latest news tennis Archives - Daily Post Punjabi

US Open: ਡੋਮਿਨਿਕ ਥੀਮ ਨੇ ਕੀਤਾ ਕਮਾਲ, ਫਾਈਨਲ ‘ਚ ਸ਼ੁਰੂਆਤੀ ਦੋ ਸੈਟ ਹਾਰਨ ਤੋਂ ਬਾਅਦ ਬਣਿਆ ਚੈਂਪੀਅਨ
us open final dominic thiem: ਦੂਜਾ ਪ੍ਰਾਪਤ ਆਸਟ੍ਰੀਆ ਦੇ ਡੋਮਿਨਿਕ ਥੀਮ ਨੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ। ਯੂਐਸ ਓਪਨ ਮੇਨਜ਼ ਸਿੰਗਲਜ਼ ਦੇ ਫਾਈਨਲ ਵਿੱਚ, ਉਸਨੇ ਪੰਜਵੇਂ ਦਰਜਾ ਪ੍ਰਾਪਤ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 2-6, 4-6, 6-4, 6-3, 7-6 (6) ਨਾਲ ਹਰਾਇਆ ਹੈ। ਆਰਥਰ ਐਸ਼ ਸਟੇਡੀਅਮ ਵਿੱਚ ਪੰਜ ਸੈੱਟਾਂ ਦਾ ਇਹ ਮੈਰਾਥਨ ਫਾਈਨਲ ਮੁਕਾਬਲਾ 4:01ਘੰਟੇ ਤੱਕ ਚੱਲਿਆ। ਥੀਮ ਨੇ ਸ਼ੁਰੂਆਤੀ ਦੋਵਾਂ ਸੈਟਾਂ ਨੂੰ ਗੁਆਉਣ ਤੋਂ ਬਾਅਦ ਮੈਚ ‘ਤੇ ਅਜਿਹੀ ਪਕੜ ਬਣਾਈ ਕਿ ਉਸ ਨੇ ਖਿਤਾਬ ਆਪਣੇ ਨਾਮ ਕਰ ਲਿਆ। ਇਸਦੇ ਨਾਲ ਇਹ 71 ਸਾਲਾਂ ਵਿੱਚ ਪਹਿਲੀ ਵਾਰ ਹੋਇਆ, ਜਦੋਂ ਇੱਕ ਖਿਡਾਰੀ ਨੇ ਯੂਐਸ ਓਪਨ ਦੇ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 1949 ‘ਚ ਅਮਰੀਕਾ ਦੇ ਪੰਚੋ ਗੋਂਜ਼ਲਸ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਚੈਂਪੀਅਨ ਬਣੇ ਸਨ।

us open final dominic thiem

27 ਸਾਲਾ ਥੀਮ ਨੇ ਪਿੱਛਲੇ ਸਾਲ ਦੇ ਉਪ ਜੇਤੂ ਡੈਨੀਲ ਮਾਦਵੇਦੇਵ ਨੂੰ 6-2, 7-6, 7-6 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਥੀਮ ਨੂੰ ਰਾਫੇਲ ਨਡਾਲ ਤੋਂ 2018 ਅਤੇ 2019 ਵਿੱਚ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਉਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆਈ ਓਪਨ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੇ ਹਰਾਇਆ ਸੀ। 23 ਸਾਲਾ ਅਲੈਗਜ਼ੈਂਡਰ ਜ਼ਵੇਰੇਵ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਿਹਾ। ਉਸਨੇ ਦੋ ਸੈੱਟਾਂ ਨੂੰ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਪਾਬਲੋ ਕੈਰੇਨੋ ਬਸਤਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।

The post US Open: ਡੋਮਿਨਿਕ ਥੀਮ ਨੇ ਕੀਤਾ ਕਮਾਲ, ਫਾਈਨਲ ‘ਚ ਸ਼ੁਰੂਆਤੀ ਦੋ ਸੈਟ ਹਾਰਨ ਤੋਂ ਬਾਅਦ ਬਣਿਆ ਚੈਂਪੀਅਨ appeared first on Daily Post Punjabi.

US Open: ਸੁਮਿਤ ਨਾਗਲ ਨੇ ਪਹਿਲੀ ਵਾਰ ਜਿੱਤਿਆ ਗ੍ਰੈਂਡ ਸਲੈਮ ਮੈਚ, ਦੂਜੇ ਗੇੜ ‘ਚ ਦਾਖਲ
us open 2020 : ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੱਕ ਗ੍ਰੈਂਡ ਸਲੈਮ ਮੈਚ ਜਿੱਤਿਆ ਹੈ। ਸੁਮਿਤ ਨੇ ਯੂਐਸ ਓਪਨ ਦੇ ਪਹਿਲੇ ਗੇੜ ਵਿੱਚ ਅਮਰੀਕੀ ਖਿਡਾਰੀ ਬ੍ਰੈਡਲੇ ਕਲਾਨ ਨੂੰ 6-1, 6–3, 3–6, 6-1 ਨਾਲ ਹਰਾਇਆ। 124 ਵੀਂ ਰੈਂਕਿੰਗ ਦਾ ਸੁਮਿਤ ਨਾਗਲ ਹੁਣ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਨੰਬਰ 3 ਆਸਟਰੀਆ ਦੇ ਡੋਮਿਨਿਕ ਥੀਮ ਨਾਲ ਭਿੜੇਗਾ। ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਅਮੈਰੀਕਨ ਓਪਨ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਸਿੱਧਾ ਪ੍ਰਵੇਸ਼ ਮਿਲਿਆ ਸੀ। ਨਾਗਲ ਨੇ 1 ਘੰਟਾ 27 ਮਿੰਟ ਚੱਲੇ ਮੈਚ ਵਿੱਚ ਬ੍ਰੈਡਲੇ ਨੂੰ ਹਰਾਇਆ। ਯੂਐਸ ਓਪਨ ਤੋਂ ਇਲਾਵਾ, ਨਾਗਲ ਨੇ ਅਜੇ ਤੱਕ ਕੋਈ ਗ੍ਰੈਂਡ ਸਲੈਮ ਨਹੀਂ ਖੇਡਿਆ ਹੈ, ਜਦੋਂ ਕਿ ਵਰਲਡ ਨੰਬਰ -129 ਬ੍ਰੈਡਲੇ ਨੇ ਸਾਰੇ ਚਾਰ ਗ੍ਰੈਂਡ ਸਲੈਮ ਖੇਡੇ ਹਨ। ਪਰ ਉਹ ਦੂਜੇ ਗੇੜ ਤੋਂ ਅੱਗੇ ਨਹੀਂ ਵੱਧ ਸਕਿਆ ਹੈ। ਸੱਤ ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਪੁਰਸ਼ ਸਿੰਗਲ ਖਿਡਾਰੀ ਨੇ ਯੂਐਸ ਓਪਨ ‘ਚ ਮੈਚ ਜਿੱਤਿਆ ਹੈ।

Sumit Nagal is the first Indian man to win a match at the #USOpen in 7 years.

He's onto the second round after defeating Klahn 6-1, 6-3, 3-6, 6-1.@nagalsumit I #USOpen pic.twitter.com/h30hVPeaWu
— US Open Tennis (@usopen) September 1, 2020

ਉਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਨੇ 2013 ਵਿੱਚ ਇਹ ਪ੍ਰਾਪਤੀ ਹਾਸਿਲ ਕੀਤੀ ਸੀ। ਪਿੱਛਲੇ ਸਾਲ ਨਾਗਲ ਨੇ ਇੱਥੇ ਪਹਿਲੀ ਵਾਰ ਖੇਡਦੇ ਹੋਏ ਰੋਜਰ ਫੈਡਰਰ ਦੇ ਖਿਲਾਫ ਪਹਿਲਾ ਸੈੱਟ (6-4) ਨਾਲ ਜਿੱਤਿਆ ਸੀ। ਹਾਲਾਂਕਿ, ਇਸਦੇ ਬਾਅਦ ਸਵਿਸ ਸਟਾਰ ਨੇ ਸੁਮਿਤ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਫੈਡਰਰ ਨੇ ਅਗਲੇ ਤਿੰਨ ਸੈੱਟ 6-1, 6-2, 6–4 ਨਾਲ ਜਿੱਤ ਕੇ ਮੈਚ ਵਿੱਚ ਆਪਣੀ ਸਾਖ ਬਚਾ ਲਈ ਸੀ। ਸੁਮਿਤ ਨਾਗਲ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਜੈਤਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਫੌਜੀ ਪਿਤਾ ਸੁਰੇਸ਼ ਨਾਗਲ ਟੈਨਿਸ ਵਿੱਚ ਦਿਲਚਸਪੀ ਰੱਖਦੇ ਸਨ। ਉਸਦੇ ਪਿਤਾ ਨੇ ਸੁਮਿਤ ਨੂੰ ਟੈਨਿਸ ਖਿਡਾਰੀ ਬਣਾਉਣ ਬਾਰੇ ਸੋਚਿਆ ਸੀ। ਨਾਗਲ ਨੇ ਅੱਠ ਸਾਲ ਦੀ ਉਮਰ ਵਿੱਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।

The post US Open: ਸੁਮਿਤ ਨਾਗਲ ਨੇ ਪਹਿਲੀ ਵਾਰ ਜਿੱਤਿਆ ਗ੍ਰੈਂਡ ਸਲੈਮ ਮੈਚ, ਦੂਜੇ ਗੇੜ ‘ਚ ਦਾਖਲ   appeared first on Daily Post Punjabi.