latest news rohtak Archives - Daily Post Punjabi

ਰੋਹਤਕ ‘ਚ ਕਾਰ ਦੀ ਟੱਕਰ ਕਾਰਨ ਐਥਲੀਟ ਦੀ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਸੀ ਮ੍ਰਿ.ਤਕ ਨੌਜਵਾਨ
ਹਰਿਆਣਾ ਦੇ ਰੋਹਤਕ ‘ਚ ਸ਼ਨੀਵਾਰ ਨੂੰ ਕਾਰ ਅਤੇ ਸਕੂਟਰ ਵਿਚਾਲੇ ਹੋਏ ਹਾਦਸੇ ‘ਚ ਇਕ ਐਥਲੀਟ ਦੀ ਮੌਤ ਹੋ ਗਈ। ਮਰਨ ਵਾਲਾ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਹਾਦਸਾ ਰਾਜੀਵ ਗਾਂਧੀ ਸਪੋਰਟਸ ਸਟੇਡੀਅਮ ਦੇ ਸਾਹਮਣੇ ਵਾਪਰਿਆ। ਟੱਕਰ ਤੋਂ ਬਾਅਦ ਕਾਰ ਡਿਵਾਈਡਰ ‘ਤੇ ਚੜ੍ਹ ਕੇ ਦਰੱਖਤਾਂ ‘ਚ ਜਾ ਵੜੀ।

Athlete’s death due to car collision

ਸੰਜੇ ਨਗਰ ਦੇ ਰਹਿਣ ਵਾਲੇ ਅਮਿਤ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਦੋ ਬੱਚੇ (ਪੁੱਤਰ ਅਤੇ ਬੇਟੀ) ਹਨ। ਉਸ ਦਾ ਵੱਡਾ ਪੁੱਤਰ ਰੌਣਕ (16) ਐਥਲੈਟਿਕਸ ਖੇਡ ਦਾ ਖਿਡਾਰੀ ਸੀ ਅਤੇ ਰਾਜੀਵ ਗਾਂਧੀ ਖੇਡ ਸਟੇਡੀਅਮ ਵਿੱਚ ਅਭਿਆਸ ਕਰਦਾ ਸੀ। ਰੌਣਕ ਸ਼ਨੀਵਾਰ ਨੂੰ ਸਟੇਡੀਅਮ ‘ਚ ਅਭਿਆਸ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ। ਜਿਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਨਾ ਕੋਈ ਬੀਮਾ ਪਾਲਿਸੀ, ਬੈਂਕ ਖਾਤੇ ‘ਚ ਵੀ ਸਿਰਫ 574 ਰੁ., ਜਾਣੋ ਕਿੰਨੇ ਅਮੀਰ ਹਨ PM ਮੋਦੀ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੌਣਕ ਆਪਣੇ ਕੋਚ ਰਾਜੇਸ਼ ਕੁਮਾਰ ਦੀ ਸਕੂਟੀ ਲੈ ਕੇ ਸਾਮਾਨ ਲੈਣ ਗਿਆ ਸੀ। ਉਹ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਸਟੇਡੀਅਮ ਦੇ ਗੇਟ ਕੋਲ ਪਹੁੰਚਿਆ ਤਾਂ ਬੱਸ ਸਟੈਂਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ।

ਰੌਣਕ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ। ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਾਂਚ ਅਧਿਕਾਰੀ ASI ਰਾਜਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਰੋਹਤਕ ‘ਚ ਕਾਰ ਦੀ ਟੱਕਰ ਕਾਰਨ ਐਥਲੀਟ ਦੀ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਸੀ ਮ੍ਰਿ.ਤਕ ਨੌਜਵਾਨ appeared first on Daily Post Punjabi.

ਰੋਹਤਕ ‘ਚ ਯਾਤਰੀ ਰੇਲਗੱਡੀ ਨੂੰ ਲੱਗੀ ਭਿਆਨਕ ਅੱਗ, ਅੱਗ ਦੀਆਂ ਲਪਟਾਂ ‘ਚ ਘਿਰੇ ਤਿੰਨ ਡੱਬੇ
Passenger train caught fire in Rohtak : ਇਸ ਵੇਲੇ ਦੀ ਇੱਕ ਵੱਡੀ ਖਬਰ ਹਰਿਆਣੇ ਦੇ ਰੋਹਤਕ ਤੋਂ ਆ ਰਹੀ ਹੈ, ਜਿੱਥੇ ਇੱਕ ਯਾਤਰੀ ਰੇਲਗੱਡੀ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਰੇਲਗੱਡੀ ਦੇ 3 ਡੱਬੇ ਬੁਰੀ ਤਰ੍ਹਾਂ ਸੜ ਗਏ ਹਨ। ਟ੍ਰੇਨ ਸਟੇਸ਼ਨ ‘ਤੇ ਖੜੀ ਸੀ ਅਤੇ ਚਾਰ ਵਜੇ ਦਿੱਲੀ ਲਈ ਰਵਾਨਾ ਹੋਣ ਵਾਲੀ ਸੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਪਰ ਅੱਗ ‘ਤੇ ਕਾਬੂ ਪਾਉਣ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ।

Passenger train caught fire in Rohtak

ਰਾਹਤ ਵਾਲੀ ਗੱਲ ਇਹ ਹੈ ਕੇ ਅੱਗ ਲੱਗਣ ਦੌਰਾਨ ਰੇਲ ਵਿੱਚ ਕੋਈ ਯਾਤਰੀ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਟ੍ਰੇਨ ਨੰਬਰ 04453 ਰਾਤ 12 ਵਜੇ ਦਿੱਲੀ ਤੋਂ ਰੋਹਤਕ ਆਈ ਸੀ ਅਤੇ ਸ਼ਾਮ 4 ਵਜੇ ਦਿੱਲੀ ਜਾਣੀ ਸੀ।

ਇਹ ਵੀ ਦੇਖੋ : ਵਾਢੀ ਲਈ ਖੜ੍ਹੀ ਕਣਕ ਨੂੰ ਲੱਗੀ ਅੱਗ, ਕਿਲਿਆਂ ਦੇ ਕਿੱਲ੍ਹੇ ਸੜ ਕੇ ਸਵਾਹ, ਕਿਸਾਨਾਂ ‘ਤੇ ਇੰਨਾ ਕਹਿਰ,

The post ਰੋਹਤਕ ‘ਚ ਯਾਤਰੀ ਰੇਲਗੱਡੀ ਨੂੰ ਲੱਗੀ ਭਿਆਨਕ ਅੱਗ, ਅੱਗ ਦੀਆਂ ਲਪਟਾਂ ‘ਚ ਘਿਰੇ ਤਿੰਨ ਡੱਬੇ appeared first on Daily Post Punjabi.

ਦੁਸ਼ਯੰਤ ਚੌਟਾਲਾ ਤੋਂ ਬਾਅਦ ਹੁਣ ਕਿਸਾਨਾਂ ਨੇ ਘੇਰੇ CM ਮਨੋਹਰ ਲਾਲ ਖੱਟਰ, ਤੋੜੇ ਬੈਰੀਕੇਡ, ਦੇਖੋ ਪੂਰੀ ਵੀਡੀਓ
Farmers and police clash in rohtak : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 129 ਵਾਂ ਦਿਨ ਹੈ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਵੀ ਕਾਨੂੰਨ ਰੱਦ ਕਰਨ ਦਾ ਕੋਈ ਸੰਕੇਤ ਨਹੀਂ ਹੈ। ਇਸ ਅੰਦੋਲਨ ਦੇ ਦੌਰਾਨ ਹੁਣ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਲਗਾਤਾਰ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਅੱਜ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

Farmers and police clash in rohtak

ਸ਼ਨੀਵਾਰ ਨੂੰ ਅੰਦੋਲਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ ਜੋ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਖੇਤੀਬਾੜੀ ਕਾਨੂੰਨਾਂ ਕਾਰਨ ਵਿਰੋਧ ਕਰਨ ਲਈ ਆਏ ਸੀ। ਇਸ ਵਿੱਚ ਬਹੁਤ ਸਾਰੇ ਕਿਸਾਨ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਮੁੱਖ ਮੰਤਰੀ ਆਈ ਟੀ ਆਈ ਗਰਾਉਂਡ ਵਿਖੇ ਹੋਣ ਵਾਲੀ ਸਤਿਗੁਰੂ ਦਾਸ ਸ਼ਰਮਾ ਦੀ ਸ਼ੋਕ ਸਭਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਦੇ ਕਾਰਨ, ਮੁੱਖ ਮੰਤਰੀ ਦੇ ਲਈ ਹੈਲੀਪੈਡ ਬਾਬਾ ਮਸਤਾਨਾਥ ਵਿੱਚ ਸਥਿਤ ਮੱਠ ਵਿੱਚ ਬਣਾਇਆ ਗਿਆ ਹੈ। ਇਸ ਸਮੇ ਵੀ ਅੰਦੋਲਨਕਾਰੀ ਅਤੇ ਪੁਲਿਸ ਵਾਲੇ ਆਹਮੋ-ਸਾਹਮਣੇ ਹਨ ਅਤੇ ਤਣਾਅ ਦੀ ਸਥਿਤੀ ਹੈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਅੰਦੋਲਨਕਾਰੀਆਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਉਤਰਨ ਨਹੀਂ ਦੇਣਗੇ। ਜ਼ਿਕਰਯੋਗ ਹੈ ਕੇ ਬੀਕੇਯੂ ਨੇਤਾਵਾਂ ਨੇ ਬੀਤੇ ਦਿਨ ਹੀ ਚੇਤਾਵਨੀ ਦਿੱਤੀ ਸੀ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਪਿੰਡ ਵਿੱਚ ਉਤਰਨ ਨਹੀਂ ਦਿੱਤਾ।

ਇਹ ਵੀ ਦੇਖੋ : ਕਿਸਾਨਾਂ ਨੇ ਘੇਰ ਲਏ CM ਮਨੋਹਰ ਲਾਲ ਖੱਟਰ, ਤੋੜੇ ਬੈਰੀਕੇਡ, ਹੋਇਆ ਜੰਮ ਕੇ ਵਿਰੋਧ

The post ਦੁਸ਼ਯੰਤ ਚੌਟਾਲਾ ਤੋਂ ਬਾਅਦ ਹੁਣ ਕਿਸਾਨਾਂ ਨੇ ਘੇਰੇ CM ਮਨੋਹਰ ਲਾਲ ਖੱਟਰ, ਤੋੜੇ ਬੈਰੀਕੇਡ, ਦੇਖੋ ਪੂਰੀ ਵੀਡੀਓ appeared first on Daily Post Punjabi.