latest punjabe news Archives - Daily Post Punjabi

ਜਲੰਧਰ : ਕਰੋੜਾਂ ‘ਚ ਵਿਕਿਆ ਖੰਡਰਨੁਮਾ ਇਮਾਰਤ ‘ਚ ਖੜ੍ਹਾ ਟਰੈਕਟਰ, ਹੁਣ ਕੈਲੀਫੋਰਨੀਆ ਦੀ ਮਿਊਜ਼ੀਅਮ ਦੀ ਵਧਾਏਗਾ ਸ਼ੋਭਾ
ਪੰਜਾਬ ਦੇ ਜਲੰਧਰ ਵਿਚ ਇਕ ਪੁਰਾਣੀ ਖੰਡਰਨੁਮਾ ਇਮਾਰਤ ਵਿਚ ਖੜ੍ਹਾ ਲੰਜ ਬੁਲਡੌਗ ਮਾਡਲ ਦਾ ਵਿੰਟੇਜ ਟਰੈਕਟਰ ਹਾਲ ਹੀ ਵਿਚ 1.25 ਕਰੋੜ ਰੁਪਏ ਵਿਚ ਵਿਕਿਆ ਹੈ। 1921 ਵਿਚ ਜਰਮਨੀ ਵਿਚ ਬਣੇ ਇਸ ਇਤਿਹਾਸਕ ਟਰੈਕਟਰ ਨੂੰ ਹੁਣ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਇਕ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਸਥਾਨਕ ਪੱਧਰ ‘ਤੇ ਜਿਸ ਨੂੰ ਕਬਾੜ ਸਮਝਿਆ ਜਾ ਰਿਹਾ ਸੀ, ਉਹ ਕੌਮਾਂਤਰੀ ਬਾਜ਼ਾਰ ਵਿਚ ਇਕ ਅਨਮੋਲ ਵਿਰਾਸਤ ਸਾਬਤ ਹੋਇਆ। ਜਲੰਧਰ ਦੇ ਭਗਤ ਸਿੰਘ ਚੌਕ ਕੋਲ ਇਕ ਪੁਰਾਣੀ ਪੁਰਾਣੀ ਬਿਲਡਿੰਗ ਵਿਚ ਸਾਲਾਂ ਤੋਂ ਇਕ ਟਰੈਕਟਰ ਖੜ੍ਹਾ ਸੀ। ਇਹ ਕੋਈ ਸਾਧਾਰਨ ਮਸ਼ੀਨ ਨਹੀਂ ਸਗੋਂ 1921 ਵਿਚ ਜਰਮਨੀ ਵਿਚ ਬਣਿਆ ਲੰਜ ਬੁਲਡੌਗ HL-12 ਮਾਡਲ ਸੀ।

ਪੁਨੀਤ ਵਡੇਰਾ ਮੁਤਾਬਕ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਵਿੰਟੇਜ ਵਾਹਨਾਂ ਦੀ ਦੁਨੀਆ ਵਿਚ ਇਹ ਟਰੈਕਟਰ ਇੰਨਾ ਕੀਮਤੀ ਹੈ। ਇਸ ਟਰੈਕਟਰ ਦੀ ਖਰੀਦ ਲਈ ਸਭ ਤੋਂ ਪਹਿਲਾਂ ਮੁੰਬਈ ਦੀ ਇਕ ਕੰਪਨੀ ਨੇ 2 ਲੱਖ ਰੁਪਏ ਦਾ ਪ੍ਰਤਾਵ ਦਿੱਤਾ ਸੀ। ਇਸ ਦੇ ਬਾਅਦ ਇਸ ਦੀ ਬੋਲੀ ਵਧ ਕੇ 28 ਲੱਖ ਰੁਪਏ ਤੱਕ ਜਾ ਪਹੁੰਚੀ। ਹਾਲਾਂਕਿ ਮਾਲਿਕ ਨੇ ਇਸ ਆਫਰ ਨੂੰ ਠੁਕਾਰ ਦਿੱਤਾ। ਆਖਿਰ ਇਕ ਵਿਦੇਸ਼ੀ ਕੰਪਨੀ ਨੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇਸ ਨੂੰ 1.25 ਕਰੋੜ ਰੁਪਏ ਵਿਚ ਖਰੀਦ ਲਿਆ।

ਵਿਕਰੀ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਬੀਤੇ ਦਿਨੀਂ ਇਸ ਟਰੈਕਟਰ ਨੂੰ ਖਾਸ ਸਾਵਧਾਨੀ ਨਾਲ ਟਰੱਕ ਵਿਚ ਲੋਡ ਕੀਤਾ ਗਿਆ। ਹੁਣ ਇਹ ਇਤਿਹਾਸਕ ਮਸ਼ੀਨ ਭਾਰਤ ਤੋਂ ਵਿਦਾ ਹੋ ਕੇ ਕੈਲੀਫੋਰਨੀਆ ਦੇ ਇਕ ਪ੍ਰਸਿੱਧ ਮਿਊਜ਼ੀਅਮ ਦੀ ਸ਼ੋਭਾ ਵਧਾਏਗੀ।

ਇਹ ਵੀ ਪੜ੍ਹੋ : ਸ਼੍ਰੀਨਗਰ ‘ਚ ਵੱਡਾ ਹਾ.ਦ.ਸਾ, ਨਹਿਰ ‘ਚ ਡਿੱ/ਗੀ ਜਵਾਨਾਂ ਨਾਲ ਭਰੀ ਗੱਡੀ, ਕਈ ਜ਼ਖਮੀ

ਦੱਸ ਦੇਈਏ ਕਿ ਲੰਜ ਬੁਲਡੌਗ HL-12 ਆਪਣੀ ਅਨੋਖੀ ਤਕਨੀਕ ਲਈ ਜਾਣਿਆ ਜਾਂਦਾ ਹੈ। ਇਸ ਵਿਚ ਸਿੰਗਲ ਸਿਲੰਡਰ ਹੌਟ ਬਲਬ ਇੰਜਣ ਲੱਗਾ ਹੈ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੰਜਣ ਨੂੰ ਕਾਫੀ ਗਰਮ ਕਰਨਾ ਪੈਂਦਾ ਸੀ। ਇਕ ਵਾਰ ਸ਼ੁਰੂ ਹੋਣ ਦੇ ਬਾਅਦ ਇਹ ਘੱਟ ਰਫਤਾਰ ਵਿਚ ਵੀ ਜ਼ਬਰਦਸਤ ਤਾਕਤ ਪੈਦਾ ਕਰਦਾ ਸੀ। ਆਪਣੇ ਸਮੇਂ ਵਿਚ ਇਸ ਟਰੈਕਟਰ ਦੀ ਵਰਤੋਂ ਸਿਰਫ ਖੇਤੀ ਤੱਕ ਸੀਮਤ ਨਹੀਂ ਸੀ। ਖੇਤਾਂ ਵਿਚ ਹਲ ਚਲਾਉਣ ਤੋਂ ਇਲਾਵਾ ਇਸ ਦਾ ਇਸਤੇਮਾਲ ਪਾਣੀ ਦੇ ਪੰਪ ਚਲਾਉਣ ਤੇ ਅਨਾਜ ਪੀਸਣ ਵਾਲੀ ਚੱਕੀ ਚਲਾਉਣ ਵਰਗੇ ਮਹੱਤਵਪੂਰਨ ਕੰਮਾਂ ਲਈ ਕੀਤਾ ਜਾਂਦਾ ਸੀ। ਅੱਜ ਇਹ ਵਿੰਟੇਜ ਤਕਨੀਕ ਦੀ ਦੁਨੀਆ ਵਿਚ ਇਕ ਦੁਰਲਭ ਉਦਾਹਰਣ ਮੰਨਿਆ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਜਲੰਧਰ : ਕਰੋੜਾਂ ‘ਚ ਵਿਕਿਆ ਖੰਡਰਨੁਮਾ ਇਮਾਰਤ ‘ਚ ਖੜ੍ਹਾ ਟਰੈਕਟਰ, ਹੁਣ ਕੈਲੀਫੋਰਨੀਆ ਦੀ ਮਿਊਜ਼ੀਅਮ ਦੀ ਵਧਾਏਗਾ ਸ਼ੋਭਾ appeared first on Daily Post Punjabi.

ਮੰਦਭਾਗੀ ਖਬਰ : ਆਬੂਧਾਬੀ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਕਰਨਦੀਪ
ਵਿਦੇਸ਼ਾਂ ‘ਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਪਿੰਡ ਸ਼ਾਹਪੁਰ ਜਾਜਨ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਨੌਜਵਾਨ ਦੀ ਆਬੂਧਾਬੀ ਵਿਚ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ। ਉਹ 21 ਸਾਲਾਂ ਦਾ ਸੀ ਤੇ ਉਹ ਪਿੰਡ ਸ਼ਾਹਪੁਰ ਜਾਜਨ ਦਾ ਵਸਨੀਕ ਸੀ। ਖਬਰ ਹੈ ਕਿ ਕਰਨਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ 31 ਅਕਤੂਬਰ 2022 ਨੂੰ ਆਬੂਧਾਬੀ ਦੇ ਸ਼ਹਿਰ ਮੁਸੱਫਾ ਗਿਆ ਸੀ। ਅਜੇ ਕੁਝ ਮਹੀਨੇ ਪਹਿਲਾਂ ਹੀ 31 ਮਈ ਨੂੰ ਉਹ ਘਰ ਛੁੱਟੀ ਕੱਟਣ ਆਇਆ ਸੀ ਤੇ ਇਸ ਤੋਂ ਬਾਅਦ ਮੁੜ ਵਿਦੇਸ਼ ਚਲਾ ਗਿਆ।

ਇਹ ਵੀ ਪੜ੍ਹੋ : ਪਾਣੀਪਤ ‘ਚ ਐਂਟੀ ਕਰੱਪਸ਼ਨ ਬਿਊਰੋ ਨੇ 2 ਪੁਲਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਪਰਿਵਾਰ ਵਾਲਿਆਂ ਦੀ 3 ਅਕਤੂਬਰ ਨੂੰ ਕਰਨਦੀਪ ਨਾਲ ਫੋਨ ‘ਤੇ ਗੱਲਬਾਤ ਹੋਈ ਸੀਤੇ ਉਦੋਂ ਉਹ ਬਿਲਕੁਲ ਠੀਕ-ਠਾਕ ਸੀ ਤੇ ਅੱਜ ਅਚਾਨਕ ਉਸ ਦੇ ਦੋਸਤ ਦਾ ਫੋਨ ਆਇਆ ਕਿ ਕਰਨਦੀਪ ਦੀ ਹਾਰਟ ਅਟੈਕ ਆ ਗਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਰਨਦੀਪ ਦੀ ਇਸ ਬੇਵਕਤੀ ਮੌਤ ਨਾਲ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਮੰਦਭਾਗੀ ਖਬਰ : ਆਬੂਧਾਬੀ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਕਰਨਦੀਪ appeared first on Daily Post Punjabi.