latest punjabi nws Archives - Daily Post Punjabi

ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ
ਸੋਸ਼ਲ ਮੀਡੀਆ ਇੰਫੂਲੈਂਸਰ ਨੈਨਸੀ ਗਰੇਵਾਲ ਦੇ ਕਤਲ ਮਾਮਲੇ ‘ਚ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਨਸੀ ਗਰੇਵਾਲ ਨਾਲ ਜੁੜੀ ਇਕ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਤੇ ਇਹ ਪੋਸਟ ਕੈਨੇਡੀਅਨ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪੋਸਟ ਵਿਚ ਕਿਹਾ ਗਿਆ ਹੈ ਕਿ ਨੈਨਸੀ ਦਾਕਤਲ ਉਸ ਦੇ ਪੁਰਾਣੇ ਸਾਥੀ ਨੇ ਕੀਤਾ ਹੈ। ਘਰ ਦੇ ਘਰੇਲੂ ਝਗੜੇ ਕਰਕੇ ਇਹ ਕਤਲ ਕੀਤਾ ਹੋ ਸਕਦਾ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਪੋਸਟ ਕਾਫੀ ਸੋਚਾਂ ਵਿਚ ਪਾ ਰਹੀ ਹੈ ਜਦੋਂ ਇਕ ਪਾਸੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੋਵੇ ਤੇ ਦੂਜੇ ਪਾਸੇ ਇਹ ਖਬਰ ਸਾਹਮਣੇ ਆਏ ਕਿ ਘਰੇਲੂ ਝਗੜੇ ਕਰਕੇ ਪੁਰਾਣੇ ਸਾਥੀ ਵੱਲੋਂ ਨੈਨਸੀ ਦਾ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬੋਲੇ-ਕੈਂਸਰ ਇਲਾਜ ਸਕੀਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਦੱਸ ਦੇਈਏ ਕਿ ਬੀਤੇ ਦਿਨੀਂ ਨੈਨਸੀ ਗਰੇਵਾਲ ਜੋ ਹਮੇਸ਼ਾ ਬੇਧੜਕ ਤੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਚਾਕੂਆਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟ ਵਿਚ ਐਮਿਲੀ ਸੋਮਰ ਵੱਲੋਂ ਲਿਖਿਆ ਗਿਆ ਹੈ ਕਿ ਮੈਨੂੰ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ Nancy ਦੇ ਕਤਲ ‘ਚ ਉਸਦੇ ਪੁਰਾਣੇ ਸਾਥੀ ਦਾ ਹੱਥ ਹੈ ਤੇ ਘਰੇਲੂ ਝਗੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ appeared first on Daily Post Punjabi.

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤ ਰਤਨ ਮਿਲਣ ‘ਤੇ ਦਿੱਤੀ ਵਧਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਦੋਵੇਂ ਨੇਤਾਵਾਂ ਨੇ ਉਨ੍ਹਾਂ ਨੂੰ ਭਾਰਤ ਰਤਨ ਦਾ ਸਨਮਾਨ ਮਿਲਣ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਅਮਿਤ ਸ਼ਾਹ ਨੇ X ‘ਤੇ ਲਿਖਿਆ ਮਾਣਯੋਗ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਭਾਰਤ ਰਤਨ ਮਿਲਣ ਦੇ ਐਲਾਨ ਦੇ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ। ਅਡਵਾਨੀ ਜੀ ਨੇ ਦੇਸ਼ ਦੀ ਸੰਸਕ੍ਰਿਤਕ ਵਿਰਾਸਤ, ਰਾਜਨੀਤੀ ਤੇ ਵਿਕਾਸ ਵਿਚ ਬਹੁਮੁੱਲਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਕੀਤੇ ਗਏ ਕੰਮ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਸ਼ਾਹ ਨੇ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਵਾਨੀ ਜੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਲੈ ਕੇ ਉਨ੍ਹਾਂ ਦੇ ਅਣਥੱਕ ਸੰਘਰਸ਼ਾਂ ਤੇ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਕੰਮ ਕੀਤਾ ਹੈ।

ਜੇਪੀ ਨੱਢਾ ਨੇ ਲਿਖਿਆ ਕਿ ਭਾਪਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਸਾਡੇ ਆਦਰਸ਼ ਮਾਣਯੋਗ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੇ ਫੈਸਲੇ ਦੇ ਬਾਅਦ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤੀ ਲੋਕਤੰਤਰ ਤੇ ਰਾਜਨੀਤੀ ਨੂੰ ਮਜ਼ਬੂਤ ਤੇ ਸ਼੍ਰੇਸ਼ਠ ਬਣਾਉਣ ਵਿਚ ਅਡਵਾਨੀ ਜੀ ਦਾ ਯੋਗਦਾਨ ਬੇਮਿਸਾਲ ਹੈ। ਨੱਡਾ ਨੇ ਕਿਹਾ ਕਿ ਲੋਕਾਂ ਵਿੱਚ ਦੇਸ਼ ਭਗਤੀ ਅਤੇ ਲੋਕ ਸੇਵਾ ਦੀ ਮਜ਼ਬੂਤ ​​ਭਾਵਨਾ ਪੈਦਾ ਕਰਨ ਦਾ ਉਨ੍ਹਾਂ ਦਾ ਕੰਮ ਭਾਜਪਾ ਦੇ ਹਜ਼ਾਰਾਂ ਵਰਕਰਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤ ਰਤਨ ਮਿਲਣ ‘ਤੇ ਦਿੱਤੀ ਵਧਾਈ appeared first on Daily Post Punjabi.

ਕੇਂਦਰ ਨੇ ICU ‘ਚ ਭਰਤੀ ਨੂੰ ਲੈ ਕੇ ਬਦਲੇ ਨਿਯਮ, 24 ਡਾਕਟਰਾਂ ਦੇ ਪੈਨਲ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਕੇਂਦਰ ਸਰਕਾਰ ਨੇ ਪਹਿਲੀ ਵਾਰ ਹਸਪਤਾਲ ਦੇ ਇੰਸੈਂਟਿਵ ਕੇਅਰ ਯੂਨਿਟ ਯਾਨੀ ਆਈਸੀਯੂ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀ ਹੈ। ਇਨ੍ਹਾਂ ਦਿਸ਼ਾ-ਨਿਰੇਦਸ਼ਾਂ ਨੂੰ 24 ਟੌਪ ਡਾਕਟਰਾਂ ਦੇ ਪੈਨਲ ਨੇ ਤਿਆਰ ਕੀਤਾ ਹੈ। ਇਸ ਵਿਚ ਕਈ ਮੈਡੀਕਲ ਕੰਡੀਸ਼ਨਸ ਦੱਸੇ ਗਏ ਹਨ ਜਿਨ੍ਹਾਂ ਵਿਚ ਕਿਸੇ ਮਰੀਜ਼ ਨੂੰ ਆਈਸੀਯੂ ਵਿਚ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਜਿਵੇਂ ਹਲਕੀ ਬੇਹੋਸ਼ੀ ਦੀ ਹਾਲਤ ਜਿਸ ਵਿਚ ਰੈਸਪੀਰੇਟਰੀ ਸਪੋਰਟ ਦੀ ਲੋੜ ਪਵੇ, ਇਸ ਤੋਂ ਇਲਾਵਾ ਬਹੁਤ ਜ਼ਿਆਦਾ ਬੀਮਾਰੀ ਦੀ ਹਾਲਤ ਜਿਸ ਵਿਚ ਇੰਸੈਂਟਿਵ ਮਾਨੀਟਰਿੰਗ ਦੀ ਲੋੜ ਪਵੇ, ਸਰਜਰੀ ਦੇ ਬਾਅਦ ਜਦੋਂ ਤਬੀਅਤ ਵਿਗੜਨ ਦਾ ਡਰ ਹੋਵੇ ਤੇ ਉਹ ਮਰੀਜ਼ ਜੋ ਮੇਜਰ ਇੰਟ੍ਰਾਆਪ੍ਰੇਟਿਵ ਕੰਪਲੀਕੇਸ਼ਨਲ ਤੋਂ ਲੰਘ ਰਿਹਾ ਹੋਵੇ।

ਡਾ. ਆਰਕੇਮਨੀ ਉਨ੍ਹਾਂ ਐਕਸਪਰਟ ਦੀ ਲਿਸਟ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਇਹ ਗਾਈਡਲਾਈਨਜ਼ ਬਣਾਈ ਹੈ, ਨੇ ਕਿਹਾ ਕਿ ਆਈਸੀਯੂ ਇਕ ਲਿਮਟਿਡ ਰਿਸੋਰਸ ਹੈ, ਸਾਡੀ ਕੋਸ਼ਿਸ਼ ਹੈ ਕਿ ਇਸਦਾ ਨਿਆਂਪੂਰਨ ਇਸਤੇਮਾਲ ਹੋ ਸਕੇ ਜਿਸ ਨਾਲ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ ਜਿਸ ਨੂੰ ਸਭ ਤੋਂ ਜ਼ਿਆਦਾ ਲੋੜ ਹੈ। ਇੰਡੀਅਨ ਕਾਲ ਆਫ ਕ੍ਰਿਟੀਕਲ ਕੇਅਰ ਮੈਡੀਸਨ ਦੇ ਸਕੱਤਰ ਡਾ.ਸੁਮਿਤ ਰੇ ਨੇ ਕਿਹਾ ਕਿ ਇਹ ਸਿਰਫ ਸਲਾਹ ਹੈ, ਬੰਦਿਸ਼ਾਂ ਨਹੀਂ, ਆਈਸੀਯੂ ਵਿਚ ਐਡਮਿਸ਼ਨ ਤੇ ਡਿਸਚਾਰਜ ਕ੍ਰਾਈਟੇਰੀਆ ਵਿਆਪਕ ਕੁਦਰਤੀ ਹਨ ਤੇ ਇਲਾਜ ਕਰਨ ਵਾਲੇ ਡਾਕਟਰ ਦੇ ਦਿਮਾਗ ‘ਤੇ ਬਹੁਤ ਕੁਝ ਛੱਡ ਦਿੱਤਾ ਗਿਆ ਹੈ।

ਭਾਰਤ ਵਿਚ ਲਗਭਗ ਇਕ ਲੱਖ ਆਈਸੀਯੂ ਬੈੱਡਸ ਹਨ ਜੋ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਪ੍ਰਾਈਵੇਟ ਹਸਪਤਾਲ ਹਨ, ਮੰਨੇ-ਪ੍ਰਮੰਨੇ ਵਕੀਲ ਤੇ ਪਬਲਿਕ ਹੈਲਥ ਐਕਸਟੀਵਿਸਟ ਅਸ਼ੋਕ ਅਗਰਵਾਲ ਨੇ ਦੱਸਿਆ ਕਿ ਗਰੀਬ ਜੋ ਪ੍ਰਾਈਵੇਟ ਹਸਪਤਾਲ ਦਾ ਖਰਚ ਨਹੀਂ ਚੁੱਕ ਸਕਦੇ, ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ, ਕਈ ਵਾਰ ਉਹ ਆਈਸੀਯੂ ਬੈੱਡ ਪਾਉਣ ਵਿਚ ਅਸਫਲ ਰਹਿੰਦੇ ਹਨ।ਆਈਸੀਯੂ ਵਿਚ ਮਰੀਜ਼ਾਂ ਨੂੰ ਤਰਜੀਹ ਦੇਣ ਦਾ ਵਿਚਾਰ ਉਨ੍ਹਾਂ ਦੇ ਮੈਡੀਕਲ ਕੰਡੀਸ਼ਨਸ ‘ਤੇ ਨਿਰਭਰ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਇੰਨੀ ਸਹੂਲਤ ਵਧੇ ਕਿ ਸਾਰਿਆਂ ਨੂੰ ਕ੍ਰਿਟੀਕਲ ਕੇਅਰ ਮਿਲ ਸਕੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀ ਕੋਲੋਂ 33 ਲੱਖ ਦਾ ਸੋਨਾ ਬਰਾਮਦ, ਕਸਟਮ ਅਧਿਕਾਰੀਆਂ ਨੇ ਮਾਮਲਾ ਕੀਤਾ ਦਰਜ

ਆਮ ਤੌਰ ‘ਤੇ ਪ੍ਰਾਈਵੇਟ ਹਸਪਤਾਲ ਵਿਚ ਆਈਸੀਯੂ ਬੈੱਡ ਦਾ ਖਰਚ ਜਨਰਲ ਬੈੱਡ ਤੋਂ 5 ਤੋਂ 10 ਗੁਣਾ ਵੱਧ ਹੁੰਦਾ ਹੈ। ਕਈ ਵਾਰ ਮਰੀਜ਼ਾਂ ਦੀ ਤੀਮਾਰਦਾਰ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਮਰੀਜ਼ ਨੂੰ ਬੇਵਜ੍ਹਾ ਆਈਸੀਯੂ ਵਿਚ ਰੱਖਿਆ ਜਾਂਦਾ ਹੈ ਤਾਂ ਕਿ ਮੈਡੀਕਲ ਬਿੱਲ ਵਧਾਇਆ ਜਾ ਸਕੇ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਗਾਈਡਲਾਈਨਸ ਜ਼ਰੀਏ ਮਰੀਜ਼ਾਂ ਦਾ ਸਹੀ ਇਲਾਜ ਕੀਤਾ ਜਾ ਸਕੇਗਾ। ਨਵੇਂ ਦਿਸ਼ਾ-ਨਿਰੇਦਸ਼ਾਂ ਮੁਤਾਬਕ ਮਰੀਜ਼ ਨੂੰ ਆਈਸੀਯੂ ਤੋਂ ਉਦੋਂ ਡਿਸਚਾਰਜ ਕਰਨਾ ਹੋਵੇਗਾ ਜਦੋਂ ਉਸ ਦੀ ਹਾਲਤ ਨਾਰਮਲ ਦੇ ਕਰੀਬ ਹੋ ਜਾਵੇ ਜਾਂ ਬੇਸਲਾਈਨ ਸਟੇਟਸ ਹਾਸਲ ਕਰ ਲਵੇ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਕੇਂਦਰ ਨੇ  ICU ‘ਚ ਭਰਤੀ ਨੂੰ ਲੈ ਕੇ  ਬਦਲੇ ਨਿਯਮ, 24 ਡਾਕਟਰਾਂ ਦੇ ਪੈਨਲ ਨੇ  ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ appeared first on Daily Post Punjabi.

ਮੋਗੇ ਤੋਂ 54 ਸ਼ਰਾਬ ਸਮੱਗਲਰ ਕੀਤੇ ਗਏ ਗ੍ਰਿਫਤਾਰ
54 liquor smugglers :ਮੋਗਾ : ਜ਼ਹਿਰੀਲੀ ਸ਼ਰਾਬ ਦੇ ਤਾਜ਼ਾ ਦੁਖਾਂਤ ਨੂੰ ਵੇਖਦੇ ਹੋਏ ਜ਼ਿਲ੍ਹਾ ਮੋਗਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵਪਾਰੀਆਂ ਖਿਲਾਫ ਨਾਕਾਬੰਦੀ ਕੀਤੀ ਹੋਈ ਹੈ। ਪਿਛਲੇ ਛੇ ਦਿਨਾਂ ਵਿਚ 60 ਕੇਸ ਦਰਜ ਕੀਤੇ ਗਏ ਹਨ ਅਤੇ 54 ਸਮਗਲਰਾਂਨੂੰ ਫੜਿਆ ਗਿਆ ਹੈ। ਇਸ ਤੋਂ ਇਲਾਵਾ, ਗੈਰ ਕਾਨੂੰਨੀ ਵਪਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

54 liquor smugglers

ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਕਿਸੇ ਵੀ ਗੈਰ ਕਾਨੂੰਨੀ ਕਾਰੋਬਾਰ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਦੁਖਾਂਤ ਤਰਨਤਾਰਨ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਵਾਪਰੀ ਹੈ, ਮੋਗਾ ਜ਼ਿਲ੍ਹੇ ਵਿੱਚ ਅਜਿਹੇ ਕਾਰੋਬਾਰੀਆਂ ‘ਤੇ ਤਿੱਖਾ ਹਮਲਾ ਸਖ਼ਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1 ਅਗਸਤ ਤੋਂ ਹੁਣ ਤੱਕ 60 ਕੇਸ ਦਰਜ ਕੀਤੇ ਗਏ ਹਨ ਅਤੇ 54 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 531.09 ਲੀਟਰ ਸ਼ਰਾਬ, 370.38 ਲੀਟਰ ਨਾਜਾਇਜ਼ ਦੇਸੀ ਸ਼ਰਾਬ ਅਤੇ 2655 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦੇ ਉਦਘਾਟਨ ਤੋਂ ਬਾਅਦ ਇਸ ਗੈਰਕਾਨੂੰਨੀ ਧੰਦੇ ਨਾਲ ਸਬੰਧਤ 211 ਕੇਸ ਦਰਜ ਕੀਤੇ ਗਏ ਹਨ ਅਤੇ 196 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

54 liquor smugglers

ਸ਼੍ਰੀ ਗਿੱਲ ਨੇ ਮੋਗਾ ਜ਼ਿਲ੍ਹੇ ਦੇ ਵਸਨੀਕਾਂ ਲਈ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਿਸ ‘ਤੇ ਲੋਕ ਅਜਿਹੇ ਵਪਾਰੀਆਂ ਬਾਰੇ ਜਾਣਕਾਰੀ ਦੇਣ ਲਈ ਸੰਪਰਕ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਕਿਸੇ ਅਜਿਹੇ ਗੈਰਕਾਨੂੰਨੀ ਕਾਰੋਬਾਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ 9780001879 ਅਤੇ 112 ‘ਤੇ ਸੰਪਰਕ ਕਰ ਸਕਦੇ ਹਨ। ਮੁਖਬਰ ਦੇ ਵੇਰਵੇ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਮੋਗਾ ਦੇ ਲੋਕ ਭਵਿੱਖ ਵਿੱਚ ਵੀ Covid-19 ਮਹਾਂਮਾਰੀ ਦੌਰਾਨ ਪੁਲਿਸ ਦਾ ਸਮਰਥਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਉਪਲਬਧ ਰਹਿੰਦੀ ਹੈ।

The post ਮੋਗੇ ਤੋਂ  54 ਸ਼ਰਾਬ ਸਮੱਗਲਰ ਕੀਤੇ ਗਏ ਗ੍ਰਿਫਤਾਰ appeared first on Daily Post Punjabi.