣ ਜਾਂ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਹੈ। ਸੋਗ ਦਾ ਦਿਨ ਪੂਰਾ ਹੋਣ ਤੱਕ ਲਾਸ਼ ਘਰ ਵਿੱਚ ਰਹੇਗੀ। ਇਨ੍ਹਾਂ 11 ਦਿਨਾਂ ਦੌਰਾਨ ਲੋਕ ਆਪਣਾ ਜਨਮ ਦਿਨ ਵੀ ਨਹੀਂ ਮਨਾ ਸਕਦੇ। ਦੱਸਿਆ ਗਿਆ ਕਿ ਹਰ ਸਾਲ ਸੋਗ ਦੀ ਮਿਆਦ 10 ਦਿਨਾਂ ਦੀ ਹੁੰਦੀ ਸੀ, ਕਿਉਂਕਿ ਇਹ 10ਵੀਂ ਬਰਸੀ ਹੈ, ਇਸ ਲਈ ਇਸ ਮਿਆਦ ਨੂੰ ਇੱਕ ਦਿਨ ਵਧਾ ਦਿੱਤਾ ਗਿਆ ਹੈ। ਹੁਣ ਸੋਗ ਦੀ ਮਿਆਦ 11 ਦਿਨ ਹੈ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਕਿਮ ਜੋਂਗ ਉਨ ਦਾ ਨਵਾਂ ਫਰਮਾਨ, 11 ਦਿਨਾਂ ਲਈ ਲੋਕਾਂ ਦੇ ਹੱਸਣ ਅਤੇ ਰੋਣ ‘ਤੇ ਲਗਾਈ ਪਾਬੰਦੀ ! ਜਾਣੋ ਕਾਰਨ appeared first on Daily Post Punjabi.

ਦੇਸ਼ ‘ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਕੋਰੀਆ ਨੇ ਦਿੱਤੇ ਗੋਲੀ ਮਾਰਨ ਦੇ ਆਦੇਸ਼ : ਅਮਰੀਕਾ
america said north korea issues: ਵਾਸ਼ਿੰਗਟਨ: ਦੱਖਣ ਵਿੱਚ ਅਮਰੀਕੀ ਸੈਨਾ ਦੇ ਕਮਾਂਡਰ ਦੇ ਅਨੁਸਾਰ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ (ਸ਼ੂਟ-ਟੂ-ਕਿੱਲ ਦੀ ਵਰਤੋਂ ਕੀਤੀ ਹੈ) ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਚੀਨ ਤੋਂ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਦੇਖਦੇ ਸਾਰ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਉੱਤਰੀ ਕੋਰੀਆ ਨੇ ਹਾਲੇ ਤੱਕ ਦੇਸ਼ ਵਿੱਚ ਇੱਕ ਵੀ ਕੋਰੋਨਾ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਿਓਂਗਯਾਂਗ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਨਵਰੀ ਵਿੱਚ ਚੀਨ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਜੁਲਾਈ ਵਿੱਚ, ਰਾਜ ਮੀਡੀਆ ਨੇ ਕਿਹਾ ਕਿ ਉਸਨੇ ਆਪਣੀ ਐਮਰਜੈਂਸੀ ਦੀ ਸਥਿਤੀ ਨੂੰ ਵੱਧ ਤੋਂ ਵੱਧ ਪੱਧਰ ਤੇ ਵਧਾ ਦਿੱਤਾ ਹੈ। ਯੂਐਸ ਫੋਰਸ ਕੋਰੀਆ (ਯੂਐਸਐਫਕੇ) ਦੇ ਕਮਾਂਡਰ ਰੌਬਰਟ ਅਬ੍ਰਾਹਮਸ ਨੇ ਕਿਹਾ ਕਿ ਸਰਹੱਦ ਦੇ ਬੰਦ ਹੋਣ ਕਾਰਨ ਮਾਲ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ ਹੈ।

america said north korea issues

ਵਾਸ਼ਿੰਗਟਨ ਵਿੱਚ ਰਣਨੀਤਕ ਅਤੇ ਇੰਟਰਨੈਸ਼ਨਲ ਸਟੱਡੀਜ਼ ਸੈਂਟਰ (CSIS) ਵੱਲੋਂ ਵੀਰਵਾਰ ਨੂੰ ਆੱਨਲਾਈਨ ਕਾਨਫਰੰਸ ਵਿੱਚ, ਰਾਬਰਟ ਅਬਰਾਹਿਮ ਨੇ ਕਿਹਾ, “ਉੱਤਰ ਕੋਰੀਆ ਨੇ ਚੀਨੀ ਸਰਹੱਦ ਦੇ ਨਾਲ ਇੱਕ ਜਾਂ ਦੋ ਕਿਲੋਮੀਟਰ ਦੇ ਅੰਦਰ ਨਵਾਂ ਬਫਰ ਜ਼ੋਨ ਬਣਾਇਆ ਹੈ। ਉਸਨੇ ਉੱਤਰੀ ਕੋਰੀਆ ਦੀ ਸਪੈਸ਼ਲ ਆਪ੍ਰੇਸ਼ਨ ਫੋਰਸ (ਐਸਓਐਫ) ਨੂੰ ਉੱਥੇ ਤਾਇਨਾਤ ਕੀਤਾ ਹੈ। ਉਨ੍ਹਾਂ ਨੂੰ ਦੇਖ ਦੇ ਸਾਰ ਹੀ ਸ਼ੂਟ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਹੱਦ ਦੇ ਬੰਦ ਹੋਣ ਨਾਲ ਚੀਨ ਵਿੱਤੀ ਤੌਰ ‘ਤੇ ਪ੍ਰਭਾਵਿਤ ਹੋਇਆ ਹੈ। ਚੀਨ ਦੀ ਦਰਾਮਦ 85 ਫ਼ੀਸਦੀ ਘੱਟ ਗਈ ਹੈ। ਉੱਤਰ ਕੋਰੀਆ ਨੇ ਆਪਣੇ ਪ੍ਰਮਾਣੂ ਪ੍ਰੋਗਰਾਮਾਂ ‘ਤੇ ਅਸਰਦਾਰ ਢੰਗ ਨਾਲ ਆਰਥਿਕ ਪਾਬੰਦੀਆਂ ਵਧਾ ਦਿੱਤੀਆਂ ਹਨ। ਦੂਜੇ ਪਾਸੇ ਉੱਤਰੀ ਕੋਰੀਆ ਵੀ ਮੀਸਕ ਤੂਫਾਨ ਨਾਲ ਜੂਝ ਰਿਹਾ ਹੈ। ਰਾਜ ਮੀਡੀਆ ਦੀ ਰਿਪੋਰਟ ਦੇ ਅਨੁਸਾਰ, ਤੂਫਾਨ ਕਾਰਨ 2000 ਤੋਂ ਵੱਧ ਘਰ ਤਬਾਹ ਹੋ ਗਏ ਹਨ।

The post ਦੇਸ਼ ‘ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਕੋਰੀਆ ਨੇ ਦਿੱਤੇ ਗੋਲੀ ਮਾਰਨ ਦੇ ਆਦੇਸ਼ : ਅਮਰੀਕਾ appeared first on Daily Post Punjabi.