latest neww Archives - Daily Post Punjabi

ਇੰਗਲੈਂਡ ਖਿਲਾਫ ਆਖਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਖਿਲਾਫ ਆਗਾਮੀ 3 ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਖਮੀ ਹੋਏ ਕੇ.ਐੱਲ ਰਾਹੁਲ ਤੇ ਰਵਿੰਦਰ ਜਡੇਜਾ ਨੇ ਟੀਮ ਵਿਚ ਵਾਪਸੀ ਕਰ ਲਈ ਹੈ ਪਰ ਉਨ੍ਹਾਂ ਦੀ ਸਿਲੈਕਸ਼ਨ ਫਿਟਨੈੱਸ ਦੇ ਆਧਾਰ ‘ਤੇ ਕੀਤੀ ਜਾਵੇਗੀ। ਦੂਜੇ ਪਾਸੇ ਵਿਰਾਟ ਕੋਹਲੀ ਪੂਰੀ ਸੀਰੀਜ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਰਾਟ ਨਿੱਜੀ ਕਾਰਨਾਂ ਕਾਰਨ ਉਪਲਬਧ ਨਹੀਂ ਰਹਿਣਗੇ। BCCI ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦਾ ਹੈ।

ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਵੀਸੀ), ਯਸ਼ਸਵੀ ਜਾਇਸਵਾਨ, ਸ਼ੁਭਮਨ ਗਿੱਲ, ਕੇਐੱਲ ਰਾਹੁਲ, ਰਜਤ ਪਾਟੀਦਾਰ, ਸਰਫਰਾਜ ਖਾਨ, ਧਰੁਵ ਜੁਰੇਲ (ਵਿਕਟ ਕੀਪਰ), ਕੇਐੱਸ ਭਰਤ (ਵਿਕਟ ਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੋ. ਸਿਰਾਜ, ਮੁਕੇਸ਼ ਕੁਮਾਰ, ਆਕਾਸ਼ਦੀਪ। 15 ਫਰਵਰੀ ਨੂੰ ਰਾਜਕੋਟ ਵਿਚ ਤੀਜਾ ਟੈਸਟ, 23 ਫਰਵਰੀ ਨੂੰ ਰਾਂਚੀ ਵਿਚ ਚੌਥਾ ਟੈਸਟ ਤੇ 7 ਮਾਰਚ ਨੂੰ ਧਰਮਸ਼ਾਲਾ ਵਿਚ ਪੰਜਵਾਂ ਟੈਸਟ ਮੈਚ ਖੇਡਿਆ ਜਾਵੇਗਾ।

ਟੀਮ ਵਿਚ ਭਾਵੇਂ ਹੀ ਰਵਿੰਦਰ ਜਡੇਜਾ ਤੇ ਕੇਐੱਲ ਰਾਹੁਲ ਦੀ ਵਾਪਸੀ ਹੋ ਗਈ ਹੈ ਪਰ ਇਨ੍ਹਾਂ ਨੂੰ ਰਾਜਕੋਟ ਦੇ ਮੈਦਾਨ ‘ਤੇ ਤੀਜਾ ਟੈਸਟ ਖੇਡਣਾ ਮੁਸ਼ਕਲ ਹੋਵੇਗਾ।ਰਾਜਕੋਟ ਦੀ ਪਿਚ ਬੱਲੇਬਾਜ਼ੀ ਲਈ ਚੰਗੀ ਮੰਨੀ ਜਾਂਦੀ ਹੈ। ਅਜਿਹੇ ਵਿਚ ਭਾਰਤੀ ਟੀਮ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦੇ ਨਾਲ ਮੈਦਾਨ ‘ਤੇ ਉਤਰਨਾ ਚਾਹੁਣਗੇ। ਅਜਿਹੇ ਵਿਚ ਸਪਿਨ ਖੇਮੇ ਵਿਚ ਫਿਲਹਾਲ ਅਕਸ਼ਰ ਪਟੇਲ, ਸੁੰਦਰ, ਕੁਲਦੀਪ ਯਾਦਵ ਤੇ ਅਸ਼ਵਿਨ ਵਿਚੋਂ ਕਿਸੇ ਦੋ ਨੂੰ ਚੁਣਿਆ ਜਾ ਸਕਦਾ ਹੈ। ਦੂਜੇ ਪਾਸੇ ਕੇਐੱਲ ਰਾਹੁਲ ਲਈ ਬਤੌਰ ਬੱਲੇਬਾਜ਼ ਟੀਮ ਵਿਚ ਜਗ੍ਹਾ ਬਣਾ ਰਹੀ ਹੈ। ਹਾਲਾਂਕਿ ਪਲੇਇੰਗ-11 ਵਿਚ ਉਨ੍ਹਾਂ ਦੀ ਵਾਪਸੀ ਆਸਾਨ ਨਹੀਂ ਹੋਵੇਗੀ ਕਿਉਂਕਿ ਬੀਸੀਸੀਆਈ ਰਜਤ ਪਾਟੀਦਾਰ ਤੇ ਸਰਫਰਾਜ ਨੂੰ ਵੀ ਮੌਕਾ ਦੇਣਾ ਚਾਹੇਗੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਇੰਗਲੈਂਡ ਖਿਲਾਫ ਆਖਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ appeared first on Daily Post Punjabi.

‘ਪ੍ਰੀਕਸ਼ਾ ਪੇ ਚਰਚਾ’ ‘ਚ PM ਮੋਦੀ ਦੀ ਬੱਚਿਆਂ ਨੂੰ ਸਲਾਹ-‘ਰੀਲਾਂ ਦੇਖਣ ‘ਚ ਸਮਾਂ ਬਰਬਾਦ ਨਾ ਕਰੋ, ਪੂਰੀ ਨੀਂਦ ਲਓ’
‘ਪ੍ਰੀਕਸ਼ਾ ਪੇ ਚਰਚਾ’ ਦੌਰਾਨ ਪੀਐੱਮ ਮੋਦੀ ਨੇ ਬੱਚਿਆਂ ਨੂੰ ਕਈ ਗੁਰ ਸਿਖਾਏ। ਉਨ੍ਹਾਂ ਨੇ ਬੱਚਿਆਂ ਨੂੰ ਕਈ ਗੱਲਾਂ ਕਹੀਆਂ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਰੀਲਸ ਦੇਖਣ ਵਿਚ ਸਮਾਂ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਰੀਲਸ ਦੇਖਣ ਵਿਚ ਆਪਣਾ ਸਮਾਂ ਬਰਬਾਦ ਨਾ ਕਰੋ।ਉਨ੍ਹਾਂ ਨੂੰ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਵਿਚ ਭੋਜਨ ਤੇ ਨੀਂਦ ਦਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਭਰਪੂਰ ਨੀਂਦ ਲੈਣੀ ਚਾਹੀਦੀ ਹੈ। ਸਿਰਫ ਮੋਬਾਈਲ ਨਹੀਂ ਦੇਖਣਾ ਚਾਹੀਦਾ।

PM ਮੋਦੀ ਨੇ ਕਿਹਾ ਕਿ ਕਈ ਸਾਰੇ ਲੋਕ ਬਹੁਤ ਘੰਟੇ ਮੋਬਾਈਲ ਦੇਖਦੇ ਹੋ। ਬੱਚਿਆਂ ਨੂੰ ਕਿਹਾ ਕਿ ਮੋਬਾਈਲ ਦੇਖਣ ਦਾ ਇਕ ਸਮਾਂ ਤੈਅ ਕਰੋ। ਹਰ ਸਮੇਂ ਮੋਬਾਈਲ ਨਾ ਦੇਖੋ ਤੇ ਦੇਖਣਾ ਜ਼ਰੂਰੀ ਹੈ ਤੇ ਆਪਣੇ ਪਰਿਵਾਰ ਨੂੰ ਦੱਸੋ ਕਿ ਇਥੇ ਮੈਥਸ ਦੀਆਂ ਚੀਜ਼ਾਂ ਹਨ, ਕਿਸੇ ਹੋਰ ਵਿਸ਼ੇ ਦੀਆਂ ਚੀਜ਼ਾਂ ਹਨ। ਇਸ ਤੋਂ ਇਲਾਵਾ ਆਪਣਾ ਸਕ੍ਰੀਨ ਟਾਈਮ ਤੈਅ ਕਰੋ ਵਰਨਾ ਘਰਵਾਲਿਆਂ ਨੂੰ ਇਹੀ ਲੱਗੇਗਾ ਕਿ ਦੋਸਤਾਂ ਨਾਲ ਲੱਗਦਾ ਹੋਇਆ ਹੈ ਜਾਂ ਰੀਲਸ ਦੇਖ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਬਾਈਲ ਨੂੰ ਜਿਵੇਂ ਰਿਚਾਰਜ ਕਰਨਾ ਪੈਂਦਾ ਹੈ ਉਂਝ ਹੀ ਸਰੀਰ ਨੂੰ ਰਿਚਾਰਜ ਕਰਦੇ ਰਹਿਣਾ ਚਾਹੀਦਾ ਹੈ।ਇਹ ਸਰੀਰ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਿਰਫ ਪੜ੍ਹਨਾ ਹੈ ਤਾਂ ਪੜ੍ਹਨਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਖੇਡਣਾ ਹੈ ਤਾਂ ਖੇਡਣਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਜੀਵਨ ਵਿਚ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿਹਤਮੰਦ ਸਰੀਰ ਤੇ ਸਿਹਤਮੰਦ ਮਨ ਬਹੁਤ ਜ਼ਰੂਰੀ ਹੈ। ਕਦੇ-ਕਦੇ ਸੂਰਜ ਦੀ ਰੌਸ਼ਨੀ ਵਿਚ ਬੈਠ ਕੇ ਪੜ੍ਹੋ, ਕਈ ਵਾਰ ਸਨਲਾਈਟ ਵੀ ਰਿਚਾਰਜ ਕਰਦਾ ਹੈ।

ਇਹ ਵੀ ਪੜ੍ਹੋ : ECI ਵੱਲੋਂ 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ‘ਤੇ ਚੋਣਾਂ ਦਾ ਐਲਾਨ, 27 ਫਰਵਰੀ ਨੂੰ ਪੈਣਗੀਆਂ ਵੋਟਾਂ

ਪੀਐੱਮ ਮੋਦੀ ਨੇ ਟੀਚਰਾਂ ਨੂੰ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੀਚਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਸਿਰਫ ਸਿਲੇਬਸ ਤੱਕ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੂੰ ਬੱਚਿਆਂ ਨਾਲ ਅਜਿਹਾ ਰਿਸ਼ਤਾ ਬਣਾਉਣਾ ਚਾਹੀਦਾ ਹੈ ਜਿਸ ਨਾਲ ਉਹ ਬੱਚਿਆਂ ਦਾ ਭਰੋਸਾ ਹਾਸਲ ਕਰ ਸਕਣੇ ਤਾਂ ਕਿ ਬੱਚੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਣ। ਉਨ੍ਹਾਂ ਕਿਹਾ ਕਿ ਟੀਚਰਾਂ ਨੂੰ ਬੱਚਿਆਂ ਦੇ ਘਰ ਤੱਕ ਵੀ ਜਾਣਾ ਚਾਹੀਦਾ ਹੈ ਜਿਸ ਨਾਲ ਉਸ ਦੇ ਪਰਿਵਾਰ ਵਿਚ ਘੁਲ-ਮਿਲ ਸਕਣ। ਇਸ ਤੋਂ ਇਲਾਵਾ ਟੀਚਰ ਕਲਾਸ ਵਿਚ ਕਮਜ਼ੋਰ ਬੱਚਿਆਂ ਨੂੰ ਵੀ ਓਨਾ ਹੀ ਪਿਆਰ ਕਰਨ, ਜਿੰਨਾ ਹੁਸ਼ਿਆਰ ਬੱਚਿਆਂ ਨੂੰ ਕਰਦੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਟੀਚਰ ਦਾ ਕੰਮ ਸਿਰਫ ਨੌਕਰੀ ਕਰਨਾ ਜਾਂ ਨੌਕਰੀ ਬਦਲਣਾ ਨਹੀਂ ਹੈ। ਉਸ ਦਾ ਕੰਮ ਜ਼ਿੰਦਗੀ ਨੂੰ ਸੰਵਾਰਨਾ ਤੇ ਉਸ ਨੂੰ ਸਮਰੱਥ ਬਣਾਉਣਾ ਹੈ। ਅਜਿਹੇ ਟੀਚਰ ਹੀ ਬਦਲਾਅ ਲਿਆਉਂਦੇ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ‘ਪ੍ਰੀਕਸ਼ਾ ਪੇ ਚਰਚਾ’ ‘ਚ PM ਮੋਦੀ ਦੀ ਬੱਚਿਆਂ ਨੂੰ ਸਲਾਹ-‘ਰੀਲਾਂ ਦੇਖਣ ‘ਚ ਸਮਾਂ ਬਰਬਾਦ ਨਾ ਕਰੋ, ਪੂਰੀ ਨੀਂਦ ਲਓ’ appeared first on Daily Post Punjabi.