latest pujabi news Archives - Daily Post Punjabi

ਫਰੀਦਕੋਟ ‘ਚ ਆਪ੍ਰੇਸ਼ਨ CASO ਤਹਿਤ ਪੁਲਿਸ ਨੇ ਚਲਾਇਆ ਸਰਚ ਅਭਿਆਨ, ਸ਼ਕੀ ਵਿਅਕਤੀਆਂ ਨੂੰ ਕੀਤਾ ਰਾਊਂਡਅਪ
ਜ਼ਿਲ੍ਹਾ ਫਰੀਦਕੋਟ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਅੱਜ ਆਪ੍ਰੇਸ਼ਨ ਈਗਲ-5 ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਗਿਆ। ਇਸ ਆਪ੍ਰੇਸ਼ਨ ਦੌਰਾਨ ਮੁੱਖ ਅਫਸਰਾਂ ਵੱਲੋਂ ਪਲਿਸ ਜਵਾਨਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈ ਆਂਵਲਾ ਚ ਵੀ ਕਾਸਕੋ ਅਪ੍ਰੇਸ਼ਨ ਚਲਾਇਆ, ਸ਼ੱਕੀ ਘਰਾਂ ਚ ਪਹੁੰਚ ਕੇ ਤਲਾਸ਼ੀ ਲਈ ਅਤੇ ਕੁਝ ਸ਼ਕੀ ਵਿਅਕਤੀਆਂ ਨੂੰ ਰਾਊਂਡਅਪ ਕਰਨ ਦੇ ਨਾਲ ਕੁਝ ਵਹੀਕਲ ਵੀ ਜ਼ਬਤ ਕੀਤੇ।

Police conducted search

ਇਸ ਮੌਕੇ ਡੀ.ਆਈ.ਜੀ. ਫਰੀਦਕੋਟ ਰੇਂਜ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੌਰਵ ਯਾਦਵ IPS, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਪੈਸ਼ਲ ਕਾਰਡਨ ਐਂਡ ਸਰਚ ਓਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਚੈਕਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਦੇ ਆਪ੍ਰੇਸ਼ਨ ਜਾਰੀ ਰਹਿਣਗੇ।

ਇਹ ਵੀ ਪੜ੍ਹੋ : ਅਬੋਹਰ ‘ਚ ਕਾਰ ਤੇ ਬਾਈਕ ਦੀ ਟੱ.ਕਰ ‘ਚ ਦੋ ਨੌਜਵਾਨਾਂ ਦੀ ਮੌ.ਤ, ਸੜਕ ਪਾਰ ਕਰਦੇ ਸਮੇਂ ਹੋਇਆ ਹਾ.ਦਸਾ

ਇਸ ਮੌਕੇ ਡਾ. ਪ੍ਰਗਿਆ ਜੈਨ IPS ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਰੇਡ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਡਰੱਗ ਤਸਕਰਾਂ ਦੇ ਘਰਾਂ ਨੂੰ ਚੈਕ ਕਰਕੇ ਉਹਨਾਂ ਨਾਨ ਸਬੰਧਤ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਡਰੱਗ ਪ੍ਰਾਪਰਟੀ ਵਿੱਚ ਅਟੈਚ ਕਰਕੇ ਫਰੀਜ ਕੀਤੀ ਜਾ ਸਕੇ। ਇਸ ਮੌਕੇ ਵਹੀਕਲਾਂ ਦੀ ਵੀ ਸਨਾਖਤ ਕੀਤੀ ਜਾ ਰਹੀ ਹੈ। SSP ਫਰੀਦਕੋਟ ਨੇ ਨਸ਼ੇ ਖਿਲਾਫ ਜਾਰੀ ਇਸ ਜੰਗ ਵਿੱਚ ਸਾਰੇ ਫਰੀਦਕੋਟ ਨਿਵਾਸੀਆਂ ਨੂੰ ਵੱਧ ਚੜ ਕੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤਾਂ ਕਿ ਨਸ਼ੇ ਨੂੰ ਜੜ ਤੋ ਖਤਮ ਕੀਤਾ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਫਰੀਦਕੋਟ ‘ਚ ਆਪ੍ਰੇਸ਼ਨ CASO ਤਹਿਤ ਪੁਲਿਸ ਨੇ ਚਲਾਇਆ ਸਰਚ ਅਭਿਆਨ, ਸ਼ਕੀ ਵਿਅਕਤੀਆਂ ਨੂੰ ਕੀਤਾ ਰਾਊਂਡਅਪ appeared first on Daily Post Punjabi.

ਅਬੋਹਰ ‘ਚ ਮੈਡੀਕਲ ਸਟੋਰ ‘ਚੋਂ ਮਿਲੇ 270 ਨਸ਼ੀਲੇ ਕੈਪਸੂਲ, ਡਰੱਗ ਇੰਸਪੈਕਟਰ ਨੇ ਸਟੋਰ ਕੀਤਾ ਸੀਲ
DGP ਪੰਜਾਬ ਅਤੇ SSP ਫਾਜ਼ਿਲਕਾ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅਬੋਹਰ ਦੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਪ੍ਰਸ਼ਾਸਨ ਨੇ ਕੀਤੀ ਕਾਰਵਾਈ। ਜਿਸ ਵਿੱਚ ਮੰਗਲਵਾਰ ਨੂੰ ਡਰੱਗ ਇੰਸਪੈਕਟਰ ਨੇ ਪਿੰਡ ਰਾਜਾਂਵਾਲੀ ਵਿੱਚ ਇੱਕ ਮੈਡੀਕਲ ਸਟੋਰ ਦੀ ਜਾਂਚ ਕੀਤੀ। ਜਿਸ ਵਿੱਚ ਨਸ਼ੀਲੇ ਕੈਪਸੂਲ ਮਿਲੇ ਹਨ। ਇਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ।

270 drug capsules found in medical

SSP ਫਾਜ਼ਿਲਕਾ ਨੂੰ ਗੁਪਤ ਸੂਚਨਾ ਮਿਲੀ ਕਿ ਰਾਜਾਂਵਾਲੀ ਦੇ ਆਰ.ਕੇ. ਮੈਡੀਕਲ ਸਟੋਰਾਂ ’ਤੇ ਸੰਚਾਲਕਾਂ ਵੱਲੋਂ ਨਸ਼ੀਲੇ ਕੈਪਸੂਲ ਵੇਚੇ ਜਾ ਰਹੇ ਹਨ। ਜਿਸ ‘ਤੇ ਉਨ੍ਹਾਂ ਨੇ ਡਰੱਗ ਇੰਸਪੈਕਟਰ ਸੁਸ਼ਾਂਤ ਮਿੱਤਲ ਅਤੇ ਥਾਣਾ ਬਹਾਵਲਾ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਜਿਸ ‘ਤੇ ਡਰੱਗ ਇੰਸਪੈਕਟਰ ਤੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਉਕਤ ਆਰ.ਕੇ. ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਪਟਿਆਲਾ ‘ਚ ਖੁਲ੍ਹਿਆ ਪਹਿਲਾ ਈਕੋ ਫਰੈਂਡਲੀ ਫਿਊਲ ਪਲਾਂਟ, ਪ੍ਰਦੂਸ਼ਣ ਘਟਾਉਣ ਚ ਹੋਵੇਗਾ ਸਹਾਈ

ਇਸ ਦੌਰਾਨ ਮੈਡੀਕਲ ਸਟੋਰ ‘ਤੇ 270 ਪ੍ਰੇਗਾਬਾਲੀਨ ਕੈਪਸੂਲ ਬਰਾਮਦ ਹੋਏ ਜੋ ਕਿ ਨਸ਼ੇ ਦੇ ਤੌਰ ‘ਤੇ ਵਰਤੇ ਜਾ ਰਹੇ ਸਨ। ਇਸ ਸਬੰਧੀ ਡੀਆਈ ਨੇ ਦੱਸਿਆ ਕਿ ਉਕਤ ਮੈਡੀਕਲ ਦੀ ਦੁਕਾਨ ਤੋਂ 270 ਨਸ਼ੀਲੇ ਕੈਪਸੂਲ ਬਰਾਮਦ ਹੋਣ ਤੋਂ ਬਾਅਦ ਇਸ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। DSP ਨੇ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਮੈਡੀਕਲ ਸਟੋਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅਬੋਹਰ ‘ਚ ਮੈਡੀਕਲ ਸਟੋਰ ‘ਚੋਂ ਮਿਲੇ 270 ਨਸ਼ੀਲੇ ਕੈਪਸੂਲ, ਡਰੱਗ ਇੰਸਪੈਕਟਰ ਨੇ ਸਟੋਰ ਕੀਤਾ ਸੀਲ appeared first on Daily Post Punjabi.

ਭਵਾਨੀਗੜ੍ਹ ਵਿਖੇ ਅਨੋਖਾ ਵਿਆਹ, ਦੁਲਹਾ ਤੇ ਬਾਰਾਤੀਆਂ ਦੇ ਹੱਥਾਂ ‘ਚ ਕਿਸਾਨ ਯੂਨੀਅਨ ਦੇ ਦੇਖੇ ਗਏ ਝੰਡੇ
Unique wedding at : ਪਟਿਆਲਾ : ਭਵਾਨੀਗੜ੍ਹ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸੰਘਰਸ਼ ਵਿਢੇ ਨੂੰ ਕਿਸਾਨਾਂ ਨੇ ਆਪਣੇ ਸਾਰੇ ਕੰਮ ਕਾਰ ਛੱਡ ਕੇ ਥਾਂ-ਥਾਂ ‘ਤੇ ਧਰਨੇ ਲਗਾ ਰਖੇ ਹਨ । ਰਿਲਾਇੰਸ ਪੈਟਰੋਲ, ਪੰਪ ਟੋਲ ਪਲਾਜਾ ਦੇ ਉੱਪਰ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਹਨ । ਇੱਥੋਂ ਤਕ ਕਿ ਉਨ੍ਹਾਂ ਨੇ ਦੀਵਾਲੀ, ਦੁਸਹਿਰਾ ,ਭਾਈ ਦੂਜ ਸਾਰੇ ਤਿਉਹਾਰ ਹੀ ਪ੍ਰਦਰਸ਼ਨ ਵਾਲੀ ਥਾਵਾਂ ‘ਤੇ ਮਨਾਏ ਗਏ ਹਨ ।

Unique wedding at

ਅੱਜ ਭਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੀ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ ਦੇ ਮੁੰਡੇ ਦਾ ਵਿਆਹ ਸੀ ਵਿਆਹ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇੱਥੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ । ਵਿਆਹ ਵਾਲੇ ਘਰ ਦੁਲਹਾ-ਦੁਲਹਨ ਦੇ ਪਿਤਾ ਮਾਂ ਭੈਣ ਤੇ ਬਰਾਤੀਆਂ ਦੇ ਹੱਥ ‘ਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ । ਢੋਲ ਢਮੱਕਾ ਵੀ ਖ਼ੂਬ ਵੱਜ ਰਿਹਾ ਸੀ ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥ ਵਿੱਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਾਰਾਤ ਚੱੜੇ। ਇਸ ਮੌਕੇ ਵਿਆਹ ਵਿੱਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਸਾਨੂੰ ਅਨੋਖਾ ਲਗ ਰਿਹਾ ਹੈ ਪਰ ਹੁਣ ਤਾਂ ਸਾਡੇ ਸਾਰੇ ਰਸਮੋ ਰਿਵਾਜ ਹੀ ਇਸੇ ਤਰ੍ਹਾਂ ਹੀ ਚੱਲਣਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ।

Unique wedding at

ਬੀਤੀ 13 ਨਵੰਬਰ ਨੂੰ ਕੇਂਦਰ ਤੇ ਕਿਸਾਨਾਂ ਵੱਲੋਂ ਮੀਟਿੰਗ ਤਾਂ ਕੀਤੀ ਗਈ ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਤੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਮੁੱਦਿਆਂ ‘ਤੇ ਗੱਲਬਾਤ ਲਈ ਹੋਰ ਵਿਚਾਰ-ਚਰਚਾ ਕਰਨ ਦੀ ਮੰਗ ਕੀਤੀ ਗਈ ਹੈ ਤੇ ਇਸ ‘ਤੇ ਜਵਾਬ ਦਿੰਦਿਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਹਾ ਹੈ। ਗੱਲ ਕਰੀਏ ਤਾਂ ਸਾਰਾ ਤਾਣਾ ਬਾਣਾ ਸਮਾਜਿਕ ਸੰਘਰਸ਼ਾਂ ਦੇ ਵਿੱਚ ਉਲਝ ਕੇ ਰਹਿ ਗਿਆ ਹੈ ਕਿਸਾਨ ਇਸ ਜ਼ਿੱਦ ਤੇ ਅੜੇ ਹੋਏ ਹਨ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ : ਕਿਸਾਨ ਇਕੱਲੇ ਨਹੀਂ ਅਸੀਂ ਸਾਰੇ ਨਾਲ ਹਾਂ, ਸੁਣੋ Harf Cheema ਨੇ ਮੋਦੀ ਸਰਕਾਰ ਖਿਲਾਫ ਕਿਵੇਂ ਲਿਆਂਦੀਆਂ ਹਨ੍ਹੇਰੀਆਂ

The post ਭਵਾਨੀਗੜ੍ਹ ਵਿਖੇ ਅਨੋਖਾ ਵਿਆਹ, ਦੁਲਹਾ ਤੇ ਬਾਰਾਤੀਆਂ ਦੇ  ਹੱਥਾਂ ‘ਚ ਕਿਸਾਨ ਯੂਨੀਅਨ ਦੇ ਦੇਖੇ ਗਏ ਝੰਡੇ appeared first on Daily Post Punjabi.

ਬਲਾਚੌਰ : 5 ਦਿਨਾਂ ਤੋਂ ਲਾਪਤਾ ਤਨਵੀਰ ਦੀ ਲਾਸ਼ ਨਹਿਰ ‘ਚੋਂ ਮਿਲੀ, ਲੋਕਾਂ ‘ਚ ਗੁੱਸਾ
Tanveer’s body missing : ਬਲਾਚੌਰ : 5 ਦਿਨਾਂ ਤੋਂ ਲਾਪਤਾ ਹੋਏ ਤਨਵੀਰ ਦੀ ਲਾਸ਼ ਮੰਗਲਵਾਰ ਨੂੰ ਸਰਹਿੰਦ ਪੁਲਿਸ ਨੂੰ ਪਿੰਡ ਮਲਕਪੁਰ ਤੋਂ ਲੰਘਦੀ ਨਹਿਰ ਤੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਤਰਨਵੀਰ ਘਰ ਤੋਂ 2000 ਰੁਪਏ ਲੈ ਲਗਭਗ ਸ਼ਾਮ ਦੇ 5 ਵਜੇ ਕੇ ਪੇਂਟ ਖਰੀਦਣ ਗਿਆ ਸੀ ਤੇ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਜਾਣਕਾਰੀ ਮਿਲੀ ਸੀ ਕਿ ਕੋਈ ਚਿੱਟੀ ਰੰਗ ਦੀ ਕਾਰ ਉਸ ਨੂੰ ਬਿਠਾ ਕੇ ਆਪਣੇ ਨਾਲ ਲੈ ਗਈ ਸੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਕਾਰ ‘ਚ ਤਨਵੀਰ ਬੈਠ ਕੇ ਗਿਆ ਹੈ ਉਹ ਤਨਵੀਰ ਦੇ ਗੁਆਂਢੀਆਂ ਦੀ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

Tanveer’s body missing

ਮੰਗਲਵਾਰ ਨੂੰ ਜਦੋਂ ਤਨਵੀਰ ਦੀ ਮੌਤ ਦੀ ਖਬਰ ਪੂਰੇ ਇਲਾਕੇ ‘ਚ ਫੈਲੀ ਤਾਂ ਲੋਕਾਂ ‘ਚ ਸੋਗ ਦੀ ਲਹਿਰ ਦੇ ਨਾਲ-ਨਾਲ ਗੁੱਸਾ ਵੀ ਸੀ। ਤਨਵੀਰ ਦੇ ਮਾਮਾ ਗੁਰਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਬਲਾਚੌਰ ਦਾ ਦੁਪਹਿਰ ਨੂੰ ਫੋਨ ਆਇਆ ਕਿ ਘਰ ਦਾ ਕੋਈ ਵੀ ਮੈਂਬਰ ਉਨ੍ਹਾਂ ਕੋਲ ਨਾ ਆਏ ਕਿਤੇ ਜਾਣਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਰਮਵੀਰ ਸਿੰਘ ਡੀ. ਐੱਸ. ਪੀ. ਨਾਲ ਚਲਾ ਗਿਆ। ਰਸਤੇ ‘ਚ ਡੀ. ਐੱਸ. ਪੀ. ਨੇ ਉਨ੍ਹਾਂ ਨੂੰ ਦੱਸਿਆ ਕਿ ਤਨਵੀਰ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਫਤਿਹਗੜ੍ਹ ਸਾਹਿਬ ਕੋਲ ਮਿਲੀ ਹੈ। ਉਥੇ ਸ਼ਹਿਰ ‘ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਲੋਕਾਂ ‘ਚ ਗੁੱਸਾ ਦਿਖਾਈ ਦਿੱਤਾ।

ਲੋਕਾਂ ਨੇ ਕਿਹਾ ਕਿ ਜਿਸ ਕਾਰ ‘ਚ ਬੈਠ ਕੇ ਤਨਵੀਰ ਜਾਂਦਾ ਹੋਇਆ ਦਿਖਾਈ ਦਿੱਤਾ ਸੀ ਉਸ ਦੇ ਮਾਲਕ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ‘ਤੇ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਕਿਸੇ ਕੁਝ ਵੀ ਪਤਾ ਨਹੀਂ ਹੈ। ਇਸ ਬਾਰੇ ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ‘ਚ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਡੀ. ਐੱਸ. ਪੀ. ਤੋਂ ਕਾਰ ਮਾਲਕ ‘ਤੇ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

The post ਬਲਾਚੌਰ : 5 ਦਿਨਾਂ ਤੋਂ ਲਾਪਤਾ ਤਨਵੀਰ ਦੀ ਲਾਸ਼ ਨਹਿਰ ‘ਚੋਂ ਮਿਲੀ, ਲੋਕਾਂ ‘ਚ ਗੁੱਸਾ appeared first on Daily Post Punjabi.