latest news odisha Archives - Daily Post Punjabi

ਓਡੀਸ਼ਾ ਤੱਟ ‘ਤੇ ਟਕਰਾਇਆ ਚੱਕਰਵਾਤ ‘ਯਾਸ’, ਸਮੁੰਦਰ ਤੋਂ ਉੱਠ ਰਹੀਆਂ ਨੇ 6 ਮੀਟਰ ਉੱਚੀਆਂ ਲਹਿਰਾਂ
ਚੱਕਰਵਾਤੀ ਤੂਫ਼ਾਨ ਯਾਸ ਓਡੀਸ਼ਾ ਦੇ ਤੱਟ ਨਾਲ ਟਕਰਾਅ ਗਿਆ ਹੈ। ਇਸ ਸਮੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਤੇਜ਼ ਹਵਾਵਾਂ 130-140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਹਨ। ਸਮੁੰਦਰ ਤੋਂ 6 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।

Cyclone yaas odisha

ਤੂਫਾਨ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਓਡੀਸ਼ਾ ਦੇ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਧਾਮਰਾ ਅਤੇ ਭਦਰਕ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ਅਤੇ ਸਮੁੰਦਰੀ ਹਵਾਵਾਂ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਜਦੋਂ ਯਾਸ ਨਾਮ ਦਾ ਇਹ ਤੂਫਾਨ ਦਾ ਸਮੁੰਦਰੀ ਕੰਢੇ ਨਾਲ ਟਕਰਾਏਗਾ ਤਾਂ ਉਸ ਸਮੇਂ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਲੈਂਡਫਾਲ ਦੀ ਪ੍ਰਕਿਰਿਆ ਸਵੇਰੇ 9 ਵਜੇ ਸ਼ੁਰੂ ਹੋਈ ਹੈ।

ਇਹ ਵੀ ਪੜ੍ਹੋ : IPL 2021 : ਫਿਰ ਵਾਪਿਸ ਸ਼ੁਰੂ ਹੋਵੇਗਾ ਆਈਪੀਐਲ ਦਾ 14 ਵਾਂ ਸੀਜ਼ਨ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੈਚ

ਓਡੀਸ਼ਾ ਅਤੇ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਬਾਰਿਸ਼ ਜਾਰੀ ਹੈ। ਕੁੱਝ ਘੰਟਿਆਂ ਵਿੱਚ ਇਹ ਤੂਫਾਨ ਓਡੀਸ਼ਾ ਦੇ ਤੱਟ ਉੱਤੇ ਆ ਜਾਵੇਗਾ। ਯਾਸ ਚੱਕਰਵਾਤ ਦੇ ਤੂਫਾਨ ਕਾਰਨ ਖਰਾਬ ਹੋਏ ਮੌਸਮ ਦੇ ਕਾਰਨ, ਅੱਜ (ਬੁੱਧਵਾਰ) ਸਵੇਰੇ 8:30 ਵਜੇ ਤੋਂ ਸ਼ਾਮ 7 ਵਜੇ ਤੱਕ ਕੋਲਕਾਤਾ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਭਵਿੱਖਬਾਣੀ ਦੇ ਅਨੁਸਾਰ, ਓਡੀਸ਼ਾਵਿੱਚ ਭਦਰਕ ਅਤੇ ਬਾਲਾਸੋਰ ਵਿੱਚ ਸਭ ਤੋਂ ਜਿਆਦਾ ਤਬਾਹੀ ਹੋਣ ਦੀ ਸੰਭਾਵਨਾ ਹੈ। ਆਈਐਮਡੀ ਵੱਲੋਂ ਦੱਸਿਆ ਗਿਆ ਹੈ ਕਿ ਚੱਕਰਵਾਤੀ ਤੂਫਾਨ ਅੱਜ (26 ਮਈ) ਦੁਪਹਿਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਪਾਰਾਦੀਪ ਅਤੇ ਸਾਗਰ ਟਾਪੂਆਂ ਦੇ ਤੱਟ ਦੇ ਨੇੜੇ ਧਾਮਰਾ ਤੋਂ ਇੱਕ ਗੰਭੀਰ ਚੱਕਰਵਾਤ ਦੇ ਰੂਪ ਵਿੱਚ ਲੰਘੇਗਾ।

ਇਹ ਵੀ ਦੇਖੋ : Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE

The post ਓਡੀਸ਼ਾ ਤੱਟ ‘ਤੇ ਟਕਰਾਇਆ ਚੱਕਰਵਾਤ ‘ਯਾਸ’, ਸਮੁੰਦਰ ਤੋਂ ਉੱਠ ਰਹੀਆਂ ਨੇ 6 ਮੀਟਰ ਉੱਚੀਆਂ ਲਹਿਰਾਂ appeared first on Daily Post Punjabi.

ਓਡੀਸ਼ਾ ਵਿੱਚ 1 ਜੂਨ ਤੱਕ ਵਧਿਆ ਲੌਕਡਾਊਨ, ਵੀਕੈਂਡ ‘ਤੇ ਸਭ ਕੁੱਝ ਪੂਰਨ ਤੌਰ ‘ਤੇ ਰਹੇਗਾ ਬੰਦ
Odisha lockdown extended : ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਕੋਰੋਨਾ ਦੇ ਕਹਿਰ ਦੀ ਰੋਕਥਾਮ ਲਈ ਓਡੀਸ਼ਾ ਸਰਕਾਰ ਨੇ ਰਾਜ ਵਿੱਚ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਸੂਬੇ ਵਿੱਚ 19 ਮਈ ਤੋਂ 1 ਜੂਨ ਸਵੇਰੇ ਪੰਜ ਵਜੇ ਤੱਕ ਤਾਲਾਬੰਦੀ ਰਹੇਗੀ। ਇਸ ਤੋਂ ਇਲਾਵਾ ਵੀਕੈਂਡ ‘ਤੇ ਹਰ ਚੀਜ਼ ਪੂਰੀ ਤਰ੍ਹਾਂ ਬੰਦ ਰਹੇਗੀ, ਯਾਨੀ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ।

Odisha lockdown extended

ਓਡੀਸ਼ਾ ਵਿੱਚ, 5 ਮਈ ਤੋਂ 19 ਮਈ ਤੱਕ 14 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਸੀ। ਹਾਲਾਂਕਿ, ਹੁਣ ਸਰਕਾਰ ਨੇ ਇਸ ਨੂੰ 1 ਜੂਨ ਤੱਕ ਵਧਾ ਦਿੱਤਾ ਹੈ। ਇਸ ਸਮੇਂ ਦੌਰਾਨ, ਸਾਰੀਆਂ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਲੋੜੀਂਦੀਆਂ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਨਾਲ ਆਉਣ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜ਼ਰੂਰੀ ਸੇਵਾਵਾਂ ਨਾਲ ਜੁੜੇ ਸੰਸਥਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ : ਰਾਹਤ ਭਰੀ ਖਬਰ, ਰਿਕਵਰੀ ‘ਚ ਆਈ ਤੇਜ਼ੀ, ਦੇਸ਼ ਵਿੱਚ ਪਹਿਲੀ ਵਾਰ 24 ਘੰਟਿਆਂ ਦੌਰਾਨ 4 ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਓਡੀਸ਼ਾ ਵਿੱਚ 5 ਮਈ ਤੋਂ ਤਾਲਾਬੰਦੀ ਲਾਗੂ ਹੈ, ਇਸ ਦੇ ਬਾਵਜੂਦ ਕੋਰੋਨਾ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਅੱਜ, ਰਾਜ ਵਿੱਚ 10,321 ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ, ਸੰਕਰਮਿਤ ਲੋਕਾਂ ਦੀ ਗਿਣਤੀ 6,33,302 ਹੋ ਗਈ ਹੈ, ਜਦਕਿ ਕੋਰੋਨਾ ਕਾਰਨ 22 ਹੋਰ ਲੋਕਾਂ ਦੇ ਦਮ ਤੋੜਨ ਕਾਰਨ ਮ੍ਰਿਤਕਾਂ ਦੀ ਸੰਖਿਆ 2,357 ਹੋ ਗਈ ਹੈ। ਓਡੀਸ਼ਾ ਵਿੱਚ, ਇਸ ਸਮੇ ਐਕਟਿਵ ਮਰੀਜ਼ਾਂ ਦੀ ਸੰਖਿਆ 1,04,539 ਹੋ ਗਈ ਹੈ।

ਇਹ ਵੀ ਦੇਖੋ : ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !

The post ਓਡੀਸ਼ਾ ਵਿੱਚ 1 ਜੂਨ ਤੱਕ ਵਧਿਆ ਲੌਕਡਾਊਨ, ਵੀਕੈਂਡ ‘ਤੇ ਸਭ ਕੁੱਝ ਪੂਰਨ ਤੌਰ ‘ਤੇ ਰਹੇਗਾ ਬੰਦ appeared first on Daily Post Punjabi.

ਵਿਧਾਨ ਸਭਾ ਦੀ ਕਾਰਵਾਈ ਦੌਰਾਨ BJP ਵਿਧਾਇਕਾਂ ਨੇ ਸਪੀਕਰ ‘ਤੇ ਸੁੱਟੀਆਂ ਜੁੱਤੀਆਂ ਤੇ ਕਿਹਾ – ‘ਉਹ ਇਸ ਦੇ ਹੱਕਦਾਰ ਸੀ !’
Odisha assembly :  ਓਡੀਸ਼ਾ ਵਿਧਾਨ ਸਭਾ ਵਿੱਚ ਕਾਰਵਾਈ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਵੱਲੋਂ ਸਪੀਕਰ ’ਤੇ ਜੁੱਤੀਆਂ ਸੁੱਟੀਆਂ ਗਈਆਂ। ਜੁੱਤੀ ਸੁੱਟਣ ਵਾਲੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ, ਫਿਰ ਸਪੀਕਰ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਹੇ ਹਨ। ਓਡੀਸ਼ਾ ਸਰਕਾਰ ਦੀ ਮੁੱਖ ਵ੍ਹੀਪ ਪ੍ਰਮਿਲਾ ਮਲਿਕ ਨੇ ਮੀਡੀਆ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਉਪ ਨੇਤਾ (ਐਲਓਪੀ) ਬਿਸ਼ਨੂ ਸੇਠੀ, ਵਿਧਾਇਕ ਜਯਨਾਰਾਇਣ ਮਿਸ਼ਰਾ ਅਤੇ ਵਿਰੋਧੀ ਧਿਰ ਦੇ ਚੀਫ਼ ਮੋਹਣ ਮਾਂਝੀ ਨੇ ਸਪੀਕਰ ਦੇ ਮੰਚ ‘ਤੇ ਜੁੱਤੀਆਂ, ਈਅਰਫੋਨ ਅਤੇ ਕਾਗਜ਼ ਸੁੱਟੇ। ਕਾਰਵਾਈ ਦੌਰਾਨ, ਸ਼ਨੀਵਾਰ ਨੂੰ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਸਦਨ ਦੀ ਕਾਰਵਾਈ ਦੌਰਾਨ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਮੈਂਬਰਾਂ ਦੁਆਰਾ ਓਡੀਸ਼ਾ ਵਿਧਾਨ ਸਭਾ ਵਿੱਚ ਸਪੀਕਰ ਦੇ ਪੋਡੀਅਮ ‘ਤੇ ਜੁੱਤੀਆਂ, ਈਅਰਫੋਨ ਅਤੇ ਕਾਗਜ਼ ਸੁੱਟੇ ਗਏ।

Odisha assembly

ਵਿੱਤ ਮੰਤਰੀ ਨਿਰੰਜਨ ਪੁਜਾਰੀ ਵੱਲੋਂ ਸਦਨ ਵਿੱਚ 2019-20 ਲਈ ਕੈਗ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਮੁਲਤਵੀ ਮਤਾ ਲੈ ਕੇ ਆਈ ਜਿਸ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਰੋਧ ਜਤਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਓਡੀਸ਼ਾ ਲੋਕਾਯੁਕਤ (ਸੋਧ) ਬਿੱਲ ਸਦਨ ਵਿੱਚ ਬਿਨਾਂ ਕਿਸੇ ਬਹਿਸ ਦੇ ਪਾਸ ਕੀਤਾ ਗਿਆ ਹੈ। ਹੰਗਾਮੇ ਦੇ ਦੌਰਾਨ, ਭਾਜਪਾ ਦੇ ਦੋ ਵਿਧਾਇਕ ਜਯਨਾਰਾਇਣ ਮਿਸ਼ਰਾ ਅਤੇ ਬਿਸ਼ਨੂ ਸੇਠੀ ਆਪਣੀਆਂ ਸੀਟਾਂ ‘ਤੇ ਖੜੇ ਹੋ ਗਏ ਅਤੇ ਵਿਰੋਧ ਕਰਦੇ ਹੋਏ ਸਪੀਕਰ ‘ਤੇ ਜੁੱਤੀਆਂ, ਕਾਗਜ਼, ਪੈਨ ਅਤੇ ਈਅਰਫੋਨ ਸੁੱਟ ਦਿੱਤੇ। ਵਿਧਾਇਕ ਜਯਨਾਰਾਇਣ ਮਿਸ਼ਰਾ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਮੈਂ ਸਪੀਕਰ ‘ਤੇ ਹਕੀਕਤ ਵਿੱਚ ਕੀ ਸੁੱਟਿਆ ਸੀ, ਪਰ ਮੈਂ ਕੁੱਝ ਗਲਤ ਨਹੀਂ ਕੀਤਾ। ਵਿਧਾਨ ਸਭਾ ਦਾ ਸਪੀਕਰ ਅਜਿਹੇ ਵਿਵਹਾਰ ਦਾ ਹੱਕਦਾਰ ਸੀ।”

ਹਾਲਾਂਕਿ, ਬਿਸ਼ਨੂ ਸੇਠੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਉਨ੍ਹਾਂ ‘ਤੇ (ਸਪੀਕਰ) ਜੁੱਤੇ ਨਹੀਂ ਸੁੱਟੇ। ਮੈਂ ਬੱਸ ਇੱਕ ਪੈੱਨ ਅਤੇ ਹੈੱਡਫੋਨ ਸੁੱਟੇ ਸੀ। ਸਪੀਕਰ ਸੂਰਜਿਆ ਨਰਾਇਣ ਪਤਰੋ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਿਹਾ ਹਾਂ ਅਤੇ ਮੈਂ ਇਸ ਸੰਬੰਧੀ ਕਾਨੂੰਨ ਦੀ ਵੀ ਵਿਆਖਿਆ ਕਰ ਰਿਹਾ ਹਾਂ। ਕਾਨੂੰਨ ਆਪਣਾ ਕੰਮ ਕਰੇਗਾ। ਮੈਂ ਤਸਵੀਰਾਂ ਦੀ ਜਾਂਚ ਕਰ ਰਿਹਾ ਹਾਂ।”

ਇਹ ਵੀ ਦੇਖੋ : Rajewalਨੇ LIVE ਹੋ ਕੀਤੇ ਵੱਡੇ ਐਲਾਨ, ਦੱਸਿਆ ਕਿਵੇਂ ਘੇਰਨੀ ਐ Parliament ਤੇ ਸਰਕਾਰ ਦੀ ਸਾਜਿਸ਼ ‘ਤੇ ਖੁਲਾਸਾ !

The post ਵਿਧਾਨ ਸਭਾ ਦੀ ਕਾਰਵਾਈ ਦੌਰਾਨ BJP ਵਿਧਾਇਕਾਂ ਨੇ ਸਪੀਕਰ ‘ਤੇ ਸੁੱਟੀਆਂ ਜੁੱਤੀਆਂ ਤੇ ਕਿਹਾ –  ‘ਉਹ ਇਸ ਦੇ ਹੱਕਦਾਰ ਸੀ !’ appeared first on Daily Post Punjabi.

ਟਰਾਂਸਪੋਰਟ ਵਿਭਾਗ ਦਾ ਕਾਰਨਾਮਾ, ‘ਬਿਨਾ ਹੈਲਮੇਟ ਡਰਾਈਵਿੰਗ’ ਦੇ ਲਈ ਟਰੱਕ ਡਰਾਈਵਰ ਦਾ ਹੀ ਕੱਟ ਦਿੱਤਾ ਚਲਾਨ
Odisha truck driver fined : ਓਡੀਸ਼ਾ ਦੇ ਗੰਜਮ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਹੈਲਮੇਟ ਪਾਏ ਟਰੱਕ ਚਲਾਉਣ ਲਈ ਇੱਕ ਵਿਅਕਤੀ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲਾਪ੍ਰਵਾਹੀ ਦਾ ਇਹ ਮਾਮਲਾ ਸੁਰਖੀਆਂ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉੜੀਸਾ ਦੇ ਗੰਜਮ ਜ਼ਿਲ੍ਹੇ ਦਾ ਹੈ। ਇੱਥੇ, ਪ੍ਰਮੋਦ ਕੁਮਾਰ ਨਾਮ ਦਾ ਵਿਅਕਤੀ ਆਪਣੇ ਵਾਹਨ ਦੇ ਪਰਮਿਟ ਨੂੰ ਨਿਊ ਕਰਵਾਉਣ ਲਈ ਜ਼ਿਲ੍ਹੇ ਦੇ ਟਰਾਂਸਪੋਰਟ ਵਿਭਾਗ ਦੇ ਦਫਤਰ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਵਾਹਨ ਨੰਬਰ ਓ.ਆਰ.-07 ਡਬਲਯੂ / 4593 ਦਾ ਇੱਕ ਚਲਾਨ ਬਕਾਇਆ ਹੈ। ਪ੍ਰਮੋਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੋਂ ਇਹ ਸੁਣ ਕੇ ਹੈਰਾਨ ਹੋ ਗਿਆ ਅਤੇ ਪੁੱਛਿਆ ਕਿ ਉਸ ਦਾ ਚਲਾਨ ਕਿਉਂ ਕੱਟਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦਾ ਚਲਾਨ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਕਾਰਨ ਕੱਟਿਆ ਗਿਆ ਹੈ।

Odisha truck driver fined

ਇਹ ਚਲਾਨ 1000 ਰੁਪਏ ਦਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਗੱਡੀ ਨੰਬਰ (OR-07W / 4593) ਜਿਸ ਦਾ ਚਲਾਨ ਕੱਟਿਆ ਗਿਆ ਸੀ ਉਹ ਇੱਕ ਟਰੱਕ ਸੀ। ਪ੍ਰਮੋਦ ਕੁਮਾਰ ਨੇ ਇਹ ਗੱਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਦੱਸੀ, ਪਰ ਉਹ ਸਹਿਮਤ ਨਹੀਂ ਹੋਏ। ਉਸ ਨੂੰ ‘ਬਿਨਾਂ ਹੈਲਮੇਟ ਦੇ ਡਰਾਈਵਿੰਗ’ ਚਲਾਨ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਪਰਮਿਟ ਨੂੰ ਨਿਊ ਕੀਤਾ ਗਿਆ। ਪ੍ਰਮੋਦ ਦਾ ਕਹਿਣਾ ਹੈ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਟਰੱਕ ਚਲਾ ਰਿਹਾ ਹਾਂ। ਟਰੱਕ ਪਾਣੀ ਦੀ ਸਪਲਾਈ ਵਿੱਚ ਲੱਗਾ ਹੋਇਆ ਹੈ। ਇਸ ਦੌਰਾਨ ਮੇਰੇ ਟਰੱਕ ਨੂੰ ਚਲਾਉਣ ਦੀ ਇਜਾਜ਼ਤ ਦੀ ਮਿਆਦ ਖਤਮ ਹੋ ਗਈ, ਇਸ ਲਈ ਇਸ ਨੂੰ ਨਵੀਨੀਕਰਣ ਕਰਾਉਣ ਲਈ ਆਰਟੀਓ ਦਫ਼ਤਰ ਗਿਆ ਸੀ। ਫਿਰ ਮੈਨੂੰ ਬਕਾਇਆ ਚਲਾਨ ਬਾਰੇ ਪਤਾ ਲੱਗਿਆ। ਪਰ ਚਲਾਨ ਟਰੱਕ ਦਾ ਸੀ, ਬਿਨਾਂ ਹੈਲਮੇਟ ਚਲਾਉਣ ਕਾਰਨ। ਪ੍ਰਮੋਦ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅਧਿਕਾਰੀ ਬੇਲੋੜਾ ਪ੍ਰੇਸ਼ਾਨ ਕਰਦੇ ਹਨ। ਗੈਰਕਾਨੂੰਨੀ ਢੰਗ ਨਾਲ ਪੈਸੇ ਵਸੂਲਦੇ ਹਨ। ਮੈਨੂੰ ਚਲਾਨ ਨੂੰ ਮਜਬੂਰੀ ‘ਚ ਭਰਨਾ ਪਿਆ ਕਿਉਂਕਿ ਪਰਮਿਟ ਦਾ ਨਵੀਨੀਕਰਨ ਕਰਵਾਉਣਾ ਬਹੁਤ ਜ਼ਰੂਰੀ ਸੀ।

ਇਹ ਵੀ ਦੇਖੋ : ਹੁਣੇ-ਹੁਣੇ Cm Captain ਨੇ ਕਰ ਦਿੱਤਾ ਵੱਡਾ ਐਲਾਨ, ਪੰਜਾਬ ਦੇ 9 ਜ਼ਿਲ੍ਹਿਆਂ ‘ਚ 9 ਵਜੇ ਤੋਂ Night Curfew

The post ਟਰਾਂਸਪੋਰਟ ਵਿਭਾਗ ਦਾ ਕਾਰਨਾਮਾ, ‘ਬਿਨਾ ਹੈਲਮੇਟ ਡਰਾਈਵਿੰਗ’ ਦੇ ਲਈ ਟਰੱਕ ਡਰਾਈਵਰ ਦਾ ਹੀ ਕੱਟ ਦਿੱਤਾ ਚਲਾਨ appeared first on Daily Post Punjabi.

ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਪਿਆ ਮਹਿੰਗਾ, ਕਈ ਘੰਟਿਆਂ ਤੱਕ ਥਾਣੇ ‘ਚ ਬਿਠਾਇਆ ਪਰਿਵਾਰ !
Tourists detained for overtaking : ਓਡੀਸ਼ਾ ਤੋਂ ਇੱਕ ਤਾਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੂੰ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਮਹਿੰਗਾ ਪਿਆ ਹੈ। ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨ ਤੋਂ ਬਾਅਦ ਪਰਿਵਾਰ ਨੂੰ ਸਜ਼ਾ ਦੇ ਤੌਰ ‘ਤੇ ਪੂਰੇ ਪੰਜ ਘੰਟੇ ਥਾਣੇ ਵਿੱਚ ਬੈਠਣਾ ਪਿਆ ਹੈ। ਦਰਅਸਲ ਇੱਕੋ ਪਰਿਵਾਰ ਦੇ ਪੰਜ ਲੋਕ ਬਾਲਾਸੌਰ ਜ਼ਿਲ੍ਹੇ ਤੋਂ ਕੋਲਕਾਤਾ ਪਰਤ ਰਹੇ ਸਨ, ਅਤੇ ਜਦੋ ਉਹ ਓਡੀਸ਼ਾ ਦੇ ਐਨ.ਐਚ.-16 ਤੋਂ ਲੰਘ ਰਹੇ ਸੀ ਤਾਂ ਉਨ੍ਹਾਂ ਨੇ ਓਸੇ ਸਮੇਂ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਦੀ ਕਾਰ ਨੂੰ ਐਂਬੂਲੈਂਸ ਸਮਝ ਕੇ ਸਾਈਡ ਦਿੱਤੀ, ਪਰ ਜਦੋਂ ਸਾਰੰਗੀ ਦਾ ਕਾਫਲਾ ਹੌਲੀ ਹੋ ਗਿਆ ਤਾਂ ਪਰਿਵਾਰ ਨੇ ਆਪਣੀ ਕਾਰ ਨੂੰ ਤੇਜ਼ ਕਰ ਲਿਆ।

Tourists detained for overtaking

ਜਿਸ ਤੋਂ ਬਾਅਦ, ਤਕਰੀਬਨ 20 ਕਿਲੋਮੀਟਰ ਤੱਕ ਦਾ ਪਿੱਛਾ ਕਰਨ ਤੋਂ ਬਾਅਦ, ਉਨ੍ਹਾਂ ਦੀ ਕਾਰ ਨੂੰ ਲੋਕਨਾਥ ਟੋਲ ਗੇਟ ‘ਤੇ ਰੋਕਿਆ ਗਿਆ ਅਤੇ ਬਸਤਾ ਥਾਣੇ ਵਿੱਚ ਪੰਜ ਘੰਟਿਆਂ ਲਈ ਰੱਖਿਆ ਗਿਆ। ਅਸੀਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗੇ, ਇਹ ਲਿਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੱਡਿਆ ਗਿਆ। ਪਰਿਵਾਰ ਨੇ ਕਿਹਾ ਅਸੀਂ ਮੰਤਰੀ ਜੀ ਦੀ ਕਾਰ ਦੇ ਨੇੜੇ ਗਏ। ਇਹ ਸਾਡੀ ਗਲਤੀ ਸੀ। ਸਾਨੂੰ ਨਹੀਂ ਪਤਾ ਸੀ ਕਿ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਗਲਤ ਹੈ।

ਇਹ ਵੀ ਦੇਖੋ : ਮਹਾਰੈਲੀ ‘ਚ ਸਾਰੇ ਕਿਸਾਨ ਆਗੂ ਹੋਏ ਇਕੱਠੇ, ਗਾਇਕ ਪੰਮੀ ਬਾਈ ਸਮੇਤ ਇਹ ਫਿਲਮੀ ਅਦਾਕਾਰ ਵੀ ਪਹੁੰਚੀ…

The post ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਪਿਆ ਮਹਿੰਗਾ, ਕਈ ਘੰਟਿਆਂ ਤੱਕ ਥਾਣੇ ‘ਚ ਬਿਠਾਇਆ ਪਰਿਵਾਰ ! appeared first on Daily Post Punjabi.

ਬੱਸ ਦੇ ਕਾਰਨ ਰੋਜ਼ਾਨਾ ਸਕੂਲ ਲੇਟ ਪਹੁੰਚਦਾ ਸੀ ਬੱਚਾ, ਕੀਤਾ ਟਵੀਟ ਤਾਂ ਹੋ ਗਿਆ ਇਹ ਵੱਡਾ ਬਦਲਾਅ
The child used to reach school : ਬੱਸ ਦੇ ਕਾਰਨ ਉੜੀਸਾ ਦਾ ਇੱਕ ਬੱਚਾ ਰੋਜ਼ਾਨਾ ਸਕੂਲ ਪਹੁੰਚਣ ਵਿੱਚ ਲੇਟ ਹੋ ਜਾਂਦਾ ਸੀ, ਜਿਸ ਤੋਂ ਬਾਅਦ ਉੜੀਸਾ ਟਰਾਂਸਪੋਰਟ ਨੇ ਅਜਿਹਾ ਕਦਮ ਚੁੱਕਿਆ, ਜਿਸ ਤੋਂ ਬਾਅਦ ਲੋਕ ਹੁਣ ਉੜੀਸਾ ਟਰਾਂਸਪੋਰਟ ਦੀ ਪ੍ਰਸ਼ੰਸਾ ਕਰ ਰਹੇ ਹਨ। ਦਰਅਸਲ, ਇੱਕ ਸਕੂਲ ਦਾ ਵਿਦਿਆਰਥੀ ਬੱਸ ਦੇ ਬਦਲਦੇ ਸਮੇਂ ਕਾਰਨ ਰੋਜ਼ਾਨਾ ਸਕੂਲ ਜਾਣ ਲਈ ਲੇਟ ਹੋ ਜਾਂਦਾ ਸੀ। ਜਿਸ ਤੋਂ ਬਾਅਦ ਉੜੀਸਾ ਟਰਾਂਸਪੋਰਟ ਵਿਭਾਗ ਨੇ ਬੱਚੇ ਦੇ ਸਮੇਂ ਸਿਰ ਸਕੂਲ ਪਹੁੰਚਣ ਵਿੱਚ ਸਹਾਇਤਾ ਲਈ ਬੱਸ ਦੇ ਸਮੇਂ ‘ਚ ਤਬਦੀਲੀ ਕੀਤੀ ਹੈ। ਦੱਸ ਦੇਈਏ ਕਿ ਐਮ ਬੀ ਐਸ ਪਬਲਿਕ ਸਕੂਲ, ਭੁਵਨੇਸ਼ਵਰ ਦੇ ਸਾਈ ਅਨਵੇਸ਼ ਅੰਮ੍ਰਿਤਮ ਪ੍ਰਧਾਨ ਨਾਮ ਦੇ ਵਿਦਿਆਰਥੀ ਨੇ ਟਵੀਟ ਕਰ ਸ਼ਿਕਾਇਤ ਕੀਤੀ ਸੀ। ਅਨਵੇਸ਼ ਨੇ ਦੱਸਿਆ ਕਿ ਸਕੂਲ ਵਿਖੇ ਰਿਪੋਰਟਿੰਗ ਦਾ ਸਮਾਂ ਸਵੇਰੇ 07.30 ਵਜੇ ਹੈ, ਜਦਕਿ ਰੂਟ ਨੰਬਰ 13 ਉੱਤੇ ਪਹਿਲੀ ਬੱਸ ਲਿੰਗੀਪੁਰ ਤੋਂ ਸਵੇਰੇ 7:40 ਵਜੇ ਰਵਾਨਾ ਹੁੰਦੀ ਹੈ।

Dear Sai#MoBus moves with love of commuters like you. The timing of your bus will be changed from Monday. The first bus will start at 7 AM. You won't be late for school.

With affection from entire team of @CRUT_BBSR. https://t.co/kimd85bXIg
— Arun Bothra (@arunbothra) January 9, 2021

ਸਾਈ ਅਨਵੇਸ਼ ਨੇ ਆਪਣੇ ਟਵੀਟ ਵਿੱਚ ਅਰਬਨ ਟ੍ਰਾਂਸਪੋਰਟ ਭੁਵਨੇਸ਼ਵਰ (CRUT) ਅਤੇ ਇਸਦੇ ਮੈਨੇਜਿੰਗ ਡਾਇਰੈਕਟਰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੂੰ ਟੈਗ ਕੀਤਾ। ਸਾਈ ਨੇ ਲਿਖਿਆ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਐਮ ਬੀ ਐਸ ਪਬਲਿਕ ਸਕੂਲ, ਭੁਵਨੇਸ਼ਵਰ ਦਾ ਵਿਦਿਆਰਥੀ ਹਾਂ। ਮੈਂ ਸਕੂਲ ਜਾਣ ਲਈ ਹਰ ਰੋਜ਼ ਮੋ ਬੱਸ ਦੀ ਵਰਤੋਂ ਕਰਦਾ ਹਾਂ। ਅੱਜ ਕੱਲ ਬੱਸਾਂ ਦਾ ਸਮਾਂ ਬਦਲਿਆ ਗਿਆ ਹੈ। ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਜੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸਾਈ ਦੇ ਟਵੀਟ ਤੋਂ ਕੁੱਝ ਘੰਟਿਆਂ ਬਾਅਦ, ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੇ ਉੱਤਰ ਦਿੱਤਾ, “ਪਿਆਰੇ ਸਾਈ, ਇਹ ਬੱਸ ਤੁਹਾਡੇ ਵਰਗੇ ਯਾਤਰੀਆਂ ਕਾਰਨ ਚਲਦੀ ਹੈ। ਅਸੀਂ ਸੋਮਵਾਰ ਤੋਂ ਬੱਸ ਦਾ ਸਮਾਂ ਬਦਲ ਰਹੇ ਹਾਂ। ਹੁਣ ਪਹਿਲੀ ਬੱਸ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਤੁਹਾਨੂੰ ਸਕੂਲ ਲਈ ਕਦੇ ਵੀ ਦੇਰੀ ਨਹੀਂ ਹੋਵੇਗੀ।” ਟਰਾਂਸਪੋਰਟ ਵਿਭਾਗ ਅਤੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ।

ਇਹ ਵੀ ਦੇਖੋ : 26 ਜਨਵਰੀ ਨੂੰ ਕਿਵੇਂ ਤੇ ਕਿੱਥੇ ਸ਼ੁਰੂ ਹੋਵੇਗਾ ਟ੍ਰੈਕਟਰ ਮਾਰਚ, ਜਾਣੋ ਕਿਸਾਨ ਆਗੂ ਬੂਟਾ ਸਿੰਘ ਤੋਂ ਸਾਰੀ ਤਿਆਰੀ ਬਾਰੇ

The post ਬੱਸ ਦੇ ਕਾਰਨ ਰੋਜ਼ਾਨਾ ਸਕੂਲ ਲੇਟ ਪਹੁੰਚਦਾ ਸੀ ਬੱਚਾ, ਕੀਤਾ ਟਵੀਟ ਤਾਂ ਹੋ ਗਿਆ ਇਹ ਵੱਡਾ ਬਦਲਾਅ appeared first on Daily Post Punjabi.

ਓਡੀਸ਼ਾ ਦੇ ਕਲਾਹੰਡੀ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਦੋ ਸੁਰੱਖਿਆ ਕਰਮਚਾਰੀ ਹੋਏ ਸ਼ਹੀਦ
two security personnel martyred: ਭੁਵਨੇਸ਼ਵਰ: ਓਡੀਸ਼ਾ ਦੇ ਕਲਾਹੰਡੀ ਜ਼ਿਲੇ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ‘ਚ ਦੋ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਕਲਾਹੰਡੀ -ਕੰਧਮਲ ਸਰਹੱਦ ‘ਤੇ ਭੰਡਾਰੰਗੀ ਸਰਕੀ ਜੰਗਲ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਵੀ ਮਾਰੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਓਡੀਸ਼ਾ ਪੁਲਿਸ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੇ ਦੋ ਅਧਿਕਾਰੀ ਮਯੂਰਭੰਜ ਦੇ 28 ਸਾਲਾ ਸੁਧੀਰ ਕੁਮਾਰ ਟੂਡੂ ਅਤੇ ਅੰਗੂਲ ਜ਼ਿਲੇ ਦੇ 27 ਸਾਲਾ ਦੇਵਾਸ਼ੀ ਸੇਠੀ, ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਵਿੱਚੋਂ ਇੱਕ ਪਹਿਲਾਂ ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸੇ ਸਮੇਂ, ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਹੋਰ ਕਰਮਚਾਰੀ ਦੀ ਲਾਸ਼ ਮਿਲੀ। ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਮਾਓਵਾਦੀਆਂ ਵਿੱਚ ਚਾਰ ਔਰਤਾਂ ਹਨ।

two security personnel martyred

ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਬਨਸਾਧਰਾ-ਗੁਮਸਰ-ਨਾਗਬਾਲੀ ਸੈਕਸ਼ਨ ਨਾਲ ਸਬੰਧਿਤ ਸਨ। ਕਾਲਾਹੰਡੀ ਦੇ ਐਸ.ਪੀ. ਬੀ ਗੰਗਾਧਰ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਛੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇੱਕ ਖੁਫੀਆ ਜਾਣਕਾਰੀ ਉੱਤੇ ਕਾਰਵਾਈ ਕਰਦਿਆਂ ਐਸਓਜੀ ਨੇ ਜ਼ਿਲ੍ਹਾ ਸਵੈਇੱਛਕ ਫੋਰਸ (ਡੀਵੀਐਫ) ਦੇ ਨਾਲ ਮਿਲ ਕੇ ਮੰਗਲਵਾਰ ਨੂੰ ਅਭਿਆਨ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਐਸਓਜੀ ਅਤੇ ਡੀਵੀਐਫ ਦੀਆਂ ਦੋ ਸਾਂਝੀਆਂ ਟੀਮਾਂ ਇਸ ਮੁਹਿੰਮ ਦਾ ਹਿੱਸਾ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਬੁੱਧਵਾਰ ਸਵੇਰੇ 11 ਵਜੇ ਹੋਇਆ। ਫਾਇਰਿੰਗ ਤਕਰੀਬਨ ਅੱਧੇ ਘੰਟੇ ਤੱਕ ਚੱਲੀ। ਪੁਲਿਸ ਨੇ ਦੱਸਿਆ ਕਿ ਕੰਧਮਾਲ ਜ਼ਿਲੇ ਦੇ ਸਿਰਲਾ ਰਿਜ਼ਰਵ ਜੰਗਲਾਤ ਖੇਤਰ ਵਿੱਚ 5 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ ਦੋ ਔਰਤਾਂ ਸਣੇ ਪੰਜ ਮਾਓਵਾਦੀ ਮਾਰੇ ਸਨ। 23 ਜੁਲਾਈ ਨੂੰ ਇਸੇ ਖੇਤਰ ਵਿੱਚ ਦੋ ਹੋਰ ਮਾਓਵਾਦੀ ਵੀ ਮਾਰੇ ਗਏ ਸਨ।

The post ਓਡੀਸ਼ਾ ਦੇ ਕਲਾਹੰਡੀ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਦੋ ਸੁਰੱਖਿਆ ਕਰਮਚਾਰੀ ਹੋਏ ਸ਼ਹੀਦ appeared first on Daily Post Punjabi.