latest news uk Archives - Daily Post Punjabi

ਯੂਕੇ ‘ਚ ਅੱਤਵਾਦੀ ਹਮਲਾ ! ਮਹਿਲਾ ਹਸਪਤਾਲ ਦੇ ਸਾਹਮਣੇ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ
ਬ੍ਰਿਟੇਨ ਦੇ ਲਿਵਰਪੂਲ ‘ਚ ਮਹਿਲਾ ਹਸਪਤਾਲ ਦੇ ਬਾਹਰ ਇੱਕ ਕਾਰ ‘ਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਪੁਲਿਸ ਨੇ ਇਸ ਘਟਨਾ ‘ਚ ਸ਼ਾਮਿਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ।

britain car blast in front

ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ ਵਾਪਰੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਦੀ ਉਮਰ 29, 26 ਅਤੇ 21 ਸਾਲ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਿਵਰਪੂਲ ਦੇ ਕੇਨਸਿੰਗਟਨ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗ੍ਰੇਟਰ ਮਾਨਚੈਸਟਰ ਪੁਲਿਸ ਨੇ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਦੋਸ਼ੀਆਂ ਨੂੰ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕਾਰ ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਦਕਿ ਜ਼ਖਮੀ ਵਿਅਕਤੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਅੱਤਵਾਦ ਵਿਰੋਧੀ ਪੁਲਿਸ ਖੇਤਰ ਵਿੱਚ ਲਿਵਰਪੂਲ ਦੇ ਸੁਰੱਖਿਆ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਦੀ ਪੋਤੀ ਨੇ ਆਪਣੇ ਵਿਆਹ ਦੇ ਖਰਚੇ ‘ਚ ਕਟੌਤੀ ਕਰ ਗਰੀਬ ਬੱਚਿਆਂ ਦੇ ਇਲਾਜ ਲਈ ਦਾਨ ਕੀਤੇ 50 ਲੱਖ ਰੁਪਏ

ਪੁਲਿਸ ਨੇ ਕਿਹਾ ਕਿ ਉਹ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਜਾਂਚ ਨੂੰ ਤੇਜ਼ ਕਰਨ ਲਈ ਮਰਸੀਸਾਈਡ ਪੁਲਿਸ ਨਾਲ ਕੰਮ ਕਰ ਰਹੀ ਹੈ। ਇਸ ਦੇ ਲਈ ਸੁਰੱਖਿਆ ਸੇਵਾ MI5 ਦੀ ਮਦਦ ਵੀ ਲਈ ਜਾ ਰਹੀ ਹੈ। ਹਥਿਆਰਬੰਦ ਅਧਿਕਾਰੀਆਂ ਨੇ ਕੇਨਸਿੰਗਟਨ ਵਿੱਚ ਸੇਫਟਨ ਪਾਰਕ ਅਤੇ ਬੋਲਰ ਸਟਰੀਟ ਨੇੜੇ ਰਟਲੈਂਡ ਐਵੇਨਿਊ ਦੇ ਇੱਕ ਘਰ ‘ਚ ਛਾਪਾ ਮਾਰਿਆ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਛਾਪੇਮਾਰੀ ਦਾ ਹਸਪਤਾਲ (ਲਿਵਰਪੂਲ ਵੂਮੈਨ ਹਸਪਤਾਲ ਬਲਾਸਟ) ਵਿੱਚ ਹੋਏ ਧਮਾਕੇ ਨਾਲ ਕੋਈ ਸਬੰਧ ਸੀ ਜਾਂ ਨਹੀਂ। ਕਈ ਵਸਨੀਕਾਂ ਨੂੰ ਰਟਲੈਂਡ ਐਵੇਨਿਊ ‘ਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨੇੜੇ ਸਥਿਤ ਖੇਡ ਕੇਂਦਰ ‘ਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਯੂਕੇ ‘ਚ ਅੱਤਵਾਦੀ ਹਮਲਾ ! ਮਹਿਲਾ ਹਸਪਤਾਲ ਦੇ ਸਾਹਮਣੇ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ appeared first on Daily Post Punjabi.

ਤਨਮਨਜੀਤ ਢੇਸੀ ਸਣੇ ਇੰਗਲੈਂਡ ਦੇ 100 ਸਾਂਸਦਾਂ ਨੇ ਕਿਸਾਨਾਂ ਦੇ ਮੁੱਦੇ ‘ਤੇ ਚਿੱਠੀ ਲਿਖ ਕਿਹਾ- ‘ਬੋਰਸ ਜੌਨਸਨ ਕਰਨ PM ਮੋਦੀ ਨਾਲ ਗੱਲ’
Tanmanjit Dhesi Write Letter : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 45 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਭਾਰਤ ਦੇ ਨਾਲ-ਨਾਲ ਹੁਣ ਕਿਸਾਨਾਂ ਨੂੰ ਵਿਦੇਸ਼ਾ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ 100 ਤੋਂ ਜ਼ਿਆਦਾ ਸਾਂਸਦਾਂ ਅਤੇ ਲਾਰਡਸ ਦੇ ਦਸਤਖ਼ਤ ਵਾਲੀ ਇੱਕ ਚਿੱਠੀ ਭੇਜੀ ਗਈ ਹੈ। ਇਹ ਚਿੱਠੀ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਭੇਜੀ ਹੈ।

Great that over 100 MPs and Lords signed cross-party letter to the Prime Minister, given our serious concerns for the peaceful India #FarmersProtest.

Boris Johnson must raise it with Indian PM when they next liaise, expressing hopes of speedy resolution to the current deadlock. pic.twitter.com/mLw3tYHA2S
— Tanmanjeet Singh Dhesi MP (@TanDhesi) January 8, 2021

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, “ਬਹੁਤ ਵਧੀਆ ਹੈ ਕਿ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਸ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਕਰਾਸ-ਪਾਰਟੀ ਪੱਤਰ ‘ਤੇ ਦਸਤਖਤ ਕੀਤੇ ਹਨ। ਭਾਰਤ ‘ਚ ਸ਼ਾਂਤਮਈ ਚੱਲ ਰਹੇ #FarmersProtest ਲਈ ਸਾਡੀਆਂ ਚਿੰਤਾਵਾਂ ਗੰਭੀਰ ਹਨ। ਬੋਰਿਸ ਜਾਨਸਨ ਨੂੰ ਇਹ ਕਿਸਾਨਾਂ ਦਾ ਮੁੱਦਾ ਲਾਜ਼ਮੀ ਤੌਰ ‘ਤੇ ਆਪਣੇ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਕੋਲ ਚੁੱਕਣਾ ਚਾਹੀਦਾ ਹੈ, ਜਦੋਂ ਉਹ ਉਨ੍ਹਾਂ ਨਾਲ ਅਗਾਮੀ ਸੰਪਰਕ ਕਰਨਗੇ। ਮੌਜੂਦਾ ਵਿਵਾਦ ਨੂੰ ਜਲਦੀ ਹੱਲ ਕਰਨ ਦੀ ਉਮੀਦ ਜ਼ਾਹਿਰ ਕਰਦੇ ਹਾਂ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਕਈ ਦੇਸ਼ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ। ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।

ਇਹ ਵੀ ਦੇਖੋ : ਕੇਂਦਰ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਹੋਈਆਂ ਬੇਨਤੀਜਾ ਮੀਟਿੰਗਾਂ ਬਾਰੇ ਆਮ ਲੋਕਾਂ ਦੇ ਕੀ ਵਿਚਾਰ ਨੇ ..

The post ਤਨਮਨਜੀਤ ਢੇਸੀ ਸਣੇ ਇੰਗਲੈਂਡ ਦੇ 100 ਸਾਂਸਦਾਂ ਨੇ ਕਿਸਾਨਾਂ ਦੇ ਮੁੱਦੇ ‘ਤੇ ਚਿੱਠੀ ਲਿਖ ਕਿਹਾ- ‘ਬੋਰਸ ਜੌਨਸਨ ਕਰਨ PM ਮੋਦੀ ਨਾਲ ਗੱਲ’ appeared first on Daily Post Punjabi.

ਲੌਕਡਾਊਨ ਦੌਰਾਨ ਜ਼ਿਆਦਾ ਮਹਿਮਾਨਾਂ ਨੂੰ ਵਿਆਹ ‘ਚ ਸੱਦਣ ਲਈ ਲੰਡਨ ਵਿੱਚ ਭਾਰਤੀ ਜੋੜੇ ਨੇ ਕੀਤੀ ਡ੍ਰਾਇਵ-ਇਨ ਵੇਡਿੰਗ
indian origin couple drive in wedding: ਕੋਰੋਨਾ ਵਾਇਰਸ ਲੌਕਡਾਊਨ ਦੇ ਸਖਤ ਨਿਯਮਾਂ ਦੇ ਵਿਚਕਾਰ ਬ੍ਰਿਟੇਨ ਵਿੱਚ ਇੱਕ ਭਾਰਤੀ ਮੂਲ ਦੇ ਜੋੜੇ ਨੇ ਇੱਕ ਵਿਲੱਖਣ ਢੰਗ ਨਾਲ ਵਿਆਹ ਕੀਤਾ ਹੈ। ਜੋੜਾ ਲੌਕਡਾਊਨ ਨਿਯਮਾਂ ਤਹਿਤ ਮਹਿਮਾਨਾਂ ਦੀ ਗਿਣਤੀ ‘ਤੇ ਸਖਤ ਪਾਬੰਦੀਆਂ ਦੇ ਬਾਵਜੂਦ ਆਪਣੇ ਵਿਆਹ ਦੀਆਂ ਯੋਜਨਾਵਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦਾ ਸੀ। ਯੂਕੇ ਵਿੱਚ ਵਿਆਹ ਦੇ ਸਮਾਰੋਹ ਵਿੱਚ ਵੱਧ ਤੋਂ ਵੱਧ 15 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਹੈ, ਪਰ ਭਾਰਤੀ ਜੋੜੀ ਨੇ ਡਰਾਈਵ ਇਨ ਵੇਡਿੰਗ ਰਾਹੀਂ ਆਪਣੇ ਅਜ਼ੀਜ਼ਾਂ ਨੂੰ ਸ਼ਾਮਿਲ ਕੀਤਾ। ਭਾਰਤੀ ਮੂਲ ਦੇ ਜੋੜੇ ਨੇ ਲੌਕਡਾਊਨ ਨਿਯਮਾਂ ਦਾ ਤੋੜ ਲੱਭਿਆ ਅਤੇ ਖੁੱਲ੍ਹੇ ਮੈਦਾਨ ਵਿੱਚ ਕਾਰ ਬੈਠ ਕੇ ਆਪਣੇ ਵਿਆਹ ਦਾ ਆਯੋਜਨ ਕੀਤਾ। ਪਿੱਛਲੇ ਸ਼ੁੱਕਰਵਾਰ ਉਨ੍ਹਾਂ ਨੇ ਚੇਲਸਫੋਰਡ ਦੇ ਬ੍ਰੈਕਸਟਡ ਪਾਰਕ ਵਿਖੇ ਇੱਕ ਡ੍ਰਾਇਵ ਇਨ ਵੇਡਿੰਗ ਕੀਤੀ। ਇਸ ਸਮੇਂ ਦੌਰਾਨ 100 ਕਾਰਾਂ ਵਿੱਚ ਉਨ੍ਹਾਂ ਦੀ ਜਾਣ ਪਛਾਣ ਦੇ ਸੈਂਕੜੇ ਲੋਕ ਉੱਥੇ ਪਹੁੰਚ ਗਏ। ਵੱਡੇ ਪਰਦੇ ਤੇ, ਦੋਸਤ ਅਤੇ ਪਰਿਵਾਰਕ ਮੈਂਬਰ ਆਪਣੀਆਂ ਗੱਡੀਆਂ ‘ਚ ਬੈਠੇ ਹੀ ਉਨ੍ਹਾਂ ਦੇ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਏ। ਵਿਆਹ ਤੋਂ ਬਾਅਦ, ਜੋੜੇ ਨੇ ਗੋਲਫ ਫੀਲਡ ਦੀ ਵਰਤੋਂ ਕਰਦਿਆਂ ਇੱਕ ਕਾਰ ‘ਤੇ ਬੈਠੇ ਅਤੇ ਸਾਰੇ ਮੈਦਾਨ ਦਾ ਚੱਕਰ ਕੱਟਿਆ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ ਤੇ ਲੱਗੀ ਪਾਬੰਦੀ ਨੂੰ ਇਸ ਤਰਾਂ ਜੋੜੀ ਨੇ ਬੇਅਸਰ ਕਰ ਦਿੱਤਾ।

indian origin couple drive in wedding

ਲੰਡਨ ਦੀ ਰੋਮਾ ਪੋਪਟ ਅਤੇ ਵਿਨਲ ਪਟੇਲ ਦਾ ਵਿਆਹ 20 ਅਪ੍ਰੈਲ ਨੂੰ ਹੋਣਾ ਸੀ, ਪਰ ਓਦੋਂ ਤਾਲਾਬੰਦ ਹੋਣ ਨਾਲ ਉਨ੍ਹਾਂ ਦੀਆਂ ਯੋਜਨਾਵਾਂ ਵਿੱਚ ਵਿਘਨ ਪੈ ਗਿਆ, ਤਾਂ ਉਨ੍ਹਾਂ ਸਹੇਲੀ ਈਵੈਂਟਸ ਨਾਲ ਇੱਕ ਡ੍ਰਾਇਵ-ਇਨ ਵਿਆਹ ਬਾਰੇ ਗੱਲਬਾਤ ਕੀਤੀ, ਜਿਸ ਨੇ ਉਨ੍ਹਾਂ ਦੇ ਵਿਆਹ ਦਾ ਆਯੋਜਨ ਕੀਤਾ। ਯੂਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਸਿਰਫ 15 ਲੋਕਾਂ ਨੂੰ ਵਿਆਹ ਦੇ ਸਮਾਰੋਹਾਂ ਦਾ ਹਿੱਸਾ ਬਣਨ ਦੀ ਆਗਿਆ ਹੈ, ਨਤੀਜੇ ਵਜੋਂ ਕਈ ਵਿਆਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਾਂ ਜੋੜੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਸ਼ਾਮਿਲ ਕਰਨ ਲਈ ਹੋਰ ਵਿਕਲਪ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਲਹਨ ਰੋਮਾ ਨੇ ਕਿਹਾ, “ਜਦੋਂ ਸਾਨੂੰ ਅਪ੍ਰੈਲ ਵਿੱਚ ਆਪਣਾ ਵਿਆਹ ਮੁਲਤਵੀ ਕਰਨਾ ਪਿਆ, ਤਾਂ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਅਸੀਂ ਇਸ ਸਾਲ ਵਿਆਹ ਕਰਾ ਸਕਾਂਗੇ ਜਾਂ ਨਹੀਂ। ਸਾਡੇ ਬਹੁਤ ਸਾਰੇ ਦੋਸਤ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਵਿਆਹ ਦਾ ਹਿੱਸਾ ਬਣਨ। ਸਾਡੇ ਕੋਲ ਸਭ ਕੁੱਝ ਹੋਣ ਦੇ ਬਾਵਜੂਦ, ਇਹ ਉਹ ਨਹੀਂ ਸੀ ਜੋ ਅਸੀਂ ਸੋਚਿਆ ਸੀ। ਇਹ ਉਹ ਦਿਨ ਹੈ ਜੋ ਅਸੀਂ ਕਦੇ ਨਹੀਂ ਭੁੱਲਾਂਗੇ।”

The post ਲੌਕਡਾਊਨ ਦੌਰਾਨ ਜ਼ਿਆਦਾ ਮਹਿਮਾਨਾਂ ਨੂੰ ਵਿਆਹ ‘ਚ ਸੱਦਣ ਲਈ ਲੰਡਨ ਵਿੱਚ ਭਾਰਤੀ ਜੋੜੇ ਨੇ ਕੀਤੀ ਡ੍ਰਾਇਵ-ਇਨ ਵੇਡਿੰਗ appeared first on Daily Post Punjabi.

ਬ੍ਰਿਟੇਨ ਦੀ ਚੋਟੀ ਦੀਆਂ 50 ਮਹਿਲਾਂ ਇੰਜੀਨੀਅਰਾਂ ਦੀ ਸੂਚੀ ‘ਚ ਭਾਰਤੀ ਮੂਲ ਦੀਆਂ 5 ਔਰਤਾਂ ਸ਼ਾਮਿਲ
uk top 50 women in engineering list: ਯੂਕੇ ਪਰਮਾਣੂ ਊਰਜਾ ਅਥਾਰਟੀ ਦੀ ਚਿਤ੍ਰਾ ਸ਼੍ਰੀਨਿਵਾਸਨ ਸਮੇਤ ਭਾਰਤੀ ਮੂਲ ਦੀਆਂ ਪੰਜ ਔਰਤਾਂ ਨੇ ਸਾਲ 2020 ਲਈ ਯੂਕੇ ਦੀ ਚੋਟੀ  ਦੀਆਂ 50 ਮਹਿਲਾਂ ਇੰਜੀਨੀਅਰਾਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਸ੍ਰੀਨਿਵਾਸਨ ਯੂਕੇਏਈਏ ਦੀ ਫਿਊਜ਼ਨ ਰਿਸਰਚ ਲੈਬ ਵਿੱਚ ਸਾੱਫਟਵੇਅਰ ਇੰਜੀਨੀਅਰ ਹਨ। ਇਨ੍ਹਾਂ ਤੋਂ ਇਲਾਵਾ ਟ੍ਰਾਂਸਪੋਰਟ ਇੰਜੀਨੀਅਰ ਰਿਤੂ ਗਰਗ, ਜੀਓਲਾਜੀਕਲ ਇੰਜੀਨੀਅਰ ਬਰਨਾਲੀ ਘੋਸ਼, ਮੌਸਮ ਤਬਦੀਲੀ ਮਾਹਿਰ ਅਨੁਸ਼ਾ ਸ਼ਾਹ ਅਤੇ ਸੀਨੀਅਰ ਇੰਜੀਨੀਅਰ ਕੁਸਮ ਤ੍ਰਿਖਾ ਇਸ ਸੂਚੀ ਵਿੱਚ ਸ਼ਾਮਿਲ ਹਨ।

uk top 50 women in engineering list

ਮੰਗਲਵਾਰ ਨੂੰ ‘ਮਹਿਲਾ ਇੰਜੀਨੀਅਰਿੰਗ ਦਿਵਸ’ ’ਤੇ ਇਸ ਦੀ ਘੋਸ਼ਣਾ ਕੀਤੀ ਗਈ। ਇਨ੍ਹਾਂ 50 ਔਰਤਾਂ ਨੂੰ ਸਿਰਫ ਇੰਜੀਨੀਅਰਿੰਗ ਮਾਹਿਰਾਂ ਦੁਆਰਾ ਚੁਣਿਆ ਗਿਆ ਹੈ। ਇਸਦਾ ਉਦੇਸ਼ ਇੰਜੀਨੀਅਰਿੰਗ ਦੀ ਦੁਨੀਆ ਵਿੱਚ ਮਹਿਲਾ ਵਰਕਰਾਂ ਨੂੰ ਉਤਸ਼ਾਹਤ ਕਰਨਾ ਹੈ। ਇਹ ਹਰ ਸਾਲ ਮਹਿਲਾ ਇੰਜੀਨੀਅਰਿੰਗ ਸੁਸਾਇਟੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।

The post ਬ੍ਰਿਟੇਨ ਦੀ ਚੋਟੀ ਦੀਆਂ 50 ਮਹਿਲਾਂ ਇੰਜੀਨੀਅਰਾਂ ਦੀ ਸੂਚੀ ‘ਚ ਭਾਰਤੀ ਮੂਲ ਦੀਆਂ 5 ਔਰਤਾਂ ਸ਼ਾਮਿਲ appeared first on Daily Post Punjabi.