latest punjabie news Archives - Daily Post Punjabi

ਹੜਤਾਲ ਖਤਮ, ਕੇਂਦਰੀ ਗ੍ਰਹਿ ਸਕੱਤਰ ਬੋਲੇ-‘ਹਿਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਪਹਿਲਾਂ ਕਰਾਂਗੇ ਗੱਲ’
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਸਰਕਾਰ ਤੇ ਟਰਾਂਸਪੋਰਟ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਟਰਾਂਸਪੋਰਟ ਮੁਲਾਜ਼ਮ ਤੁਰੰਤ ਆਪਣਾ ਕੰਮ ਫਿਰ ਤੋਂ ਸ਼ੁਰੂ ਕਰਨਗੇ। ਉਨ੍ਹਾਂ ਨੇ ਟਰੱਕ ਡਰਾਈਵਰਾਂ ਤੋਂ ਕੰਮ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ।

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਅੰਮ੍ਰਿਤ ਮਦਨ ਨੇ ਦੱਸਿਆ ਕਿ ਡਰਾਈਵਰ ਭਰਾ ਸਾਡੇ ਫੌਜੀ ਹਨ। ਅਸੀਂ ਨਹੀਂ ਚਾਹੁੰਦੇ ਹਾਂ ਕਿ ਤੁਹਾਨੂੰ ਕੋਈ ਤਕਲੀਫ ਹੋਵੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਅਗਲੀ ਬੈਠਕ ਨਹੀਂ ਹੋਵੇਗੀ, 10 ਸਾਲ ਦੀ ਜੇਲ੍ਹ ਤੇ ਜੁਰਮਾਨੇ ਦਾ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ।

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।ਇਸ ਬੈਠਕ ਦੇ ਬਾਅਦ ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਅਜੇ ਲਾਗੂ ਨਹੀਂ ਹੋਇਆ ਹੈ। ਭਾਰਤੀ ਦੰਡਾਵਲੀ ਦੀ ਧਾਰਾ 106/2 ਨੂੰ ਲਾਗੂ ਕਰਨ ਤੋਂ ਪਹਿਲਾਂ ਅਸੀਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਲੋਕਾਂ ਨਾਲ ਗੱਲ ਕਰਨਗੇ, ਉਸ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ। ਅਸੀਂ ਡਰਾਈਵਰਾਂ ਨੂੰ ਪੂਰਾ ਭਰੋਸਾ ਦਿਵਾਉਂਦਾ ਹੈ ਕਿ ਇਹ ਕਾਨੂੰਨ ਲਗੂ ਨਹੀਂ ਹੋਣ ਦੇਣਗੇ। ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।ਅਸੀਂ ਗੱਲਬਾਤ ਵਿਚ ਵਿਸ਼ਵਾਸ ਰੱਖਦੇ ਹਾਂ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਹੜਤਾਲ ਖਤਮ, ਕੇਂਦਰੀ ਗ੍ਰਹਿ ਸਕੱਤਰ ਬੋਲੇ-‘ਹਿਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਪਹਿਲਾਂ ਕਰਾਂਗੇ ਗੱਲ’ appeared first on Daily Post Punjabi.

ਕਿਸਾਨ ਅੰਦੋਲਨ ‘ਚ ਸ਼ਾਮਲ ਹੋਣਗੇ ਸੰਤ ਸੇਵਾ ਸਿੰਘ ਜੀ, ਟਰੈਕਟਰਾਂ ਦੇ ਕਾਫਲੇ ਨਾਲ ਦਿੱਲੀ ਰਵਾਨਾ
Sant Seva Singh Ji : ਜਲੰਧਰ : ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦਾ ਦਿੱਲੀ ਬਾਰਡਰਾਂ ’ਤੇ ਅੱਜ 59ਵਾਂ ਦਿਨ ਹੈ। ਕੜਾਕੇ ਦੀ ਠੰਡ ਵਿੱਚ ਉਹ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਕੱਲ੍ਹ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਹੈ, ਜਿਸ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਸੈਂਕੜੇ ਟਰੈਕਟਰ ਟਰਾਲੀਆਂ ਲੈ ਕੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੰਤ ਬਾਬਾ ਸੇਵਾ ਸਿੰਘ ਜੀ ਰਵਾਨਾ ਹੋਏ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਟ੍ਰੈਕਟਰ ਟਰਾਲੀਆਂ ਅਤੇ ਨਿੱਜੀ ਵਾਹਨ ਲੈ ਕੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗੁਵਾਈ ਵਿੱਚ ਦਿੱਲੀ ਕਿਸਾਨੀ ਧਰਨੇ ਵੱਲ ਕੂਚ ਕੀਤੇ।

Sant Seva Singh Ji

ਸੰਤ ਬਾਬਾ ਸੇਵਾ ਸਿੰਘ ਜੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਜੂਝਦਿਆਂ ਹੁਣ ਤਕ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਜ਼ਾਲਮ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਜਦਕਿ ਹੁਣ ਇਹ ਮੋਰਚਾ ਸਿਰਫ ਕਿਸਾਨਾਂ ਦਾ ਨਹੀਂ ਬਲਕਿ ਹਰ ਆਮ ਤੇ ਖਾਸ ਭਾਰਤੀ ਨਾਗਰਿਕ ਦਾ ਹੋ ਚੁਕਾ ਹੈ। ਹਰ ਵਰਗ ਇਸ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਹਨ। ਹੁਣ ਸਰਕਾਰ ਨੂੰ ਵੀ ਇਹ ਕਾਲੇ ਕਾਨੂੰਨ ਵਾਪਿਸ ਲੈ ਕੇ ਆਪਣੀ ਦਰਿਆਦਿਲੀ ਵਖਾਉਣੀ ਚਾਹੀਦੀ ਹੈ।

Sant Seva Singh Ji

ਦੱਸਣਯੋਗ ਹੈ ਕਿ ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਡਟੇ ਹੋਏ ਹਨ। ਬੀਤੇ ਦਿਨ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਵੇਂ ਗੇੜ ਦੀ ਗੱਲਬਾਤ ਹੋਈ ਪਰ ਪਹਿਲਾਂ ਵਾਂਗ ਇਹ ਵੀ ਬੇਸਿੱਟਾ ਰਹੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਡੇਢ ਸਾਲ ਲਈ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ਨੂੰ ਕਿਸਾਨਾਂ ਨੇ ਨਹੀਂ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਅੰਦੋਲਨ ਖਤਮ ਨਹੀਂ ਕਰਨਗੇ। ਉਥੇ ਹੀ ਕਿਸਾਨਾਂ ਦੀ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚ ਰਹੇ ਹਨ।

The post ਕਿਸਾਨ ਅੰਦੋਲਨ ‘ਚ ਸ਼ਾਮਲ ਹੋਣਗੇ ਸੰਤ ਸੇਵਾ ਸਿੰਘ ਜੀ,  ਟਰੈਕਟਰਾਂ ਦੇ ਕਾਫਲੇ ਨਾਲ ਦਿੱਲੀ ਰਵਾਨਾ appeared first on Daily Post Punjabi.

ਸਰਕਾਰੀ ਟੀਚਰ ਹੱਤਿਆਕਾਂਡ : ਸਿਰ ‘ਚ ਡੰਬਲ ਨਾਲ ਵਾਰ ਕਰਕੇ ਕੀਤੀ ਸੀ ਪਤਨੀ ਦੀ ਹੱਤਿਆ
Government teacher murder : ਚੰਡੀਗੜ੍ਹ : ਸ਼ਹਿਰ ਦੇ ਸੈਕਟਰ-23 ਵਿਖੇ ਸਰਕਾਰੀ ਮਕਾਨ ‘ਚ ਮਾਮੂਲੀ ਝਗੜੇ ਕਾਰਨ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਰਸਾਨ ਦੀ ਟੀਚਰ ਪਤਨੀ ਦੀ ਹੱਤਿਆ ਸਿਰ ‘ਤੇ ਡੰਬਲ ਨਾਲ ਡੂੰਘੀ ਸੱਟ ਮਾਰ ਕੇ ਕੀਤੀ ਗਈ ਸੀ। ਦੋਸ਼ੀ ਪਤੀ ਨੇ ਸਬੂਤ ਮਿਟਾਉਣ ਲਈ ਡੰਬਲ ਤੋਂ ਖੂਨ ਨੂੰ ਪਾਣੀ ਨਾਲ ਧੋ ਕੇ ਵਾਪਸ ਉਸੇ ਜਗ੍ਹਾ ‘ਤੇ ਰੱਖ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਨੇ ਪਤਨੀ ਦੀ ਲਾਸ਼ ਨੂੰ ਕੰਬਲ ‘ਚ ਲਪੇਟ ਕੇ ਉਪਰ ਵਾਲੇ ਕਮਰੇ ‘ਚ ਬੰਦ ਕਰ ਦਿੱਤਾ ਸੀ।

Government teacher murder

ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਦੀ ਅਗਵਾਈ ‘ਚ ਪੁਲਿਸ ਦੀਆਂ ਚਾਰ ਟੀਮਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਸੈਕਟਰ-47 ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਦੋਸ਼ੀ ਟੀਚਰ ਮਨਦੀਪ ਦੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਟੀਮ ਦੀ ਅਗਵਾਈ ‘ਚ ਕੁੱਲ 17 ਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਵਿਭਾਗ ਦੀ ਸਰਵੀਲਾਂਸ ਟੀਮ ਲਗਾ ਕੇ ਦੋਸ਼ੀ ਤੇ ਰਿਸ਼ਤੇਦਾਰਾਂ ਦੇ ਮੋਬਾਈਲ ‘ਤੇ ਵੀ ਨਜ਼ਰ ਰੱਖੀ ਹੋਈ ਹੈ। ਦੋਸ਼ੀ ਮਨਦੀਪ 14 ਸਤੰਬਰ ਦੀ ਸਵੇਰੇ ਦੋਵੇਂ ਬੇਟਿਆੰ ਨੂੰ ਲੈ ਕੇ ਮੱਥਾ ਟੇਕਣ ਦੇ ਬਹਾਨੇ ਕਾਰ ਤੋਂ ਪੰਜਾਬ ਲਈ ਨਿਕਲ ਗਿਆ। ਇਸ ਤੋਂ ਪਹਿਲਾਂ ਉਹ ਪਤਨੀ ਜੋਤੀ ਰਾਣੀ ਦੀ ਹੱਤਿਆ ਕਰਕੇ ਉਪਰ ਵਾਲੇ ਕਮਰੇ ‘ਚ ਲਾਸ਼ ਕੰਬਲ ਨਾਲ ਲਪੇਟ ਕੇ ਟਿਕਾਣੇ ਲਗਾ ਚੁੱਕਾ ਸੀ। ਇਸ ਤੋਂ ਬਾਅਦ ਦੋਸ਼ੀ 15 ਸਤੰਬਰ ਨੂੰ ਦੁਬਾਰਾ ਤੋਂ ਚੰਡੀਗੜ੍ਹ ਆਇਆ ਅਤੇ ਉਸ ਨੇ ਦੋ ਲੋਕਾਂ ਨੂੰ ਪੈਸੇ ਵੀ ਵਾਪਸ ਕੀਤੇ ਸਨ।

Government teacher murder

ਹਤਿਆਰੇ ਦੇ 14 ਸਾਲਾ ਵੱਡੇ ਪੁੱਤਰ ਇਸ਼ਮੀਤ ਨੇ ਦੱਸਿਆ ਕਿ 15 ਸਤੰਬਰ ਨੂੰ ਉਸ ਦਾ ਜਨਮ ਦਿਨ ਹੁੰਦਾ ਹੈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਉਸ ਦੇ ਜਨਮ ਦਿਨ ‘ਤੇ ਹੀ ਉਸ ਨੂੰ ਮਾਰਨਾ ਚਾਹੁੰਦੇ ਹਨ। ਹਤਿਆਰਾ ਇਸ਼ਮੀਤ ਨੂੰ ਨਹਿਰ ‘ਚ ਧੱਕਾ ਦੇਣ ਤੋਂ ਬਾਅਦ ਛੋਟੇ ਬੇਟੇ ਜਸ਼ਨਮੀਤ ਨੂੰ ਵੀ ਲੈ ਕੇ ਭੱਜ ਗਿਆ। ਕਿਸੇ ਤਰ੍ਹਾਂ ਨਹਿਰ ਤੋਂ ਬਚ ਕੇ ਲੁਧਿਆਣਾ ਪੁਲਿਸ ਤੱਕ ਪੁੱਜੇ ਇਸ਼ਮੀਤ ਨੇ ਚੰਡੀਗੜ੍ਹ ‘ਚ ਹੋਣ ਵਾਲੇ ਹੱਤਿਆਕਾਂਡ ਦਾ ਖੁਲਾਸਾ ਕਰਵਾਇਆ।

The post ਸਰਕਾਰੀ ਟੀਚਰ ਹੱਤਿਆਕਾਂਡ : ਸਿਰ ‘ਚ ਡੰਬਲ ਨਾਲ ਵਾਰ ਕਰਕੇ ਕੀਤੀ ਸੀ ਪਤਨੀ ਦੀ ਹੱਤਿਆ appeared first on Daily Post Punjabi.

ਜਲੰਧਰ : DC ਨੇ ਸੇਵਾ ਕੇਂਦਰਾਂ ‘ਚ ਘੱਟ ਪੈਂਡੈਂਸੀ ਦੇ ਮਾਮਲੇ ‘ਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
DC honors officers : ਜਲੰਧਰ : ਜਿਲ੍ਹਾ ਜਲੰਧਰ ਵਿਖੇ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਸਾਰੇ ਮੁਲਾਜ਼ਮ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਸੇਵਾ ਕੇਂਦਰਾਂ ‘ਚ ਪੈਂਡਿੰਗ ਕੇਸ ਘਟਾਉਣ ਅਤੇ ਪੰਜਾਬ ਵਿਚ ਸੇਵਾ ਕੇਂਦਰਾਂ ਵਿਚ ਸਭ ਤੋਂ ਘੱਟ ਪੈਂਡੈਂਸੀ ਦੇ ਮਾਮਲੇ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਿਚ ਬੇਮਿਸਾਲ ਯੋਗਦਾਨ ਪਾਉਣ ਵਾਲੇ 15 ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਮੁਲਾਜ਼ਮ ਉਤਸ਼ਾਹਿਤ ਹੋ ਸਕਣ।

DC honors officers

ਮੁਲਾਜ਼ਮਾਂ ਵੱਲੋਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਨਿਰਧਾਰਤ ਸਮੇਂ ਵਿੱਚ ਯਕੀਨੀ ਬਣਾਉਣ ਦੀ ਦ੍ਰਿੜਤਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਨਿਪੁੰਨਤਾ ਨਾਲ ਨਿਭਾਉਣਾ ਜਾਰੀ ਰੱਖਣ, ਜਿਵੇਂ ਕਿ ਉਹ ਮੌਜੂਦਾ ਸਮੇਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਹੀ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ ਵਿੱਚ ਸੁਧਾਰ ਲਿਆਉਣ ਦੀ ਸ਼੍ਰੇਣੀ ਵਿੱਚ ਪ੍ਰਧਾਨਮੰਤਰੀ ਪੁਰਸਕਾਰਾਂ ਦੇ ਦੂਜੇ ਪੜਾਅ ਲਈ ਪੰਜਾਬ ਵਿੱਚੋਂ ਜਲੰਧਰ ਜ਼ਿਲ੍ਹੇ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਧਿਕਾਰੀ/ਕਰਮਚਾਰੀ ਸੇਵਾ ਕੇਂਦਰਾਂ ਵਿੱਚ ਜ਼ੀਰੋ ਪੈਂਡੈਂਸੀ ਨੂੰ ਯਕੀਨੀ ਬਣਾਉਣ ਵਿੱਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਦੇ ਰਹਿਣਗੇ ਤੇ ਕਿਸੇ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਣਗੇ।

DC honors officers

ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਰਜਿਸਟਰਾਰ ਮਧੂ ਭਾਰਦਵਾਜ, ਏਐਸਆਈ ਦਿਲਬਾਗ ਸਿੰਘ, ਕਲਰਕ ਸਤਿੰਦਰ ਸਿੰਘ, ਏਐਮਓ ਕੁਲਵੰਤ ਸਿੰਘ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਹਰਪ੍ਰੀਤ ਸਿੰਘ, ਸੈਕਸ਼ਨ ਇੰਚਾਰਜ ਇੰਜੀਨੀਅਰ ਜਸਵੀਰ ਸਿੰਘ, ਵਿਜੇ ਸਿੰਘ, ਡਾ. ਰੋਹਿਤ ਸ਼ਰਮਾ, ਡਾ. ਰਾਜੇਸ਼ ਸ਼ਰਮਾ, ਡਾਟਾ ਮੈਨੇਜਰ ਵਿਜੇ ਇੰਦਰ ਪਾਲ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਹਤਿੰਦਰ ਕੁਮਾਰ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਸਹਾਇਕ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਸੰਜੀਵ ਕੁਮਾਰ, ਜ਼ਿਲ੍ਹਾ ਵਿਕਾਸ ਫੈਲੋ ਸੌਮਾ ਸ਼ੇਖਰ ਗੰਗੋਪਾਧਿਆਏ ਅਤੇ ਸੇਵਾ ਕੇਂਦਰ ਦੇ ਸੰਚਾਲਕ ਨਵਨੀਤ ਕੁਮਾਰ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਅਤੇ ਸਮਾਰਟ ਫਿਟਨੈਸ ਬੈਂਡ ਦਿੱਤੇ ਗਏ।

The post ਜਲੰਧਰ : DC ਨੇ ਸੇਵਾ ਕੇਂਦਰਾਂ ‘ਚ ਘੱਟ ਪੈਂਡੈਂਸੀ ਦੇ ਮਾਮਲੇ ‘ਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ  ਨੂੰ ਕੀਤਾ ਸਨਮਾਨਿਤ appeared first on Daily Post Punjabi.

ਜਲੰਧਰ : ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ : ਏ. ਡੀ. ਸੀ.
People should get : ਜਲੰਧਰ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਜੇਸ਼ ਸਾਰੰਗਲ, ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਸਨ, ਨੇ 17 ਦਿਨਾਂ ਦੇ ਅੰਤਰਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੀ ਡਿਊਟੀ ਦੁਬਾਰਾ ਸ਼ੁਰੂ ਕਰ ਦਿੱਤੀ। ਆਪਣੇ ਦਫਤਰ ਪਹੁੰਚਣ ‘ਤੇ ਸਾਰੰਗਲ ਦਾ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਫਿਰ, ਏਡੀਸੀ ਵਿਕਾਸ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਬਾਅਦ ਵਿਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। 17 ਦਿਨ ਪਹਿਲਾਂ ਵੱਖ-ਵੱਖ ਹੋਣ ਦੇ ਬਾਵਜੂਦ ਏਡੀਸੀ ਵਿਕਾਸ ਵਿਸ਼ਾਲ ਸਾਰੰਗਲ ਨੇ ਮੋਬਾਈਲ ਜਾਂ ਵੀਡੀਓ ਕਾਲਾਂ ਰਾਹੀਂ ਆਮ ਤੌਰ ‘ਤੇ ਆਪਣੀ ਡਿਊਟੀ ਜਾਰੀ ਰੱਖੀ ਜਿਸ ਵਿੱਚ ਕੋਵਿਡ ਹਸਪਤਾਲਾਂ ਵਿੱਚ ਬਿਸਤਰੇ ਦੀ ਢੁਕਵੀਂ ਵਿਵਸਥਾ ਨੂੰ ਯਕੀਨੀ ਬਣਾਉਣਾ, ਉਨ੍ਹਾਂ ਲਈ ਵੈਂਟੀਲੇਟਰਾਂ ਦੀ ਉਪਲਬਧਤਾ, ਆਕਸੀਜਨ ਅਤੇ ਹੋਰ ਕਈਂ ਘੰਟਿਆਂ ਲਈ ਯਕੀਨੀ ਬਣਾਉਣਾ ਸ਼ਾਮਲ ਹੈ।

People should get

ਕੋਵਿਡ ਮਹਾਂਮਾਰੀ ਦੇ ਵਿਰੁੱਧ ਲੜਾਈ ‘ਚ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ 1 ਸਤੰਬਰ ਨੂੰ ਤੁਰੰਤ ਅਲੱਗ ਥਲੱਗ ਹੋ ਗਿਆ ਅਤੇ ਕੁਆਰੰਟਾਈਨ ਪੀਰੀਅਡ ਵਿਚ ਡਾਕਟਰੀ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਅਤੇ ਕੋਵਿਡ ਦੇ ਲੱਛਣਾਂ ਤੋਂ ਸਫਲਤਾਪੂਰਵਕ ਠੀਕ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਜਲੰਧਰ ਵਿੱਚ ਕੋਵਿਡ ਪ੍ਰਬੰਧਨ ਰਣਨੀਤੀ ਦੀ ਪ੍ਰਗਤੀ ‘ਤੇ ਨਜ਼ਰ ਰੱਖਦੇ ਹਨ ਅਤੇ ਦੂਜਿਆਂ ਦੇ ਮਨੋਬਲ ਨੂੰ ਉਤਸ਼ਾਹਤ ਕਰਦੇ ਹਨ ਤਾਂ ਜੋ ਛੂਤ ਦੀ ਜਿੱਤ ਤੱਕ ਸਖਤ ਮਿਹਨਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨਾਲ ਬਾਕਾਇਦਾ ਸੰਪਰਕ ਵਿੱਚ ਰਹਿੰਦੇ ਹਨ ਅਤੇ ਸਥਿਤੀ ‘ਤੇ ਤਿੱਖੀ ਨਜ਼ਰ ਰੱਖਦੇ ਹਨ। ਉਨ੍ਹਾਂ ਨੇ ਕਿਹਾ ਸਵੈ-ਨਿਯੰਤਰਣ, ਸਕਾਰਾਤਮਕ ਅਤੇ ਹਰ ਸਮੇਂ ਪ੍ਰੇਰਿਤ ਰਹਿਣ ਨਾਲ ਤੇਜ਼ੀ ਨਾਲ ਠੀਕ ਹੋਣ ਵਿੱਚ ਸਹਾਇਤਾ ਕੀਤੀ ਗਈ ਅਤੇ ਕੁਝ ਯੋਗਾ ਅਭਿਆਸਾਂ ਨੇ ਛੋਟ ਵਧਾਉਣ ਵਿੱਚ ਸਹਾਇਤਾ ਕੀਤੀ।

People should get

ਲੋਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਏ ਡੀ ਸੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੁਖ਼ਾਰ ਜਾਂ ਹੋਰਨਾਂ ਦੇ ਪਹਿਲੇ ਲੱਛਣਾਂ ਦੀ ਸਥਿਤੀ ਵਿੱਚ ਲਾਗਾਂ ਨੂੰ ਹਲਕੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਕੋਵਿਡ ਟੈਸਟ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰੀਰਕ ਦੂਰੀਆਂ, ਹੱਥਾਂ ਦੀ ਛੋਟੀ ਜਿਹੀ ਸਫਾਈ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਵਿਡ -19 ਨੂੰ ਬਰਕਰਾਰ ਰੱਖਣ ਲਈ ਜ਼ਿੰਦਗੀ ਦਾ ਲਾਜ਼ਮੀ ਹਿੱਸਾ, ਚਿਹਰੇ, ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਸਨੇ ਮਿਸ਼ਨ ਫਤਿਹ ਨੂੰ ਨਾਵਲ ਕੋਰੋਨਵਾਇਰਸ ਵਿਰੁੱਧ ਲੜਾਈ ਵਿਚ ਵੱਡੀ ਸਫਲਤਾ ਬਣਾਉਣ ਵਿਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ‘ਮਿਸ਼ਨ ਫਤਿਹ’ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ, ਲੋਕਾਂ ਅਤੇ ਲੋਕਾਂ ਲਈ ਲੋਕਾਂ ਦਾ ਮਿਸ਼ਨ ਹੈ।

The post ਜਲੰਧਰ : ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ : ਏ. ਡੀ. ਸੀ. appeared first on Daily Post Punjabi.

ਦੁਬਈ ‘ਚ ਫਸੇ ਦੋ ਪੰਜਾਬੀਆਂ ਦੀ ਅੱਜ ਹੋਈ ਘਰ ਵਾਪਸੀ, ਕੀਤਾ NGO ਦਾ ਧੰਨਵਾਦ
Two Punjabis stranded : ਜਲੰਧਰ : ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਦੁਬਈ ‘ਚ ਰਹਿ ਰਹੇ ਗੁਰਦੀਪ ਸਿੰਘ ਗੋਰਾਇਆ ਤੇ ਚਰਨਜੀਤ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਦੇਖਿਆ ਗਿਆ ਸੀ ਕਿ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਉਨ੍ਹਾਂ ਦੀ ਘਰ ਵਾਪਸੀ ਦੀਆਂ ਗੁਹਾਰਾਂ ਲਗਾਈਆਂ ਜਾ ਰਹੀਆਂ ਸਨ। ਅੱਜ ਦੁਬਈ ‘ਚ ਫਸੇ ਦੋ ਪੰਜਾਬੀਆਂ ਵਿਅਕਤੀਆਂ ਦੀ ਬੀਤੀ ਰਾਤ ਘਰ ਵਾਪਸੀ ਹੋਈ।  ਘਰ ਪਹੁੰਚ ਕੇ ਇਨ੍ਹਾਂ ਦੋਵੇਂ ਨੌਜਵਾਨਾਂ ਨੇ NGO ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਪ ਬੀਤੀ ਵੀ ਸੁਣਾਈ।

Two Punjabis stranded

ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪਹਿਲਾਂ ਦੁਬਈ ‘ਚ ਹਲਕਾ ਕੰਮ ਕਰਵਾਇਆ ਜਾਂਦਾ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਭਾਰੀ ਕੰਮ ਦੇ ਦਿੱਤਾ ਗਿਆ ਤੇ ਜਦੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਸੀ ਤਾਂ ਫੁੱਟਪਾਥ ‘ਤੇ ਜੀਵਨ ਬਤੀਤ ਕਰਨ ਨੂੰ ਮਜਬੂਰ ਹੋ ਗਏ ਤੇ ਫਿਰ ਇੱਕ  ਪਾਕਿਸਤਾਨ ਨੌਜਵਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦੇਵੇਗਾ ਜਿਸ ਨਾਲ ਉਨ੍ਹਾਂ ਨੂੰ ਘਰ ਪੁੱਜਣ ‘ਚ ਮਦਦ ਮਿਲੇਗੀ। ਇਸੇ ਤਰ੍ਹਾਂ ਚਰਨਜੀਤ ਨੇ ਦੱਸਿਆ ਕਿ ਡੇਢ ਸਾਲ ਤੋਂ ਉਹ ਫੁੱਟਪਾਥ ‘ਤੇ ਰਹਿ ਰਹੇ ਸਨ ਅਤੇ ਖਾਣ-ਪੀਣ ਲਈ ਉਥੋਂ ਦੇ ਲੋਕ ਕੁਝ ਦੇ ਦਿੰਦੇ ਸਨ। ਉਨ੍ਹਾਂ ਦਾ ਪਾਸਪੋਰਟ ਵੀ ਉਥੋਂ ਦੇ ਸ਼ੇਖ ਕੋਲ ਸੀ। ਉਨ੍ਹਾਂ ਐੱਨ. ਜੀ. ਓ. ਜੋਗਿੰਦਰ ਸਲਾਰੀਆ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਅੱਜ ਉਹ ਆਪਣੇ ਘਰ ਵਾਪਸ ਪਹੁੰਚ ਚੁੱਕੇ ਹਨ।

Two Punjabis stranded

ਐੱਨ. ਜੀ. ਓ. ਦੇ ਮੈਂਬਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵੀਡੀਓ ਦੇਖੀ ਤਾਂ ਇਸ ਸਬੰਧੀ ਉਨ੍ਹਾਂ ਨੇ ਜੋਗਿੰਦਰ ਸਲਾਰੀਆ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ। ਦੋਵੇਂ ਦੇਸ਼ਾਂ ਨੇ ਉਨ੍ਹਾਂ ਦੀ ਮਦਦ ਕਰਨ ਦਾ ਪੂਰਾ ਭਰੋਸਾ ਦਿੱਤਾ ਤੇ ਉਸੇ ਸਦਕਾ ਹੀ ਅੱਜ ਦੋਵੇਂ ਪੰਜਾਬੀਆਂ ਦੀ ਘਰ ਵਾਪਸੀ ਸੰਭਵ ਹੋ ਸਕੀ ਹੈ।

The post ਦੁਬਈ ‘ਚ ਫਸੇ ਦੋ ਪੰਜਾਬੀਆਂ ਦੀ ਅੱਜ ਹੋਈ ਘਰ ਵਾਪਸੀ, ਕੀਤਾ NGO ਦਾ ਧੰਨਵਾਦ appeared first on Daily Post Punjabi.

ਜਲੰਧਰ : ਬੈਂਕ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ 10,000 ਰੁਪਏ ਮੰਗਣ ਦਾ ਮਾਮਲਾ ਆਇਆ ਸਾਹਮਣੇ
A case of soliciting : ਜਲੰਧਰ ‘ਚ ਸੋਸ਼ਲ ਮੀਡੀਆ ਜ਼ਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ‘ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਤੋਂ 10,000 ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਪਤਾ ਲੱਗਣ ਤੋਂ ਬਾਅਦ ਹੈੱਡ ਕੈਸ਼ੀਅਰ ਨੇ ਤੁਰੰਤ ਆਪਣੇ ਅਸਲੀ ਪ੍ਰੋਫਾਈਲ ਜ਼ਰੀਏ ਦੋਸਤਾਂ ਨੂੰ ਸੁਚੇਤ ਕੀਤਾ ਤੇ ਫਿਰ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕੀਤੀ।

A case of soliciting

ਜਲੰਧਰ ਕੈਂਟ ਦੇ ਦੀਪ ਨਗਰ ਪਾਰਕ ਐਵੇਨਿਊ ਦੇ ਰਹਿਣ ਵਾਲੇ ਭੂਪਨ ਚੰਦ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਬੈਂਕ ਆਫ ਬੜੌਦਾ ‘ਚ ਬਤੌਰ ਹੈੱਡ ਕੈਸ਼ੀਅਰ ਕੰਮ ਕਰਦੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਉਨ੍ਹਾਂ ਦੀ ਜਾਅਲੀ ਫੇਸਬੁੱਕ ਆਈਡੀ ਭੂਪਨ ਚੰਦ ਦੇ ਨਾਂ ਤੋਂ ਬਣਾ ਲਈ ਹੈ। ਇਸ ‘ਚ ਫੋਟੋ ਉਨ੍ਹਾਂ ਦੇ ਅਸਲੀ ਅਕਾਊਂਟ ਵਾਲੀ ਹੀ ਲਗਾਈ ਹੈ। ਇਸ ਤੋਂ ਬਾਅਦ ਅਸਲੀ ਅਕਾਊਂਟ ਨਾਲ ਜੁੜੇ ਲੋਕਾਂ ਨੂੰ ਫਰੈਂਡ ਰਿਕਵੈਸਟ ਭੇਜ ਕੇ ਜੋੜਿਆ ਅਤੇ ਫਿਰ ਉਨ੍ਹਾਂ ਨੇ ਮੈਸੇਜ ਭੇਜ ਕੇ ਠੱਗ ਨੇ ਲੋਕਾਂ ਤੋਂ 10,000 ਰੁਪਏ ਮੰਗਣੇ ਸ਼ੁਰੂ ਕੀਤੇ। ਕਿਸੇ ਨੂੰ ਤਤਕਾਲ ਲੋੜ ਦੀ ਗੱਲ ਕਹੀ ਤਾਂ ਕਿਸੇ ਨੂੰ ਦੂਜਾ ਬਹਾਨਾ ਲਗਾਇਆ। ਹਾਲਾਂਕਿ ਉਨ੍ਹਾਂ ਦੇ ਦੋਸਤ ਜਾਣਦੇ ਹਨ ਕਿ ਉਹ ਬੈਂਕ ‘ਚ ਹੈੱਡ ਕੈਸ਼ੀਅਰ ਹੈ, ਅਜਿਹੇ ‘ਚ ਉਨ੍ਹਾਂ ਨੇ ਸਿਰਫ 10,000 ਮੰਗਣ ਦੀ ਕੀ ਲੋੜ ਪੈ ਗਈ। ਇਸ ਨੂੰ ਲੈ ਕੇ ਜਦੋਂ ਮੈਸੇਜ ‘ਚ ਲੋਕਾਂ ਨੇ ਭੂਪਨ ਚੰਦ ਬਣੇ ਠੱਗ ਤੋਂ ਸਵਾਲ ਕੀਤੇ ਤਾਂ ਉਹ ਉਨ੍ਹਾਂ ਨੂੰ ਬਲਾਕ ਕਰਨ ਲੱਗ ਪਿਆ।

A case of soliciting

ਸ਼ੁੱਕਰਵਾਰ ਨੂੰ ਇੱਕ ਦੋਸਤ ਦਾ ਫੋਨ ਆਇਆ ਕਿ ਕੀ ਸਹੀ ‘ਚ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ। ਉਨ੍ਹਾਂ ਦੇ ਇਨਸਾਕਰ ਕਰਨ ‘ਤੇ ਦੋਸਤ ਨੇ ਮੈਸੇਜ ਦੇ ਸਕ੍ਰੀਨਸ਼ਾਟ ਭੇਜੇ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਡੁਪਲੀਕੇਟ ਅਕਾਊਂਟ ਬਣਾ ਕੇ ਪੈਸੇ ਮੰਗੇ ਗਏ ਹਨ। ਭੂਪਨ ਚੰਦ ਨੇ ਵੀ ਆਪਣੇ ਕਿਸੇ ਜਾਣਕਾਰ ਦੇ ਅਕਾਊਂਟ ਨਾਲ ਚੈਟਿੰਗ ਕੀਤੀ ਤੇ ਪੁਲਿਸ ਨੂੰ ਸ਼ਿਕਾਇਤ ਦੀ ਗੱਲ ਕਹੀ ਤਾਂ ਉਸ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਰਜ਼ੀ ਆਈਡੀ ਬਣਾਉਣ ਵਾਲੇ ਖਿਲਾਫ ਕਾਰਵਾਈ ਕਰਨ ਦੇ ਨਾਲ ਇਸ ਅਕਾਊਂਟ ਨੂੰ ਵੀ ਬੰਦ ਕਰਾਇਆ ਜਾਵੇ।

The post ਜਲੰਧਰ : ਬੈਂਕ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ 10,000 ਰੁਪਏ ਮੰਗਣ ਦਾ ਮਾਮਲਾ ਆਇਆ ਸਾਹਮਣੇ appeared first on Daily Post Punjabi.

ਨਵਾਂਸ਼ਹਿਰ ਦੇ ਪਿੰਡ ਗਰਚਾ ਵਿਖੇ 4 ਦਿਨ ਪਹਿਲਾਂ ਹੋਏ ਬਜ਼ੁਰਗ ਦੇ ਕਤਲ ਦੀ ਗੁੱਥੀ ਸੁਲਝੀ, ਹੋਏ ਕਈ ਖੁਲਾਸੇ
The murder of an : ਨਵਾਂਸ਼ਹਿਰ : ਪੁਲਿਸ ਨੇ ਪਿੰਡ ਗਰਚਾ ‘ਚ ਚਾਰ ਦਿਨ ਪਹਿਲਾਂ ਹੋਏ 85 ਸਾਲ ਬਜ਼ੁਰਗ ਮਹਿੰਦਰ ਸਿੰਘ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਵਾਰਦਾਤ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਅੰਜਾਮ ਦਿੱਤਾ ਸੀ। ਉਸ ਨੇ ਬਜ਼ੁਰਗ ਨੂੰ ਵਿਸ਼ਵਾਸ ‘ਚ ਲੈ ਕੇ ਪਹਿਲਾਂ ਤਿੰਨ ਬਲੈਂਕ ਚੈੱਕ ‘ਤੇ ਉਨ੍ਹਾਂ ਦੇ ਸਾਈਨ ਕਰਵਾਏ ਤੇ ਫਿਰ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਬਜ਼ੁਰਗ ਇਕੱਲਾ ਰਹਿੰਦਾ ਸੀ ਤੇ ਦੋ ਸਾਲ ਪਹਿਲਾਂ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਪਿੰਡ ਦੇ ਹੀ ਰਹਿਣ ਵਾਲੇ ਕਰਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

The murder of an

ਪਿੰਡ ਗਰਚਾ ਦੇ ਰਹਿਣ ਵਾਲੇ ਜੋਗਾ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਾਇਆ ਦੇ ਬੇਟੇ ਰਿਟਾਇਰਡ ਸਿੱਖਿਅਕ ਮਹਿੰਦਰ ਸਿੰਘ ਉਸ ਦੇ ਘਰ ਦੇ ਨਾਲ ਹੀ ਰਹਿੰਦੇ ਸਨ। ਮਹਿੰਦਰ ਸਿੰਘ ਦੇ ਕੋਈ ਬੱਚਾ ਨਹੀਂ ਸੀ ਤੇ ਪਤਨੀ ਦੀ ਵੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਮਹਿੰਦਰ ਸਿੰਘ ਨੇ ਘਰੇਲੂ ਤੇ ਰਸੋਈ ਦੇ ਕੰਮਾਂ ਲਈ ਪਿੰਡ ਦੀ ਇੱਕ ਔਰਤ ਬਖਸ਼ੀਸ਼ ਕੌਰ ਨੂੰ ਰੱਖਿਆ ਸੀ। 10 ਸਤੰਬਰ ਨੂੰ ਬਖਸ਼ੀਸ਼ ਕੌਰ ਕੰਮ ‘ਤੇ ਨਹੀਂ ਆ ਸਕੇ। ਇਸੇ ਲਈ ਮਹਿੰਦਰ ਸਿੰਘ ਆਪਣੇ ਚਚੇਰੇ ਭਰਾ ਦੇ ਘਰ ਤੋਂ ਹੀ ਟਿਫਨ ‘ਚ ਖਾਣਾ ਲੈ ਕੇ ਜਾਂਦੇ ਸਨ। ਸਵੇਰੇ ਜਦੋਂ ਮਹਿੰਦਰ ਸਿੰਘ ਖਾਣਾ ਲੈਣ ਨਹੀਂ ਆਏ ਤਾਂ ਉਸ ਦੀ ਪਤਨੀ ਮਹਿੰਦਰ ਸਿੰਘ ਦੇ ਘਰ ਗਈ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਫਿਰ ਉਹ ਆਪਣੇ ਭਰਾ ਰਘੁਬੀਰ ਸਿੰਘ ਨੂੰ ਆਪਣੇ ਨਾਲ ਲੈ ਕੇ ਮਹਿੰਦਰ ਸਿੰਘ ਦੇ ਘਰ ਦੀ ਦੀਵਾਰ ਨੂੰ ਟੱਪ ਕੇ ਅੰਦਰ ਗਏ। ਉਨ੍ਹਾਂ ਨੇ ਮਹਿੰਦਰ ਨੂੰ ਆਵਾਜ਼ ਦਿੱਤੀ ਪਰ ਅੰਦਰ ਤੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਕਮਰੇ ‘ਚ ਮਹਿੰਦਰ ਸਿੰਘ ਆਪਣੇ ਮੰਜੇ ‘ਤੇ ਮ੍ਰਿਤਕ ਪਿਆ ਹੈ।

The murder of an

ਜੋਗਾ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਨੇ 10 ਦਿਨ ਪਹਿਲਾਂ ਦੱਸਿਆ ਸੀ ਕਿ ਪਿੰਡ ਦਾ ਹੀ ਰਹਿਣ ਵਾਲਾ ਕਰਨਪ੍ਰੀਤ ਸਿੰਘ ਉਰਫ ਕਰਨੀ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਕਰਨਪ੍ਰੀਤ ਸਿੰਘ ਨੇ ਮਹਿੰਦਰ ਸਿੰਘ ਦੇ ਘਰ ਤੋਂ ਲਗਭਗ ਡੇਢ ਮਹੀਨੇ ਪਹਿਲਾਂ 85000 ਰੁਪਏ ਚੋਰੀ ਵੀ ਕੀਤੇ ਸਨ ਜਿਸ ਦੀ ਸ਼ਿਕਾਇਤ ਮਹਿੰਦਰ ਸਿੰਘ ਨੇ ਪਿੰਡ ਦੀ ਪੰਚਾਇਤ ‘ਚ ਕੀਤੀ ਸੀ। ਪੁਲਿਸ ਨੇ ਪੁੱਛਗਿਛ ਕੀਤੀ ਤਾਂ ਕਰਨਪ੍ਰੀਤ ਨੇ ਦੱਸਿਆ ਕਿ ਉਹ ਬਜ਼ੁਰਗ ਦੇ ਘਰ ਚੋਰੀ ਕਰਨ ਗਿਆ ਸੀ। ਉਹ ਕਮਰੇ ‘ਚ ਲੁਕ ਕੇ ਬੈਠਾ ਤਾਂ ਉਸ ਦੇ ਮੋਬਾਈਲ ਦੀ ਘੰਟੀ ਵੱਜੀ ਜਿਸ ਨਾਲ ਬਜ਼ੁਰਗ ਨੂੰ ਉਸ ਬਾਰੇ ਪਤਾ ਲੱਗਾ। ਉਹ ਉਸ ਦੇ ਮੂੰਹ ‘ਤੇ ਹੱਥ ਰੱਖ ਕੇ ਉਸ ਨੂੰ ਕਮਰੇ ਅੰਦਰ ਲੈ ਗਿਆ ਤਾਂ ਕਿ ਆਵਾਜ਼ ਬਾਹਰ ਨਾ ਆਏ। ਇਸ ਤੋਂ ਬਾਅਦ ਉਸ ਨੇ ਬਜ਼ੁਰਗ ਤੋਂ 4 ਖਾਲੀ ਬਲੈਂਕ ਚੈੱਕ ‘ਤੇ ਸਾਈਨ ਕਰਵਾ ਲਏ ਤੇ ਉਸ ਤੋਂ ਬਾਅਦ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।

The post ਨਵਾਂਸ਼ਹਿਰ ਦੇ ਪਿੰਡ ਗਰਚਾ ਵਿਖੇ 4 ਦਿਨ ਪਹਿਲਾਂ ਹੋਏ ਬਜ਼ੁਰਗ ਦੇ ਕਤਲ ਦੀ ਗੁੱਥੀ ਸੁਲਝੀ, ਹੋਏ ਕਈ ਖੁਲਾਸੇ appeared first on Daily Post Punjabi.